ਤਾਈਵਾਨ — ਤੁਸੀਂ ਕਿਸੇ ਐਸੀ ਦੁਕਾਨ ਬਾਰੇ ਸੁਣਿਆ ਹੈ ਜਿੱਥੇ ਕਿਸੇ ਖਾਸ ਕਾਰਨ ਕਰਕੇ ਲੋਕ ਉੱਥੋ ਸਮਾਨ ਖੀਰਦਣ ਅਤੇ ਖਰੀਦਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੋਵੇ। ਅੱਜ ਅਸੀਂ ਤੁਹਾਨੂੰ ਇਕ ਇਸ ਤਰ੍ਹਾਂ ਦੀ ਦੁਕਾਨ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਲੋਕਾਂ ਦੀ ਭੀੜ ਦੁਕਾਨਦਾਰ ਨੂੰ ਦੇਖਣ ਲਈ ਲੱਗੀ ਰਹਿੰਦੀ ਹੈ। ਜੀ ਹਾਂ ਲੋਕਾਂ ਨੂੰ ਇਸ ਦੁਕਾਨ 'ਤੇ ਸਮਾਨ ਖਰੀਦਣ ਤੋਂ ਜ਼ਿਆਦਾ ਦਿਲਚਸਪੀ ਦੁਕਾਨਦਾਰ ਲੜਕੀ ਦੀ ਇਕ ਝਲਕ ਲਈ ਹੁੰਦੀ ਹੈ।
ਤਾਈਵਾਨ ਦੀ ਇੱਕ ਗਲੀ 'ਚ 20 ਸਾਲ ਦੀ ਲੜਕੀ ਮੀਟ ਅਤੇ ਭੋਜਨ ਦਾ ਸਮਾਨ ਵੇਚਦੀ ਹੈ। ਇਸ ਲੜਕੀ ਤੋਂ ਸਮਾਨ ਖਰੀਦਣ ਲਈ ਲੋਕ ਲੰਬੀ ਲਾਈਨ 'ਚ ਖੜ੍ਹੇ ਹੋ ਕੇ ਇੰਤਜ਼ਾਰ ਕਰਦੇ ਹਨ। ਜ਼ਿਕਰਯੋਗ ਹੈ ਕਿ ਇਹ ਲੜਕੀ ਮਾਡਲ ਰਹਿ ਚੁੱਕੀ ਹੈ । ਇਸ ਮਾਡਲ ਨੇ ਜਦੋਂ ਤੋਂ ਇਸ ਦੁਕਾਨ 'ਤੇ ਖਾਣ-ਪੀਣ ਦਾ ਸਮਾਨ ਵੇਚਣਾ ਸ਼ੁਰੂ ਕੀਤਾ ਹੈ ਉਸ ਸਮੇਂ ਤੋਂ ਲੋਕ ਇਸਨੂੰ ਦੇਖਣ ਲਈ ਆਉਂਦੇ ਹਨ।
ਇਹ ਮਾਡਲ ਹਮੇਸ਼ਾ ਬਿਕਨੀ ਅਤੇ ਹੌਟ ਡ੍ਰੈਸੇਜ਼ 'ਚ ਹੀ ਨਜ਼ਰ ਆਉਂਦੀ ਹੈ। ਇਸੇ ਲਈ ਹੀ ਲੋਕ ਇਸ ਦੀ ਦੁਕਾਨ ਤੋਂ ਸਮਾਨ ਖਰੀਦਣ ਲਈ ਆਉਂਦੇ ਹਨ। ਇਹ ਮਾਡਲ ਇਕ ਬੱਚੇ ਦੀ ਮਾਂ ਵੀ ਹੈ।
ਇਸ ਉਮਰ 'ਚ ਮਾਂ ਬਣੋਗੇ ਤਾਂ ਬੱਚੇ ਦਾ ਦਿਮਾਗ ਚਲੇਗਾ ਨਹੀਂ ਦੌੜੇਗਾ
NEXT STORY