ਮੁੰਬਈ— ਅੱਜ ਕਲ ਜ਼ਿਆਦਾਤਰ ਲੋਕ ਮੋਟਾਪੇ ਦੀ ਪਰੇਸ਼ਾਨੀ ਤੋਂ ਪਰੇਸ਼ਾਨ ਹਨ। ਮੋਟਾਪਾ ਇੱਕ ਅਜਿਹੀ ਬੀਮਾਰੀ ਹੈ, ਜੋ ਜਲਦੀ ਪਿੱਛਾ ਨਹੀਂ ਛੱਡਦੀ। ਮੋਟਾਪਾ ਨੂੰ ਘੱਟ ਕਰਨ ਦੇ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਹਨ, ਘੰਟੇ ਜਿਮ ਜਾ ਕੇ ਕਸਰਤ ਕਰਦੇ ਹਨ, ਪਰ ਫਿਰ ਵੀ ਭਾਰ ਘੱਟ ਕਰਨ 'ਚ ਅਸਫਲ ਰਹਿੰਦੇ ਹਨ। ਅੱਜ ਅਸੀਂ ਕੁਝ ਅਜਿਹੀਆਂ ਤਿੰਨ ਚੀਜ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਮਿਸ਼ਰਨ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ। ਆਓ ਜਾਣਦੇ ਹਾਂ ਇਸ ਮਿਸ਼ਰਨ ਦੀ ਸਮੱਗਰੀ ਦੇ ਬਾਰੇ।
ਇਸਨੂੰ ਤ੍ਰਰਿਫਲ ਕਹਿੰਦੇ ਹਨ ਜੋ ਤਿੰਨ ਚੀਜ਼ਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ ਜਿਵੇ ਆਂਵਲਾ, ਹਰੜ ਅਤੇ ਬਹੇੜਾ । ਇਹ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ., ਇਨ੍ਹਾਂ ਨੂੰ ਮਿਲਾਉਣ ਨਾਲ ਇਨ੍ਹਾ ਦਾ ਲਾਭ ਹੋਰ ਵੀ ਵੱਧ ਜਾਂਦਾ ਹੈ।
ਲੈਣ ਦਾ ਸਹੀ ਤਰੀਕਾ
ਰੋਜ਼ ਸਵੇਰੇ ਕੋਸੇ ਪਾਣੀ ਦੇ ਗਿਲਾਸ 'ਚ ਇੱਕ ਚਮਚ ਤਰ੍ਰਿਫਲ ਪਾਊਡਰ ਮਿਲਾਓ ਅਤੇ ਨੂੰ ਚਮਚ ਸ਼ਹਿਦ ਮਿਲਾਕੇ ਪੀਓ। ਇਸ ਨਾਲ ਮੋਟਾਪਾ ਘੱਟ ਹੁੰਦਾ ਹੈ।
ਬੱਚਿਆਂ ਦੇ ਵਿਕਾਸ 'ਚ ਰੁਕਾਵਟ ਬਣਦੇ ਹਨ, ਫਾਸਟ ਫੂਡ
NEXT STORY