ਜਲੰਧਰ-ਸੋਨੀ ਨੇ ਐਂਡਰਾਈਡ ਟੀ.ਵੀ ਦੇ ਲਈ PlayStation ਵੀਡੀਓ ਐਪ ਜਾਰੀ ਕਰ ਦਿੱਤਾ ਹੈ ਜਿਸ ਤੋਂ ਮੰਨੋਰੰਜਨ ਕੇਂਦਰ ਯੂਜ਼ਰਸ ਦੇ ਲਈ ਪਹੁੰਚਣਯੋਗ ਬਣ ਸਕਦਾ ਹੈ। PlayStation ਵੀਡੀਓ ਐਪ ਤੁਹਾਨੂੰ ਗ੍ਰੇਟ ਮੂਵੀ ਟਾਈਟਲਸ ਅਤੇ ਟੀ.ਵੀ ਸ਼ੋਅਜ਼ ਆਫਰ ਕਰਦਾ ਹੈ। ਜੋ ਪਹਿਲਾਂ PlayStation ਕੰਸੋਲਸ ਅਤੇ ਐਂਡਰਾਈਡ ਸਮਾਰਟਫੋਨਜ਼ ਤੱਕ ਸੀਮਿਤ ਸੀ। PlayStation ਵੀਡੀਓ ਐਪ PlayStation 3, PlayStation 4, PlayStation ਬੀਟਾ ਅਤੇ PlayStation 4 pro 'ਤੇ ਸੋਨੀ ਦੁਆਰਾ ਕੀਤੀ ਜਾਣ ਵਾਲੀ ਇਕ ਹੋਰ ਸਟ੍ਰੀਮਿੰਗ ਸਰਵਿਸ ਹੈ ਪਹਿਲਾਂ ਇਹ ਸਰਵਿਸ ਐਂਡਰਾਈਡ ਦੇ ਲਈ ਅਤੇ ਬਾਅਦ 'ਚ ਐਂਡਰਾਈਡ ਟੀ.ਵੀ ਦੇ ਲਈ ਲਿਆਂਦੀ ਗਈ, ਜਿਸਦੇ ਬਾਅਦ ਇਸ ਸਰਵਿਸ ਦਾ ਇਸਤੇਮਾਲ ਜਿਆਦਾ ਤੋਂ ਜਿਆਦਾ ਯੂਜ਼ਰਸ ਕਰ ਸਕਣਗੇ। ਇਹ ਐਪ ਖਪਤਕਾਰਾਂ ਨੂੰ ਤਰੁੰਤ ਆਪਣੇ PlayStation ਵੀਡੀਓ ਲਾਈਬ੍ਰੇਰੀ ਤੱਕ ਪਹੁੰਚਉਣ, ਕਿਸੇ ਵੀ ਫਿਲਮ ਅਤੇ ਟੀ.ਵੀ ਸ਼ੋਅ ਨੂੰ ਸਟ੍ਰੀਮਿੰਗ ਕਰਨ ਦਿੰਦਾ ਹੈ ਜੋ ਉਨ੍ਹਾਂ ਨੇ ਪਹਿਲਾਂ ਤੋਂ ਹੀ ਆਪਣੇ ਲਈ ਖਰੀਦ ਰੱਖੇ ਸੀ।
UberGizmo ਦੀ ਰਿਪੋਰਟ ਦੇ ਅਨੁਸਾਰ ਐਂਡਰਾਈਡ ਟੀ.ਵੀ ਦੇ ਲਈ PlayStation ਵੀਡੀਓ ਐਪ ਖਪਤਕਾਰਾਂ ਨੂੰ ਸਿੱਧੇ ਇੰਟੀਗ੍ਰੇਡ PlayStation ਸਟੋਰ ਤੋਂ ਨਵੀਆਂ ਫਿਲਮਾਂ ਅਤੇ ਟੀ.ਵੀ ਸ਼ੋਅ ਸਟਰੀਮ ਕਰਨ ਜਾਂ ਖਰੀਦਣ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। PlayStation ਯੂਜ਼ਰਸ ਨੂੰ ਬਹੁਤ ਜਿਆਦਾ ਇੰਤਜ਼ਾਰ ਕੀਤੇ ਬਿਨ੍ਹਾਂ ਨਵੇ ਰੀਲੀਜ਼ ਸਟ੍ਰੀਮਿੰਗ ਦੀ ਅਨੁਮਤੀ ਮਿਲੇਗੀ ਕਿਉਕਿ ਕਈ ਟਾਈਟਲਜ਼ ਪਹਿਲਾਂ ਜਾਂ ਉਸੇ ਦਿਨ ਅਧਿਕਾਰਿਕ ਡੀਵੀਡੀ ਰੀਲੀਜ਼ ਦੇ ਰੂਪ 'ਚ ਉਪਲੱਬਧ ਕਰਵਾਏ ਜਾਂਦੇ ਹੈ। ਪ੍ਰਮੁੱਖ ਸਟ੍ਰੀਮਿੰਗ ਨੈੱਟਵਰਕ 'ਚ ਪ੍ਰਸਿੱਧ ਟੀ.ਵੀ ਸੀਰੀਜ਼ ਵੀ ਖਰੀਦਣ ਦੇ ਲਈ ਉਪਲੱਬਧ ਹੋਵੇਗੀ।
