ਯੇਰੂਸ਼ਲਮ— ਇਜਰਾਈਲੀ ਸੈਨਾ ਨੇ ਆਪਣੇ ਕੰਟਰੋਲ ਵਾਲੇ ਪੱਛਮੀ ਕੰਢੇ ਦੇ ਇਲਾਕੇ ਵਿਚ ਗੋਲੀ ਚਲਾ ਕੇ ਇਕ ਸ਼ੱਕੀ ਫਿਲਸਤੀਨੀ ਅੱਤਵਾਦੀ ਨੂੰ ਮਾਰ ਗਿਰਾਇਆ। ਪੁਲਸ ਬੁਲਾਰੇ ਮਿਕੀ ਰੋਜਨਫੇਲਡ ਨੇ ਦੱਸਿਆ ਕਿ ਸ਼ੱਕੀ ਫਿਲਸਤੀਨੀ ਅੱਤਵਾਦੀ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਿਚ ਸ਼ਾਮਲ ਸੀ। ਉਸ ਨੇ ਗ੍ਰਿਫਤਾਰੀ ਤੋਂ ਬਚਣ ਲਈ ਫ਼ੌਜੀਆਂ ਅਤੇ ਪੁਲਸ ਉੱਤੇ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿਚ ਉਹ ਖੁਦ ਮਾਰਿਆ ਗਿਆ। ਫਿਲਸਤੀਨੀ ਅਧਿਕਾਰੀਆਂ ਦੀ ਇਸ ਵਿਸ਼ੇ 'ਤੇ ਕੋਈ ਟਿੱਪਣੀ ਉਪਲਬਧ ਨਹੀਂ ਹੋ ਸਕੀ ਹੈ।
ਸਹੀ ਸਮੇਂ 'ਤੇ ਸਹੀ ਕਲਿੱਕ, ਇਹ ਦਿਲਚਸਪ ਤਸਵੀਰਾਂ ਤੁਹਾਨੂੰ ਵੀ ਕਰ ਦੇਣਗੀਆਂ ਹੈਰਾਨ
NEXT STORY