ਵਾਸ਼ਿੰਗਟਨ— ਅਮਰੀਕੀ ਸੰਸਦ ਨੇ ਅਸਥਾਈ ਖਰਚਾ ਬਿੱਲ ਪਾਸ ਕਰ ਦਿੱਤਾ ਹੈ ਪਰ ਇਸ ਨੂੰ ਸੈਨੇਟ ਦਾ ਪੂਰਾ ਸਮਰਥਨ ਨਹੀਂ ਮਿਲਿਆ ਹੈ। ਰਿਪਬਲਿਕਨ ਅਗਵਾਈ ਵਾਲੇ ਸਦਨ ਨੇ ਫਰਵਰੀ ਵਿਚ 217-185 ਵੋਟਾਂ ਦੇ ਨਾਲ ਸੰਘੀ ਸਰਕਾਰ ਦੇ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇਸ ਨੂੰ ਉਪਰੀ ਸਦਨ 'ਚ ਭੇਜ ਦਿੱਤਾ ਸੀ।
ਸੈਨੇਟੇ ਦੇ ਡੈਮੋਕ੍ਰੇਟਿਕ ਨੇਤਾ ਚੁੱਕ ਸ਼ੁਮਰ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਬਿੱਲ ਪਾਸ ਕਰਨ ਲਈ ਸੈਨੇਟ ਤੋਂ 60 ਵੋਟਾਂ ਦੀ ਹੋਰ ਲੋੜ ਹੈ।
ਟਰੰਪ ਦੀ ਕੰਧ ਲਈ 5.7 ਅਰਬ ਡਾਲਰ ਮਨਜ਼ੂਰ, ਸਰਕਾਰੀ ਸ਼ਟਡਾਊਨ ਦਾ ਖਦਸ਼ਾ ਬਰਕਰਾਰ
NEXT STORY