Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 23, 2025

    10:57:05 AM

  • neetu shatran wala arrived outside the counting center

    ਕਾਊਂਟਿੰਗ ਸੈਂਟਰ ਬਾਹਰ ਪਹੁੰਚਿਆ ਨੀਟੂ ਸ਼ਟਰਾਂ ਵਾਲਾ,...

  • assembly by elections punjab gujarat

    ਪੰਜਾਬ ਸਣੇ 4 ਸੂਬਿਆਂ ਦੀਆਂ 5 ਵਿਧਾਨ ਸਭਾ ਸੀਟਾਂ...

  • aap ahead in third round too ashu s health is deteriorating

    ਤੀਜੇ ਰਾਊਂਡ 'ਚ ਵੀ 'ਆਪ' ਅੱਗੇ, ਵਿਗੜੀ ਆਸ਼ੂ ਦੀ...

  • ludhiana by election bjp congress

    ਲੁਧਿਆਣਾ ਜ਼ਿਮਨੀ ਚੋਣ : ਭਾਜਪਾ ਦਾ ਜ਼ਬਰਦਸਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • ਬ੍ਰਿਟੇਨ ਦੀਆਂ ਜੇਲ੍ਹਾਂ 'ਚ ਭੀੜ ਘਟਾਉਣ ਲਈ ਸਰਕਾਰ ਦੀ ਅਹਿਮ ਯੋਜਨਾ

INTERNATIONAL News Punjabi(ਵਿਦੇਸ਼)

ਬ੍ਰਿਟੇਨ ਦੀਆਂ ਜੇਲ੍ਹਾਂ 'ਚ ਭੀੜ ਘਟਾਉਣ ਲਈ ਸਰਕਾਰ ਦੀ ਅਹਿਮ ਯੋਜਨਾ

  • Edited By Vandana,
  • Updated: 22 May, 2025 04:27 PM
England
plan to reduce overcrowding in britain prisons
  • Share
    • Facebook
    • Tumblr
    • Linkedin
    • Twitter
  • Comment

ਲੰਡਨ- ਬ੍ਰਿਟਿਸ਼ ਸਰਕਾਰ ਨੇ ਜੇਲ੍ਹਾਂ ਵਿੱਚ ਭੀੜ ਨੂੰ ਘਟਾਉਣ ਲਈ ਇੱਕ ਅਹਿਮ ਯੋਜਨਾ ਬਣਾ ਰਹੀ ਹੈ। ਇਸ ਯੋਜਨਾ ਤਹਿਤ ਜਿਨਸੀ ਅਪਰਾਧੀਆਂ ਨੂੰ ਰਸਾਇਣਕ ਨਪੁੰਸਕਤਾ (chemical castration) ਦਿੱਤੀ ਜਾ ਸਕਦੀ ਹੈ ਤਾਂ ਜੋ ਉਨ੍ਹਾਂ ਦੀ ਜਿਨਸੀ ਇੱਛਾ ਨੂੰ ਘਟਾ ਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾ ਸਕੇ। ਇਸ ਤੋਂ ਇਲਾਵਾ ਹਜ਼ਾਰਾਂ ਅਪਰਾਧੀਆਂ ਨੂੰ ਹੁਣ ਜੇਲ੍ਹ ਵਿੱਚ ਆਪਣੀ ਸਜ਼ਾ ਦਾ ਸਿਰਫ਼ ਇੱਕ ਤਿਹਾਈ ਹਿੱਸਾ ਕੱਟਣ ਤੋਂ ਬਾਅਦ ਰਿਹਾ ਕੀਤਾ ਜਾ ਸਕਦਾ ਹੈ। ਬ੍ਰਿਟੇਨ ਦੀ ਲਾਰਡ ਚਾਂਸਲਰ ਹਬਾਨਾ ਮਹਿਮੂਦ ਗੰਭੀਰ ਜਿਨਸੀ ਅਪਰਾਧੀਆਂ ਲਈ ਲਾਜ਼ਮੀ ਰਸਾਇਣਕ ਨਪੁੰਸਕਤਾ ਲਾਗੂ ਕਰਨ 'ਤੇ ਵਿਚਾਰ ਕਰ ਰਹੀ ਹੈ। ਇਹ ਕਦਮ ਜੇਲ੍ਹਾਂ ਵਿੱਚ ਵੱਧ ਰਹੀ ਭੀੜ ਨੂੰ ਘਟਾਉਣ ਅਤੇ ਜਿਨਸੀ ਅਪਰਾਧਾਂ ਨੂੰ ਕੰਟਰੋਲ ਕਰਨ ਲਈ ਚੁੱਕਿਆ ਜਾ ਸਕਦਾ ਹੈ। 

ਸਰਕਾਰ ਪਹਿਲਾਂ ਹੀ ਕੁਝ ਖੇਤਰਾਂ ਵਿੱਚ ਇੱਕ ਪਾਇਲਟ ਪ੍ਰੋਜੈਕਟ ਚਲਾ ਰਹੀ ਹੈ ਅਤੇ ਹੁਣ ਇਸਨੂੰ 20 ਖੇਤਰਾਂ ਵਿੱਚ ਵਧਾਉਣ ਦੀ ਤਿਆਰੀ ਕਰ ਰਹੀ ਹੈ। ਇਹ ਯੋਜਨਾ ਇੱਕ ਸੁਤੰਤਰ ਸਜ਼ਾ ਸਮੀਖਿਆ ਰਿਪੋਰਟ ਦੀਆਂ ਸਿਫ਼ਾਰਸ਼ਾਂ 'ਤੇ ਅਧਾਰਤ ਹੈ, ਜਿਸ ਵਿੱਚ 48 ਸੁਝਾਅ ਦਿੱਤੇ ਗਏ ਸਨ। ਇਸ ਰਿਪੋਰਟ ਦੀ ਅਗਵਾਈ ਸਾਬਕਾ ਨਿਆਂ ਮੰਤਰੀ ਡੇਵਿਡ ਗੌਕ ਨੇ ਕੀਤੀ। 

ਰਿਪੋਰਟ ਦੀਆਂ ਮੁੱਖ ਗੱਲਾਂ

ਚੰਗੇ ਵਿਵਹਾਰ ਵਾਲੇ ਕੈਦੀਆਂ ਨੂੰ ਉਨ੍ਹਾਂ ਦੀ ਕੁੱਲ ਸਜ਼ਾ ਦਾ ਤੀਜਾ ਹਿੱਸਾ ਪੂਰਾ ਕਰਨ ਤੋਂ ਬਾਅਦ ਇੱਕ ਟੈਗ ਦੇ ਨਾਲ ਰਿਹਾਅ ਕੀਤਾ ਜਾ ਸਕਦਾ ਹੈ। 

ਗੰਭੀਰ ਜਿਨਸੀ ਅਤੇ ਹਿੰਸਕ ਅਪਰਾਧਾਂ ਦੇ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਆਪਣੀ ਅੱਧੀ ਸਜ਼ਾ ਪੂਰੀ ਕਰਨ ਤੋਂ ਬਾਅਦ ਭਾਈਚਾਰੇ ਵਿੱਚ ਨਿਗਰਾਨੀ ਹੇਠ ਰਿਹਾਅ ਕੀਤਾ ਜਾ ਸਕਦਾ ਹੈ। 

ਸਭ ਤੋਂ ਖਤਰਨਾਕ ਅਪਰਾਧੀਆਂ ਨੂੰ "ਕ੍ਰੈਡਿਟ" ਕਮਾ ਕੇ ਜਲਦੀ ਪੈਰੋਲ ਲਈ ਅਰਜ਼ੀ ਦੇਣ ਦੀ ਆਗਿਆ ਦੇਣ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਸਪੇਨ 'ਚ ਰਿਹਾਇਸ਼ ਸੰਕਟ, Airbnb ਨੂੰ 66,000 rental listings ਹਟਾਉਣ ਦਾ ਹੁਕਮ

ਜਾਣੋ ਰਸਾਇਣਕ ਕਾਸਟ੍ਰੇਸ਼ਨ ਬਾਰੇ

ਇਹ ਇੱਕ ਡਾਕਟਰੀ ਪ੍ਰਕਿਰਿਆ ਹੈ ਜਿਸ ਵਿੱਚ ਕੁਝ ਦਵਾਈਆਂ ਰਾਹੀਂ ਜਿਨਸੀ ਇੱਛਾਵਾਂ ਅਤੇ ਵਿਚਾਰਾਂ ਨੂੰ ਦਬਾਇਆ ਜਾਂਦਾ ਹੈ। ਇਹ ਪ੍ਰਕਿਰਿਆ ਪਹਿਲਾਂ ਹੀ ਜਰਮਨੀ, ਡੈਨਮਾਰਕ ਅਤੇ ਪੋਲੈਂਡ ਵਰਗੇ ਦੇਸ਼ਾਂ ਵਿੱਚ ਵਰਤੀ ਜਾ ਰਹੀ ਹੈ। ਰਿਪੋਰਟ ਦੱਸਦੀ ਹੈ, "ਸਮੱਸਿਆ ਬਣਨ ਵਾਲੀਆਂ ਜਿਨਸੀ ਇੱਛਾਵਾਂ ਅਤੇ ਜਨੂੰਨੀ ਜਿਨਸੀ ਵਿਚਾਰਾਂ ਨੂੰ ਰਸਾਇਣਕ ਦਵਾਈਆਂ ਦੁਆਰਾ ਘਟਾਇਆ ਜਾ ਸਕਦਾ ਹੈ, ਜੋ ਵਿਸ਼ੇਸ਼ ਹਾਲਤਾਂ ਵਿੱਚ ਅਪਰਾਧੀਆਂ ਨੂੰ ਦਿੱਤੀਆਂ ਜਾ ਸਕਦੀਆਂ ਹਨ।"

ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਵਿਰੋਧ

ਸਰਕਾਰੀ ਸੂਤਰਾਂ ਅਨੁਸਾਰ ਮਹਿਮੂਦ ਵੀਰਵਾਰ ਨੂੰ ਸੰਸਦ ਵਿੱਚ ਬਿਆਨ ਦੇਣਗੇ ਅਤੇ ਦੱਸਣਗੇ ਕਿ ਕਿਹੜੀਆਂ ਸਿਫਾਰਸ਼ਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਸਨੂੰ 1990 ਦੇ ਦਹਾਕੇ ਤੋਂ ਬਾਅਦ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਸਭ ਤੋਂ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਜਦੋਂ ਕਿ ਇਹ ਯੋਜਨਾ ਅਪਰਾਧੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਹੈ, ਬਹੁਤ ਸਾਰੇ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਨਿਗਰਾਨੀ ਸੰਸਥਾਵਾਂ ਨੇ ਇਸਦੀ ਨੈਤਿਕਤਾ ਅਤੇ ਪ੍ਰਭਾਵਸ਼ੀਲਤਾ 'ਤੇ ਸਵਾਲ ਉਠਾਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।

  • British government
  • prisons
  • chemical castration
  • ਬ੍ਰਿਟਿਸ਼ ਸਰਕਾਰ
  • ਜੇਲ੍ਹਾਂ
  • ਰਸਾਇਣਕ ਨਪੁੰਸਕਤਾ

ਅਮਰੀਕਾ 'ਚ ਇਜ਼ਰਾਈਲੀ ਡਿਪਲੋਮੈਟਾਂ ਦੇ ਕਤਲ ਦੀ ਭਾਰਤੀ ਵਿਦੇਸ਼ ਮੰਤਰੀ ਨੇ ਕੀਤੀ ਨਿੰਦਾ

NEXT STORY

Stories You May Like

  • need for farsighted planning to deal with rain
    ਬਾਰਿਸ਼ ਦਾ ਸਾਹਮਣਾ ਕਰਨ ਲਈ ਦੂਰਦਰਸ਼ੀ ਯੋਜਨਾ ਬਣਾਉਣ ਦੀ ਲੋੜ
  • protest of employees finished
    ਜ਼ਮੀਨਾਂ ਦੀਆਂ ਫ਼ਰਦਾਂ ਲੈਣ ਵਾਲਿਆਂ ਲਈ ਅਹਿਮ ਖ਼ਬਰ
  • major suicide attack in church  attacker opens fire indiscriminately on crowd
    ਚਰਚ 'ਚ ਵੱਡਾ ਆਤਮਘਾਤੀ ਹਮਲਾ: ਹਮਲਾਵਰ ਨੇ ਭੀੜ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 15 ਲੋਕਾਂ ਦੀ ਮੌਤ
  • school summer vacation
    ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ
  • punjab government  s big decision regarding pension
    ਪੈਨਸ਼ਨ ਨੂੰ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
  • bright future for girl child best plan add fund of rs 70 lakh
    ਧੀਆਂ ਦੇ ਸੁਨਹਿਰੀ ਭਵਿੱਖ ਲਈ ਸਭ ਤੋਂ ਵਧੀਆ ਯੋਜਨਾ, ਇੰਝ ਜੋੜੋ 70 ਲੱਖ ਦਾ ਫੰਡ
  • first female head of britain  s spy agency
    115 ਸਾਲ ਦੇ ਇਤਿਹਾਸ 'ਚ ਬ੍ਰਿਟੇਨ ਦੀ ਜਾਸੂਸੀ ਏਜੰਸੀ 'ਚ ਪਹਿਲੀ ਮਹਿਲਾ ਮੁਖੀ ਨਿਯੁਕਤ
  • alert for gold investors  break on gold  s rise  prices may fall soon
    Gold ਦੇ ਨਿਵੇਸ਼ਕਾਂ ਲਈ Alert, ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਹੋ ਗਈ ਅਹਿਮ ਭਵਿੱਖਬਾਣੀ
  • neetu shatran wala arrived outside the counting center
    ਕਾਊਂਟਿੰਗ ਸੈਂਟਰ ਬਾਹਰ ਪਹੁੰਚਿਆ ਨੀਟੂ ਸ਼ਟਰਾਂ ਵਾਲਾ, ਜਲੰਧਰ ਤੋਂ ਨੋਟਾਂ ਦੇ ਹਾਰ...
  • heavy rains with thunderstorms to occur in punjab
    ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...
  • big revelation about mla raman arora arrested on corruption charges
    MLA ਰਮਨ ਅਰੋੜਾ ਬਾਰੇ ਇਕ ਹੋਰ ਵੱਡਾ ਖ਼ੁਲਾਸਾ, ਹੁਣ ਭੋਗਪੁਰ ਨਾਲ ਜੁੜੇ ਤਾਰ
  • aman arora statement
    ਚੇਅਰਮੈਨ ਦੀ ਪਾਵਰ CS ਨੂੰ ਦੇਣ 'ਤੇ ਘਮਸਾਣ, ਅਮਨ ਅਰੋੜਾ ਦਾ ਵਿਰੋਧੀਆਂ ਨੂੰ ਜਵਾਬ
  • kabaddi promoter attacked with sharp weapons
    ਪੰਜਾਬ 'ਚ ਵੱਡੀ ਵਾਰਦਾਤ! ਪੁਲਸ ਚੌਂਕੀ ਨੇੜੇ ਕਬੱਡੀ ਪ੍ਰਮੋਟਰ ’ਤੇ ਤੇਜ਼ਧਾਰ...
  • bullets fired due to plot major action taken against ias
    Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ...
  • elder man dead on road accident
    ਚਿੱਟੇ ਰੰਗ ਦੀ ਗੱਡੀ ਨੇ ਮਾਰੀ ਸਾਈਡ, ਬਜ਼ੁਰਗ ਦੀ ਹੋਈ ਮੌਤ
  • electricity supply will remain closed in punjab
    ਪੰਜਾਬੀਓ ਕਰ ਲਓ ਤਿਆਰੀ, ਅੱਜ ਫਿਰ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਿਹੜੇ ਇਲਾਕੇ...
Trending
Ek Nazar
china reaction

ਅਮਰੀਕੀ ਬੰਬਾਰੀ 'ਤੇ ਚੀਨ ਨੇ ਦਿੱਤੀ ਪ੍ਰਤੀਕਿਰਿਆ

new twist in influencer kamal kaur bhabhi s murder case

ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV...

heavy rains with thunderstorms to occur in punjab

ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...

hormuz strait iran

ਈਰਾਨ ਨੇ ਹੋਰਮੁਜ਼ ਜਲਡਮਰੂ ਬੰਦ ਕਰਨ ਦੀ ਦਿੱਤੀ ਮਨਜ਼ੂਰੀ

russia statement

ਅਮਰੀਕੀ ਹਮਲੇ 'ਤੇ ਰੂਸ ਦਾ ਬਿਆਨ ਆਇਆ ਸਾਹਮਣੇ

journalist family detained

ਈਰਾਨ ਨੇ ਪੱਤਰਕਾਰ ਦੇ ਪਰਿਵਾਰ ਨੂੰ ਲਿਆ ਹਿਰਾਸਤ 'ਚ

fordo nuclear site

ਤਸਵੀਰਾਂ 'ਚ ਵੇਖੋ ਈਰਾਨ ਦੇ ਫੋਰਡੋ ਪ੍ਰਮਾਣੂ ਸਥਾਨ ਨੂੰ ਹੋਇਆ ਨੁਕਸਾਨ

imran khan   pakistan

ਇਮਰਾਨ ਖਾਨ ਦੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਅਦਾਲਤ ਤੋਂ ਰਾਹਤ

iran update

ਈਰਾਨ 'ਚ ਵਿਗੜੇ ਹਾਲਾਤ, ਰੋਜ਼ਾਨਾ ਲਗਭਗ 10,000 ਲੋਕ ਛੱਡ ਰਹ ਦੇਸ਼

iranian fighter jets shot down

ਦੋ ਈਰਾਨੀ F-5 ਲੜਾਕੂ ਜਹਾਜ਼ ਢੇਰ! ਇਜ਼ਰਾਈਲ ਦਾ ਜਵਾਬੀ ਹਮਲਾ

bullets fired due to plot major action taken against ias

Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ...

various countries appeal diplomatic solution

ਈਰਾਨ 'ਤੇ ਅਮਰੀਕੀ ਹਮਲੇ : ਆਸਟ੍ਰੇਲੀਆ-ਚੀਨ ਸਮੇਤ ਵੱਖ-ਵੱਖ ਦੇਸ਼ਾਂ ਨੇ ਕੂਟਨੀਤਕ...

beware of glass bottle users

ਕੱਚ ਦੀਆਂ ਬੋਤਲਾਂ ਵਰਤਣ ਵਾਲੇ ਸਾਵਧਾਨ! ਨਵੀਂ ਸਟੱਡੀ 'ਚ ਵੱਡਾ ਖੁਲਾਸਾ

un condemns us attacks

ਸੰਯੁਕਤ ਰਾਸ਼ਟਰ ਨੇ ਈਰਾਨ 'ਤੇ ਅਮਰੀਕੀ ਹਮਲਿਆਂ ਦੀ ਕੀਤੀ ਨਿੰਦਾ

there will be big changes in punjab politics

ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ

international yoga day united nations

ਸੰਯੁਕਤ ਰਾਸ਼ਟਰ 'ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

eat pearl millet roti to reduce your weight gain

ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ...

monsoon arrives in punjab

ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • iranian military nuclear program fully intact
      ਈਰਾਨ ਦਾ ਦਾਅਵਾ: ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਬਰਕਰਾਰ, ਅਮਰੀਕੀ ਦਾਅਵਿਆਂ...
    • nuclear leakage
      ਪਰਮਾਣੂ ਠਿਕਾਣਿਆਂ 'ਤੇ ਅਮਰੀਕੀ ਹਮਲਿਆਂ ਕਾਰਨ ਹੋਈ ਰੇਡੀਏਸ਼ਨ ਲੀਕੇਜ ! ਜਾਣੋ ਕੀ ਹੈ...
    • monsoon news
      ਐਤਵਾਰ ਦੀ ਛੁੱਟੀ ਵਾਲੇ ਦਿਨ ਖ਼ਤਮ ਹੋ ਸਕਦਾ ਹੈ ਮਾਨਸੂਨ ਦਾ ਇੰਤਜ਼ਾਰ
    • first flight evacuate indians from israel cancelled
      ਵੱਡੀ ਖ਼ਬਰ: ਬੰਬਾਂ ਦੇ ਮੀਂਹ ਵਿਚਾਲੇੇ ਫ਼ਸ ਗਏ ਭਾਰਤੀ! ਇਜ਼ਰਾਈਲ ਨੇ ਬੰਦ ਕੀਤਾ...
    • trump statement on iran
      'ਈਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਤਾਂ....', Trump ਦਾ ਵੱਡਾ...
    • salman khan is battling several serious illnesses
      ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ 'ਭਾਈਜਾਨ', ਬੋਲੇ- ਹੱਡੀਆਂ-ਪਸਲੀਆਂ ਟੁੱਟ...
    • heavy rain alert 6 days
      Heavy Rain Alert: ਅੱਜ ਤੋਂ 6 ਦਿਨ ਲਗਾਤਾਰ ਪਵੇਗਾ ਭਾਰੀ ਮੀਂਹ! IMD ਵਲੋਂ ਅਲਰਟ...
    • the services of giani gurmukh singh head granthi of sri akal takht sahib
      ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਦੀਆਂ ਸੇਵਾਵਾਂ...
    • punjab weather monsoon entry in punjab today
      Punjab Weather : ਪੰਜਾਬ 'ਚ ਮਾਨਸੂਨ ਦੀ ਐਂਟਰੀ ਅੱਜ! 16 ਜ਼ਿਲ੍ਹਿਆਂ 'ਚ ਭਾਰੀ...
    • israeli attacks on iran
      ਈਰਾਨ 'ਤੇ ਇਜ਼ਰਾਇਲੀ ਹਮਲੇ ਤੇਜ਼, 800 ਤੋਂ ਵਧੇਰੇ ਮੌਤਾਂ
    • fir case
      ਨਾਬਾਲਗ ਕੁੜੀ ਦਾ ਵਿਆਹ ਕਰਨ 'ਤੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ
    • ਵਿਦੇਸ਼ ਦੀਆਂ ਖਬਰਾਂ
    • israel launches air strike on iran
      ਇਜ਼ਰਾਈਲ ਨੇ ਈਰਾਨ 'ਤੇ ਕੀਤੀ Air Strike: ਲੜਾਕੂ ਜਹਾਜ਼ਾਂ ਤੋਂ ਸੁੱਟੇ ਬੰਬ,...
    • iran  s big step  approval to close hormuz strait
      ਅਮਰੀਕੀ ਹਮਲੇ ਪਿੱਛੋਂ ਈਰਾਨ ਦਾ ਵੱਡਾ ਕਦਮ, ਹੋਰਮੁਜ਼ ਸਟ੍ਰੇਟ ਨੂੰ ਬੰਦ ਕਰਨ ਦੀ...
    • will israel stop military action against iran
      ਕੀ ਈਰਾਨ 'ਤੇ ਫ਼ੌਜੀ ਕਾਰਵਾਈ ਬੰਦ ਕਰੇਗਾ ਇਜ਼ਰਾਈਲ? ਜਾਣੋ ਕੀ ਬੋਲੇ PM ਨੇਤਨਯਾਹੂ
    • air india  s big decision during iran israel war
      ਈਰਾਨ-ਇਜ਼ਰਾਈਲ ਜੰਗ ਦੌਰਾਨ Air India ਦਾ ਵੱਡਾ ਫ਼ੈਸਲਾ, ਪੱਛਮੀ ਏਸ਼ੀਆ ਤੋਂ ਨਹੀਂ...
    • major attack in church on crowd
      ਚਰਚ 'ਚ ਵੱਡਾ ਆਤਮਘਾਤੀ ਹਮਲਾ: 15 ਲੋਕਾਂ ਦੀ ਮੌਤ, ਹਮਲਾਵਰ ਨੇ ਖ਼ੁਦ ਨੂੰ ਵੀ ਬੰਬ...
    • radar failure or miracle technology american fighter jets 18 hours
      ਰਡਾਰਾਂ ਦੀ ਨਾਕਾਮੀ ਜਾਂ ਨਵੀਂ ਤਕਨਾਲੋਜੀ ਦਾ ਚਮਤਕਾਰ? 18 ਘੰਟੇ ਹਵਾ 'ਚ ਉੱਡਦੇ...
    • us will be fully responsible for consequences of attack on iran
      ਈਰਾਨ ਦਾ ਪਲਟਵਾਰ! ਕੂਟਨੀਤੀ ਖਤਮ, ਹਰ ਪੱਧਰ 'ਤੇ ਦਿੱਤਾ ਜਾਵੇਗਾ ਅਮਰੀਕੀ ਹਮਲੇ ਦਾ...
    • maxar images reveal six munition craters on the ridge
      ਈਰਾਨ ਦੀ ਫੋਰਡੋ ਪਹਾੜੀ ਦੀ ਚੋਟੀ 'ਤੇ 6 ਡੂੰਘੇ ਟੋਏ...! ਸੈਟੇਲਾਈਟ ਤਸਵੀਰਾਂ 'ਚ...
    • un security council holds emergency meeting
      ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਅਮਰੀਕੀ ਹਮਲਿਆਂ 'ਤੇ UNSC ਨੇ ਸੱਦੀ...
    • wrongful lawsuit
      ਅੱਤ ਦੀ ਗਰਮੀ ਨਾਲ ਔਰਤ ਦੀ ਮੌਤ, ਅਮਰੀਕਾ ’ਚ 7 ਵੱਡੀਆਂ ਤੇਲ ਕੰਪਨੀਆਂ ’ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +