ਗੈਜੇਟ ਡੈਸਕ– ਸ਼ਾਓਮੀ ਜਲਦ ਹੀ ਆਪਣੇ ਕੁਝ ਸਮਾਰਟਫੋਨ ਮਾਡਲਾਂ ਲਈ MIUI 13 ਦੀ ਅਪਡੇਟ ਜਾਰੀ ਕਰੇਗੀ। ਦੱਸ ਦੇਈਏ ਕਿ MIUI 13 ਸ਼ਾਓਮੀ ਦਾ ਐਂਡਰਾਇਡ ’ਤੇ ਆਧਾਰਿਤ ਲੇਟੈਸਟ ਆਪਰੇਟਿੰਗ ਸਿਸਟਮ ਹੈ। ਸ਼ਾਓਮੀ ਇੰਡੀਆ ਦੇ ਮੁਖੀ ਮਨੁ ਕੁਮਾਰ ਜੈਨ ਨੇ ਸਾਫ਼ ਕਰ ਦਿੱਤਾ ਹੈ ਕਿ ਭਾਰਤੀ ਗਾਹਕਾਂ ਨੂੰ ਹੁਣ MIUI 13 ਦੀ ਅਪਡੇਟ ਮਿਲੇਗੀ। ਇਹ ਅਪਡੇਟ ਇਸ ਸਾਲ ਦੀ ਪਹਿਲੀ ਤਿਮਾਹੀ ’ਚ ਮਿਲਣੀ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼
ਇਹ ਵੀ ਪੜ੍ਹੋ– WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ
ਇਨ੍ਹਾਂ ਸਮਾਰਟਫੋਨਾਂ ਨੂੰ ਮਿਲੇਗੀ ਅਪਡੇਟ
-Mi 11 Ultra
-Mi 11X Pro
-Xiaomi 11T Pro
-Mi 11X
-Xiaomi 11 Lite NE 5G
-Mi 11 Lite
-Redmi Note 10 Pro Max
-Redmi Note 10 Pro
-Redmi Note 10
-Redmi 10 Prime
ਇਹ ਵੀ ਪੜ੍ਹੋ– ਸਾਵਧਾਨ! ਇਕ ਛੋਟੀ ਜਿਹੀ ਗਲਤੀ ਨਾਲ ਖਾਲ੍ਹੀ ਹੋ ਸਕਦੈ ਤੁਹਾਡਾ ਬੈਂਕ ਖਾਤਾ, ਇੰਝ ਕਰੋ ਬਚਾਅ
ਇਸ ਦਿਨ ਭਾਰਤ ’ਚ ਲਾਂਚ ਹੋਣਗੇ Realme 9 Pro ਸੀਰੀਜ਼ ਦੇ ਸਮਾਰਟਫੋਨ
NEXT STORY