ਐਂਡਰਾਈਡ ਟੀ.ਵੀ ਐਪ ਆਪਣੇ ਸਾਰੇ PlayStation ਕੰਸੋਲ ਤੋਂ ਐਂਡਰਾਈਡ ਟੀ.ਵੀ 'ਤੇ ਉਪਲੱਬਧ ਉਨ੍ਹਾਂ ਦੇ ਸਾਰੇ ਟਾਈਟਲਜ਼ ਨੂੰ ਸੇਵ ਰੱਖਦਾ ਹੈ। ਐਂਡਰਾਈਡ ਟੀ.ਵੀ ਤੋਂ PlayStation ਵੀਡੀਓ ਐਪ ਗੂਗਲ ਐਂਡਰਾਈਡ ਸਟੋਰ ਤੋਂ ਡਾਊਨਲੋਡ ਕਰਨ ਦੇ ਲਈ ਉਪਲੱਬਧ ਹੈ ਸੋਨੀ ਇਸ ਸਾਲ PlayStation.Blog ਦੀ 10 ਵੀਂ ਵਰੇਗੰਢ ਮਨਾ ਰਿਹਾ ਹੈ। PlayStation.Blog ਕੰਪਨੀ ਦੀ ਇਕ ਪਬਲਿਸ਼ਕੇਸ਼ਨ ਹੈ ਜੋ PlayStation ਕਮਊਨਿਟੀ ਦੇ ਲੇਂਟੈਸਟ ਅਪਡੇਟ ਦੇ ਨਾਲ ਆਉਦਾ ਹੈ।
ਹਾਲ ਹੀ 'ਚ ਸੋਨੀ ਨੇ PS4 ਦੇ ਸਿਲਮ ਗੋਲਡ ਐਂਡੀਸ਼ਨ ਦੀ ਘੋਸ਼ਣਾ ਕੀਤੀ ਹੈ। ਫਿਲਹਾਲ ਇਹ ਅਮਰੀਕਾ 'ਚ ਹੀ ਉਪਲੱਬਧ ਹੋਵੇਗਾ ਅਤੇ ਕੇਵਲ 9 ਜੂਨ ਤੋਂ 17 ਜੂਨ ਤੱਕ ਹੀ ਖਪਤਕਾਰ ਇਸਨੂੰ ਖਰੀਦ ਸਕਦੇ ਹੈ। ਸੋਨੀ ਸਾਫਟਵੇਅਰ ਅਤੇ ਸਹਾਇਕ ਉਪਕਰਣ 'ਤੇ '' ਐਡਸ਼ੀਨਲ ਡਿਸਕਾਊਟ '' ਦਾ ਇਸਤੇਮਾਲ ਕਰ ਰਹੀਂ ਹੈ। ਹਾਲਾਂਕਿ ਹੁਣ ਤੱਕ ਕਿਸੇ ਵੀ ਵਿਵਰਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਗੋਲਡ ਕਲਰ ਦੇ ਇਲਾਵਾ ਇਸਦੀ ਕੀਮਤ 249 ਡਾਲਰ (ਲਗਭਗ 16,000 ਰੁਪਏ) ਹੈ ਜੋ ਕਿ ਪਹਿਲਾ ਦੇ ਬਲੈਕ PS4 ਸਿਲਮ ਤੋਂ ਘੱਟ ਹੈ ਕਿਉਕਿ ਬਲੈਕ PS4 ਸਿਲਮ ਦੀ ਕੀਮਤ 299 ਡਾਲਰ ( ਲਗਭਗ 19,000 ਰੁਪਏ)ਸੀ। ਫਿਲਹਾਲ ਇਸਨੂੰ ਅਮਰੀਕਾ ਦੇ ਇਲਾਵਾ ਕਿਸੇ ਹੋਰ ਦੇਸ਼ 'ਚ ਪੇਸ਼ ਕੀਤਾ ਜਾਵੇਗਾ ਜਾਂ ਨਹੀਂ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਕਰਵਾਈ ਗਈ ਹੈ।
Huawei Honor 9 ਸਮਾਰਟਫੋਨ ਹੋਇਆ ਲਾਂਚ
NEXT STORY