Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 18, 2025

    3:06:17 PM

  • the lover had to meet his girlfriend on a very expensive trip

    ਪ੍ਰੇਮੀ ਨੂੰ ਪ੍ਰੇਮਿਕਾ ਨਾਲ ਮਿਲਣਾ ਪੈ ਗਿਆ ਮਹਿੰਗਾ,...

  • apple foldable iphone launch price

    Apple ਲਾਂਚ ਕਰ ਸਕਦੈ ਪਹਿਲਾ ਫੋਲਡੇਬਲ iPhone,...

  • cm bhagwant mann inaugurated government hospital in chamkaur sahib

    CM ਭਗਵੰਤ ਮਾਨ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ...

  • pakistan monsoon death toll hits 657

    657 ਲੋਕਾਂ ਦੀ ਮੌਤ ਤੇ 1000 ਜ਼ਖਮੀ! ਕਹਿਰ ਬਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • Truecaller ਐਂਡਰਾਇਡ ਐਪ 'ਚ ਸ਼ਾਮਲ ਹੋਇਆ ਨਵਾਂ ਕਾਲ ਮੀ ਬੈਕ ਫੀਚਰ

GADGETS News Punjabi(ਗੈਜੇਟ)

Truecaller ਐਂਡਰਾਇਡ ਐਪ 'ਚ ਸ਼ਾਮਲ ਹੋਇਆ ਨਵਾਂ ਕਾਲ ਮੀ ਬੈਕ ਫੀਚਰ

  • Updated: 23 Dec, 2016 11:46 AM
ਜਲੰਧਰ
truecaller added new call me back feature for android users
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- Truecaller ਅੱਜ ਤੋਂ 7 ਸਾਲ ਪਹਿਲਾਂ ਸਤੰਬਰ 2009 'ਚ ਸ਼ੁਰੂ ਕੀਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਯੂਜ਼ਰਸ ਨੇ ਫੋਨ ਨੰਬਰ ਦਾ ਪਤਾ ਲਗਾਉਣ ਲਈ ਇਸ ਐਪ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ। Truecaller ਨੇ ਵੀਰਵਾਰ ਨੂੰ ਆਪਣਾ ਐਂਡਰਾਇਡ ਐਪ 'ਚ ਨਵਾਂ ਫੀਚਰ 'ਕਾਲ ਮੀ ਬੈਕ' ਪੇਸ਼ ਕੀਤਾ ਹੈ। ਇਸ ਫੀਚਰ 'ਚ ਤੁਸੀਂ ਜਦੋਂ ਵੀ ਕਿਸੇ ਵਿਅਕਤੀ ਨੂੰ ਕਾਲ ਕਰਦੇ ਹੋ ਅਤੇ ਉਹ ਕਿਸੇ ਕਾਰਨ ਕਾਲ ਨਹੀਂ ਚੁੱਕਦਾ ਤਾਂ ਤੁਹਾਨੂੰ ਦੇ ਵਿਕਲਪ ਮਿਲਣਗੇ। ਇਨ੍ਹਾਂ 'ਚੋਂ ਇਕ ਹੋਵੇਗਾ ਉਸ ਸਖਸ਼ ਨੂੰ 'ਕਾਲ ਬੈਕ' ਦਾ ਨੋਟੀਫਿਕੇਸ਼ਨ ਅਤੇ ਦੂਜਾ 'ਕਾਲ ਅਗੇਨ'। ਇਸ ਫੀਚਰ ਦੀ ਮਦਦ ਨਾਲ ਆਮ ਯੂਜ਼ਰ ਦੇ ਨਾਲ-ਨਾਲ ਈ-ਕਾਮਰਸ ਕੰਪਨੀਆਂ ਨੂੰ ਡਿਲੀਵਰੀ ਕਰਨ 'ਚ ਵੀ ਆਸਾਨੀ ਹੋਵੇਗੀ।
ਕਾਲ ਮੀ ਬੈਕ ਫੀਚਰ 'ਚ ਜੇਕਰ ਕੋਈ Truecaller ਯੂਜ਼ਰ ਕਿਸੇ ਦੂਜੇ Truecaller ਯੂਜ਼ਰ ਨਾਲ ਕੁਨੈੱਕਟ ਕਰਨ 'ਚ ਅਸਫਲ ਹੁੰਦਾ ਹੈ ਤਾਂ ਉਸ ਨੂੰ ਦੋ ਵਿਕਲਪ ਮਿਲਣਗੇ- ਆਸਕ ਟੂ ਕਾਲ ਬੈਕ ਅਤੇ ਕਾਲ ਐਨੀਵੇ। ਪਹਿਲਾ ਵਿਕਲਪ ਚੁਣਨ 'ਤੇ ਰਿਸੀਵਰ ਨੂੰ ਇਕ ਨੋਟੀਫਿਕੇਸ਼ਨ ਭੇਜਿਆ ਜਾਵੇਗਾ, ਕਾਲ ਬੈਕ ਲਈ ਅਤੇ ਜੇਕਰ ਦੂਜਾ ਵਿਕਲਪ ਚੁਣਦੇ ਹੋ ਤਾਂ ਕਾਲ ਫਿਰ ਤੋਂ ਲੱਗ ਜਾਵੇਗੀ।
Truecaller ਨੇ ਦੱਸਿਆ ਕਿ 'ਆਸਕ ਟੂ ਕਾਲ ਬੈਕ' ਅਤੇ 'ਕਾਲ ਐਨੀਵੇ' ਵਿਕਲਪ ਤਾਂ ਹੀ ਦਿਸੇਗਾ ਜਦੋਂ ਰਿਸੀਵਰ ਨੇ ਇਨਕਮਿੰਗ ਕਾਲ ਨੂੰ ਰਿਜੈੱਕਟ ਕਰ ਦਿੱਤਾ ਹੋਵੇਗਾ ਜਾਂ ਦੂਜੇ ਕਾਲ 'ਤੇ ਬਿਜ਼ੀ ਹੋਵੇਗਾ। ਐਂਡਰਾਇਡ ਯੂਜ਼ਰ ਇਸ ਨਵੇਂ ਫੀਚਰ ਨੂੰ ਐਪ ਅਪਡੇਟ ਕਰਕੇ ਯੂਜ਼ ਕਰ ਸਕਦੇ ਹੋ।

