ਵੈੱਬ ਡੈਸਕ- ਐਪਲ ਦਾ ਨਵਾਂ iPhone 17 Pro Max (2TB ਵੈਰੀਅਂਟ) 2,29,900 ਰੁਪਏ ਦੀ ਉੱਚੀ ਕੀਮਤ ਕਰਕੇ ਚਰਚਾ 'ਚ ਹੈ। ਪਰ ਖਰੀਦਦਾਰਾਂ ਲਈ ਖੁਸ਼ਖਬਰੀ ਹੈ ਕਿ ਪਿਛਲੇ ਸਾਲ ਲਾਂਚ ਹੋਇਆ iPhone 16 Pro Max ਹੁਣ Flipkart ਦੀ ਆਉਣ ਵਾਲੀ Big Billion Days Sale (23 ਸਤੰਬਰ ਤੋਂ ਸ਼ੁਰੂ) 'ਚ ਰਿਕਾਰਡ ਤੋੜ ਛੋਟ ਨਾਲ ਮਿਲੇਗਾ।
iPhone 16 Pro Max
- ਲਾਂਚ ਕੀਮਤ: 1,44,900 ਰੁਪਏ
- ਮੌਜੂਦਾ ਕੀਮਤ: ਲਗਭਗ 1,38,000 ਰੁਪਏ
- ਸੇਲ ਕੀਮਤ: 90,000 ਰੁਪਏ ਤੋਂ ਵੀ ਘੱਟ
- ਖਰੀਦਦਾਰਾਂ ਨੂੰ ਮਿਲੇਗੀ 55,000 ਰੁਪਏ ਤੋਂ ਵੱਧ ਦੀ ਬਚਤ।
iPhone 16 Pro
- ਲਾਂਚ ਕੀਮਤ: 1,19,900 ਰੁਪਏ
- ਮੌਜੂਦਾ ਕੀਮਤ: 1,12,900 ਰੁਪਏ
- ਸੇਲ ਕੀਮਤ: ਕੇਵਲ 69,999 ਰੁਪਏ
- ਲਗਭਗ 42,900 ਰੁਪਏ ਦੀ ਬਚਤ।
- iPhone 16 ਸੀਰੀਜ਼ ਦੇ ਹੋਰ ਹਾਈ-ਸਟੋਰੇਜ ਵੈਰੀਅਂਟਸ ’ਤੇ ਵੀ ਵੱਡੇ ਆਫਰ ਮਿਲਣਗੇ, ਜਿਨ੍ਹਾਂ ਦੀਆਂ ਕੀਮਤਾਂ ਜਲਦੀ ਸਾਹਮਣੇ ਆਉਣਗੀਆਂ।
iPhone 17 ਸੀਰੀਜ਼ ਮਹਿੰਗੀ ਕਿਉਂ?
ਅਮਰੀਕੀ ਸਰਕਾਰ ਵੱਲੋਂ ਲਗਾਏ ਗਏ ਟੈਰਿਫ (ਆਯਾਤ ਸ਼ੁਲਕ) ਕਾਰਨ ਨਵੀਂ ਸੀਰੀਜ਼ ਦੀ ਕੀਮਤ ਵਧਾਈ ਗਈ ਹੈ। Apple ਭਵਿੱਖ 'ਚ ਆਰਥਿਕ ਝਟਕਿਆਂ ਤੋਂ ਬਚਣ ਲਈ ਪਹਿਲਾਂ ਹੀ ਕੀਮਤਾਂ ਵਧਾ ਰਹੀ ਹੈ।
ਇਹ ਵੀ ਪੜ੍ਹੋ : ਇਨ੍ਹਾਂ ਬਲੱਡ ਗਰੁੱਪਾਂ ਵਾਲੇ ਲੋਕਾਂ ਨੂੰ ਹੈ Heart Attack ਦਾ ਸਭ ਤੋਂ ਜ਼ਿਆਦਾ ਖਤਰਾ, ਹੋ ਜਾਣ ਸਾਵਧਾਨ
Samsung Galaxy S24 Ultra 5G 'ਤੇ ਵੀ ਵੱਡੀ ਛੋਟ
- 12GB ਰੈਮ + 256GB ਸਟੋਰੇਜ ਵੈਰੀਅੰਟ
- ਅਸਲੀ ਕੀਮਤ: 1,34,999 ਰੁਪਏ
- ਸੇਲ ਕੀਮਤ: ਕੇਵਲ 79,999 ਰੁਪਏ (40% ਛੂਟ)
- EMI ਵਿਕਲਪ: ਮਹੀਨਾ ਕੇਵਲ 3,770 ਰੁਪਏ ਤੋਂ
- ਬੈਂਕ ਆਫਰ ਨਾਲ ਹੋਰ ਵੀ ਸਸਤਾ ਮਿਲ ਸਕਦਾ ਹੈ।
ਜੇ ਤੁਸੀਂ ਪ੍ਰੀਮੀਅਮ ਫੋਨ ਘੱਟ ਕੀਮਤ 'ਚ ਲੈਣਾ ਚਾਹੁੰਦੇ ਹੋ ਤਾਂ ਇਹ ਸੇਲ ਇਕ ਸੁਨਹਿਰਾ ਮੌਕਾ ਹੈ। iPhone 16 Pro ਅਤੇ Pro Max ਸਭ ਤੋਂ ਵਧੀਆ ਕੀਮਤ ’ਤੇ ਮਿਲ ਰਹੇ ਹਨ, ਜਦੋਂ ਕਿ Samsung Galaxy S24 Ultra 5G ਵੀ ਬੇਹਤਰੀਨ ਡੀਲ ਨਾਲ ਉਪਲਬਧ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਉਣ ਵਾਲੇ ਸਮੇਂ 'ਚ ਮੋਬਾਇਲ ਜਿੰਨੇ ਆਮ ਹੋ ਜਾਣਗੇ ਸਮਾਰਟ ਗਲਾਸ
NEXT STORY