Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 04, 2025

    4:25:09 AM

  • vip road cavein airport

    ਏਅਰਪੋਰਟ ਰੋਡ 'ਤੇ ਧਸ ਗਈ VIP ਸੜਕ, ਪੈ ਗਿਆ 15...

  • how many kilometers is the amarnath yatra

    ਕਿੰਨੇ ਕਿਲੋਮੀਟਰ ਹੈ ਅਮਰਨਾਥ ਦੀ ਚੜ੍ਹਾਈ? ਕਿਹੜਾ...

  • government employees

    ਸਰਕਾਰੀ ਮੁਲਾਜ਼ਮਾਂ ਦੀਆਂ ਲੱਗਣਗੀਆਂ ਮੌਜਾਂ! ਜਲਦ...

  • former chief minister s health deteriorated

    ਸਾਬਕਾ ਮੁੱਖ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Himachal Pradesh News
  • Mumbai
  • ਮਨਾਲੀ ਦੇ ਕਾਰਤਿਕ ਸਵਾਮੀ ਮੰਦਰ ਪੁੱਜੀ ਕੰਗਨਾ ਰਣੌਤ, ਲਿਆ ਆਸ਼ੀਰਵਾਦ

HIMACHAL PRADESH News Punjabi(ਹਿਮਾਚਲ ਪ੍ਰਦੇਸ਼)

ਮਨਾਲੀ ਦੇ ਕਾਰਤਿਕ ਸਵਾਮੀ ਮੰਦਰ ਪੁੱਜੀ ਕੰਗਨਾ ਰਣੌਤ, ਲਿਆ ਆਸ਼ੀਰਵਾਦ

  • Edited By Priyanka,
  • Updated: 13 Feb, 2025 03:48 PM
Mumbai
bollywood actress kangana ranaut arrives at kartik swamy temple
  • Share
    • Facebook
    • Tumblr
    • Linkedin
    • Twitter
  • Comment

ਮਨਾਲੀ- ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਅੱਜ ਮਨਾਲੀ ਦੇ ਸਿਮਸਾ ਸਥਿਤ ਕਾਰਤਿਕ ਸਵਾਮੀ ਮੰਦਰ ਦੇ ਦਰਸ਼ਨ ਕਰਨ ਪਹੁੰਚੀ। ਅੱਜ ਫੱਗਣ ਮਹੀਨੇ ਦੀ ਸੰਕ੍ਰਾਂਤੀ ‘ਤੇ ਮੰਦਰ ਦੇ ਦਰਵਾਜ਼ੇ ਮੁੜ ਖੁੱਲ੍ਹ ਗਏ। ਅਜਿਹੇ ‘ਚ ਕੰਗਨਾ ਵੀ ਪਿੰਡ ਵਾਸੀਆਂ ਦੇ ਨਾਲ ਮੰਦਰ ‘ਚ ਆਸ਼ੀਰਵਾਦ ਲੈਣ ਪਹੁੰਚੀ।ਕੰਗਨਾ ਰਣੌਤ ਨੇ ਕਾਰਤਿਕ ਸਵਾਮੀ ਮੰਦਰ ਦੇ ਕੋਲ ਮਨਾਲੀ 'ਚ ਆਪਣਾ ਘਰ ਬਣਾਇਆ ਹੈ। 

PunjabKesari

ਕੰਗਨਾ ਰਣੌਤ ਨੂੰ ਭਗਵਾਨ ਕਾਰਤਿਕ 'ਚ ਡੂੰਘਾ ਵਿਸ਼ਵਾਸ ਹੈ। ਉਨ੍ਹਾਂ ਨੇ ਆਪਣੇ ਘਰ ਦਾ ਨਾਂ ਵੀ ਕਾਰਤਿਕ ਸਵਾਮੀ ਦੇ ਨਾਂ ‘ਤੇ ‘ਕਾਰਤਿਕੇਯ ਨਿਵਾਸ’ ਰੱਖਿਆ ਹੈ।ਅੱਜ ਜਦੋਂ ਮਨਾਲੀ ਦੇ ਸਿਮਸਾ ਸਥਿਤ ਕਾਰਤਿਕ ਸਵਾਮੀ ਮੰਦਰ ਦੇ ਦਰਵਾਜ਼ੇ ਖੁੱਲ੍ਹੇ ਤਾਂ ਸਾਰੇ ਪਿੰਡ ਵਾਸੀ ਦੇਵਤਾ ਦੇ ਦਰਸ਼ਨਾਂ ਲਈ ਪੁੱਜੇ।

PunjabKesari

ਅਜਿਹੇ ‘ਚ ਇੱਥੇ ਪਹੁੰਚ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸਿਰ ਝੁਕਾ ਕੇ ਪੇਂਡੂ ਬੱਚਿਆਂ ਨਾਲ ਕਈ ਤਸਵੀਰਾਂ ਖਿਚਵਾਈਆਂ।

PunjabKesari

ਮਨਾਲੀ ਦੇ ਕਾਰਤਿਕ ਸਵਾਮੀ ਮੰਦਰ ‘ਚ ਆਸ਼ੀਰਵਾਦ ਲੈਣ ਪਹੁੰਚੀ ਅਦਾਕਾਰਾ ਕੰਗਨਾ ਰਣੌਤ ਨੇ ਪਿੰਡ ਵਾਸੀਆਂ ਨਾਲ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਕੰਗਨਾ ਆਪਣੀ ਕੈਪ ‘ਤੇ ਕੁੱਲੂ ਦੀ ਰਵਾਇਤੀ ਕੈਪ ਅਤੇ ਰਵਾਇਤੀ ਚਾਂਦੀ ਦੇ ਗਹਿਣੇ ਪਹਿਨੀ ਹੋਈ ਨਜ਼ਰ ਆਈ।

PunjabKesari

ਮਨਾਲੀ ਦੇ ਸਿਮਸਾ 'ਚ ਕਾਰਤਿਕ ਸਵਾਮੀ ਦਾ ਮੰਦਰ ਮੌਜੂਦ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼ਿਵ ਅਤੇ ਪਾਰਵਤੀ ਦੇ ਪੁੱਤਰ ਕਾਰਤੀਕੇਯ ਨੇ ਇੱਥੇ ਤਪੱਸਿਆ ਕੀਤੀ ਸੀ।

PunjabKesari

ਅਜਿਹੇ ‘ਚ ਅੱਜ ਫੱਗਣ ਸੰਕ੍ਰਾਂਤੀ ‘ਤੇ ਜਦੋਂ ਦੇਵੀ-ਦੇਵਤੇ ਸਵਰਗ ਤੋਂ ਪਰਤੇ ਤਾਂ ਇੱਥੇ ਵੀ ਮੰਦਰ ਦੇ ਦਰਵਾਜ਼ੇ ਖੁੱਲ੍ਹ ਗਏ।
 

  • bollywood actress
  • kangana ranaut
  • arrives
  • kartik swamy temple
  • jagbani

ਨਸ਼ੇ ਨਾਲ ਫੜੇ ਗਏ ਪਰਿਵਾਰਾਂ ਲਈ ਸਰਕਾਰੀ ਸਹੂਲਤਾਂ ਕੀਤੀਆਂ ਜਾਣਗੀਆਂ ਬੰਦ

NEXT STORY

Stories You May Like

  • kangana becomes brand ambassador of new delhi world para athletics championship
    ਨਵੀਂ ਦਿੱਲੀ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2025 ਦੀ ਬ੍ਰਾਂਡ ਅੰਬੈਸਡਰ ਬਣੀ ਕੰਗਨਾ ਰਣੌਤ
  • shehnaaz gill in kolkata actress take blessings maa kali
    ਮਾਂ ਕਾਲੀ ਦੀ ਸ਼ਰਣ ਪਹੁੰਚੀ ਸ਼ਹਿਨਾਜ਼ ਗਿੱਲ, ਹੱਥ ਜੋੜ ਲਿਆ ਆਸ਼ੀਰਵਾਦ
  • heavy landslide manali flash flood
    ਮਨਾਲੀ 'ਚ ਹੋਈ Landslide, ਅਚਾਨਕ ਆਇਆ ਫਲੈਸ਼ ਹੜ੍ਹ, ਮਚੀ ਤਬਾਹੀ (ਵੀਡੀਓ)
  • a huge crowd of tourists was seen in manali
    ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਮਗਰੋਂ ਇਸ ਵਾਰ ਮਨਾਲੀ ‘ਚ ਸੈਲਾਨੀਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ
  • vidya balan seeks blessings from lord venkateswara at tirumala temple
    ਵਿਦਿਆ ਬਾਲਨ ਨੇ ਤਿਰੁਮਲਾ ਮੰਦਰ ਦਾ ਕੀਤਾ ਦੌਰਾ, ਭਗਵਾਨ ਵੈਂਕਟੇਸ਼ਵਰ ਦਾ ਲਿਆ ਆਸ਼ੀਰਵਾਦ
  • dinesh karthik compares indian team to doberman dog
    ਦਿਨੇਸ਼ ਕਾਰਤਿਕ ਨੇ ਭਾਰਤੀ ਟੀਮ ਦੀ ਤੁਲਨਾ ਡੋਬਰਮੈਨ ਕੁੱਤੇ ਨਾਲ ਕਰਕੇ ਉਡਾਇਆ ਮਜ਼ਾਕ, ਦੇਖੋ ਵਾਇਰਲ ਵੀਡੀਓ
  • major accident on punjab highway
    ਪੰਜਾਬ ਦੇ ਹਾਈਵੇ 'ਤੇ ਵੱਡਾ ਹਾਦਸਾ, ਮਨਾਲੀ ਘੁੰਮਣ ਜਾਂਦੇ ਨੌਜਵਾਨਾਂ ਦੀ ਗੱਡੀ ਨੇ ਦਰੜ 'ਤਾ ਮੁੰਡਾ
  • ayodhya ram temple construction work
    ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਕੰਮ ਜੁਲਾਈ ਦੇ ਅੰਤ ਤੱਕ ਪੂਰਾ ਹੋਣ ਦੀ ਸੰਭਾਵਨਾ
  • mla bawa henry presents population control bill before speaker
    '2 ਬੱਚੇ ਪੈਦਾ ਕਰਨ ਦੀ ਲਿਆਂਦੀ ਜਾਵੇ ਨੀਤੀ, ਉਲੰਘਣ ਕਰਨ ਵਾਲਿਆਂ ਦੀ ਕੱਟੀ ਜਾਵੇ...
  • former sarpanch of lohian khas embezzled grants
    'ਲੋਹੀਆਂ ਖਾਸ ਦੇ ਸਾਬਕਾ ਸਰਪੰਚ ਨੇ ਗ੍ਰਾਂਟਾਂ, ਪੰਚਾਇਤ ਫੰਡ 'ਚ 21 ਲੱਖ ਰੁਪਏ...
  • jalandhar s air has become clear the mountains of himachal are visible
    ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
  • punjab will no longer have to visit offices for property registration
    ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...
  • direct flight from adampur airport to delhi will start soon
    ਦੋਆਬਾ ਵਾਸੀਆਂ ਲਈ ਦਿੱਲੀ ਦਾ ਸਫ਼ਰ ਹੋਵੇਗਾ ਸੌਖਾਲਾ, ਆਦਮਪੁਰ ਤੋਂ ਸਿੱਧੀ ਫਲਾਈਟ...
  • heartbreaking news from jalandhar
    ਜਲੰਧਰ ਤੋਂ ਦਿਲ-ਦਹਿਲਾ ਦੇਣ ਵਾਲੀ ਖ਼ਬਰ, ਪਰਿਵਾਰਕ ਝਗੜੇ ਨੇ ਲੈ ਲਈ ਮਾਸੂਮ ਦੀ ਜਾਨ
  • residents of punjab should be careful for the next 5 days
    ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...
  • today  s top 10 news
    ਪੰਜਾਬ ਕੈਬਨਿਟ 'ਚੋਂ ਧਾਲੀਵਾਲ ਦਾ ਅਸਤੀਫਾ, ਨਵੇਂ ਮੰਤਰੀ ਦੀ ਐਂਟਰੀ, ਅੱਜ ਦੀਆਂ...
Trending
Ek Nazar
shooting in america

ਅਮਰੀਕਾ 'ਚ ਮੁੜ ਗੋਲੀਬਾਰੀ, ਚਾਰ ਲੋਕਾਂ ਦੀ ਮੌਤ, 14 ਹੋਰ ਜ਼ਖਮੀ

jalandhar s air has become clear the mountains of himachal are visible

ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ

punjab will no longer have to visit offices for property registration

ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...

big accident in punjab

ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ

major orders issued to owners of vacant plots in punjab

ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ

residents of punjab should be careful for the next 5 days

ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...

indian national jail in singapore

ਸਿੰਗਾਪੁਰ 'ਚ ਭਾਰਤੀ ਨਾਗਰਿਕ ਨੂੰ ਛੇ ਮਹੀਨੇ ਦੀ ਕੈਦ

israeli attacks in gaza

ਗਾਜ਼ਾ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 82 ਫਲਸਤੀਨੀ

election process for japan upper house begins

ਜਾਪਾਨ ਦੇ ਉਪਰਲੇ ਸਦਨ ਲਈ ਚੋਣ ਪ੍ਰਕਿਰਿਆ ਸ਼ੁਰੂ

dengue surges in us states

ਅਮਰੀਕੀ ਸੂਬਿਆਂ 'ਚ ਡੇਂਗੂ ਦਾ ਕਹਿਰ, ਸਿਹਤ ਚੇਤਾਵਨੀ ਜਾਰੀ

gujarati indian woman charged with fraud in us

ਅਮਰੀਕਾ 'ਚ ਗੁਜਰਾਤੀ ਭਾਰਤੀ ਔਰਤ 'ਤੇ 10 ਲੱਖ ਡਾਲਰ ਦੀ ਸਿਹਤ ਸੰਭਾਲ ਧੋਖਾਧੜੀ...

court blocks trump asylum ban

ਅਦਾਲਤ ਨੇ Trump ਨੂੰ ਦਿੱਤਾ ਝਟਕਾ, ਸ਼ਰਣ ਪਾਬੰਦੀ ਦੇ ਆਦੇਸ਼ 'ਤੇ ਲਾਈ ਰੋਕ

heavy rain alert in punjab till july 6

ਪੰਜਾਬ 'ਚ 6 ਜੁਲਾਈ ਤੱਕ ਭਾਰੀ ਮੀਂਹ ਦਾ Alert! ਡਿੱਗ ਸਕਦੀ ਹੈ ਅਸਮਾਨੀ ਬਿਜਲੀ,...

indian national charged in singapore

ਸਿੰਗਾਪੁਰ ਜਹਾਜ਼ ਟੱਕਰ ਮਾਮਲੇ 'ਚ ਭਾਰਤੀ ਨਾਗਰਿਕ 'ਤੇ ਦੋਸ਼

kanishka attack indian born professor sharma honored in canada

ਕਨਿਸ਼ਕ ਹਮਲੇ 'ਚ ਪਤਨੀ ਅਤੇ ਧੀਆਂ ਗੁਆਉਣ ਵਾਲੇ ਭਾਰਤ 'ਚ ਜਨਮੇ ਪ੍ਰੋਫੈਸਰ ਸ਼ਰਮਾ...

painful accident in punjab

ਪੰਜਾਬ 'ਚ ਦਰਦਨਾਕ ਹਾਦਸਾ! ਬੱਚਿਆਂ ਨਾਲ ਭਰਿਆ ਆਟੋ ਪਲਟਿਆ, ਮਚਿਆ ਚੀਕ-ਚਿਹਾੜਾ

chinese president not attend brics summit

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ 'ਚ ਨਹੀਂ ਹੋਣਗੇ ਸ਼ਾਮਲ

relationships with huge age gap are increasing in india

ਕਿਉਂ ਭਾਬੀਆਂ ਦੇ ਪਿਆਰ 'ਚ ਪੈਦੇ ਨੇ ਮੁੰਡੇ! ਕੋਈ ਵਿਆਹੀ ਤੇ ਕੋਈ 20 ਸਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • pakistani celebrities social media accounts
      ਹਟ ਗਿਆ ਬੈਨ! ਭਾਰਤ 'ਚ ਮੁੜ ਐਕਟਿਵ ਹੋਏ ਪਾਕਿਸਤਾਨੀ ਸੇਲਿਬ੍ਰਿਟੀਜ਼ ਦੇ ਚੈਨਲ
    • baba vanga prediction
      ਸੱਚ ਹੋਈ ਬਾਬਾ ਵੇਂਗਾ ਦੀ ਭਵਿੱਖਬਾਣੀ? 11 ਦਿਨਾਂ 'ਚ 800 ਤੋਂ ਵੱਧ ਭੂਚਾਲ ਦੇ...
    • 181 government schools to be closed
      ਬੰਦ ਹੋਣਗੇ 181 ਸਰਕਾਰੀ ਸਕੂਲ, ਕਿਸਾਨਾਂ ਤੇ ਗਰੀਬ ਪਰਿਵਾਰਾਂ ਦੀ ਵਧੀ ਚਿੰਤਾ
    • is majithia  s arrest a case of political harassment for political purposes
      ਮਜੀਠੀਆ ਦੀ ਗ੍ਰਿਫਤਾਰੀ ਕੀ ਸਿਆਸੀ ਮੰਤਵਾਂ ਲਈ ਸਿਆਸੀ ਪੱਖੋਂ ਤੰਗ-ਪ੍ਰੇਸ਼ਾਨ ਕਰਨ ਦਾ...
    • commercial use of industrial land
      ਸਨਅਤੀ ਜ਼ਮੀਨ ਦੀ ਵਪਾਰਕ ਵਰਤੋਂ, ਪੰਜਾਬ ’ਚ ਖੁਸ਼ਹਾਲੀ ਦੀ ਨਵੀਂ ਸ਼ੁਰੂਆਤ
    • brother shoots sister to death
      ਆਨਰ ਕਿਲਿੰਗ: ਭਰਾ ਨੇ ਭੈਣ ਦਾ ਗੋਲੀਆਂ ਮਾਰ ਕਰ'ਤਾ ਕਤਲ
    • anaya bangar surgery
      ਮੁੰਡੇ ਤੋਂ ਕੁੜੀ ਬਣੇ ਅਨਾਇਆ ਬਾਂਗੜ ਨੇ ਫਿਰ ਕਰਵਾ ਲਿਆ ਆਪਰੇਸ਼ਨ, ਸਰੀਰ 'ਚ ਹੋਣਗੇ...
    • monsoon session of parliament will be held from 21 july to 21 august
      21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ ਸੰਸਦ ਦਾ ਮਾਨਸੂਨ ਸੈਸ਼ਨ
    • death in dream
      ਕੀ ਸੁਪਨੇ 'ਚ ਕਿਸੇ ਦੀ ਮੌਤ ਦੇਖਣਾ ਸੱਚਮੁੱਚ ਤੁਹਾਡੀ ਉਮਰ ਵਧਾਉਂਦਾ ਹੈ ?
    •   supreme court judge   earned rs 1 04 crore in 30 days
      'ਸੁਪਰੀਮ ਕੋਰਟ ਦੇ ਜੱਜ' ਨੇ 30 ਦਿਨਾਂ 'ਚ ਕਮਾਏ 1.04 ਕਰੋੜ ਰੁਪਏ, 200 ਬੈਂਕ...
    • cheating crores in the name of online tasks
      ਆਨਲਾਈਨ ਟਾਸਕ ਦੇ ਨਾਂ ’ਤੇ ਮਾਰੀ ਕਰੋੜਾਂ ਦੀ ਠੱਗੀ, ਪੰਜ ਗ੍ਰਿਫ਼ਤਾਰ
    • ਹਿਮਾਚਲ ਪ੍ਰਦੇਸ਼ ਦੀਆਂ ਖਬਰਾਂ
    • pushpa style thousands tons wood river
      'Pushpa Style' ਨਦੀ 'ਚ ਰੁੜ੍ਹੀ ਹਜ਼ਾਰਾਂ ਟਨ ਲੱਕੜ ! ਵੀਡੀਓ ਦੇਖ ਅੱਡੀਆਂ...
    • himachal pradesh government jp nadda
      ਹਿਮਾਚਲ ਸਰਕਾਰ ਕੇਂਦਰ ਤੋਂ ਮਿਲੇ ਪੈਸੇ ਦਾ ਇਸਤੇਮਾਲ ਕਰਨ 'ਚ ਰਹੀ ਅਸਫ਼ਲ : JP...
    • landslide house debris
      ਹੋ ਗਿਆ ਲੈਂਡ ਸਲਾਈਡ, ਪਲਾਂ 'ਚ ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ
    • cloud burst  monsoon caused havoc in himachal
      11 ਥਾਈਂ ਫੱਟ ਗਿਆ ਬੱਦਲ, ਹਿਮਾਚਲ 'ਚ ਮਾਨਸੂਨ ਨੇ ਮਚਾਈ ਤਬਾਹੀ, 500 ਕਰੋੜ ਤੋਂ...
    • fir filed
      ਵੱਡੀ ਖ਼ਬਰ : ਮੰਤਰੀ ਖ਼ਿਲਾਫ਼ ਦਰਜ ਹੋਈ FIR
    • travel advisory
      ਹਵਾਈ ਯਾਤਰੀ ਦੇਣ ਧਿਆਨ ! ਜਾਰੀ ਹੋ ਗਈ ਐਡਵਾਈਜ਼ਰੀ, ਏਅਰਪੋਰਟ ਜਾਣ ਤੋਂ ਪਹਿਲਾਂ...
    • bus loaded with passengers fell on the road
      ਸਵਾਰੀਆਂ ਨਾਲ ਭਰੀ ਬੱਸ ਸੜਕ 'ਤੇ ਪਲਟੀ,  44 ਤੋਂ ਵੱਧ ਸਵਾਰੀਆਂ...ਪੈ ਗਿਆ...
    • notices issued to 33 thousand officials
      33 ਹਜ਼ਾਰ ਅਧਿਕਾਰੀਆਂ ਨੂੰ ਨੋਟਿਸ ਜਾਰੀ ! ਸਰਕਾਰੀ ਵਿਭਾਗਾਂ ਦੀ ਲਾਪਰਵਾਹੀ ਆਈ...
    • rain school college closed
      ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ ਸਕੂਲ-ਕਾਲਜ ਬੰਦ ਕਰਨ ਦੇ ਦਿੱਤੇ...
    • flood in beas
      ਬਿਆਸ 'ਚ ਆ ਗਿਆ ਹੜ੍ਹ! Red Alert ਜਾਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +