ਜਲੰਧਰ- ਸ਼ਿਓਮੀ ਨੇ ਪਿਛਲੇ ਸਾਲ ਆਪਣੇ Mi Notebook Air 4G ਲੈਪਟਾਪ ਨੂੰ ਵਿੰਡੋਜ਼ 10 OS ਨਾਲ ਪੇਸ਼ ਕੀਤਾ ਗਿਆ ਸੀ। ਇਹ ਪਿਛਲੇ ਸਾਲ ਦਸੰਬਰ 'ਚ ਪੇਸ਼ ਕੀਤਾ ਗਿਆ ਸੀ। ਹੁਣ ਕੰਪਨੀ ਨੇ ਇਸ ਦੀ ਪੀੜੀ ਦੇ ਨਵੇਂ ਲੈਪਟਾਪ Xiaomi Mi Notebook Air 13.3 ਇੰਚ ਨੂੰ ਪੇਸ਼ ਕੀਤਾ ਹੈ।
ਇਕ ਰਿਪੋਰਟ ਦੇ ਅਨੁਸਾਰ Xiaomi Mi Notebook 1ir 13.3 ਇੰਚ ਪਿਛਲੇ ਸਾਲ ਪੇਸ਼ ਕੀਤੇ ਗਏ 13.3 ਇੰਚ ਵਾਲੇ ਨੋਟਬੁੱਕ ਦਾ ਸਿਰਫ ਇਕ ਅਪਗ੍ਰੇਡ ਵਰਜਨ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੀਏ ਕਿ ਇਹ 7th Gen Core i7 ਪ੍ਰੋਸੈਸਰ ਨਾਲ ਲੈਸ ਹੈ, ਜਿਸ ਦੀ ਕਲਾਕ ਸਪੀਡ 3.0G8Hz ਹੈ। ਇਸ ਤੋਂ ਇਲਾਵਾ ਇਕ 8 ਜੀ. ਬੀ. ਦੀ ਰੈਮ ਵੀ ਮਿਲ ਰਹੀ ਹੈ ਅਤੇ ਇਸ 'ਚ 128GB/ 256 ਜੀ. ਬੀ. ਦੀ ਇੰਟਰਨਲ ਸਟੋਰੇਜ ਵੀ ਤੁਹਾਨੂੰ ਮਿਲ ਰਹੀ ਹੈ। ਇਸ ਨੂੰ ਤੁਸੀਂ ਮਾਈਕ੍ਰੋ ਐੱਸ. ਡੀ. ਕਾਰਡ ਦੀ ਸਹਾਇਤਾ ਤੋਂ ਵਧਾ ਵੀ ਸਕਦੇ ਹੋ। ਪਿਛਲੇ ਸਾਲ ਲਾਂਚ ਕੀਤੇ ਗਏ ਲੈਪਟਾਪ 'ਚ ਤੁਹਾਨੂੰ ਇਕ 13.3 ਇੰਚ ਦੀ ਡਿਸਪਲੇ ਮਿਲ ਰਹੀ ਸੀ ਨਾਲ ਹੀ ਇਸ 'ਚ ਇਕ ਇੰਟੇਲ Core i5 6th Gen processor NVIDIA GeForce I40MX GPU ਨਾਲ ਮੌਜੂਦ ਸੀ। ਇਸ ਨੂੰ ਵੀ ਮਾਈਕ੍ਰੋ ਐੱਸ. ਡੀ. ਕਾਰਡ ਦੀ ਸਹਾਇਤਾ ਨਾਲ ਵੀ ਵਧਾ ਸਕਦੇ ਹੋ।
ਜੇਕਰ ਹੋਰ ਸਪੈਕਸ ਦੀ ਚਰਚਾ ਕਰੀਏ ਤਾਂ ਇਸ 'ਚ ਤੁਹਾਨੂੰ ਬਲੂਟਥ 4.0 ਸਪੋਰਟ ਨਾਲ ਇਕ USB-3 5GB/s), ਦੋ ਟਾਈਪ A USB 3.0 ਇਕ ਫੁੱਲ ਸਾਈਜ਼ HDMI ਪੋਰਟ ਅਤੇ 4 ਸੇਲ ਬੈਟਰੀ ਟਾਈਪ ਸੀ ਫਾਸਟ ਚਾਰਜ ਸਪੋਰਟ ਨਾਲ ਮਿਲ ਰਹੀ ਹੈ, ਜਦਕਿ ਇਸ ਦੇ ਜੇਕਰ ਅਸੀਂ ਪਿਛਲੇ ਤੋਂ ਤੁਲਨਾ ਕਰਦੇ ਦੇਖੀਏ ਤਾਂ ਇਸ ਡਿਜ਼ਾਈਨ 'ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਜ਼ਰ ਨਹੀਂ ਆਉਂਦਾ ਹੈ।
ਜੇਕਰ ਕੀਮਤ ਦੀ ਚਰਚਾ ਕਰੀਏ ਤਾਂ Xiaomi Mi Notebook Air 13.3 ਇੰਚ ਇਟੇਲ Core i7 7th Gen processor NVIDIA GeForce MX150 GPU ਨਾਲ ਆਉਣ ਵਾਲੇ ਲੈਪਟਾਪ ਦੀ ਕੀਮਤ RM2 4,999 ਲਗਭਗ Rs. 47,300 ਦੇ ਕਰੀਬ ਹੈ। ਇਹ ਕੀਮਤ ਇਸ ਦੇ 128 ਜੀ. ਬੀ. ਵਾਲੇ ਵਰਜਨ ਦੀ ਹੈ। ਇਸ ਦੇ 256 ਜੀ. ਬੀ. ਵਰਜਨ ਦੀ ਕੀਮਤ RM2 5,499 ਲਗਭਗ ਕੀਮਤ 52,000 ਦੇ ਕਰੀਬ ਹੈ। ਇਸ ਤੋਂ ਇਲਾਵਾ Mi Notebook 1ir 13.3, 9ntel 3ore i7, 8 ਜੀ. ਬੀ. ਰੈਮ, 256 ਜੀ. ਬੀ. ਸਟੋਰੇਜ ਅਤੇ NV9491 7e6orce MX150 GPU ਨਾਲ ਆਉਣ ਵਾਲੇ ਲੈਪਟਾਪ ਦੀ ਕੀਮਤ ਹੁਣ ਵੀ ਨਹੀਂ ਸਾਹਮਣੇ ਆਈ ਹੈ।
ਮੋਟੋਰੋਲਾ 21 ਜੂਨ ਨੂੰ ਲਾਂਚ ਸਕਦਾ ਹੈ ਇਹ ਸਮਾਰਟਫੋਨਜ਼
NEXT STORY