ਜਲੰਧਰ : ਰੈਂਡਮ ਇੰਟਰਨੈਸ਼ਨਲ ਨੇ ਇਕ ਵਿਅਕਤੀ ਨੂੰ ਪਛਾਣਨ ਲਈ ਇਨਸਾਨੀ ਦਿਮਾਗ ਵੱਲੋਂ ਵਰਤੇ ਜਾਂਦੇ ਵਿਜ਼ੂਅਲ ਐਨੀਮੇਟਿਡ ਇਮੇਜ ਦੀ ਮਦਦ ਨਾਲ ਇਕ ਆਰਟ ਵਰਕ ਤਿਆਰ ਕੀਤਾ ਹੈ। ਇਸ ਸਟਡੀ ਨੂੰ 'ਸਟਜੀ ਆਫ ਫਿਫਟੀਨ ਪੁਆਇੰਟਸ' ਨਾਂ ਦਿੱਤਾ ਗਿਆ ਹੈ ਜਿਸ 'ਚ ਰੋਬੋਟਿਕ ਆਰਮਜ਼ ਦੇ ਸਿਰੇ 'ਤੇ ਐੱਲ. ਈ. ਡੀ. ਲਾਈਟਸ ਲੱਗੀਆਂ ਹੋਈਆਂ ਹਨ। ਇਨ੍ਹਾਂ ਰੋਬੋਟਿਸ ਆਰਮਜ਼ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਜਦੋਂ ਇਹ ਮੂਵ ਕਰਦੀਆਂ ਹਨ ਤਾਂ ਇਹ ਕਿਸੇ ਵਿਅਕਤੀ ਦੇ ਚੱਲਣ ਦਾ ਭਰਮ ਪੈਦਾ ਕਰਦੀਆਂ ਹਨ।
ਰੈਂਡਮ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਇਹ ਨੂੰ ਦੇਖਣ 'ਤੇ ਸਾਡਾ ਦਿਮਾਗ ਇਕ ਛਵੀ ਤਿਆਰ ਕਰਦਾ ਹੈ ਜੋ ਸਾਡੇ ਦਿਮਾਗ ਨੂੰ ਇਕ ਵਿਅਕਤੀ ਦੇ ਤਲੱਣ ਦਾ ਇਲਿਊਜ਼ਨ ਪੈਦਾ ਕਰਦੀਆਂ ਹਨ। ਹਾਲਾਂਕਿ ਇਸ ਆਰਟ ਵਰਕ ਨੂੰ ਸਜਾਵਟ ਲਈ ਜਾਂ ਆਪਣੇ ਆਫਿਸ 'ਚ ਰੱਖਣ ਲਈ ਇਕ ਵਧੀਆ ਆਪਸ਼ਨ ਬਣ ਸਕਦਾ ਹੈ।
ਇਸ ਕੰਪਨੀ ਨੇ ਭਾਰਤ 'ਚ ਲਾਂਚ ਕੀਤਾ 65-ਇੰਚ ਸਮਾਰਟ LED TV
NEXT STORY