ਜਲੰਧਰ- ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ Grand TV Fest ਦਾ ਆਯੋਜਨ ਕੀਤਾ ਗਿਆ ਹੈ। ਜਿਸ 'ਚ ਯੂਜ਼ਰਸ ਟਾਪ ਰੇਟੇਡ ਟੀ. ਵੀ. ਨੂੰ ਵੀ ਸਿਰਫ 8,999 ਰੁਪਏ 'ਚ ਖਰੀਦ ਸਕਦੇ ਹੋ। Grand TV Fest 11 ਜੂਨ ਤੋਂ ਸ਼ੁਰੂ ਹੋਇਆ ਹੈ ਅਤੇ 13 ਜੂਨ ਤੱਕ ਚੱਲੇਗਾ। ਤੁਸੀਂ ਇਸ ਸੇਲ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਅੰਤਿਮ ਦਿਨ ਹੈ। 11 ਜੂਨ ਤੋਂ ਜੂਨ ਤੱਕ ਚੱਲਣ ਵਾਲੇ ਫਲਿੱਪਕਾਰਟ Grand TV Fest 'ਚ 61 ਫੀਸਦੀ ਦਾ ਡਿਸਕਾਊਂਠ ਅਤੇ 10 ਫੀਸਦੀ ਤੱਕ ਦਾ ਐਕਸਚੇਂਜ਼ ਆਫਰ ਪ੍ਰਾਪਤ ਕੀਤਾ ਜਾ ਸਕਦਾ ਹੈ। ਯੂਜ਼ਰਸ ਐਕਸਚੇਂਜ਼ ਆਫਰ 'ਚ ਆਪਣੇ ਪੁਰਾਣੇ ਟੀ. ਵੀ. ਦੇ ਬਦਲੇ ਫਲਿੱਪਕਾਰਟ Grand TV Fest ਤੋਂ ਡਿਸਕਾਊਂਟ ਆਫਰ ਨਾਲ ਟੀ. ਵੀ. ਖਰੀਦ ਸਕਦੇ ਹੋ।
ਇਸ ਸੇਲ 'ਚ ਤੁਹਾਡੇ ਖਰੀਦਣ ਲਈ ਨੇਟ ਬੈਕਿੰਗ, ਕ੍ਰੇਡਿਟ ਅਤੇ ਡੇਬਿਟ ਕਾਰਡ ਦਾ ਉਪਯੋਗ ਕਰਦੇ ਹੋ ਤਾਂ ਤੁਸੀਂ 10 ਫੀਸਦੀ ਡਿਸਕਾਊਂਟ ਦਾ ਜ਼ਿਆਦਾਤਰ ਲਾਭ ਉਠਾ ਸਕਦੇ ਹੋ, ਜਿਸ 'ਚ ਜ਼ਿਆਦਾਤਰ ਡਿਸਕਾਊਂਟ 1,000 ਰੁਪਏ ਤੱਕ ਦਾ ਐਕਸਚੇਂਜ਼ ਆਫਰ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਨੋ ਕੋਸਟ ਈ. ਐੱਮ. ਆੀ. ਦੀ ਸੁਵਿਧਾ ਦਿੱਤੀ ਗਈ ਹੈ। ਤੁਸੀਂ ਐਕਸਿਸ ਬੈਂਕ ਬਜ ਕ੍ਰੇਡਿਟ ਕਾਰਡ ਉਪਯੋਗਕਰਤਾਂ ਹੋ ਤਾਂ ਤੁਸੀਂ 5 ਫੀਸਦੀ ਜ਼ਿਆਦਾਤਰ ਡਿਸਕਾਊਂਟ ਦਾ ਲਾਭ ਉਠਾ ਸਕਦੇ ਹੋ।
ਫਲਿੱਪਕਾਰਟ Grand TV Fest 'ਚ ਉਪਲੱਬਧ ਹੋਣ ਵਾਲੇ ਟਾਪ ਰੇਡੇਟ ਟੀ. ਵੀ. 'ਚ ਮਾਈਕ੍ਰੋਮੈਕਸ ਦਾ 81cm (32) HD Ready LED TV 12,999 ਰੁਪਏ 'ਚ ਉਪਲੱਬਧ ਹੈ, ਜਦਕਿ ਇਸ ਦੀ ਕੀਮਤ 23,999 ਰੁਪਏ ਹੈ। Vu 80cm (32) Ready LED TV 'ਤੇ 22 ਫੀਸਦੀ ਦਾ ਡਿਸਕਾਊਂਟ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਸ ਨੂੰ 13,999 ਰੁਪਏ 'ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਟਾਪ ਰੇਡੇਡ ਟੀ. ਵੀ. 'ਚ Onida 105.66cm (42) Full HD Smart LED TV ਸ਼ਾਮਲ ਹੈ, ਜਿਸ ਦੀ ਖਰੀਦਦਾਰੀ ਸਿਰਫ 27,999 ਰੁਪਏ 'ਚ ਕੀਤੀ ਜਾ ਸਕਦੀ ਹੈ। ਫਲਿੱਪਕਾਰਟ 'ਤੇ Grand TV Fest 'ਚ ਐੱਲ. ਈ. ਡੀ. ਦੀ ਖਰੀਦਦਾਰੀ ਲਈ ਫਲਿੱਪਕਾਰਟ ਸਾਈਟ 'ਤੇ ਦਿੱਤੇ ਗਏ Grand TV Fest ਲਿੰਕ 'ਤੇ ਕਲਿੱਕ ਕਰੋ। ਜਿਸ ਤੋਂ ਬਾਅਦ ਤੁਹਾਨੂੰ ਇੱਥੇ ਸਾਰੇ ਟੀ. ਵੀ. ਦੀ ਲਿਸਟ ਪ੍ਰਾਪਤ ਹੋਵੇਗੀ। ਉਨ੍ਹਾਂ 'ਚ ਆਪਣੀ ਪਸੰਦ ਅਤੇ ਸੁਵਿਧਾਵਾਂ ਅਨੁਸਾਰ ਟੀ. ਵੀ. ਦਾ ਅਧਿਐਨ ਕਰੋ। ਟੀ. ਵੀ. ਦਾ ਅਧਿਐਨ ਕਰਨ ਤੋਂ ਬਾਅਦ Buy Now 'ਤੇ ਕਲਿੱਕ ਕਰੋ।
Sony ਦੇ PlayStation 4 ਦੀ ਵਿਕਰੀ ਹੋਈ 60 ਮਿਲੀਅਨ ਤੋਂ ਪਾਰ
NEXT STORY