ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ (ਜ਼ੋਲੋ) Xolo ਨੇ ਭਾਰਤੀ ਬਾਜ਼ਾਰ 'ਚ ਇਕ ਨਵਾਂ ਸਮਾਰਟਫ਼ੋਨ Era X1 ਪੇਸ਼ ਕੀਤਾ ਹੈ। ਇਸ ਸਮਾਰਟਫ਼ੋਨ ਦੀ ਕੀਮਤ 4,999 ਰਪਏ ਹੈ। ਇਹ ਫ਼ੋਨ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ 15 ਸਿਤੰਬਰ ਤੋਂ ਸੇਲ ਲਈ ਉਪਲੱਬਧ ਹੋਵੇਗਾ। ਇਸ ਫ਼ੋਨ ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ।
Era X1 ਦੇ ਸਪੈਸੀਫਿਕੇਸ਼ਨਸ
ਡਿਸਪਲੇ - 5 -ਇੰਚ ਦੀ HD iPS ਡਿਸਪਲੇ, ਡੇਂਸਿਟੀ 294 ppi
ਪ੍ਰੋਸੈਸਰ - 1 . 3GHZ ਕਵਾਡ ਕੋਰ ਪ੍ਰੋਸੇਸਰ
ਰੈਮ - 1GB
ਮੈਮਰੀ - 8GB
ਕਾਰਡ ਸਪੋਰਟ -32GB ਅਪ ਟੂ
ਓ. ਐੱਸ - ਐਂਡ੍ਰਾਇਡ ਮਾਰਸ਼ਮੈਲੋ 6.0
ਕੈਮਰਾ - 8 ਐੱਮ. ਪੀ ਰਿਅਰ ਆਟੋ-ਫੋਕਸ ਕੈਮਰਾ LED ਫ਼ਲੈਸ਼, 5 ਐੱਮ ਪੀ ਫ੍ਰੰਟ ਕੈਮਰਾ
ਬੈਟਰੀ - 2500mAh
ਹੋਰ ਫੀਚਰਸ - 4G VoLTE ਸਪੋਰਟ, ਬਲੂਟੁੱਥ, ਵਾਈ-ਫਾਈ
Suzuki ਨੇ ਭਾਰਤ ਵਿੱਚ ਲਾਂਚ ਕੀਤੇ Gixxer ਦੇ ਨਵੇਂ ਮਾਡਲਸ
NEXT STORY