Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 03, 2026

    3:17:59 PM

  • gold and silver prices plunge prices fell by 12 in march rates are now

    ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ...

  • 2 youths arrested for firing for ransom at the behest of gangsters

    ਇਕ ਲੱਖ ਦੇ ਲਾਲਚ ਪਿੱਛੇ 2 ਨੌਜਵਾਨਾਂ ਨੇ ਦਿੱਤਾ...

  • another big blow to inflation cng prices increased know the new rates

    ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ, CNG ਦੀਆਂ...

  • iran drops cluster bombs on israel

    ਈਰਾਨ ਨੇ ਇਜਲਾਈਲ 'ਤੇ ਸੁੱਟ 'ਤਾ ਕਲੱਸਟਰ ਬੰਬ, ਕਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਸਾਲ 2017 ਦੇ ਇਹ ਹਨ ਬੈਸਟ ਲੈਪਟਾਪਸ

GADGETS News Punjabi(ਗੈਜੇਟ)

ਸਾਲ 2017 ਦੇ ਇਹ ਹਨ ਬੈਸਟ ਲੈਪਟਾਪਸ

  • Updated: 29 Dec, 2017 02:24 PM
ਜਲੰਧਰ
the best laptops in the year 2017
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਲੈਪਟਾਪ ਨਿਰਮਾਤਾਵਾਂ ਲਈ ਸਾਲ 2017 ਕਾਫੀ ਖਾਸ ਰਿਹਾ। ਇਸ ਸਾਲ ਕਈ ਦਿੱਗਜ਼ ਕੰਪਨੀਆਂ ਨੇ ਆਪਣੇ ਲੇਟੈਸਟ ਲੈਪਟਾਪ ਲਾਂਚ ਕੀਤੇ ਜਿੰਨ੍ਹਾਂ ਨੂੰ ਲੋਕਾਂ ਨੇ ਹੱਥੋ-ਹੱਥ ਖਰੀਦਿਆ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ 2017 ਦੇ ਉਨ੍ਹਾਂ ਲੈਪਟਾਪਸ ਦੇ ਬਾਰੇ 'ਚ ਜਿੰਨ੍ਹਾਂ ਨੂੰ ਯੂਜ਼ਰਸ ਨੇ ਕਾਫੀ ਪਸੰਦ ਕੀਤਾ।

 

