Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 09, 2022

    3:51:27 AM

  • maan government released financial help for families of martyred farmers

    ਅਹਿਮ ਖ਼ਬਰ: ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ...

  • rta employee arrested for taking bribe

    ਵਿਜੀਲੈਂਸ ਦੀ ਇਕ ਹੋਰ ਕਾਰਵਾਈ, RTA ਮੁਲਾਜ਼ਮ...

  • 9 members of same family arrested in drug case

    ਇਕੋ ਪਰਿਵਾਰ ਦੇ 8 ਮੈਂਬਰ ‘ਚਿੱਟਾ’ ਵੇਚਣ ਦੇ ਕੇਸ ’ਚ...

  • 2 corona patients died in punjab

    ਫਿਰ ਚਿੰਤਾਜਨਕ ਬਣ ਰਹੇ ਹਾਲਾਤ: ਪੰਜਾਬ 'ਚ 2...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਰਾਸ਼ਟਰਮੰਡਲ ਖੇਡਾਂ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • New Delhi
  • ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ 'ਦਲੀਆ', ਹੋਣਗੇ ਹੋਰ ਵੀ ਲਾਭ

HEALTH News Punjabi(ਸਿਹਤ)

ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ 'ਦਲੀਆ', ਹੋਣਗੇ ਹੋਰ ਵੀ ਲਾਭ

  • Edited By Aarti Dhillon,
  • Updated: 25 Jun, 2022 12:39 PM
New Delhi
be sure to include   daliya   in your diet to strengthen bones
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਦਲੀਆ ਇਕ ਸਾਬਤ ਅਨਾਜ ਹੈ, ਇਸ ‘ਚ ਪ੍ਰੋਟੀਨ, ਵਿਟਾਮਿਨ-ਬੀ1, ਬੀ2, ਫਾਈਬਰ ਅਤੇ ਹੋਰ ਪੋਸ਼ਕ ਤੱਤ ਕਾਫ਼ੀ ਮਾਤਰਾ ’ਚ ਮੌਜੂਦ ਹੁੰਦੇ ਹਨ। ਦਲੀਆ ਖਾਣ ’ਚ ਜਿੰਨਾ ਸੁਆਦ ਹੁੰਦਾ ਹੈ, ਉਸ ਤੋਂ ਵੱਧ ਇਹ ਸਰੀਰ ਲਈ ਚੰਗਾ ਮੰਨਿਆ ਜਾਂਦਾ ਹੈ। ਦਲੀਆ ਕੋਲੈਸਟ੍ਰਾਲ ਲੈਵਲ ਨੂੰ ਘੱਟ ਕਰਨ ’ਚ ਸਾਡੀ ਮਦਦ ਕਰਦੇ ਹਨ। ਬੀਮਾਰ ਲੋਕਾਂ ਦਾ ਖਾਣਾ ਕਿਹਾ ਜਾਣ ਵਾਲਾ ਦਲੀਆ ਸਿਹਤਮੰਦ ਲੋਕਾਂ ਨੂੰ ਫਿੱਟ ਰੱਖਣ 'ਚ ਬਹੁਤ ਮਦਦ ਕਰਦਾ ਹੈ। ਸਵੇਰ ਦੇ ਸਮੇਂ ਦਲੀਆ ਖਾਣ ਨਾਲ ਸਾਰਾ ਦਿਨ ਸਰੀਰ ਨੂੰ ਐਨਰਜ਼ੀ ਮਿਲਦੀ ਰਹਿੰਦੀ ਹੈ। ਇਸ ਤੋਂ ਇਲਾਵਾ ਨਾਸ਼ਤੇ ‘ਚ ਖਾਧਾ ਦਲੀਆ ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਭਾਰ ਵੀ ਘੱਟਦਾ ਹੈ। ਦਲੀਏ ਦੇ ਪੋਸ਼ਕ ਤੱਤ ਸਰੀਰ 'ਚੋਂ ਵਾਧੂ ਚਰਬੀ ਨੂੰ ਘੱਟ ਕਰਦੇ ਹਨ ਅਤੇ ਸਰੀਰ ਨੂੰ ਤਾਕਤ ਦਿੰਦੇ ਹਨ। ਇਸ ’ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਦਲੀਆ ਖਾਣ ਨਾਲ ਹੋਣ ਵਾਲੇ ਫਾਇਦੇ...
1. ਕੋਲੈਸਟਰੋਲ

ਦਲੀਆ ਊਰਜਾ ਦਾ ਬਿਹਤਰੀਨ ਸਰੋਤ ਹੈ। ਦਲੀਆ ਕਿਸੇ ਵੀ ਮਸਾਲੇਦਾਰ ਸੁਆਦੀ ਖਾਣੇ ਦੇ ਬਦਲੇ ਤੁਹਾਨੂੰ ਦੁਗਣੀ ਊਰਜਾ ਪ੍ਰਦਾਨ ਕਰਦਾ ਹੈ। ਇਸ ਦੇ ਇਲਾਵਾ ਇਹ ਸਰੀਰ 'ਚ ਜ਼ਿਆਦਾ ਕੋਲੈਸਟਰੋਲ ਨਹੀਂ ਜੰਮਣ ਦਿੰਦਾ।

PunjabKesari
2. ਹੀਮੋਗਲੋਬਿਨ ਨੂੰ ਵਧਾਉਣ ’ਚ ਸਹਾਇਕ
ਜੇਕਰ ਤੁਹਾਡੇ ਸਰੀਰ ’ਚ ਹੀਮੋਗਲੋਬਿਨ ਦੀ ਕਮੀ ਹੋ ਗਈ ਹੈ ਤਾਂ ਤੁਹਾਨੂੰ ਦਲੀਏ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦਲੀਏ ’ਚ ਭਰਪੂਰ ਮਾਤਰਾ ’ਚ ਆਇਰਨ ਪਾਇਆ ਜਾਂਦਾ ਹਨ, ਜੋ ਹੀਮੋਗਲੋਬਿਨ ਦੀ ਕਮੀ ਨੂੰ ਪੂਰਾ ਕਰਦਾ ਹੈ ।
3. ਚਰਬੀ ਘੱਟ ਕਰੇ
ਦਲੀਏ ਦੇ ਸੇਵਨ ਨਾਲ ਸਾਡੇ ਸਰੀਰ ਦੀ ਵਧੀ ਹੋਈ ਚਰਬੀ ਘੱਟ ਹੁੰਦੀ ਹੈ। ਚਰਬੀ ਘੱਟ ਹੋਣ ਨਾਲ ਸਾਡੇ ਸਰੀਰ ਦੀ ਫਿਟਨੈਸ ਬਣੀ ਰਹਿੰਦੀ ਹੈ। 
4. ਮੋਟਾਪਾ ਕੰਟਰੋਲ ਕਰੇ 
ਰੋਜਾਨਾ ਸਵੇਰੇ ਦਲੀਏ ਦੇ ਸੇਵਨ ਨਾਲ ਤੁਹਾਡਾ ਢਿੱਡ ਪੂਰਾ ਦਿਨ ਭਰਿਆ ਰਹਿੰਦਾ ਹੈ। ਇਸ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਮੋਟਾਪਾ ਕੰਟਰੋਲ ’ਚ ਰਹਿੰਦਾ ਹੈ।
5. ਸ਼ੁਗਰ ਨੂੰ ਘੱਟ ਕਰੇ 
ਦਲੀਆ ਸ਼ੁਗਰ ਦੇ ਮਰੀਜ਼ਾ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜਾਨਾ ਦਲੀਏ ਦਾ ਸੇਵਨ ਕਰਨ ਨਾਲ ਡਾਇਬਟੀਜ ਘੱਟ ਹੁੰਦੀ ਹੈ। 
6. ਐਨਰਜੀ ਵਧਾਵੇ 
ਸਰੀਰ ’ਚ ਐਨਰਜੀ ਵਧਾਉਣ ਦਾ ਸਭ ਤੋਂ ਵਧੀਆ ਸਰੋਤ ਦਲੀਆ ਮੰਨਿਆ ਜਾਂਦਾ ਹੈ। ਦਲੀਏ ’ਚ ਭਰਪੂਰ ਮਾਤਰਾ ’ਚ ਵਿਟਾਮਿਨਸ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਨੂੰ ਉਰਜਾ ਪ੍ਰਦਾਨ ਕਰਦੇ ਹਨ। 

