ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਸਟਅੇਪ ਨੇ ਐਂਡਰਾਇਡ ਅਤੇ ਆਈ. ਓ. ਐੱਸ. ਯੂਜ਼ਰਸ ਲਈ ਨਵਾਂ ਬੀਟਾ ਅਪਡੇਟ ਜਾਰੀ ਕੀਤਾ ਹੈ। ਇਸ ਬੀਟਾ ਅਪਡੇਟ 'ਚ ਯੂਜ਼ਰਸ ਨੂੰ ਨਵੇਂ ਇਮੋਜ਼ੀ ਦੇਖਣ ਨੂੰ ਮਿਲੇਗੀ। ਖਾਸ ਗੱਲ ਇਹ ਹੈ ਕਿ ਇਸ 'ਚ ਜੋਕਰ, ਤਿਤਲੀ, ਡਾਂਸਿੰਗ ਬਾਏ ਵਰਗੇ Unicode 9.0 ਇਮੋਜ਼ੀ ਵੀ ਸ਼ਾਮਲ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਸਟਅੇਪ ਨੇ ਆਈ. ਓ. ਐੱਸ. ਯੂਜ਼ਰਸ ਲਈ ਇਕ ਨਵਾਂ ਫੀਚਰ ਜਾਰੀ ਕੀਤਾ ਸੀ। ਜਿਸ ਦੇ ਤਹਿਤ ਯੂਜ਼ਰ ਬਿਨਾ ਇੰਟਰਨੈੱਟ ਦੇ ਹੀ ਵਟਸਅੇਪ ਚਲਾ ਸਕਦੇ ਹਨ। ਅਸਲ 'ਚ ਇਸ ਫੀਚਰ 'ਚ ਤੁਹਾਡਾ ਮੈਸੇਜ਼ ਲਾਈਨਅੱਪ ਹੋ ਜਾਵੇਗਾ ਅਤੇ ਜਿਵੇਂ ਹੀ ਇੰਟਰਨੈੱਟ ਦਾ ਕਨੈਕਸ਼ਨ ਮਿਲੇਗਾ ਤੁਹਾਡਾ ਮੈਸੇਜ਼ ਸੈਂਡ ਹੋ ਜਾਵੇਗਾ।
ਹੌਂਡਾ ਨੇ ਭਾਰਤ 'ਚ ਪੇਸ਼ ਕੀਤਾ ਸੀ.ਬੀ. ਸ਼ਾਈਨ ਦਾ ਬੀ.ਐੱਸ.-4 ਐਡੀਸ਼ਨ
NEXT STORY