ਜਲੰਧਰ- ਅੱਜ ਕੱਲ ਸਾਰੇ ਸਮਾਰਟਫੋਨ ਬੇਸਟ ਫੀਚਰਸ ਨਾਲ ਲੈਸ ਹੁੰਦੇ ਹਨ। ਸਮਾਰਟਫੋਨ ਨਿਰਮਾਤਾ ਕੰਪਨੀਆਂ ਯੂਜ਼ਰ ਨੂੰ ਆਕਰਸ਼ਿਤ ਕਰਨ ਲਈ ਆਪਣੇ ਪ੍ਰੋਡਕਟਸ 'ਚ ਕੁੱਝ ਨਵਾਂ ਦੇਣ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਪਿਛਲੇ ਕੁੱਝ ਸਾਲਾਂ 'ਚ ਸਮਾਰਟਫੋਨ ਦੇ ਮਾਡਲਸ ਤੋਂ ਲੈ ਕੇ ਉਨ੍ਹਾਂ ਦੀ ਕੀਮਤ ਅਤੇ ਫੀਚਰਸ ਤੱਕ ਕਈ ਬਦਲਾਵ ਆਏ ਹਨ। ਇਨ੍ਹਾਂ 'ਚੋਂ ਇਕ ਵੱਡਾ ਬਦਲਾਵ ਹੈ ਪਾਵਰਫੁੱਲ ਬੈਟਰੀ ।
ਅਜਿਹੇ 'ਚ ਜੇਕਰ ਵੇਖਿਆ ਜਾਵੇ ਤਾਂ ਜਿਨ੍ਹਾਂ ਦੇ ਕੋਲ ਸਮਾਰਟਫੋਨ ਹੈ, ਉਨ੍ਹਾਂ ਦੇ ਕੋਲ ਪਾਵਰ ਬੈਂਕ ਹੋਣਾ ਹੀ ਚਾਹੀਦੀ ਹੈ। ਇਸ ਦੇ ਚੱਲਦੇ ਅਸੀਂ ਤੁਹਾਡੇ ਲਈ 10 ਅਜਿਹੇ ਪਾਵਰ ਬੈਂਕਸ ਦੀ ਲਿਸਟ ਲੈ ਕੇ ਆਏ ਹਾਂ, ਜਿਨ੍ਹਾਂ ਦੀ ਕੀਮਤ 1000 ਰੁਪਏ ਤੋਂ ਘੱਟ ਹੈ। ਨਾਲ ਹੀ ਇਹ ਡਿਵਾਈਸ ਤੁਹਾਡੇ ਫੋਨ ਨੂੰ ਇੱਕ ਵਾਰ ਚਾਰਜ 'ਚ 3 ਤੋਂ 5 ਵਾਰ ਤੱਕ ਚਾਰਜ ਕਰ ਸਕਦੇ ਹੋ।
1. Mi 5000 mAh silver
ਕੀਮਤ : 699 ਰੁਪਏ
2- Intex IT-P211K 11000 mAh
ਕੀਮਤ : 929 ਰੁਪਏ
3. Mi 5200 mAh silver
ਕੀਮਤ : 599 ਰੁਪਏ
4. mi 10400 mAh silver
ਕੀਮਤ : 999 ਰੁਪਏ
5. Syska Economy 100 10000 mAh Power Bank
ਕੀਮਤ : 899 ਰੁਪਏ
6. Lenovo PA10400
ਕੀਮਤ : 799 ਰੁਪਏ
7. Ambrane 10000 mAh
ਕੀਮਤ : 799 ਰੁਪਏ
8. Intex P2 -4K 4000 m1h
ਕੀਮਤ : 475 ਰੁਪਏ
9. Motorola P1500 Power Pack Micro
ਕੀਮਤ : 999 ਰੁਪਏ
10. Panasonic Alfa 9000 mAh Power Bank
ਕੀਮਤ : 899 ਰੁਪਏ
ਇਸ ਨਵੇਂ Apple iPad ਡਿਸਪਲੇ 'ਚ ਤੁਹਾਨੂੰ ਮਿਲੇਗੀ 44 ਫੀਸਦੀ ਜ਼ਿਆਦਾ Brightness
NEXT STORY