PunjabKesari
7. ਹੱਡੀਆਂ ਮਜਬੂਤ ਕਰੇ 
ਦਲੀਏ ’ਚ ਕੈਲਸ਼ਿਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਵੀ ਪਾਈ ਜਾਂਦੀ ਹੈ, ਜੋ ਸਾਡੀ ਹੱਡੀਆਂ ਨੂੰ ਮਜਬੂਤ ਕਰਨ ’ਚ ਮਦਦ ਕਰਦਾ ਹੈ। ਇਸ ਲਈ ਰੋਜਾਨਾ ਦਲੀਏ ਦਾ ਸੇਵਨ ਕਰਨ ਨਾਲ ਹੱਡੀਆਂ ਮਜਬੂਤ ਰਹਿੰਦੀਆਂ ਹਨ। 
8. ਪਾਚਨ ਪ੍ਰਣਾਲੀ
ਦਲੀਆ ਖਾਣ ਨਾਲ ਪਾਚਨ ਪ੍ਰਣਾਲੀ ਬਿਹਤਰ ਤਰੀਕੇ ਨਾਲ ਕੰਮ ਕਰਦੀ ਹੈ। ਇਸ 'ਚ ਮੌਜੂਦ ਫਾਈਬਰ ਪੇਟ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
9. ਕਬਜ਼ ਨੂੰ ਦੂਰ ਕਰੇ
ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਰੋਜ਼ਾਨਾ 1 ਕੋਲੀ ਦਲੀਏ ਦੀ ਜ਼ਰੂਰ ਖਾਓ। ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
10. ਬ੍ਰੈਸਟ ਕੈਂਸਰ ਤੋਂ ਬਚਾਏ
ਦਲੀਆ 'ਚ ਫਾਈਬਰ ਮੌਜੂਦ ਹੁੰਦਾ ਹੈ, ਜਿਸ ’ਚ ਬ੍ਰੈਸਟ ਕੈਂਸਰ ਨਾਲ ਲੜਨ ਦੀ ਸਮਰਥਾਂ ਹੁੰਦੀ ਹੈ। ਔਰਤਾਂ ਨੂੰ ਖਾਸ ਤੌਰ 'ਤੇ ਦਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨਾਲ ਉਨ੍ਹਾਂ ਨੂੰ ਬ੍ਰੈਸਟ ਕੈਂਸਰ ਦਾ ਖਤਰਾ ਨਹੀਂ ਰਹਿੰਦਾ।

PunjabKesari
11. ਭਾਰ ਘੱਟ ਕਰੇ
ਜਿਹੜੇ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਜ਼ ਰਾਤ ਨੂੰ ਸਿਰਫ ਦਲੀਆ ਖਾਣਾ ਚਾਹੀਦਾ ਹੈ। ਇਕ ਕੋਲੀ ਪਤਲਾ ਦਲੀਆ ਤੁਹਾਡੀ ਭੁੱਖ ਮਿਟਾਉਣ ਦੇ ਨਾਲ-ਨਾਲ ਪਾਚਨ ਸ਼ਕਤੀ ਵੀ ਠੀਕ ਰੱਖਦਾ ਹੈ। ਦਲੀਏ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਭਾਰ ਘਟਾਉਣ ‘ਚ ਮਦਦ ਕਰਦਾ ਹੈ।

  • diet
  • strengthen bones
  • daliya
  • ਹੱਡੀਆਂ ਮਜ਼ਬੂਤ
  • ਦਲੀਆ
  • ਖੁਰਾਕ

Health Tips: ਫਾਈਬਰ ਨਾਲ ਭਰਪੂਰ ਹੁੰਦੀ ਹੈ ਭਿੰਡੀ, ਖੁਰਾਕ 'ਚ ਸ਼ਾਮਲ ਕਰਨ ਨਾਲ ਹੋਣਗੇ ਬੇਮਿਸਾਲ ਫਾਇਦੇ

NEXT STORY

Stories You May Like

  • rta employee arrested for taking bribe
    ਵਿਜੀਲੈਂਸ ਦੀ ਇਕ ਹੋਰ ਕਾਰਵਾਈ, RTA ਮੁਲਾਜ਼ਮ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
  • democracy
    ਹੁਣ ਵੱਡੀ ਗਿਣਤੀ ’ਚ ਲੋਕਾਂ ਵਲੋਂ ਲੋਕਤੰਤਰ ਦਾ ਫਲ ਚੱਖਣਾ ਬਾਕੀ : ਜਸਟਿਸ ਚੰਦਰਚੂੜ
  • horoscope
    ਧਨ ਤੇ ਕੁੰਭ ਸਿਤਾਰਾ ਵਪਾਰ, ਕਾਰੋਬਾਰ ’ਚ ਲਾਭ ਵਾਲਾ, ਜਾਣੋ ਅੱਜ ਦਾ ਭਵਿੱਖਫਲ
  • 9 members of same family arrested in drug case
    ਇਕੋ ਪਰਿਵਾਰ ਦੇ 8 ਮੈਂਬਰ ‘ਚਿੱਟਾ’ ਵੇਚਣ ਦੇ ਕੇਸ ’ਚ ਖਾ ਰਹੇ ਜੇਲ੍ਹ ਦੀ ਹਵਾ, 9ਵਾਂ ਵੀ ਕੀਤਾ ਕਾਬੂ
  • accused of overturning a truck full of bricks in field
    ਯੂਨੀਅਨ ਪ੍ਰਧਾਨ ਸਣੇ ਅੱਧੀ ਦਰਜਨ ਤੋਂ ਵੱਧ ਲੋਕਾਂ ’ਤੇ ਇੱਟਾਂ ਨਾਲ ਭਰਿਆ ਟਰੱਕ ਖੇਤ ’ਚ ਪਲਟਾਉਣ ਦਾ ਦੋਸ਼
  • 2 corona patients died in punjab
    ਫਿਰ ਚਿੰਤਾਜਨਕ ਬਣ ਰਹੇ ਹਾਲਾਤ: ਪੰਜਾਬ 'ਚ 2 ਕੋਰੋਨਾ ਮਰੀਜ਼ਾਂ ਦੀ ਮੌਤ, 269 ਪਾਜ਼ੇਟਿਵ
  • prohibition on appointment of assistant professors
    ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਝਟਕਾ, ਸਰਕਾਰੀ ਕਾਲਜਾਂ ਦੇ 1158 ਅਸਿਸਟੈਂਟ ਪ੍ਰੋਫੈਸਰਾਂ ਦੀ ਨਿਯੁਕਤੀ ’ਤੇ ਲਾਈ ਰੋਕ
  • 2 patients died of corona
    ਕੋਰੋਨਾ ਦਾ ਕਹਿਰ ਜਾਰੀ ਹੈ: 2 ਮਰੀਜ਼ਾਂ ਦੀ ਮੌਤ, 30 ਪਾਜ਼ੇਟਿਵ, 231 ਐਕਟਿਵ
  • todays top 10 news
    ਕਿਸਾਨ ਮੁੜ ਧਰਨੇ 'ਤੇ, ਉਥੇ ਭਾਰੀ ਵਿਰੋਧ ਦੇ ਬਾਵਜੂਦ ਲੋਕ ਸਭਾ 'ਚ ਬਿਜਲੀ ਸੋਧ...
  • 75 years after partition 92 year old punjabi meet his nephew living in pakistan
    92 ਸਾਲਾ ਜਲੰਧਰ ਵਾਸੀ ਦੀ 75 ਸਾਲਾਂ ਬਾਅਦ ਪਾਕਿਸਤਾਨ ’ਚ ਰਹਿੰਦੇ ਭਤੀਜੇ ਨਾਲ...
  • punjab 300 unit free electricity issue
    300 ਯੂਨਿਟ ਮੁਫ਼ਤ ਬਿਜਲੀ: ਡਿਫੈਕਟਿਵ ਮੀਟਰਾਂ ਤੋਂ ਸਹੀ ਰੀਡਿੰਗ ਲੈਣਾ ਪਾਵਰਕਾਮ ਲਈ...
  • ladies gymkhana club dispute stuck in court
    ਅਦਾਲਤੀ ਚੱਕਰਵਿਊ ’ਚ ਫਸਿਆ ਲੇਡੀਜ਼ ਜਿਮਖਾਨਾ ਕਲੱਬ ਦਾ ਵਿਵਾਦ, ਇਸ ਦਿਨ ਹੋਵੇਗੀ...
  • farmers protest on jalandhar phagwara national highway
    ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ,...
  • hidden massages  spas  beauty parlors  gst department facing crores of lime
    ਨਜ਼ਰਾਂ ਤੋਂ ਬਚੇ ਰਹੇ ਮਸਾਜ, ਸਪਾ, ਬਿਊਟੀ ਪਾਰਲਰ, GST ਵਿਭਾਗ ਨੂੰ ਲੱਗ ਰਿਹੈ...
  • uco bank loot case in jalandhar
    ਯੂਕੋ ਬੈਂਕ ਲੁੱਟ ਕਾਂਡ ’ਚ ਪੁਲਸ ਨੂੰ ਸ਼ੱਕ, ਜਿੱਥੋਂ ਲੁਟੇਰਿਆਂ ਦੇ ਕੱਪੜੇ ਮਿਲੇ,...
  • peoples protest on jalandhar nakodar  national highway
    ਪੁਲਸ ਦੀ ਢਿੱਲੀ ਕਾਰਵਾਈ ਤੋਂ ਦੁਖੀ ਹੋ ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਨਕੋਦਰ ਨੈਸ਼ਨਲ...
Trending
Ek Nazar
shraman health care ayurvedic physical illness treatment

