ਜਲੰਧਰ: ਅੱਜ ਕਲ੍ਹ ਹਾਰਟ ਦੀ ਬੀਮਾਰੀ ਬਹੁਤ ਜਿਹੇ ਲੋਕਾਂ ਨੂੰ ਹੋ ਰਹੀ ਹੈ ਅਤੇ ਇਸ ਲਈ ਮੈਕਸ ਹਾਰਟ ਇੰਸਟੀਟਿਊਟ ਦੇ ਸੀਨੀਅਰ ਹਾਰਟ ਸਪੈਸ਼ਲਿਸਟ ਡਾ. ਰਾਜੀਵ ਰਾਠੀ ਨੇ ਦਿਲ ਦੀ ਬੀਮਰੀ ਦੇ ਲੱਛਣਾਂ ਦਾ ਪਤਾ ਲਗਾਉਣ ਲਈ The Heart App ਬਣਾਈ ਹੈ ਜੋ ਪਲੇ ਸਟੋਰ 'ਤੇ ਫ੍ਰੀ 'ਚ ਉਪਲੱਬਧ ਹੈ।
ਇਸ ਐਪ ਨਾਲ ਵਕਤ 'ਤੇ ਦਿਲ ਦੇ ਰੋਗ ਤੋਂ ਬਚਨ ਦੇ ਉਪਾਅ ਪਾ ਸਕਦੇ ਹਨ। ਇਹ ਐਪ ਸਵਾਲਾਂ ਨਾਲ ਇਸ ਬੀਮਾਰੀ ਦਾ ਪਤਾ ਲਗਾਉਂਦਾ ਹੈ ਕਿ ਤੁਸੀਂ ਸਹੀ 'ਚ ਹਾਰਟ ਪੇਸ਼ੈਂਟ ਬਣਨ ਜਾ ਰਹੇ ਹੋ ਜਾਂ ਨਹੀਂ। ਰਾਠੀ ਦੇ ਮੁਤਾਬਕ ਮੈਨੂੰ ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਐਪ ਦੀ ਮਦਦ ਨਾਲ ਆਪਣੇ ਆਪ ਨੂੰ ਸਿਹਤਮੰਦ ਰੱਖ ਪਾਉਣਗੇ।
ਵਰਲਡ ਦਾ ਸਭ ਤੋਂ ਛੋਟਾ ਅਤੇ ਹਲਕਾ ਅਲਟਰਾਬੁੱਕ
NEXT STORY