MSI GV62VR 7RF ਲੈਪਟਾਪ -
ਆਪਣੇ ਗੇਮਿੰਗ ਲੈਪਟਾਪ ਨੂੰ ਲੈ ਕੇ ਦੁਨੀਆਭਰ 'ਚ ਮਸ਼ਹੂਰ ਹੋਈ ਕੰਪਨੀ MSI ਨੇ ਭਾਰਤ 'ਚ ਆਪਣੇ GV62 ਸੀਰੀਜ਼ ਦੇ ਨਵੇਂ ਲੈਪਟਾਪ ਨੂੰ ਹਾਲ ਹੀ 'ਚ ਲਾਂਚ ਕੀਤਾ ਹੈ। ਇਸ ਲੈਪਟਾਪ GV62VR 7RF ਦੀ ਕੀਮਤ 1,19,990 ਰੁਪਏ ਰੱਖੀ ਗਈ ਹੈ। ਇਸ ਲੈਪਟਾਪ ਨੂੰ 2 ਸਾਲ ਦੀ ਵਾਰੰਟੀ ਆਨਾਲਈਨ ਵਿਕਰੀ ਲਈ ਉਪਲੱਬਧ ਕਰ ਦਿੱਤਾ ਗਿਆ ਹੈ।
ਲੇਟੈਸਟ ਵਿੰਡੋਜ਼ 10 'ਤੇ ਅਧਾਰਿਤ 15.6 ਇੰਚ (full HD anti-glare) ਇਸ ਲੈਪਟਾਪ 'ਚ ਕੰਪਨੀ ਨੇ ਇੰਟੇਲ ਕੋਰ i7 7th ਜਨਰੇਸ਼ਨ ਪ੍ਰੋਸੈਸਰ ਦਿੱਤਾ ਹੈ, ਜੋ ਜ਼ਿਆਦਾ ਮੈਮਰੀ ਵਾਲੀਆਂ ਐਪਸ ਨੂੰ ਆਸਾਨੀ ਨਾਲ ਪ੍ਰੋਸੈਸ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇੰਨ੍ਹਾਂ 'ਚ GV62VR 7RF 1060 GPU ਅਤੇ 67 GDDR5 VRAM ਦਿੱਤਾ ਗਿਆ ਹੈ, ਜੋ ਸਾਰੇ ਤਰ੍ਹਾਂ ਦੀ ਹਾਈ ਐਂਡ ਗੇਮਸ ਨੂੰ ਪਲੇਅ ਕਰਨ 'ਚ ਮਦਦ ਕਰੇਗਾ। ਇਸ ਨੂੰ ਮਨਾਈਕ੍ਰੋ ਐੱਸ. ਡੀ. ਕਾਰਡ ਰਾਹੀਂ 128 ਐੱਸ. ਐੱਸ. ਡੀ. ਨਾਲ 1 ਟੀ. ਬੀ. ਕ੍ਰੈਡਿਟ ਵਧਾਇਆ ਜਾ ਸਕਦਾ ਹੈ। ਇਸ 'ਚ ਤੁਹਾਨੂੰ ਡਾਟਾ, ਸਾਗੰਸ ਅਤੇ ਮੂਵੀਜ਼ ਨੂੰ ਸਟੋਰ ਕਰਨ 'ਚ ਮਦਦ ਕਰੇਗੀ। ਇਸ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਸ 'ਚ ਰੇਡ ਵੈਕਲਾਈਟ ਨਾਲ ਲੈਸ ਕੀਬੋਰਡ ਲੱਗਾ ਹੈ, ਜੋ ਕਾਫੀ ਆਕਰਸ਼ਿਤ ਕਰਦਾ ਹੈ। 

 

 

Image result for MSI GV62VR 7RF

 

 

Inspiron 15 7000 ਗੇਮਿੰਗ ਲੈਪਟਾਪ -
ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਡੈਲ ਨੇ ਵੀ ਇਸ ਸਾਲ ਆਪਣੇ Dell Inspiron 15 700 ਨੂੰ ਲਾਂਚ ਕੀਤਾ ਹੈ। ਕੰਪਨੀ ਦੇ ਆਪਣੇ ਨਵੇਂ ਲੈਪਟਾਪ ਦੀ ਸ਼ੁਰੂਆਤੀ ਕੀਮਤ 1,27,390 ਰੁਪਏ ਨਾਲ ਪੇਸ਼ ਕੀਤਾ। ਡੈਲ Inspiron 15 7000 ਲੈਪਟਾਪ 'ਚ 15.6 ਇੰਚ ਦੀ ਡਿਸਪੇਲਅ ਦਿੱਤੀ ਗਈ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਲੈਪਟਾਪ 'ਚ ਇੰਟੇਲ ਕੋਰ i7-7700HQ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ DDR4 2400 MHz  'ਤੇ ਕੰਮ ਕਰਨ ਵਾਲੀ 16 ਜੀ. ਬੀ. ਰੈਮ ਦਿੱਤੀ ਗਈ ਹੈ, ਜਿਸ ਨੂੰ 32 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। 

 

Image result for Inspiron 15 7000

 

 

 

ਇਸ ਤੋਂ ਇਲਾਵਾ ਗੇਮਿੰਗ ਦੇ ਸ਼ੌਕੀਨਾਂ ਲਈ ਇਸ 'ਚ Nvidia Max-Q Design ਟੈਕਨਾਲੋਜੀ ਨਾਲ ਲੈਸ Nvidia GeForce GTX 1060 ਦਿੱਤਾ ਗਿਆ ਹੈ, ਜੋ 6 ਜੀ. ਬੀ. ਰੈਮ ਨੂੰ ਸਪੋਰਟ ਕਰਦਾ ਹੈ। Dell Inspiron 15 700 ਲੈਪਟਾਪ ਲੇਟੈਸਟ ਵਿੰਡੋ 10 'ਤੇ ਅਧਾਰਿਤ ਹੈ ਅਤੇ ਇਹ ਫਾਸਟ ਚਾਰਜਿੰਗ ਦੀ ਸਹੂਲਤ ਨਾਲ ਆਉਂਦੀ ਹੈ। 