  • Call me back feature
  • Truecaller
  • Android users
  • Android update
  • ਐਂਡਰਾਇਡ
  • ਐਪ

ਸ਼ਿਓਮੀ ਜਲਦ ਹੀ ਬਿਹਤਰੀਨ ਫੀਚਰਸਜ਼ ਵਾਲਾ ਮੀ.ਐੱਸ. ਸਮਾਰਟਫੋਨ ਕਰੇਗੀ ਲਾਂਚ

NEXT STORY

Stories You May Like

  • now every chat will remain secret amazing feature added in whatsapp
    WhatsApp ਦਾ ਨਵਾਂ 'Chat Lock' ਫੀਚਰ: ਹੁਣ ਤੁਹਾਡੀ ਪ੍ਰਾਈਵੇਟ ਚੈਟ ਰਹੇਗੀ ਪੂਰੀ ਤਰ੍ਹਾਂ ਸੁਰੱਖਿਅਤ
  • whatsapp new feature group
    Whatsapp ਨੇ ਲਾਂਚ ਕੀਤਾ ਧਾਕੜ ਫੀਚਰ ! ਅਣਜਾਣ ਲੋਕ ਹੁਣ ਨਹੀਂ ਕਰ ਸਕਣਗੇ...
  • uidai will soon launch new e aadhaar mobile app  these 4 things
    UIDAI ਜਲਦੀ ਹੀ ਲਾਂਚ ਕਰੇਗਾ ਨਵਾਂ E-Aadhaar ਮੋਬਾਈਲ ਐਪ , ਇਹਨਾਂ 4 ਚੀਜ਼ਾਂ ਨੂੰ ਘਰ ਬੈਠੇ ਕਰੋ ਅਪਡੇਟ
  • if successful  oil prices will fall sharply
    ਸਾਊਦੀ ਅਰਬ ਬਣਾ ਰਿਹਾ ਨਵਾਂ ਪਲਾਨ, ਸਫਲ ਹੋਇਆ ਤਾਂ ਤੇਲ ਦੀਆਂ ਕੀਮਤਾਂ ਡਿੱਗਣਗੀਆਂ ਧੜੰਮ
  • whatsapp motion photo feature beta testing username privacy
    Whatsapp ਲਿਆਇਆ ਧਾਂਸੂ ਫੀਚਰ! ਫੋਟੋ ਸ਼ੇਅਰ ਕਰਨਾ ਹੋਵੇਗਾ ਹੋਰ ਵੀ ਦਿਲਚਸਪ
  • now you won  t have to visit banks for a loan
    Loan ਲਈ ਹੁਣ ਨਹੀਂ ਮਾਰਨੇ ਪੈਣਗੇ ਬੈਂਕਾਂ ਦੇ ਗੇੜੇ, UPI ਐਪ ਰਾਹੀਂ ਮਿਲੇਗਾ ਫਟਾਫਟ ਕਰਜ਼ਾ
  • 6 aircraft engine shutdowns 3 mayday call this year
    ਇਸ ਸਾਲ ਹੁਣ ਤੱਕ ਇੰਜਣ ਬੰਦ ਹੋਣ ਦੀਆਂ 6 ਤੇ Mayday ਕਾਲ ਦੀਆਂ ਵਾਪਰੀਆਂ 3 ਘਟਨਾਵਾਂ
  • sonalika tractor new record
    ਟਰੈਕਟਰਾਂ ਦੀ ਵਿਕਰੀ ਨੇ ਬਣਾਇਆ ਨਵਾਂ ਰਿਕਾਰਡ, ਸਿਰਫ਼ 4 ਮਹੀਨਿਆਂ 'ਚ ਵਿਕੇ 53,772 ਟਰੈਕਟਰ
  • a petition will also be filed against the construction of a dump
    ਬਰਲਟਨ ਪਾਰਕ ’ਚੋਂ ਦਰੱਖਤ ਕੱਟਣ ਦਾ ਮਾਮਲਾ ਪਹਿਲਾਂ ਹੀ ਹਾਈਕੋਰਟ 'ਚ, ਹੁਣ ਉੱਥੇ...
  • big of punjab s weather alert in 4 districts
    ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ! 4 ਜ਼ਿਲ੍ਹਿਆਂ 'ਚ Alert, ਡੈਮਾਂ 'ਚ ਵੀ ਖ਼ਤਰੇ...
  • jammu route trains affected  vaishno devi vande bharat took 3 25 hours
    ਜੰਮੂ ਰੂਟ ਦੀਆਂ ਟਰੇਨਾਂ ਪ੍ਰਭਾਵਿਤ : ਵੈਸ਼ਨੋ ਦੇਵੀ ਵੰਦੇ ਭਾਰਤ ਸਵਾ 3 ਘੰਟੇ ਲੇਟ,...
  • devastation due to flood in punjab strict orders issued to deputy commissioners
    ਪੰਜਾਬ 'ਚ ਹੜ੍ਹਾਂ ਕਾਰਨ ਤਬਾਹੀ! ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਏ ਸਖ਼ਤ ਹੁਕਮ
  • jalandhar cantt becomes refuge for passengers
    ਭਾਰੀ ਵਰਖਾ ਨੇ ਰੋਕੀ ਟਰੇਨਾਂ ਦੀ ਰਫ਼ਤਾਰ, ਯਾਤਰੀਆਂ ਲਈ ਜਲੰਧਰ ਕੈਂਟ ਬਣਿਆ ਸਹਾਰਾ
  • a few hours of rain inundated jalandhar
    ਕੁਝ ਘੰਟਿਆਂ ਦੇ ਪਏ ਮੀਂਹ ਨੇ ਡੋਬ'ਤਾ ਜਲੰਧਰ, ਕਿਤੇ ਨਜ਼ਰ ਨਹੀਂ ਆਇਆ ਨਗਰ ਨਿਗਮ...
  • heartbreaking incident in punjab grandparents murder granddaughter in jalandhar
    ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਨਾਨਾ-ਨਾਨੀ ਨੇ ਦੋਹਤੀ ਦਾ ਕੀਤਾ ਕਤਲ, ਵਜ੍ਹਾ...
  • massive destruction cloudburst in kishtwar two girls missing punjab jalandhar
    ਕਿਸ਼ਤਵਾੜ 'ਚ ਫਟੇ ਬੱਦਲ ਨੇ ਪੰਜਾਬ ਤੱਕ ਮਚਾਈ ਤਬਾਹੀ ! ਜਲੰਧਰ ਦੀਆਂ 2 ਕੁੜੀਆਂ...
Trending
Ek Nazar
the lover had to meet his girlfriend on a very expensive trip

