ਨਿਊਯਾਰਕ, (ਭਾਸ਼ਾ)- ਭਾਰਤ ਨੇ ਅੱਤਵਾਦ ਦੇ ਹਰ ਰੂਪ ਦੀ ਨਿੰਦਾ ਕੀਤੇ ਜਾਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ 9-11 ਦੇ ਅੱਤਵਾਦੀ ਹਮਲਿਆਂ, ਹਮਲਿਆਂ ਦੇ ਪੀੜਤਾਂ ਅਤੇ ਉਨ੍ਹਾਂ ਖਤਰਨਾਕ ਹਮਲਿਆਂ ਨਾਲ ਸਿੱਖੇ ਸਬਕ ਸਾਨੂੰ ਭੁੱਲਣੇ ਨਹੀਂ ਚਾਹੀਦੇ ਹਨ। ਵਿਦੇਸ਼ ਮੰਤਰਾਲਾ ਵਿਚ ਸਕੱਤਰ (ਪੱਛਮ) ਰੀਨਤ ਸੰਧੂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ 9-11 ਯਾਦਗਾਰ ਅਤੇ ਮਿਊਜ਼ੀਅਮ ਵਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ 9-11 ਦੇ ਅੱਤਵਾਦੀ ਹਮਲਿਆਂ ਵਿਚ ਮਾਰੇ ਗਏ ਲੋਕਾਂ ਨੂੰ ਸੋਮਵਾਰ ਨੂੰ ਸ਼ਰਧਾਜਲੀ ਦਿੱਤੀ।
ਪਾਬੰਦੀਆਂ 'ਚ ਢਿੱਲ ਦੇਣ ਮਗਰੋਂ ਨਿਊਜ਼ੀਲੈਂਡ 'ਚ 23 ਨਵੇਂ ਡੈਲਟਾ ਕੇਸ ਦਰਜ
NEXT STORY