ਜਲੰਧਰ- ਵੋਡਾਫੋਨ ਨੇ ਸੋਮਵਾਰ ਨੂੰ ਦਿੱਲੀ ਹਾਈਕੋਰਟ ਨੂੰ ਕਿਹਾ ਕਿ ਉਹ ਰਿਲਾਇੰਸ ਜਿਓ ਦੀਆਂ ਦੋ ਮੁਫਤ ਪੇਸ਼ਕਸ਼ਾਂ ਨੂੰ ਟਰਾਈ ਦੀ ਕਲੀਨ ਚਿਟ ਨੂੰ ਚੁਣੌਤੀ ਦੇਣ ਲਈ ਆਪਣੀ ਪਟੀਸ਼ਨ 'ਚ ਸੋਧ ਕਰੇਗੀ। ਇਸ ਤੋਂ ਪਹਿਲਾਂ ਰਿਲਾਇੰਸ ਜਿਓ ਨੇ ਨਿਆਂਮੂਰਤੀ ਸੰਜੀਵ ਸਚਦੇਵ ਦੇ ਸਾਹਮਣੇ ਕਿਹਾ ਕਿ ਵੋਡਾਫੋਨ ਨੇ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੇ 20 ਅਕਤੂਬਰ, 2016 ਅਤੇ 2 ਫਰਵਰੀ, 2017 ਦੇ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਨਹੀਂ ਦਿੱਤੀ ਹੈ।
ਫਰੀ ਰੋਮਿੰਗ ਤੋਂ ਬਾਅਦ ਏਅਰਟੈੱਲ ਦਾ ਵੱਡਾ ਧਮਾਕਾ, 145 ਰੁਪਏ 'ਚ ਮਿਲੇਗਾ 14GB ਡਾਟਾ
NEXT STORY