ਪ੍ਰੇਮੀ ਨੂੰ ਪ੍ਰੇਮਿਕਾ ਨਾਲ ਮਿਲਣਾ ਪੈ ਗਿਆ ਮਹਿੰਗਾ, ਅੱਧੇ ਰਸਤੇ 'ਤੇ ਕੁੜੀ ਨੇ...

schools suddenly closed in this area of punjab

ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਕੂਲਾਂ 'ਚ ਹੋ ਗਈ ਛੁੱਟੀ, ਜਾਣੋ ਕਾਰਨ

jalandhar cantt becomes refuge for passengers

ਭਾਰੀ ਵਰਖਾ ਨੇ ਰੋਕੀ ਟਰੇਨਾਂ ਦੀ ਰਫ਼ਤਾਰ, ਯਾਤਰੀਆਂ ਲਈ ਜਲੰਧਰ ਕੈਂਟ ਬਣਿਆ ਸਹਾਰਾ

retreat ceremony time changed at india pakistan border

ਭਾਰਤ-ਪਾਕਿ ਸਰਹੱਦ ’ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ

holiday declared on monday all schools will remain closed in chandigarh

ਸੋਮਵਾਰ ਨੂੰ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਸਕੂਲ

situation may worsen due to floods in punjab control room set up

ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਕੰਟਰੋਲ ਰੂਮ ਹੋ ਗਏ ਸਥਾਪਿਤ

heartbreaking incident in punjab grandparents murder granddaughter in jalandhar

ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਨਾਨਾ-ਨਾਨੀ ਨੇ ਦੋਹਤੀ ਦਾ ਕੀਤਾ ਕਤਲ, ਵਜ੍ਹਾ...

massive destruction cloudburst in kishtwar two girls missing punjab jalandhar

ਕਿਸ਼ਤਵਾੜ 'ਚ ਫਟੇ ਬੱਦਲ ਨੇ ਪੰਜਾਬ ਤੱਕ ਮਚਾਈ ਤਬਾਹੀ ! ਜਲੰਧਰ ਦੀਆਂ 2 ਕੁੜੀਆਂ...

heavy rain in punjab for 5 days big weather forecast by imd

ਪੰਜਾਬ ਲਈ 5 ਦਿਨ ਅਹਿਮ! IMD ਵੱਲੋਂ ਮੌਸਮ ਦੀ ਵੱਡੀ ਭਵਿੱਖਬਾਣੀ, ਇਨ੍ਹਾਂ...

people took up the front at harike header

ਹਰੀਕੇ ਹੈਡਰ 'ਤੇ ਲੋਕਾਂ ਨੇ ਸਾਂਭ ਲਿਆ ਮੋਰਚਾ, ਨਹੀਂ ਤਾਂ ਡੁੱਬ ਚੱਲੇ ਸੀ ਪਿੰਡਾਂ...

these areas of punjab were hit by floods

ਪੰਜਾਬ ਦੇ ਇਹ ਇਲਾਕੇ ਆਏ ਹੜ੍ਹ ਦੀ ਚਪੇਟ 'ਚ, ਪ੍ਰਸ਼ਾਸਨ ਨੇ ਕੀਤਾ HighAlert

jalaliya river in punjab floods

ਪੰਜਾਬ 'ਚ ਜਲਾਲੀਆ ਦਰਿਆ ਉਫਾਨ 'ਤੇ, ਡੋਬ 'ਤੇ ਇਹ ਪਿੰਡ, ਘਰਾਂ 'ਚ ਬਣੀ ਹੜ੍ਹ...

strike postponed by pnb and prtc workers union in punjab

ਪੰਜਾਬ 'ਚ ਆਧਾਰ ਕਾਰਡ ਵਾਲੀਆਂ ਬੱਸਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, 19 ਤੇ...

long power cut in punjab today

ਪੰਜਾਬ 'ਚ ਅੱਜ ਲੰਬਾ Power Cut! ਇਹ ਇਲਾਕੇ ਹੋਣਗੇ ਪ੍ਰਭਾਵਿਤ

water level in ravi river continues to rise boating also stopped

ਵੱਡੀ ਖ਼ਬਰ: ਰਾਵੀ ਦਰਿਆ 'ਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ, ਕਿਸ਼ਤੀ ਵੀ ਹੋਈ...

big warning regarding punjab s weather

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ

heavy rain alert in punjab till 19th

ਪੰਜਾਬ 'ਚ 19 ਤਾਰੀਖ਼ ਤੱਕ ਭਾਰੀ ਮੀਂਹ ਦਾ Alert ! ਇਨ੍ਹਾਂ ਜ਼ਿਲ੍ਹਿਆਂ ਦੇ ਲੋਕ...

congress high command appoints 29 observers in punjab

ਪੰਜਾਬ 'ਚ ਕਾਂਗਰਸ ਹਾਈਕਮਾਂਡ ਨੇ 29 ਆਬਜ਼ਰਵਰ ਕੀਤੇ ਨਿਯੁਕਤ, ਲਿਸਟ 'ਚ ਵੇਖੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • jalaliya river in punjab floods
      ਪੰਜਾਬ 'ਚ ਜਲਾਲੀਆ ਦਰਿਆ ਉਫਾਨ 'ਤੇ, ਡੋਬ 'ਤੇ ਇਹ ਪਿੰਡ, ਘਰਾਂ 'ਚ ਬਣੀ ਹੜ੍ਹ...
    • situation may worsen due to floods in punjab control room set up
      ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਕੰਟਰੋਲ ਰੂਮ ਹੋ ਗਏ ਸਥਾਪਿਤ
    • unfortunate incident happened to a 6 year old child while playing
      ਹੱਸਦਾ-ਖੇਡਣਾ ਉੱਜੜਿਆ ਪਰਿਵਾਰ, ਖੇਡਦੇ ਸਮੇਂ ਮੁੰਡੇ ਨਾਲ ਵਾਪਰੀ ਅਣਹੋਣੀ ਨੇ ਵਿਛਾ...
    • these areas of punjab were hit by floods
      ਪੰਜਾਬ ਦੇ ਇਹ ਇਲਾਕੇ ਆਏ ਹੜ੍ਹ ਦੀ ਚਪੇਟ 'ਚ, ਪ੍ਰਸ਼ਾਸਨ ਨੇ ਕੀਤਾ HighAlert
    • sarpanch denied entry to red fort due to wearing sri sahib
      ਵੱਡੀ ਖ਼ਬਰ: ਸ੍ਰੀ ਸਾਹਿਬ ਪਹਿਨਣ ਕਾਰਨ ਸਰਪੰਚ ਨੂੰ ਨਹੀਂ ਮਿਲੀ ਲਾਲ ਕਿੱਲ੍ਹੇ 'ਚ...
    • massive destruction cloudburst in kishtwar two girls missing punjab jalandhar
      ਕਿਸ਼ਤਵਾੜ 'ਚ ਫਟੇ ਬੱਦਲ ਨੇ ਪੰਜਾਬ ਤੱਕ ਮਚਾਈ ਤਬਾਹੀ ! ਜਲੰਧਰ ਦੀਆਂ 2 ਕੁੜੀਆਂ...
    • big news regarding pilgrimage to maa vaishno devi
      ਮਾਂ ਵੈਸ਼ਨੋ ਦੇਵੀ ਤੋਂ ਯਾਤਰਾ ਨੂੰ ਲੈ ਕੇ ਵੱਡੀ ਖ਼ਬਰ, ਸ਼ਰਾਈਨ ਬੋਰਡ ਨੇ ਲਿਆ...
    • heartbreaking incident in punjab grandparents murder granddaughter in jalandhar
      ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਨਾਨਾ-ਨਾਨੀ ਨੇ ਦੋਹਤੀ ਦਾ ਕੀਤਾ ਕਤਲ, ਵਜ੍ਹਾ...
    • thar crushes motorcyclist in delhi  s moti nagar  driver arrested
      ਥਾਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਡਰਾਈਵਰ ਗ੍ਰਿਫ਼ਤਾਰ
    • video of firing at youtuber elvish yadav s house surfaced
      YouTuber ਐਲਵਿਸ਼ ਯਾਦਵ ਦੇ ਘਰ 'ਤੇ ਫਾਇਰਿੰਗ ਦੀ ਰੂਹ ਕੰਬਾਊ ਵੀਡੀਓ ਆਈ ਸਾਹਮਣੇ
    • votes in bihar  rahul
      ਬਿਹਾਰ 'ਚ ਵੋਟਾਂ ਚੋਰੀ ਕਰਨ ਦੀ ਸਾਜ਼ਿਸ਼ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ:...
    • ਗੈਜੇਟ ਦੀਆਂ ਖਬਰਾਂ
    • impact of social media reels on brain mental health effects
      Reels ਦੇਖਣਾ ਦਿਮਾਗ 'ਤੇ ਪਾਉਂਦਾ ਹੈ ਸ਼ਰਾਬ ਪੀਣ ਜਿੰਨਾ ਅਸਰ! ਜਾਣੋ ਕਿਵੇਂ
    • google flight deals ai tool
      ਹੁਣ ਗੂਗਲ ਲੱਭੇਗਾ ਸਸਤੀ ਹਵਾਈ ਟਿਕਟ!
    • mahindra batman car automobile world
      ਤਹਿਲਕਾ ਮਚਾਉਣ ਆਇਆ ਮਹਿੰਦਰਾ ਦਾ 'BE 6 Batman', 300 ਲੋਕ ਹੀ ਖਰੀਦ ਸਕਣਗੇ ਇਹ...
    • idc 2025 h1 report least selling smartphone brands in india
      ਭਾਰਤ 'ਚ ਸਮਾਰਟਫੋਨ ਬ੍ਰਾਂਡਸਦੀ ਹਾਲਤ ਖਰਾਬ, ਸੇਲ 'ਚ ਆਈ ਭਾਰੀ ਗਿਰਾਵਟ
    • uidai will soon launch new e aadhaar mobile app  these 4 things
      UIDAI ਜਲਦੀ ਹੀ ਲਾਂਚ ਕਰੇਗਾ ਨਵਾਂ E-Aadhaar ਮੋਬਾਈਲ ਐਪ , ਇਹਨਾਂ 4 ਚੀਜ਼ਾਂ...
    • person germany india sim card activated
      ਸਿਰਫ਼ ਇਕ SIM ਚਾਲੂ ਕਰਵਾਉਣ ਲਈ ਸ਼ਖਸ ਨੂੰ ਜਰਮਨੀ ਤੋਂ ਆਉਣਾ ਪਿਆ ਭਾਰਤ, ਹੈਰਾਨ...
    • cheap recharge mobile user
      ਰੋਜ਼ 3 GB ਡਾਟਾ, Unlimited ਕਾਲਿੰਗ ਤੇ ਹੋਰ ਬਹੁਤ ਕੁਝ ! ਆ ਗਿਆ ਸਭ ਤੋਂ ਸਸਤਾ...
    • earbuds company great offer
      30 ਦਿਨਾਂ ਤੱਕ ਚਲਾ ਕੇ ਦੇਖੋ Earbuds, ਪਸੰਦ ਨਾ ਆਏ ਤਾਂ ਪੈਸੇ ਵਾਪਸ, ਇਹ ਕੰਪਨੀ...
    • recharge sim terms calling
      ਬਿਨਾਂ Recharge ਕੀਤੇ ਕਿੰਨੇ ਦਿਨਾਂ ਤੱਕ ਚੱਲਦੀ ਹੈ SIM, ਜਾਣੋ ਕੀ ਹੈ ਨਿਯਮ
    • 7 seater car
      ਇਸ 7 ਸੀਟਰ ਕਾਰ ਦੇ ਦੀਵਾਨੇ ਹੋਏ ਲੋਕ! ਮਹੀਨੇ 'ਚ ਹੀ ਤੋੜ'ਤਾ Innova ਤੇ Ertiga...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +