ਕਾਠਮੰਡੂ-ਨੇਪਾਲ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 1,044 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਇਥੇ ਇਨਫੈਕਟਿਡਾਂ ਦੀ ਕੁੱਲ ਗਿਣਤੀ 2,46,694 ਹੋ ਗਈ। ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਦੇਸ਼ 'ਚ ਹੁਣ ਤੱਕ 18,20,618 ਨਮੂਨਿਆਂ ਦੀ ਪੀ.ਸੀ.ਆਰ. ਜਾਂਚ ਹੋ ਚੁੱਕੀ ਹੈ।
ਇਹ ਵੀ ਪੜ੍ਹੋ -ਟਾਇਲਟ ਤੋਂ ਵੀ ਫੈਲ ਰਿਹਾ ਕੋਰੋਨਾ, ਚੀਨ ਨੇ ਪਲੇਨ ਦੇ ਕਰੂ ਮੈਂਬਰਸ ਨੂੰ ਡਾਈਪਰ ਪਾਉਣ ਲਈ ਕਿਹਾ
ਨੇਪਾਲ 'ਚ ਹੁਣ ਤੱਕ ਸਾਹਮਣੇ ਆਏ ਕੋਵਿਡ-19 ਦੇ 2,46,694 ਮਰੀਜ਼ਾਂ 'ਚੋਂ 2,32,872 ਮਰੀਜ਼ ਠੀਕ ਹੋ ਚੁੱਕੇ ਹਨ। ਨੇਪਾਲ 'ਚ ਪਿਛਲੇ 24 ਘੰਟਿਆਂ 'ਚ ਮਹਾਮਾਰੀ ਕਾਰਣ 11 ਹੋਰ ਮਰੀਜ਼ਾਂ ਦੀ ਮੌਤ ਹੋਈ, ਜਿਸ ਕਾਰਣ ਮ੍ਰਿਤਕਾਂ ਦੀ ਕੁੱਲ ਗਿਣਤੀ 1,674 'ਤੇ ਪਹੁੰਚ ਗਈ। ਨੇਪਾਲ 'ਚ ਫਿਲਹਾਲ 12,148 ਮਰੀਜ਼ ਇਲਾਜਅਧੀਨ ਹਨ।
ਇਹ ਵੀ ਪੜ੍ਹੋ -ਕੋਰੋਨਾ ਕਾਰਣ ਜਰਮਨੀ ਦੇ ਕਈ ਸੂਬਿਆਂ 'ਚ ਲਾਇਆ ਗਿਆ ਲਾਕਡਾਊਨ, 10 ਜਨਵਰੀ ਤੱਕ ਸਕੂਲ ਬੰਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਟਾਇਲਟ ਤੋਂ ਵੀ ਫੈਲ ਰਿਹਾ ਕੋਰੋਨਾ, ਚੀਨ ਨੇ ਪਲੇਨ ਦੇ ਕਰੂ ਮੈਂਬਰਸ ਨੂੰ ਡਾਈਪਰ ਪਾਉਣ ਲਈ ਕਿਹਾ
NEXT STORY