ਸੈਂਟੀਆਗੋ (ਵਾਰਤਾ)— ਉੱਤਰੀ ਚਿਲੀ ਵਿਚ ਮੰਗਲਵਾਰ ਸਵੇਰੇ ਜ਼ੋਰਦਾਰ ਭੂਚਾਲ ਆਇਆ, ਜਿਸ ਦੀ ਤੀਬਰਤਾ 6.3 ਆਂਕੀ ਗਈ। ਅਮਰੀਕੀ ਭੂ-ਵਿਗਿਆਨ ਸਰਵੇ ਮੁਤਾਬਕ ਭੂਚਾਲ ਦਾ ਕੇਂਦਰ ਅਰਿਕਾ ਤੋਂ 73 ਕਿਲੋਮੀਟਰ ਪੂਰਬ ਵਿਚ ਸਤਹਿ ਤੋਂ 82 ਕਿਲੋਮੀਟਰ ਦੀ ਡੂੰਆਈ ਵਿਚ ਸੀ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਇਸ ਬਾਰੇ ਵਿਚ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ।
ਭਾਰਤੀ ਰੱਖਿਆ ਮੰਤਰੀ ਨੇ ਚੀਨੀ ਫੌਜੀਆਂ ਨੂੰ ਦੱਸਿਆ 'ਨਮਸਤੇ' ਦਾ ਮਤਲਬ(ਵੀਡੀਓ)
NEXT STORY