ਹੇਫੇਈ (ਵਾਰਤਾ)– ਚੀਨ ਦੇ ਅਨਹੂਈ ਸੂਬੇ ’ਚ ਸੋਮਵਾਰ ਨੂੰ ਕੋਲੇ ਦੀ ਖਾਣ ’ਚ ਗੈਸ ਧਮਾਕੇ ਕਾਰਨ 7 ਲੋਕਾਂ ਦੀ ਮੌਤ ਹੋ ਗਈ ਤੇ 2 ਹੋਰ ਲੋਕ ਫਸ ਗਏ। ਬਚਾਅ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 12:10 ਵਜੇ ਵਾਪਰਿਆ। ਹਾਦਸੇ ਦੇ ਸਮੇਂ ਹੁਆਈਏ ਐਨਰਜੀ ਦੀ ਜ਼ਕੀਆਓ ਕੋਲਾ ਖਾਣ ’ਚ 24 ਮਾਈਨਰ ਕੰਮ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਬੱਸਾਂ ਦੀਆਂ ਸਵਾਰੀਆਂ ਲਈ ਅਹਿਮ ਖ਼ਬਰ, ਅੱਜ ਘਰੋਂ ਬਾਹਰ ਨਿਕਲਣਾ ਪਾ ਸਕਦੈ ਮੁਸੀਬਤ
ਉਸ ਨੇ ਦੱਸਿਆ ਕਿ 22 ਮਾਈਨਰ ਵਾਪਸ ਪਰਤਣ ’ਚ ਕਾਮਯਾਬ ਹੋ ਗਏ ਪਰ ਗੰਭੀਰ ਰੂਪ ’ਚ ਜ਼ਖ਼ਮੀ ਹੋਏ 8 ’ਚੋਂ 7 ਦੀ ਮੌਤ ਹੋ ਗਈ। ਬਾਕੀ 2 ਲਾਪਤਾ ਮਜ਼ਦੂਰਾਂ ਤੱਕ ਪਹੁੰਚਣ ਲਈ ਬਚਾਅ ਕਾਰਜ ਅਜੇ ਵੀ ਜਾਰੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਇਟਲੀ ਕੋਰਤੇਨੋਵਾ ਵਿਖੇ ਖਾਲਸੇ ਦੀ ਚੜਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ 30 ਅਤੇ 31 ਮਾਰਚ ਨੂੰ
NEXT STORY