ਜੇ Signal ਮਿਲਦੇ ਹੀ ਕੱਟ ਜਾਂਦਾ ਹੈ ਤੁਹਾਡਾ Connection ਤਾਂ ਅਪਣਾਓ ਇਹ ਦੇਸੀ...

eyes dark circles fatigue special tips use

Beauty Tips: ਅੱਖਾਂ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਅਪਣਾਓ ਇਹ ਤਰੀਕੇ,...

900 year old wooden bridge burnt down in china

ਚੀਨ 'ਚ 900 ਸਾਲ ਪੁਰਾਣਾ ਲੱਕੜ ਦੇ ਪੁਲ ਨੂੰ ਲੱਗੀ ਅੱਗ

naidu says to raghav chadha  first love is good

...ਜਦੋਂ ਸਦਨ ’ਚ ਲੱਗੇ ਠਹਾਕੇ, ਨਾਇਡੂ ਨੇ ਰਾਘਵ ਚੱਢਾ ਨੂੰ ਕਿਹਾ- ਪਹਿਲਾ ਪਿਆਰ ਹੀ...

raksha bandhan ott release date

ਇਸ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ...

royal enfield launches new hunter 350 in india

Royal Enfield ਨੇ ਭਾਰਤ ’ਚ ਲਾਂਚ ਕੀਤਾ ਨਵਾਂ Hunter 350, ਜਾਣੋ ਕੀਮਤ ਤੇ...

shehnaaz gill quit salman khan movie

ਸ਼ਹਿਨਾਜ਼ ਗਿੱਲ ਵਲੋਂ ਸਲਮਾਨ ਖ਼ਾਨ ਦੀ ਫ਼ਿਲਮ ਛੱਡਣ ਦੀ ਚਰਚਾ, ਅਣਬਣ ਦੀਆਂ ਖ਼ਬਰਾਂ...

special celebration of india s independence held in boston usa

ਅਮਰੀਕਾ ਦੇ ਬੋਸਟਨ 'ਚ ਹੋਵੇਗਾ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ...

jashn e kashmir show

ਡਲ ਝੀਲ ’ਤੇ ਸੰਗੀਤਕ ਸਮਾਗਮ ‘ਜਸ਼ਨ-ਏ-ਕਸ਼ਮੀਰ’ ਕਰਵਾਇਆ ਗਿਆ

london police strip searched 650 children over a two year period

ਲੰਡਨ ਪੁਲਸ ਦਾ ਕਾਰਨਾਮਾ : 2 ਸਾਲ 'ਚ 650 ਬੱਚਿਆਂ ਦੀ ਕੱਪੜੇ ਉਤਾਰ ਕੇ ਲਈ ਤਲਾਸ਼ੀ,...

case fought for two decades against railways for 20 rupees finally won

ਵਕੀਲ ਨੇ 20 ਰੁਪਏ ਲਈ ਰੇਲਵੇ ਖ਼ਿਲਾਫ਼ 22 ਸਾਲ ਤੱਕ ਲੜਿਆ ਮੁਕੱਦਮਾ, ਆਖ਼ਰਕਾਰ...

australia appeals for easing tension in taiwan strai

ਤਾਈਵਾਨ ਨੇੜੇ ਚੀਨ ਦਾ ਫ਼ੌਜੀ ਅਭਿਆਸ, ਆਸਟ੍ਰੇਲੀਆ ਵੱਲੋਂ ਜਲਡਮਰੂਮੱਧ 'ਚ ਤਣਾਅ ਘੱਟ...

13 year old fauzia is a deaf mute voice in the police station and court

ਥਾਣਾ ਹੋਵੇ ਜਾਂ ਕੋਰਟ ਗੂੰਗੇ-ਬੋਲ਼ੇ ਲੋਕਾਂ ਲਈ ਫ਼ਰਿਸ਼ਤਾ ਬਣੀ ਫੌਜ਼ੀਆ, ਪੁਲਸ ਵੀ...

provident fund data of 28 crore indians leaked by hackers

EPFO ਦੇ 28 ਕਰੋੜ ਖ਼ਾਤਾਧਾਰਕਾਂ ਦੀ ਨਿੱਜੀ ਜਾਣਕਾਰੀ ਲੀਕ, ਖ਼ਤਰੇ ’ਚ ਤੁਹਾਡੇ PF...

health tips  30 age  woman  healthy  special attention

Health Tips: 30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਇੰਝ ਰੱਖਣ ਆਪਣੀ ਸਿਹਤ ਦਾ...

taapsee pannu statement on karan johar show

ਕਿਉਂ ਕਰਨ ਜੌਹਰ ਦੇ ਸ਼ੋਅ ’ਚ ਨਹੀਂ ਗਈ ਤਾਪਸੀ ਪਨੂੰ, ਅਦਾਕਾਰਾ ਨੇ ਦਿੱਤਾ ਠੋਕਵਾਂ...

night sleep foot wash benefits

Health Tips: ਸੌਣ ਤੋਂ ਪਹਿਲਾਂ ਇੰਝ ਧੋਵੋ ਪੈਰ, ਜੋੜਾਂ ਦੇ ਦਰਦ ਤੋਂ ਰਾਹਤ ਸਮੇਤ...

grandmother completes fifth wing walk after inspired by chocolate ad

ਹੌਂਸਲੇ ਨੂੰ ਸਲਾਮ! 93 ਸਾਲਾ ਔਰਤ ਨੇ ਉੱਡਦੇ ਜਹਾਜ਼ ਦੇ ਪਰ 'ਤੇ ਖੜ੍ਹ ਕੀਤਾ ਇਹ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care ayurvedic physical illness treatment
      ਜੇ Signal ਮਿਲਦੇ ਹੀ ਕੱਟ ਜਾਂਦਾ ਹੈ ਤੁਹਾਡਾ Connection ਤਾਂ ਅਪਣਾਓ ਇਹ ਦੇਸੀ...
    • installing shivling at home do not do these mistakes otherwise
      ਘਰ 'ਚ ਕਰ ਰਹੇ ਹੋ ਸ਼ਿਵਲਿੰਗ ਦੀ ਸਥਾਪਨਾ ਤਾਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ...
    • farmers delhi jalandhar national highway closed phagwara tomorrow
      ਕਿਸਾਨਾਂ ਦਾ ਵੱਡਾ ਐਲਾਨ, ਫਗਵਾੜਾ ’ਚ ਦਿੱਲੀ-ਜਲੰਧਰ ਨੈਸ਼ਨਲ ਹਾਈਵੇ ਭਲਕੇ ਤੋਂ...
    • cwg  sharath kamal and sreeja won gold in table tennis mixed doubles
      CWG : ਟੇਬਲ ਟੈਨਿਸ ਦੇ ਮਿਕਸਡ ਡਬਲਜ਼ ’ਚ ਸ਼ਰਤ ਕਮਲ ਤੇ ਸ਼੍ਰੀਜਾ ਨੇ ਜਿੱਤਿਆ ਸੋਨਾ
    • bbc news
      ਕਿਸ਼ੋਰ ਕੁਮਾਰ : ਉਹ ਗਾਇਕ ਜੋ ਐਮਰਜੈਂਸੀ ਵਿਚ ਇੰਦਰਾ ਗਾਂਧੀ ਸਰਕਾਰ ਅੱਗੇ ਨਹੀਂ...
    • bbc news
      ਰਾਸ਼ਟਰਮੰਡਲ ਖੇਡਾਂ 2022: ਰਾਸ਼ਟਰਮੰਡਲ ਖੇਡਾਂ: ਕੁਸ਼ਤੀ, ਭਾਰ ਤੋਲਣ ਤੇ...
    • today  s hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (08 ਅਗਸਤ, 2022)
    • bbc news
      ''ਆਈਲੈੱਟਸ ਦੇ 8 ਬੈਂਡ ਹਾਸਲ ਕਰਨ ਵਾਲੇ ਨਾ ਅੰਗਰੇਜ਼ੀ ਬੋਲ ਸਕੇ ਅਤੇ ਨਾ ਹੀ ਸਮਝ...
    • protest in punjab tehsils
      ਪੰਜਾਬ ਭਰ ਦੀਆਂ ਤਹਿਸੀਲਾਂ 'ਚ ਅੱਜ ਕਾਲੋਨਾਈਜ਼ਰਾਂ ਤੇ ਪ੍ਰਾਪਰਟੀ ਡੀਲਰਾਂ ਵੱਲੋਂ...
    • parents surprised by the sports car in their ultrasound
      ਗਰਭਵਤੀ ਪਤਨੀ ਦਾ ਅਲਟਰਾਸਾਊਂਡ ਕਰਵਾਉਣ ਗਏ ਵਿਅਕਤੀ ਦੇ ਉੱਡੇ ਹੋਸ਼, ਬੱਚੇ ਦੀ...
    • pm narendra modi pakistani sister send rakhi
      PM ਮੋਦੀ ਦੀ ਪਾਕਿਸਤਾਨੀ ਭੈਣ ਕਮਰ ਮੋਹਸਿਨ ਸ਼ੇਖ ਨੇ ਭੇਜੀ ਰੱਖੜੀ, ਕਿਹਾ- ਜਲਦ...
    • ਸਿਹਤ ਦੀਆਂ ਖਬਰਾਂ
    • drink water in a copper vessel its benefits are complete
      ਬਜ਼ੁਰਗ ਕਿਉਂ ਦਿੰਦੇ ਹਨ ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਦੀ ਸਲਾਹ? ਬੇਮਿਸਾਲ ਹਨ...
    • health tips brown rice helpful in weight loss  know more benefits
      Health Tips: ਭਾਰ ਘਟਾਉਣ 'ਚ ਮਦਦਗਾਰ ਹਨ 'ਬਰਾਊਨ ਰਾਈਸ', ਜਾਣੋ ਹੋਰ ਵੀ ਲਾਭ
    • benefits of meditation in pregnancy
      ਗਰਭ ਅਵਸਥਾ 'ਚ ਰੋਜ਼ ਕਰੋ ਮੈਡੀਟੇਸ਼ਨ, ਤਣਾਅ ਵਰਗੀਆਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ
    • side efects of plastic for health
      ਪਲਾਸਟਿਕ ਹੋ ਸਕਦੀ ਹੈ ਸਿਹਤ ਲਈ ਖਤਰਨਾਕ, ਜਾਣੋ ਇਸ ਦੇ ਨੁਕਸਾਨ
    • shraman health care ayurvedic physical illness treatment
      Love Life ’ਚ Foreplay ਦਾ ਕੀ ਹੈ ਯੋਗਦਾਨ, ਤੁਸੀਂ ਜਾਣਦੇ ਹੋ?
    • right time of eating healthy food
      Health Tips: ਸੇਬ ਸਣੇ ਇਨ੍ਹਾਂ ਹੈਲਦੀ ਚੀਜ਼ਾਂ ਨੂੰ ਗਲਤ ਸਮੇਂ ਖਾਣ ਨਾਲ ਹੋਵੇਗਾ...
    • what is eye migraine its reasons and symptoms
      ਅੱਖਾਂ ਦੀ ਇਹ ਬੀਮਾਰੀ ਹੋ ਸਕਦੀ ਹੈ ਖ਼ਤਰਨਾਕ, ਲੱਛਣ ਦਿਖਣ 'ਤੇ ਨਾ ਕਰੋ ਨਜ਼ਰਅੰਦਾਜ਼
    • covid 19 can cause permanent damage to the brain study
      ਅਧਿਐਨ 'ਚ ਦਾਅਵਾ, ਕੋਵਿਡ-19 'ਦਿਮਾਗ' ਨੂੰ ਪਹੁੰਚਾ ਸਕਦਾ ਹੈ ਸਥਾਈ ਨੁਕਸਾਨ
    • health tips  apple vinegar will balance the hormones in the thyroid
      Health Tips: ਥਾਇਰਾਇਡ 'ਚ ਹਾਰਮੋਨਸ ਨੂੰ ਸੰਤੁਲਿਤ ਕਰੇਗਾ ਸੇਬ ਦਾ ਸਿਰਕਾ,...
    • health tips foods for headache
      ਦਵਾਈਆਂ ਦੀ ਥਾਂ ਖੁਰਾਕ 'ਚ ਸ਼ਾਮਲ ਕਰੋ ਦਹੀਂ ਸਣੇ ਇਹ ਚੀਜ਼ਾਂ, ਮਿਲੇਗੀ ਸਿਰਦਰਦ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਰਾਸ਼ਟਰਮੰਡਲ ਖੇਡਾਂ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +