ਬਿਹਾਰ— ਬਿਹਾਰ 'ਚ ਕੈਮੂਰ ਜ਼ਿਲੇ ਦੇ ਮੋਹਨੀਆ ਥਾਣਾ ਖੇਤਰ ਦੇ ਕਠਰਾਕਲਾ ਪਿੰਡ ਦੇ ਨੇੜੇ ਦੋਸ਼ੀਆਂ ਨੇ ਕੱਲ ਦੇਰ ਰਾਤ ਤੱਕ ਕਿਸਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਅੱਜ ਇਹ ਦੱਸਿਆ ਹੈ ਕਿ ਕਠਰਾਕਲਾ ਪਿੰਡ ਨਿਵਾਸੀ ਅਤੇ ਕਿਸਾਨ ਵਿਜੇ ਸ਼ੰਕਰ ਰਾਮ ਕੱਲ ਦੇਰ ਰਾਤ ਟਾਈਲਟ ਲਈ ਘਰ ਤੋਂ ਬਾਹਰ ਗਿਆ ਸੀ, ਉਦੋਂ ਹੀ ਦੋਸ਼ੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਅਜੇ ਤੱਕ ਹੱਤਿਆ ਕਰਨ ਦਾ ਕਾਰਨ ਪਤਾ ਨਹੀਂ ਚੱਲ ਸਕਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਸਾਨ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।
ਜਹਾਜ਼ ਹਾਦਸੇ ਮਗਰੋਂ ਕਿਊਬਾ 'ਚ ਫਸੇ ਕਈ ਕੈਨੇਡੀਅਨ ਨਾਗਰਿਕ
NEXT STORY