ਜਲੰਧਰ— ਚਮੜੀ ਦੀ ਐਲਰਜੀ 'ਚ ਚਮੜੀ 'ਤੇ ਜ਼ੋਰ ਨਾਲ ਖਾਰਿਸ਼ ਹੋਣ ਦੇ ਨਾਲ-ਨਾਲ ਧੱਬੇ ਆਦਿ ਪੈ ਜਾਂਦੇ ਹਨ ਅਤੇ ਸਾਰੇ ਸਰੀਰ 'ਚ ਫੈਲ ਸਕਦੇ ਹਨ। ਸਿਰ ਵਿੱਚ ਖਾਰਿਸ਼ ਹੋਣ ਦੇ ਨਾਲ-ਨਾਲ ਅਤੇ ਸਿੱਕੜੀ ਵੀ ਪੈ ਜਾਂਦੀ ਹੈ। ਚਮੜੀ ਐਲਰਜੀ 'ਚ ਐਗਜ਼ੀਮਾ, ਆਰਟੀਕੇਰੀਆ, ਸੋਰੀਆਸਿਸ, ਡਰਮਟਾਈਟਿਸ ਆਦਿ ਸਮੱਸਿਆ ਦੇਖੀ ਜਾਂਦੀ ਹੈ। ਆਰੋਗਿਅਮ 'ਚ ਚਮੜੀ ਦੀ ਐਲਰਜੀ ਦਾ ਜੜ ਤੋਂ ਆਯੁਰਵੈਦਿਕ ਇਲਾਜ ਹੋ ਰਿਹਾ ਹੈ ਅਤੇ ਲੱਖਾਂ ਲੋਕਾਂ ਨੇ ਚਮੜੀ ਐਲਰਜੀ ਤੋਂ ਹਮੇਸ਼ਾ ਲਈ ਮੁਕਤੀ ਪਾਈ ਹੈ। ਚਮੜੀ ਐਲਰਜੀ ਦਾ ਐਲੋਪੈਥਿਕ 'ਚ ਇਲਾਜ ਨਹੀਂ ਹੈ ਸਿਰਫ ਸਟੇਰਾਈਡਰਸ ਅਤੇ ਐਲਰਜੀ ਦੀਆਂ ਗੋਲੀਆਂ ਰੋਗ ਨੂੰ ਦਬਾਉਂਦੀਆਂ ਹਨ ਪਰ ਇਹ ਗੁਰਦੇ ਅਤੇ ਜਿਗਰ 'ਤੇ ਬਹੁਤ ਮਾੜਾ ਅਸਰ ਪਾਉਂਦੀ ਹੈ। ਆਰੋਗਿਅਮ ਆਯੁਰਵੈਦਿਕ ਐਲਰਜੀ ਹਸਪਤਾਲ ਦੇ ਡਾਕਟਰ 20 ਸਾਲ ਤੋਂ ਆਯੁਰਵੈਦਿਕ ਤਰੀਕੇ ਨਾਲ ਇਲਾਜ ਕਰ ਰਹੇ ਹਨ, ਜਿਨ੍ਹਾਂ ਨੂੰ ਵਿਸ਼ਵ ਪੱਧਰ ਦੇ ਵਿਗਿਆਨੀਆਂ ਵੱਲੋਂ ਮਾਨਤਾ ਮਿਲੀ ਹੈ।

ਆਰੋਗਿਅਮ ਦੇ ਡਾਕਟਰਾਂ ਨੂੰ ਐਲਰਜੀ ਦੇ ਖੇਤਰ 'ਚ ਵਧੀਆ ਕੰਮ ਕਰਨ 'ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸਨਮਾਨਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਉਹੀ ਆਰੋਗਿਅਮ ਦੇ ਡਾਕਟਰ ਹਨ, ਜਿਨ੍ਹਾਂ ਨੇ ਐਲਰਜੀ ਦੇ ਖੇਤਰ 'ਚ ਆਪਣੀ ਰਿਸਰਚ ਦਿਖਾ ਕੇ ਜਰਮਨੀ ਦੀ ਕਾਨਫੰਰਸ 'ਚ ਬੈਠੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਇਸ ਦੇ ਬਾਰੇ ਪੂਰੇ ਯੁਰਪ ਦੀਆਂ ਅਖਬਾਰਾਂ 'ਚ ਛੱਪਿਆ ਸੀ। ਆਓ ਜਾਣਦੇ ਹਾਂ ਆਰੋਗਿਅਮ ਦੇ ਡਾਕਟਰਾਂ ਵੱਲੋਂ ਬਣਾਇਆ ਗਿਆ ਆਯੁਰਵੈਦਿਕ ਨੁਸਖਾ
ਚਮੜੀ ਦੀ ਐਲਰਜੀ ਦਾ ਘਰੇਲੂ ਨੁਸਖਾ
ਦਹੀ 'ਚ ਸਰੋਂ ਦਾ ਤੇਲ ਮਿਲਾ ਕੇ ਨਹਾਉਣ ਤੋਂ ਪਹਿਲਾਂ ਲਗਾ ਕੇ 5 ਮਿੰਟਾਂ ਤੱਕ ਬੈਠੋ ਅਤੇ ਗਲੀਸਰੀਨ ਵਾਲਾ ਸਾਬਣ ਨਾਲ ਨਹਾ ਲਵੋ। ਨਹਾਉਣ ਤੋਂ ਬਾਅਦ ਨਾਰੀਅਲ ਤੇਲ ਸਰੀਰ 'ਤੇ ਲਗਾਓ। ਜੇਕਰ ਤੁਹਾਨੂੰ ਚਮੜੀ ਦੀ ਐਲਰਜੀ ਹੈ ਤÎਾਂ ਜੜ ਤੋਂ ਇਲਾਜ ਕਰਵਾਉਣ ਲਈ ਆਰੋਗਿਅਮ ਦੇ ਡਾਕਟਰਾਂ ਨਾਲ ਸੰਪਰਕ ਕਰ ਸਕਦੇ ਹੋ।
ਆਰੋਗਿਅਮ ਆਯੁਰਵੈਦਿਕ ਸੈਂਟਰ (ਡਾ. ਸਤਨਾਮ ਸਿੰਘ)
ਵਿਗੜਿਆ ਮੂਡ ਬਣਾ ਦੇਣਗੇ ਸੁਪਰ ਫੂਡਜ਼
NEXT STORY