ਜਲੰਧਰ—ਸਰੀਰਕ ਸੰਬੰਧ 'ਤੇ ਹਾਲ ਹੀ 'ਚ ਕੈਨੇਡਾ ਦੇ ਟੋਰੰਟੋ 'ਚ ਹੋਈ ਇਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ। ਕਿ ਸੰਬੰਧ ਬਣਾਉਣ ਨਾਲ ਔਰਤਾਂ ਦੀ ਯਾਦਦਾਸ਼ਤ ਤੇਜ ਹੁੰਦੀ ਹੈ । ਇਸ ਨਾਲ ਔਰਤਾਂ 'ਚ ਸ਼ਬਦਾਂ ਨੂੰ ਯਾਦ ਰੱਖਣ ਜੀ ਸਮਰੱਥਾ ਵੱਧ ਜਾਂਦੀ ਹੈ । ਇਸ ਰਿਸਰਚ ਤੋਂ ਪਹਿਲਾਂ ਜਾਨਵਰਾਂ 'ਤੇ ਵੀ ਇਸ ਤਰ੍ਹਾਂ ਦਾ ਅਧਿਐਨ ਕੀਤਾ ਗਿਆ ਅਤੇ ਉਨ੍ਹਾਂ ਦੀ ਵੀ ਯਾਦਦਾਸ਼ਤ 'ਚ ਵਾਧਾ ਹੋਇਆ। ਖੋਜਕਾਰਾਂ ਨੇ 18-29 ਸਾਲ ਦੀਆਂ ਔਰਤਾਂ 'ਤੇ ਹੀ ਇਹ ਰਿਸਰਚ ਕੀਤੀ ਹੈ ਕਿ ਸਰੀਰਕ ਸੰਬੰਧ ਬਣਾਉਣ ਨਾਲ ਦਿਮਾਗ ਦੇ ਹਿਪੋਕੈਂਪਸ 'ਚ ਨਵੇਂ ਟਿਸ਼ੂਆਂ ਦਾ ਵਿਕਾਸ ਹੁੰਦਾ ਹੈ । ਜੋ ਚੀਜ਼ਾਂ ਨੂੰ ਯਾਦ ਰੱਖਣ 'ਚ ਮਦਦ ਕਰਦੇ ਹਨ।
ਅਮਰੂਦ ਖਾਣ ਨਾਲ ਹੁੰਦੇ ਹਨ ਇਹ ਫਾਇਦੇ
NEXT STORY