ਪੈਰਿਸ— ਫਰਾਂਸ ਦੇ ਪੈਰਿਸ ਤੇ ਚਾਰ ਹੋਰ ਸ਼ਹਿਰਾਂ ਨੇ ਰਸਾਇਣ ਰੋਕੂ ਅੰਦੋਲਨ ਦੇ ਤਹਿਤ ਵੀਰਵਾਰ ਨੂੰ ਆਪਣੀ ਸਰਹੱਦ ਅੰਦਰ ਕੀਟਨਾਸ਼ਕਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਅੰਦੋਲਨ ਪਿੰਡਾਂ ਤੋਂ ਸ਼ੁਰੂ ਹੋਇਆ ਤੇ ਹੁਣ ਤੇਜ਼ੀ ਨਾਲ ਬਾਕੀ ਇਲਾਕਿਆਂ ਤੱਕ ਪਹੁੰਚ ਰਿਹਾ ਹੈ। ਪੈਰਿਸ ਦੇ ਨਾਲ ਲਿਲੀ, ਨੈਨਟੀਸ, ਗ੍ਰੇਨੋਬਲ ਤੇ ਕਲੈਰਮੋਂਟ-ਫੇਰਾਂਡ ਨੇ ਜੈਵਿਕ ਪਰੇਸ਼ਾਨੀ ਤੇ ਲੋਕਾਂ ਦੀ ਸਿਹਤ ਦਾ ਹਵਾਲਾ ਦਿੰਦਿਆਂ ਪਾਬੰਦੀ ਨੂੰ ਲਾਗੂ ਕੀਤਾ ਹੈ।
ਬ੍ਰਿਟੇਨ : ਭਾਰਤੀ ਦੇ ਕਤਲ ਮਾਮਲੇ 'ਚ ਪਾਕਿਸਤਾਨੀ ਵਿਅਕਤੀ ਨੂੰ ਉਮਰਕੈਦ
NEXT STORY