ਗੈਜੇਟ ਡੈਸਕ—ਵੀਵੋ ਨੇ ਆਪਣੇ ਸਮਾਰਟਫੋਨਸ ਦੀ ਵਿਕਰੀ 'ਚ ਵਾਧਾ ਕਰਨ ਲਈ ਦੋ ਫੋਨਸ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। Vivo Y11 ਅਤੇ Vivo Y50 ਨੂੰ ਹੁਣ 500 ਰੁਪਏ ਘੱਟ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਹੁਣ Vivo Y11ਦੀ ਕੀਮਤ 9,990 ਰੁਪਏ ਦੀ ਥਾਂ 9,490 ਰੁਪਏ ਹੋ ਗਈ ਹੈ, ਉੱਥੇ ਤੁਸੀਂ Vivo Y50 ਨੂੰ ਹੁਣ 16,990 ਰੁਪਏ ਦੀ ਥਾਂ 16,490 ਰੁਪਏ 'ਚ ਖਰੀਦ ਸਕੋਗੇ। ਇਨ੍ਹਾਂ ਦੋਵਾਂ ਹੀ ਫੋਨਸ 'ਚ 5,000 ਐੱਮ.ਏ.ਐੱਚ.ਦੀ ਬੈਟਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ :-BSNL ਨੇ ਆਪਣੇ ਗਾਹਕਾਂ ਨੂੰ ਦਿੱਤਾ ਇਹ ਤੋਹਫਾ
Vivo Y50 ਦੇ ਸਪੈਸੀਫਿਕੇਸ਼ਨਸ
ਡਿਸਪਲੇਅ |
6.53 ਇੰਚ ਦੀ ਫੁਲ HD+ |
ਪ੍ਰੋਸੈਸਰ |
ਕੁਆਲਕਾਮ ਸਨੈਪਡਰੈਗਨ 665 |
ਰੈਮ |
8ਜੀ.ਬੀ. |
ਇੰਟਰਨਲ ਸਟੋਰੇਜ਼ |
128ਜੀ.ਬੀ. |
ਫਰੰਟ ਕੈਮਰਾ |
16MP |
ਕਵਾਡ ਰੀਅਰ ਕੈਮਰਾ ਸੈਟਅਪ |
13MP+ 8MP(ਵਾਈਡ-ਐਂਗਲ ਲੈਂਸ)+ 2MP (ਮੈਕ੍ਰੋ ਲੈਂਸ)+ 2MP (ਡੈਪਥ ਆਫ ਫੀਲਡ ਸੈਂਸਰ) |
ਬੈਟਰੀ |
5000mAh |
ਚਾਰਜਿੰਗ ਤਕਨਾਲੋਜੀ |
18W ਫਾਸਟ ਚਾਰਜਿੰਗ |
ਇਹ ਵੀ ਪੜ੍ਹੋ :-'ਅਮਰੀਕਾ ਦੇ ਦੂਜੇ ਰਾਸ਼ਟਰਪਤੀ ਨੇ ਸੱਤਾ ਸੌਂਪਣ ਤੋਂ ਕਰ ਦਿੱਤਾ ਸੀ ਇਨਕਾਰ'
वीवो Y11 ਦੇ ਸਪੈਸੀਫਿਕੇਸ਼ਨਸ
ਡਿਸਪਲੇਅ |
6.53 ਇੰਚ ਦੀ ਫੁਲ HD+ |
ਪ੍ਰੋਸੈਸਰ |
ਆਕਟਾਕੋਰ ਕੁਆਲਕਾਮ ਸਨੈਪਡਰੈਗਨ 665 |
ਰੈਮ |
3GB |
ਇੰਟਰਨਲ ਸਟੋਰੇਜ਼ |
32GB |
ਫਰੰਟ ਕੈਮਰਾ |
8MP |
ਕਵਾਡ ਰੀਅਰ ਕੈਮਰਾ ਸੈਟਅਪ |
13MP (ਪ੍ਰਾਈਮਰੀ )+8MP (ਸੈਕੰਡਰੀ) |
ਬੈਟਰੀ |
5000mAh |
ਆਪਰੇਟਿੰਗ ਸਿਸਟਮ |
ਫਨਟੱਚ OS 9.1 |
ਇਹ ਵੀ ਪੜ੍ਹੋ :-ਟਰੰਪ ਨੇ ਕੀਤਾ ਜਿੱਤ ਦਾ ਦਾਅਵਾ, ਮੀਡੀਆ ਸੰਸਥਾਵਾਂ ਨੇ ਕਿਹਾ ‘ਬਾਈਡੇਨ ਹਨ ਜੇਤੂ’
ਸਿੰਗਲ ਚਾਰਜ 'ਚ 25km ਦਾ ਰਸਤਾ ਤੈਅ ਕਰਨ ਵਾਲੀ GoZero ਪਰਫਾਰਮੈਂਸ ਈ-ਬਾਈਕ ਭਾਰਤ 'ਚ ਲਾਂਚ
NEXT STORY