 

Microsoft Surface Book 2 (13.5) ਲੈਪਟਾਪ -
Microsoft Surface ਬੁੱਕ 2 ਨੂੰ ਕੰਪਨੀ ਨੇ ਦੋ ਡਿਸਪੇਲਅ ਸਾਈਜ਼ 'ਚ ਪੇਸ਼ ਕੀਤਾ ਹੈ, ਜਿਸ 'ਚ 13.5 ਇੰਚ ਡਿਸਪਲੇਅ ਵਾਲੇ ਨੋਟਬੁੱਕ ਦੀ ਕੀਮਤ 97,517 ਰੁਪਏ ਹੈ। 15 ਇੰਚ ਡਿਸਪਲੇਅ ਵਾਲੇ ਨੋਟਬੁੱਕ ਦੀ ਕੀਮਤ 1,62,572 ਰੁਪਏ ਹੈ। 

 

Image result for Microsoft Surface Book 2 (13.5)

 

 

 

ਮਾਈਕ੍ਰੋਸਾਫਟ Surface ਬੁੱਕ 'ਚ 13.5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 3000x2000 ਪਿਕਸਲ ਹੈ। ਨੋਟਬੁੱਕ ਇੰਟੇਲ ਅਤੇ  i5-7300U ਅਤੇ Core i7-8650U  ਪ੍ਰੋਸੈਸਰ ਨਾਲ ਲੈਸ ਹੈ। ਲੈਪਟਾਪ 'ਚ ਫਾਸਟ ਚਾਰਜਿੰਗ ਸਪਰੋਟ ਦੀ ਸਹੂਲਤ ਦਿੱਤੀ ਗਈ ਹੈ। ੰਕਪਨੀ ਦਾ ਦਾਅਵਾ ਹੈ ਕਿ ਇਸ ਲੈਪਟਾਪ ਦੀ ਬੈਟਰੀ 127 ਘੰਟੇ ਦਾ ਬੈਕਅਪ ਦੇਣ 'ਚ ਸਮਰੱਥ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਨੋਟਬੁੱਕ 'ਚ ਯੂ. ਐੱਸ. ਬੀ. ਟਾਈਪ ਸੀ ਪੋਰਟ, ਦੋ ਯੂ. ਐੱਸ. ਬੀ. ਟਾਈਪ ਏ ਪੋਰਟ ਅਤੇ ਐੱਸ. ਡੀ. ਕਾਰਡ ਸਲਾਟ ਦੀ ਸਹੂਲਤ ਦਿੱਤੀ ਗਈ ਹੈ। 

 

ਏਸਰ ਪ੍ਰੀਡੇਟਰ 21 ਐੱਕਸ ਗੇਮਿੰਗ ਲੈਪਟਾਪ -
ਤਾਈਵਾਨ ਦੀ ਨਲਟੀਨੈਸ਼ਨਲ ਕੰਪਨੀ ਏਸਰ ਨੇ ਆਪਣੇ ਪ੍ਰੀਡੇਟਰ 21 ਐੱਕਸ ਲੈਪਟਾਪ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਇਸ ਲੈਪਟਾਪ ਦੀ ਕੀਮਤ 6,99,999 ਰੁਪਏ ਰੱਖੀ ਗਈ ਹੈ। ਜਾਣਕਾਰੀ ਲਈ ਦੱਸ ਦੱਈਏ ਕਿ ਪ੍ਰੀਡੇਟਰ 21 ਐੱਕਸ ਦੁਨੀਆ ਦਾ ਪਹਿਲਾ ਨੋਟਬੁੱਕ ਹੈ, ਜਿਸ 'ਚ ਕਵਡ-ਸਕਰੀਨ ਡਿਜ਼ਾਈਨ ਨਾਲ ਆਈ-ਟ੍ਰੈਨਿੰਗ ਤਕਨੀਕ ਦਿੱਤੀ ਗਈ ਹੈ, ਤਾਂ ਕਿ ਯੂਜ਼ਰਸ ਨੂੰ ਬਿਹਤਰੀਨ ਅਨੁਭਵ ਪ੍ਰਾਪਤ ਹੋਵੇ। ਇਹ ਲੈਪਟਾਪ ਵਿੰਡੋਜ਼ 10 'ਤੇ ਅਧਾਰਿਤ ਹੈ। 

 

 

Image result for Acer Predator 21X Gaming Laptop

 

 

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 21 ਇੰਚ ਦੀ ਡਿਸਪੇਲਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸਨ 2560x1080 ਪਿਕਸਲ ਹੈ। ਇਸ ਲੈਪਟਾਪ 'ਚ ਡਿਊਲ ਐੱਨ. ਵੀਡੀਆ ਜੀਫੋਰਸ ਜੀ. ਟੀ. ਐੱਸ. 100 ਗ੍ਰਾਫਿਕ ਕਾਰਡ ਨਾਲ 7ਵੀਂ ਪੀੜੀ ਦਾ ਇੰਟੇਲ ਦਾ ਕੋਰ i7-7820 ਐੱਚ. ਕੇ ਪ੍ਰੋਸੈਸਰ, 64 ਜੀ. ਬੀ. ਡੀ. ਡੀ. ਆਰ 4- 2400 ਮੈਮਰੀ ਅਤੇ ਚਾਰ 512 ਜੀ. ਬੀ. ਦੇ ਸਾਲਿਡ ਸਟੇਟ ਡ੍ਰਾਈਵਸ ਦਿੱਤੇ ਗਏ ਹਨ। 

 

ਲੇਨੋਵੋ ਥਿੰਕਪੈਡ ਐਨੀਵਰਸਰੀ ਐਡੀਸ਼ਨ 25 ਲੈਪਟਾਪ -
ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲੇਨੋਵੋ ਨੇ ਥਿੰਕਪੈਡ ਸੀਰੀਜ਼ ਦੇ 25 ਸਾਲ ਪੂਰੇ ਹੋਣ ਦੇ ਅਵਸਰ 'ਤੇ ਇਸ ਦਾ ਇਕ ਨਵਾਂ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ, ਜੋ ਕਿ ਥਿੰਕਪੈਡ ਐਨੀਵਰਸਰੀ ਐਡੀਸ਼ਨ 25 ਦੇ ਨਾਂ ਤੋਂ ਹੈ। ਕੰਪਨੀ ਨੇ ਥਿੰਕਪੈਡ ਐਨੀਵਰਸਰੀ ਐਡੀਸ਼ਨ 25 ਦੀ ਕੀਮਤ 1,23,928 ਰੁਪਏ ਰੱਖੀ ਹੈ।

ਲੈਪਟਾਪ 'ਚ 14 ਇੰਚ ਦੀ ਫੁੱਲ ਐੱਚ. ਡੀ. ਟੱਚਸਕਰੀਨ ਡਿਸਪੇਲਅ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲਸ ਹੈ। ਐਡੀਸ਼ਨ 25 'ਚ ਲੇਟੈਸਟ ਇੰਟੇਲ ਕੋਰ  i7-7500U  ਪ੍ਰੋਸੈਸਰ ਹੈ, ਜਿਸ ਨਾਲ NVIDIA GeForce 940MX ਗ੍ਰਾਫਿਕਸ ਕਾਰਡ ਦਿੱਤਾ ਗਿਆ ਹੈ। ਸਟੋਰੇਜ ਲਈ ਇਸ 'ਚ 16 ਜੀ. ਬੀ. ਰੈਮ ਅਤੇ 512 ਜੀ. ਬੀ. ਦੀ PCIe SSD ਸਟੋਰੇਜ ਸਹੂਲਤ ਹੈ। 

 

Image result for Lenovo ThinkPad Anniversary Edition 25 Laptop

 

 

 

ਥਿੰਕਪੈਡ ਐਨੀਵਰਸਰੀ 25 ਲੈਪਟਾਪ 48WHr ਬੈਟਰੀ ਨਾਲ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ 'ਚ 13.9 ਘੰਟੇ ਦੀ ਬੈਟਰੀ ਲਾਈਫ ਹੈ। ਕੈਨਕਟੀਵਿਟੀ ਆਪਸ਼ਨ ਦੀ ਗੱਲ ਕਰੀਏ ਤਾਂ ਇਸ 'ਚ ਵਾਈ-ਫਾਈ, ਬਲੂਟੁੱਥ 4.2, ਇਕ ਥੰਡਰਬੋਲਟ 3 ਪੋਰਟ, 3 USB 3.0 ਪੋਰਟਸ, ਇਕ HDMI ਪੋਰਟ, ਇਕ RJ45 ਪੋਰਟ, ਇਕ 3.5 ਮਿਮੀ ਕੰਬੋ ਆਡਿਓ ਜੈਕ, ਸਟੀਰਿਓ ਸਪੀਕਰਸ, ਡਿਊਲ ਮਾਈਕਸ ਅਤੇ 4-n-1 ਕਾਰਡ ਰੀਡਰ ਹੈ।

  • best laptops
  • year 2017
  • ਸਾਲ 2017
  • ਬੈਸਟ ਲੈਪਟਾਪਸ

LG ਨੇ ਗੂਗਲ ਅਸਿਸਟੈਂਟ ਨਾਲ ਲਾਂਚ ਕੀਤਾ ਨਵਾਂ ਬਲੂਟੁੱਥ ਸਪੀਕਰ

NEXT STORY

Stories You May Like

  • no gaar on investment transfer income before april 2017
    ਨਿਵੇਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ! 2017 ਤੋਂ ਪਹਿਲਾਂ ਕੀਤੇ ਨਿਵੇਸ਼ਾਂ ਦੀ ਕਮਾਈ 'ਤੇ ਨਹੀਂ ਲੱਗੇਗਾ GAAR ਟੈਕਸ
  • himachal old woman husband  divorce
    ਹਿਮਾਚਲ: 75 ਸਾਲ ਬਜ਼ੁਰਗ ਮਹਿਲਾ ਨੇ 39 ਸਾਲਾ ਪਤੀ ਤੋਂ ਲਿਆ ਤਲਾਕ, ਬੱਚਿਆਂ ਨੂੰ ਲੈ ਕੇ ਲਿਆ ਇਹ ਫੈਸਲਾ!
  • these things are like   poison   for high bp patients
    High BP ਦੇ ਮਰੀਜ਼ਾਂ ਲਈ 'ਜ਼ਹਿਰ' ਸਮਾਨ ਹਨ ਇਹ ਚੀਜ਼ਾਂ, ਅੱਜ ਹੀ ਆਪਣੀ ਰਸੋਈ 'ਚੋਂ ਕਰੋ ਬਾਹਰ
  • benefits of applying saffron face pack on the face
    ਚਿਹਰੇ 'ਤੇ ਚਾਹੁੰਦੇ ਹੋ 'ਗੋਲਡਨ ਗਲੋ'? ਕੇਸਰ ਦੇ ਇਹ ਫੇਸਪੈਕ ਹਨ ਕੁਦਰਤੀ ਵਰਦਾਨ, ਜਾਣੋ ਵਰਤਣ ਦਾ ਸਹੀ ਤਰੀਕਾ
  • these 3 things are   panaceas   for uric acid
    ਰਸੋਈ ਦੀਆਂ ਇਹ 3 ਚੀਜ਼ਾਂ ਹਨ ਯੂਰਿਕ ਐਸਿਡ ਲਈ 'ਰਾਮਬਾਣ', ਮਿੰਟਾਂ 'ਚ ਮਿਲੇਗੀ ਦਰਦ ਤੋਂ ਰਾਹਤ
  • these things in the kitchen can make you poor
    Vastu : ਰਸੋਈ 'ਚ ਪਈ ਇਹ ਚੀਜ਼ਾਂ ਕਰ ਸਕਦੀਆਂ ਹਨ ਤੁਹਾਨੂੰ ਕੰਗਾਲ! ਸੁੱਖ-ਸ਼ਾਂਤੀ ਹੋਵੇਗੀ ਖਤਮ
  • these zodiac signs are the most stubborn
    ਕੀ ਤੁਸੀਂ ਵੀ ਹੋ ਅੜੀਅਲ? ਇਹ 4 ਰਾਸ਼ੀਆਂ ਵਾਲੇ ਹੁੰਦੇ ਹਨ ਸਭ ਤੋਂ ਵੱਧ ਜ਼ਿੱਦੀ
  • the convict spent 32 years in jail without an appeal
    ਬਿਨਾਂ ਅਪੀਲ ਦੇ 32 ਸਾਲ ਜੇਲ੍ਹ 'ਚ ਰਿਹਾ ਦੋਸ਼ੀ, ਹਾਈਕੋਰਟ ਨੇ ਲਾਈ ਸਖ਼ਤ ਫਟਕਾਰ
  • nikita from jalandhar obtained her degree in italy
    ਜਲੰਧਰ ਦੇ ਪਿੰਡ ਢੇਸੀਆਂ ਕਾਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...
  • auto driver ruckus over 200 rupees in jalandhar then video viral
    ਜਲੰਧਰ 'ਚ 200 ਰੁਪਏ ਨੂੰ ਲੈ ਕੇ ਹੰਗਾਮਾ! 500 ਮੀਟਰ ਦੀ ਦੂਰੀ 'ਤੇ ਲਿਜਾ ਕੇ...
  • roshan healthcare ayurvedic treatment
    ਆਖ਼ਿਰ ਮਿਲ ਹੀ ਗਿਆ ਪੁਰਾਣਾ ਰੇਸ਼ਾ, ਸਾਹ ਦੀ ਅਲਰਜੀ, ਦਮਾ-ਅਸਥਮਾ ਦਾ ਕਾਰਗਰ ਦੇਸੀ...
  • sdo of pspcl arrested by punjab vigilance
    PSPCL ਦਾ SDO ਵਿਜੀਲੈਂਸ ਵੱਲੋਂ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • fir registered against congress councilor neeraj jassal
    ਜਾਗੋ ਦੇ ਪ੍ਰੋਗਰਾਮ 'ਚ ਪੈ ਗਿਆ ਰੌਲਾ, ਕਾਂਗਰਸੀ ਕੌਂਸਲਰ ਨੀਰਜ ਜੱਸਲ ਖ਼ਿਲਾਫ਼...
  • girl who was raped and murdered in jalandhar is again in the discussion
    ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦਾ ਮਾਮਲਾ ਗਰਮਾਇਆ! ਮੁਲਜ਼ਮ ਦੀ...
  • young man wanted to go abroad  ends up in jail
    ਵਿਦੇਸ਼ ਜਾਂਦਾ-ਜਾਂਦਾ ਪਹੁੰਚ ਗਿਆ ਹਵਾਲਾਤ, ਡੋਡਿਆਂ ਦਾ ਪਰਚਾ ਬਣਿਆ ਚਰਚਾ ਦਾ ਵਿਸ਼ਾ
  • former cm channi new house
    ਸਾਬਕਾ ਮੁੱਖ ਮੰਤਰੀ ਚੰਨੀ ਦਾ ਨਵਾਂ ਘਰ ਹੁਣ ਬਣੇਗਾ ਕਾਂਗਰਸੀ ਗਤੀਵਿਧੀਆਂ ਦਾ ਕੇਂਦਰ...
Trending
Ek Nazar
alcohol liquor bottles qr code

ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

heavy rainfall 6 days weather

4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

the weather has changed in amritsar

ਅੰਮ੍ਰਿਤਸਰ 'ਚ ਮੌਸਮ ਨੇ ਬਦਲੀ ਕਰਵਟ, ਆਸਮਾਨ ’ਚ ਛਾਏ ਬੱਦਲ, ਚੱਲੀਆਂ ਠੰਡੀਆਂ...

attack by is linked rebels

ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਕਹਿਰ; 43 ਲੋਕਾਂ ਦਾ ਕੀਤਾ ਕਤਲ, ਹਮਲੇ ਨਾਲ...

school principal attack

ਲਖਨਊ ਦੇ ਸਕੂਲ 'ਚ ਖ਼ੂਨੀ ਖੇਡ: ਸਿਰਫਿਰੇ ਨੌਜਵਾਨ ਨੇ ਸ਼ਰੇਆਮ ਪ੍ਰਿੰਸੀਪਲ ਨੂੰ ਮਾਰ...

half day holiday declared in schools on april 7  pathankot dc issues order

ਸਕੂਲਾਂ 'ਚ ਅੱਧੇ ਦਿਨ ਦੀ ਛੁੱਟੀ ਐਲਾਨ! ਪਠਾਨਕੋਟ ਜ਼ਿਲ੍ਹੇ 'ਚ ਹੁਕਮ ਜਾਰੀ

kali yugi wife  s deed  scorpio attacks husband with lover

ਕਲਯੁੱਗੀ ਪਤਨੀ ਦੀ ਕਰਤੂਤ! ਆਸ਼ਕ ਨਾਲ ਮਿਲ ਕੇ ਪਤੀ 'ਤੇ ਚੜਾ'ਤੀ ਸਕਾਰਪੀਓ

statues of lord krishna and gopis vandalized in karachi

ਪਾਕਿਸਤਾਨ 'ਚ ਹਿੰਦੂਆਂ ਦੀ ਆਸਥਾ 'ਤੇ ਸੱਟ ; ਕਰਾਚੀ 'ਚ ਭਗਵਾਨ ਕ੍ਰਿਸ਼ਨ ਅਤੇ...

canada temples seek protection

ਕੈਨੇਡਾ 'ਚ ਮੰਦਰਾਂ ਨੇ ਕੀਤੀ ਸੁਰੱਖਿਆ ਦੀ ਮੰਗ !

anti gangster helpline receives 592 complaints

ਐਂਟੀ-ਗੈਂਗਸਟਰ ਹੈਲਪਲਾਈਨ ਨੂੰ ਮਿਲੀਆਂ 592 ਸ਼ਿਕਾਇਤਾਂ, ਫਿਰੌਤੀ ਦੀਆਂ ਧਮਕੀਆਂ ਦੇ...

floods in afghanistan

ਅਫਗਾਨਿਸਤਾਨ 'ਚ ਹੜ੍ਹ ; ਮੌਤਾਂ ਦੀ ਗਿਣਤੀ 48 ਹੋਈ

irgc seizes government control

ਜੰਗ ਦੌਰਾਨ ਈਰਾਨ 'ਚ ਸੱਤਾ ਸੰਘਰਸ਼, IRGC ਨੇ ਸਰਕਾਰੀ ਕੰਟਰੋਲ 'ਤੇ ਕੀਤਾ ਕਬਜ਼ਾ

heavy rain alert  3 days

3, 4, 5 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਇਨ੍ਹਾਂ ਸੂਬਿਆਂ...

actress arrested on cricketer s complaint

ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ...

canada provide aid to ukraine

ਯੂਕਰੇਨ ਨੂੰ ਕੈਨੇਡਾ ਦੀ ਵੱਡੀ ਮਦਦ, ਊਰਜਾ ਸੰਕਟ ਨਾਲ ਨਜਿੱਠਣ ਲਈ ਦਿੱਤੇ 14 ਕਰੋੜ

dc issues new orders regarding lpg petrol diesel in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ LPG,ਪੈਟਰੋਲ-ਡੀਜ਼ਲ ਨੂੰ ਲੈ ਕੇ DC ਵੱਲੋਂ ਨਵੇਂ ਹੁਕਮ...

nebraska recognized diwali festival

ਨੇਬਰਾਸਕਾ 'ਚ ਦੀਵਾਲੀ ਦੀ ਧੂਮ; ਰਾਜ ਸਰਕਾਰ ਵੱਲੋਂ ਮਾਨਤਾ ਦੇਣ ਦਾ ਇਤਿਹਾਸਕ ਫੈਸਲਾ

sunny singh to make debut in punjabi films with  thaapi   starring neeru bajwa

ਬਾਲੀਵੁੱਡ ਅਦਾਕਾਰ ਦੀ ਪੰਜਾਬੀ ਸਿਨੇਮਾ 'ਚ ਐਂਟਰੀ, ਨੀਰੂ ਬਾਜਵਾ ਨਾਲ ਫ਼ਿਲਮ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • you will have to pay to run instagram
      ਹੁਣ Instagram ਚਲਾਉਣ ਲਈ ਦੇਣੇ ਪੈਣਗੇ ਪੈਸੇ ! Meta ਨੇ ਤਿਆਰ ਕੀਤਾ ਨਵਾਂ Plan
    • upi money transfer technology
      ਪਲਕ ਝਪਕਦਿਆਂ ਹੀ ਪੈਸੇ ਟ੍ਰਾਂਸਫਰ ! ਜਾਣੋ ਕਿਵੇਂ ਕੰਮ ਕਰਦੀ ਹੈ UPI ਦੇ ਪਿੱਛੇ ਦੀ...
    • people have been killed by suvs from this company
      ਇਸ ਕੰਪਨੀ ਦੀਆਂ SUV ਕਾਰਾਂ ਨੂੰ ਟੁੱਟ ਕੇ ਪੈ ਗਏ ਲੋਕ ! 31 ਦਿਨਾਂ 'ਚ ਵਿਕੀਆਂ...
    • the smartest ai claude has his brain stolen
      ਸਭ ਤੋਂ ਹੁਸ਼ਿਆਰ AI 'Claude' ਦਾ ਦਿਮਾਗ ਹੋਇਆ 'ਚੋਰੀ'! 5 ਲੱਖ ਲਾਈਨਾਂ ਦਾ ਕੋਡ...
    • read this news before booking a cylinder
      ਸਿਲੰਡਰ ਬੁੱਕ ਕਰਵਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ ! ਕਿਤੇ ਤੁਹਾਡਾ ਵੀ ਖਾਤਾ...
    • now you can change your email id without losing data
      Gmail ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ਹੁਣ ਬਿਨਾਂ ਡਾਟਾ ਗੁਆਏ ਬਦਲ ਸਕੋਗੇ ਆਪਣੀ...
    • vivo s flagship phone will be launched soon
      Vivo's big bang! 6500mAh ਬੈਟਰੀ ਅਤੇ 50MP ਸੈਲਫੀ ਕੈਮਰੇ ਨਾਲ ਜਲਦ ਲਾਂਚ...
    • west asia  internet outage  global network  sea routes
      ਠੱਪ ਹੋ ਜਾਏਗਾ ਇੰਟਰਨੈੱਟ ? ਜੰਗ ਕਾਰਨ ਗਲੋਬਲ ਨੈੱਟਵਰਕ 'ਤੇ ਮੰਡਰਾ ਰਿਹਾ ਵੱਡਾ...
    • kia seltos become number 1 in safety
      ਸੇਫਟੀ 'ਚ ਟਾਟਾ-ਮਹਿੰਦਰਾ ਨੂੰ ਪਿੱਛੇ ਛੱਡ ਨੰਬਰ-1 ਬਣੀ ਇਹ ਕਾਰ, Bharat NCAP...
    • iran will attack us tech firms
      US ਦੀਆਂ ਟੈੱਕ ਕੰਪਨੀਆਂ 'ਤੇ ਹਮਲੇ ਕਰੇਗਾ ਈਰਾਨ! ਐਪਲ-ਗੂਗਲ ਸਮੇਤ 18 ਫਰਮਾਂ ਹਿੱਟ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +