ਇਸਤਾਂਬੁਲ (ਬਿਊਰੋ): ਤੁਰਕੀ ਦੇ ਕਈ ਸ਼ਹਿਰਾਂ ਵਿਚ 5 ਦਿਨ ਤੋਂ ਬਰਫ਼ਬਾਰੀ ਹੋ ਰਹੀ ਹੈ।ਰਾਜਧਾਨੀ ਇਸਤਾਂਬੁਲ ਵਿਚ ਤਾਂ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ। ਰਸਤਿਆਂ ਵਿਚ ਵੀ ਭਾਰੀ ਬਰਫ ਜਮਾਂ ਹੋਣ ਅਤੇ ਭਿਆਨਕ ਠੰਡ ਕਾਰਨ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਦੀਆਂ ਵਧੀਆਂ ਮੁਸ਼ਕਲਾਂ, ਅਮਰੀਕਾ, ਜਾਪਾਨ ਅਤੇ ਈਯੂ ਨੇ ਲਗਾਈਆਂ ਨਵੀਆਂ ਪਾਬੰਦੀਆਂ
ਇਹ 1987 ਦੇ ਬਾਅਦ ਤੋਂ ਮਾਰਚ ਵਿਚ ਸਭ ਤੋਂ ਵੱਧ ਬਰਫ਼ਬਾਰੀ ਹੈ। ਸ਼ਹਿਰ ਵਿਚ ਦੋ ਦਿਨ ਵਿਚ 50 ਸੈਂਟੀਮੀਟਰ ਬਰਫ਼ਬਾਰੀ ਹੋ ਚੁੱਕੀ ਹੈ। ਇਹ 17 ਮਾਰਚ ਤੱਕ ਜਾਰੀ ਰਹਿ ਸਕਦੀ ਹੈ।\
'ਮਿਜ਼ਾਈਲ ਮਾਮਲੇ' ਨੂੰ ਪਾਕਿ ਨੇ ਦੱਸਿਆ ਗੰਭੀਰ, ਮੁੜ ਦੁਹਰਾਈ ਸਾਂਝੀ ਜਾਂਚ ਦੀ ਮੰਗ
NEXT STORY