ਜੀਨੇਵਾ - ਸੰਯੁਕਤ ਰਾਸ਼ਟਰ ਦੇ ਮਾਹਿਰਾਂ ਦਾ ਆਖਣਾ ਹੈ ਕਿ ਉਹ 17 ਦੇਸ਼ਾਂ 'ਚ ਉੱਤਰੀ ਕੋਰੀਆ ਦੇ ਘਟੋ-ਘੱਟ 35 ਸਾਈਬਰ ਹਮਲਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉੱਤਰੀ ਕੋਰੀਆ ਨੇ ਤਬਾਹਕੁੰਨ ਹਥਿਆਰ ਬਣਾਉਣ ਲਈ ਗੈਰ-ਕਾਨੂੰਨੀ ਢੰਗ ਨਾਲ ਪੈਸੇ ਹਾਸਲ ਕਰਨ ਲਈ ਉਕਤ ਸਾਈਬਰ ਹਮਲੇ ਕੀਤੇ ਹਨ। ਰਿਪੋਰਟ ਮੁਤਾਬਕ ਕੁਵੈਤ, ਮਲੇਸ਼ੀਆ, ਪੋਲੈਂਡ, ਦੱਖਣੀ ਅਫਰੀਕਾ, ਵੀਅਤਨਾਮ ਅਤੇ ਕਈ ਹੋਰਨਾਂ ਦੇਸ਼ਾਂ 'ਚ ਇਹ ਹਮਲੇ ਹੋਏ ਹਨ।
ਉੱਤਰ-ਪੱਛਮੀ ਸੀਰੀਆ 'ਚ ਸੰਘਰਸ਼ ਦੌਰਾਨ 59 ਮਾਰੇ ਗਏ ਲੜਾਕੇ
NEXT STORY