ਇਸਲਾਮਾਬਾਦ (ਬਿਊਰੋ)— ਪਾਕਿਸਤਾਨੀ ਫੌਜ ਮੁਤਾਬਕ ਐਤਵਾਰ ਨੂੰ ਬਲੋਚਿਸਤਾਨ ਸੂਬੇ ਵਿਚ ਮਾਰੇ ਗਏ ਛਾਪਿਆਂ ਵਿਚ 20 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਨੀਮ ਫੌਜੀ ਦਸਤੇ ਦੇ ਫਰੰਟੀਅਰ ਕੋਰਪਸ ਨੇ ਬੁਲੇਦਾ, ਗਿਸ਼ ਕੌਰ, ਟਰਥਾ ਅਤੇ ਪਿਸ਼ਿਨ ਖੇਤਰਾਂ ਵਿਚ ਖੁਫੀਆ ਆਧਾਰ 'ਤੇ ਛਾਪੇ ਮਾਰੇ ਹਨ। ਇਨ੍ਹਾਂ ਛਾਪਿਆਂ ਦੌਰਾਨ ਫੌਜ ਨੇ ਲੈਪਟਾਪ, ਜੀ. ਪੀ. ਐੱਸ. ਅਤੇ ਹੋਰ ਸੰਚਾਰ ਸਾਧਨਾਂ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਹਾਸਲ ਕੀਤਾ ਹੈ।
ਕੋਮਾ ਨਾ ਲਗਾਉਣ ਕਾਰਨ ਕੰਪਨੀ ਨੂੰ ਲੱਗਾ 32 ਕਰੋੜ ਰੁਪਏ ਦਾ ਜ਼ੁਰਮਾਨਾ
NEXT STORY