ਕੈਲਗਰੀ (ਦਲਵੀਰ ਜੱਲੋਵਾਲੀਆ)- ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਦੀ ਤਰਜ਼ ਤੇ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਵੀ ਇਸ ਸਾਲ ਪਹਿਲੀਆਂ ਅਲਬਰਟਾ ਸਿੱਖ ਖੇਡਾਂ ਗੁਰਦੁਆਰਾ ਦਸਮੇਸ਼ ਕਲਚਰਲ ਸੈਂਟਰ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ। 18, 19 ਅਤੇ 20 ਅਪ੍ਰੈਲ ਤਿੰਨ ਦਿਨਾਂ ਤਕ ਖੇਡ ਪ੍ਰੇਮੀਆਂ ਨੇ ਇਨ੍ਹਾਂ ਖੇਡਾਂ ਦਾ ਆਨੰਦ ਮਾਣਿਆ। ਭਾਵੇਂ ਇਨ੍ਹਾਂ ਖੇਡਾਂ ਵਿੱਚ ਕਰਵਾਏ ਜਾਣ ਵਾਲੇ ਮੈਚਾਂ ਦਾ ਮੁੱਖ ਕੇਂਦਰ ਜੇਨਿਸਸ ਸੈਂਟਰ ਸੀ ਪਰ ਮੌਸਮ ਦੇ ਲਿਹਾਜ਼ ਅਤੇ ਗਰਾਊਂਡਾਂ ਦੀ ਘਾਟ ਹੋਣ ਕਰਕੇ ਕੈਲਗਰੀ ਸਕੂਲ ਅਤੇ ਗੋਬਿੰਦ ਸਰੋਵਰ ਸਕੂਲ ਦੀਆਂ ਗਰਾਊਂਡਾਂ ਵਿੱਚ ਵੀ ਬਹੁਤ ਸਾਰੇ ਮੈਚ ਕਰਵਾਏ ਗਏ। ਆਖ਼ਰੀ ਦਿਨ 20 ਅਪ੍ਰੈਲ ਨੂੰ ਮਿਲੇ ਖੇਡ ਨਤੀਜੇ ਇਸ ਪ੍ਰਕਾਰ ਹਨ:
ਗਤਕਾ ਮੁਕਾਬਲਿਆਂ ਵਿੱਚ:
• ਸੀਨੀਅਰ ਲੜਕੇ: ਜੇਤੂ - ਜਸਪ੍ਰੀਤ ਸਿੰਘ, ਦੂਜਾ ਸਥਾਨ - ਗਗਨਦੀਪ ਸਿੰਘ
• ਜੂਨੀਅਰ ਲੜਕੇ: ਜੇਤੂ - ਹਰਸੁੰਮਤ ਸਿੰਘ, ਦੂਜਾ ਸਥਾਨ - ਜੁਝਾਰ ਸਿੰਘ
• ਲੜਕੀਆਂ (ਸੋਟੀ): ਜੇਤੂ - ਸੁਖਪ੍ਰੀਤ ਕੌਰ, ਦੂਜਾ ਸਥਾਨ - ਗੁਰਲੀਨ ਕੌਰ
• ਕਿਰਪਾਨ ਸਪਰਧਾ: ਜੇਤੂ - ਤਨਵੀਰ ਸਿੰਘ
• ਚੱਕਰ ਮੁਕਾਬਲਾ: ਜੇਤੂ - ਸੁਖਪ੍ਰੀਤ ਕੌਰ
ਫਿਜ਼ੀਕਲ ਫਿਟਨੈੱਸ (Senior & Junior):
• ਸੀਨੀਅਰ: ਜੇਤੂ - ਅਕਾਲ ਵਾਰੀਅਰਜ਼, ਰਨਰ-ਅੱਪ - ਨਾਮਧਾਰੀ ਇਲੈਵਨ
• ਜੂਨੀਅਰ: ਜੇਤੂ - ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ, ਰਨਰ-ਅੱਪ - ਯੂਨਾਈਟਿਡ ਐਥਲੇਟਿਕਸ
ਵਾਲੀਬਾਲ ਟੂਰਨਾਮੈਂਟ:
• ਪੁਰਸ਼ ਵਲ: ਜੇਤੂ - ਕੈਲਗਰੀ ਬਲਾਸਟਰਜ਼ ਵਾਲੀਬਾਲ ਕਲੱਬ, ਰਨਰ-ਅੱਪ - ਐਜ਼ਮਿਨਟਨ ਵਾਰੀਅਰਜ਼
• ਕੁੜੀਆਂ ਵਲ: ਜੇਤੂ - ਇੰਜੋ ਸਿਸਟਰਜ਼ ਵਾਲੀਬਾਲ ਕਲੱਬ, ਰਨਰ-ਅੱਪ - ਸ੍ਰੀ ਜੈਲਤ ਵਾਲੀਬਾਲ ਕਲੱਬ
• ਵਾਲੀਬਾਲ ਸ਼ੂਟਿੰਗ: ਜੇਤੂ - ਆਲਫਾ ਵਾਲੀਬਾਲ ਕਲੱਬ, ਰਨਰ-ਅੱਪ - ਐਜ਼ਮਿਨਟਨ ਯੂਨੀਟੀਡ ਕਲੱਬ
ਫੁੱਟਬਾਲ:
• ਜੇਤੂ: ਬ੍ਰਾਊਨ ਐਫਸੀ ਐਜ਼ਮਿਨਟਨ
• ਰਨਰ-ਅੱਪ: ਗੁਰੂ ਨਾਨਕ ਸਪੋਰਟਸ ਕਲੱਬ ਕੈਲਗਰੀ
ਟੈਗ ਆਫ ਵਾਰ (ਰੱਸਾਕਸ਼ੀ):
• ਜੇਤੂ: ਬਾਰਬੈਂਡਜ਼ ਕੈਲਗਰੀ
• ਰਨਰ-ਅੱਪ: ਸ਼ਹੀਦ ਦੀਪ ਸਿੱਧੂ ਕਲੱਬ
ਬਾਸਕਟਬਾਲ:
• ਮੁਕਾਬਲੇ ਕਰਵਾਏ ਗਏ ਉਮਰ ਸਮੂਹਾਂ: ਮੁੰਡੇ (12-16 ਸਾਲ), ਕੁੜੀਆਂ (12-16 ਸਾਲ), ਆਦਿ

ਬੈਡਮਿੰਟਨ (ਸਿੰਗਲ ਅਤੇ ਡਬਲ):
• 15 ਸਾਲ ਦੇ ਲੜਕੇ:
1. ਬੰਤਾ ਬਰਾੜ
2. ਸੁਖਦੇਵ ਗਿੱਲ
3. ਮਨਜੋਤ ਸਿੰਘ
• 15 ਸਾਲ ਤੋਂ ਘੱਟ ਲੜਕੀਆਂ:
1. ਸਰਬਜੀਤ ਕੌਰ
2. ਪਲਕੀਪ ਕੌਰ
3. ਤਵਨੀਤ ਕੌਰ
• ਕੁੜੀਆਂ 16-23:
1. ਅਵਨੀਤ ਕੌਰ
2. ਸਮਰੀਨ ਕੌਰ
3. ਇਸ਼ਮੀਤ ਕੌਰ
• ਲੜਕੇ 16-23:
1. ਇਰਾਫਨ ਸਿੰਘ ਕੁਲਾਰ
2. ਗੁਰਤਾਸ ਸਿੰਘ
3. ਗੁਰਸਿਮਰਨ ਸਿੰਘ
• ਡਬਲ ਮੁਕਾਬਲੇ:
• 15 ਸਾਲ ਤੋਂ ਘੱਟ ਲੜਕੀਆਂ
• 18 ਸਾਲ ਤੋਂ ਘੱਟ
• 16-24 ਲੜਕੇ
• 24 ਉਪਰ ਲੜਕੇ
• ਮਿਕਸ ਡਬਲ ਜੋੜੇ
ਐਥਲੇਟਿਕਸ:
100 ਮੀਟਰ ਮੁਕਾਬਲੇ:
• 40 ਤੋਂ ਉਪਰ ਉਮਰ (ਕੁੜੀਆਂ):
1. ਮਨਪ੍ਰੀਤ ਕੌਰ
2. ਚਰਨਜੀਤ ਕੌਰ
3. ਹਰਦੀਪ ਕੌਰ
• 25-40 ਉਮਰ ਲੜਕੀਆਂ:
1. ਸੋਨਿਆ ਕੰਦੋਲ
2. ਇਸਮਰਨ ਅਰੋੜਾ
3. ਨਵਨੀਤ ਕੌਰ
• 18-25 ਉਮਰ ਲੜਕੀਆਂ:
1. ਮੁਸਕਾਨਦੀਪ ਕੌਰ
2. ਜਪਲੀਨ ਕੌਰ
3. ਇਜਾਜਦੀਪ ਕੌਰ
• 15-18 ਕੁੜੀਆਂ:
1. ਰਵਜੋਤ ਕੌਰ
2. ਜਸਨੂਰ ਕੌਰ
3. ਮੁੰਦੀਪ ਕੌਰ
• 9-11 ਸਾਲ (ਕੁੜੀਆਂ):
1. ਹਰਕੀਰਤ ਕੌਰ
2. ਕੀਰਤ ਕੌਰ
3. ਸੀਰਤ ਕੌਰ
• 40 ਤੋਂ ਉਪਰ (ਮਰਦ):
1. ਅਮਨਜੋਤ ਸਿੰਘ
2. ਪ੍ਰਭਵੀਰ ਸਿੰਘ
3. ਅਜੈਦੀਪ ਸਿੰਘ
• 25-40 (ਮਰਦ):
1. ਰੋਬਿਨ ਸਿੰਘ
2. ਪ੍ਰਭਜੋਤ ਸਿੰਘ
3. ਦਲਬੀਰ ਸਿੰਘ
200 ਮੀਟਰ ਮੁਕਾਬਲੇ (20 ਸਾਲ ਉਮਰ):
1. ਜਗਵੰਤ ਸਿੰਘ
2. ਦਮਨਜੀਤ ਸਿੰਘ
3. ਕਿਰਤਨ ਵੀਰਦੀ & ਰਵਨੂਰ ਸਿੰਘ
400 ਮੀਟਰ ਮੁਕਾਬਲੇ:
• ਮਰਦ:
1. ਅੰਗਦ ਸਿੱਖੋਨ
2. ਅਜੈਪ੍ਰੀਤ ਸਿੰਘ
3. ਦਮਨਜੀਤ ਸਿੰਘ
• ਕੁੜੀਆਂ:
1. ਪ੍ਰਭਜੋਤ ਕੌਰ
2. ਜਸਨੂਰ ਕੌਰ
3. ਹਰਕੀਰਤ ਕੌਰ
ਉਨ੍ਹਾਂ ਸਭਨਾ ਦਾ ਧੰਨਵਾਦ ਜਿਨ੍ਹਾਂ ਨੇ ਨੇਪਰੇ ਚਾੜ੍ਹਨ ਲਈ ਦਿਨ ਰਾਤ ਮਿਹਨਤ ਕੀਤੀ -ਵਿਸ਼ੇਸ਼ ਤੌਰ ਤੇ ਧੰਨਵਾਦ ਗੁਰਜੀਤ ਸਿੰਘ ਸਿੱਧੂ ਚੇਅਰਮੈਨ,ਰਵਿੰਦਰ ਸਿੰਘ ਟੰਬਰ ਸੈਕਟਰੀ ਅਤੇ ਪ੍ਰਧਾਨ ਬਲਜਿੰਦਰ ਸਿੰਘ ਗਿੱਲ ਦਾ। ਇਸ ਤੋਂ ਇਲਾਵਾ ਉਨ੍ਹਾਂ ਸਭਨਾ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਵਡਮੁੱਲਾ ਸਮਾਂ ਕੱਢ ਕੇ ਇਹਨਾਂ ਖੇਡਾਂ ਦਾ ਆਨੰਦ ਮਾਣਿਆ!
ਮੈਲਬੌਰਨ 'ਚ ਭਾਰਤੀਆਂ ਨੇ ਪਹਿਲਗਾਮ ਹਮਲੇ ਵਿਰੁੱਧ ਕੀਤਾ ਪ੍ਰਦਰਸ਼ਨ (ਵੀਡੀਓ)
NEXT STORY