ਨਿਊਯਾਰਕ,(ਰਾਜ ਗੋਗਨਾ)- ਨਿਊਯਾਰਕ ਦੇ ਦੱਖਣੀ ਜ਼ਿਲੇ ਲਈ ਅਮਰੀਕੀ ਅਟਾਰਨੀ ਜੇ. ਕਲੇਟਨ ਨੇ ਦੱਸਿਆ ਕਿ ਇਕ ਭਾਰਤੀ ਮੂਲ ਦੇ 44 ਸਾਲਾ ਮਨੀਸ਼ ਕੁਮਾਰ ਪਟੇਲ ਨੇ 50 ਮਿਲੀਅਨ ਡਾਲਰ ਦੀ ਮੈਡੀਕਲ ਧੋਖਾਦੇਹੀ ਕੀਤੀ ਸੀ। ਉਸ ਨੂੰ ਨਿਊਯਾਰਕ ਦੀ ਅਦਾਲਤ ਨੇ 14 ਮਹੀਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਨਿਊਯਾਰਕ ਦੇ ਦੱਖਣੀ ਜ਼ਿਲੇ ਦੇ ਅਮਰੀਕੀ ਅਟਾਰਨੀ ਜੇ. ਕਲੇਟਨ ਨੇ ਗੁਜਰਾਤੀ-ਭਾਰਤੀ 44 ਸਾਲਾ ਮਨੀਸ਼ ਕੁਮਾਰ ਪਟੇਲ, ਜਿਸ ਨੇ 50 ਮਿਲੀਅਨ ਡਾਲਰ ਦੀ ਮੈਡੀਕਲ ਧੋਖਾਦੇਹੀ ਕੀਤੀ ਸੀ ਅਤੇ ਉਹ ਇਸ ਪੂਰੀ ਧੋਖਾਦੇਹੀ ਦਾ ਮਾਸਟਰਮਾਈਂਡ ਸੀ। ਅਦਾਲਤ ਨੇ ਮਨੀਸ਼ ਪਟੇਲ ਨੂੰ 48,150,692 ਡਾਲਰ ਮੌੜਨ ਦਾ ਹੁਕਮ ਦਿੱਤਾ ਹੈ।
ਪਾਕਿ ਦੀ ਭਾਰਤ ਨੂੰ ਗਿੱਦੜ ਭਬਕੀ ਕਿਹਾ- ਹੁਣ ਜੰਗ ਹੋਣਾ ਤੈਅ...
NEXT STORY