Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    SAT, JAN 23, 2021

    8:50:25 PM

  • tractor parade will be organized   darshan singh

    ਹਰੇਕ ਜੱਥੇਬੰਦੀ ਦੇ 300 ਡੈਲੀਕੇਟ ਬਣਾ ਕੇ ਕੀਤੀ...

  • punjab 212 new cases of corona were reported on saturday

    ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਦੇ 212 ਨਵੇਂ...

  • police checking dog scouts in public places

    ਪੁਲਸ ਵੱਲੋਂ ਜਨਤਕ ਥਾਵਾਂ 'ਤੇ ਡਾਗ ਸਕਾਡ ਨਾਲ...

  • akali workers  sukhbir badal  mamdot

    ਅਕਾਲੀ ਵਰਕਰਾਂ ’ਤੇ ਝੂਠੇ ਪਰਚੇ ਦਰਜ ਕਰਨ ਵਾਲਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2020
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • BBC News
  • Year Ender 2020
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • Jalandhar
  • Beauty Tips : ਵਾਲਾਂ ’ਚ ਤੇਲ ਲਗਾਉਣਾ ਕਿੰਨਾ ਕੁ ਹੈ ਜ਼ਰੂਰੀ?, ਜਾਣੋ ਇਸ ਦੇ ਫ਼ਾਇਦਿਆਂ ਦੇ ਬਾਰੇ

LIFE-STYLE News Punjabi(ਲਾਈਫ ਸਟਾਈਲ)

Beauty Tips : ਵਾਲਾਂ ’ਚ ਤੇਲ ਲਗਾਉਣਾ ਕਿੰਨਾ ਕੁ ਹੈ ਜ਼ਰੂਰੀ?, ਜਾਣੋ ਇਸ ਦੇ ਫ਼ਾਇਦਿਆਂ ਦੇ ਬਾਰੇ

  • Edited By Rajwinder Kaur,
  • Updated: 14 Jan, 2021 02:02 PM
Jalandhar
beauty tips hair oils applying
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਵਾਲਾਂ ਨੂੰ ਮਜ਼ਬੂਤ ਅਤੇ ਖ਼ੂਬਸੂਰਤ ਬਣਾਉਣ ਲਈ ਤੇਲ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਰੁੱਖਾਪਣ ਦੂਰ ਹੁੰਦਾ ਹੈ ਅਤੇ ਵਾਲਾਂ ਪੋਸ਼ਣ ਮਿਲਦਾ ਹੈ। ਇਸ ਲਈ ਹੇਅਰ ਚੰਪੀ ਕਰਨਾ ਬੇਹੱਦ ਫ਼ਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਵਾਲਾਂ ਦੀ ਮਸਾਜ ਕਰਨ ਦਾ ਠੀਕ ਸਮਾਂ ਅਤੇ ਤਰੀਕਾ ਜਾਣਦੇ ਹੋ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵਾਲਾਂ 'ਚ ਕਦੋ ਅਤੇ ਕਿਸ ਤਰ੍ਹਾਂ ਤੇਲ ਲਗਾਉਣਾ ਚਾਹੀਦਾ ਹੈ ਅਤੇ ਇਸ ਨਾਲ ਕੀ-ਕੀ ਫਾਇਦੇ ਹੁੰਦੇ ਹਨ।

1. ਵਾਲਾਂ 'ਚ ਇਸ ਸਮੇਂ ਲਗਾਓ ਤੇਲ
ਰਾਤ ਨੂੰ ਸੌਂਣ ਤੋਂ ਪਹਿਲਾਂ ਵਾਲਾਂ 'ਚ ਤੇਲ ਦੀ ਮਾਲਿਸ਼ ਕਰਨਾ ਸਭ ਤੋਂ ਵਧੀਆ ਹੈ। ਕੁਝ ਲੋਕ ਵਾਲ ਧੋਣ ਤੋਂ ਬਾਅਦ ਤੇਲ ਲਗਾਉਂਦੇ ਹਨ ਪਰ ਅਜਿਹਾ ਕਰਨ ਨਾਲ ਵਾਲਾਂ 'ਚ ਮਿੱਟੀ ਅਤੇ ਗੰਦਗੀ ਚਿਪਕ ਜਾਂਦੀ ਹੈ। ਵਾਲ ਧੋਣ ਤੋਂ ਪਹਿਲਾ ਆਇਲ ਮਸਾਜ ਕਰਨਾ ਠੀਕ ਹੈ। ਹਾਲਾਂਕਿ ਜੇਕਰ ਤੁਸੀਂ ਘਰ 'ਚ ਹੀ ਰਹਿਣਾ ਹੈ ਤਾਂ ਤੁਸੀਂ ਵਾਲ ਧੋਣ ਤੋਂ ਬਾਅਦ ਤੇਲ ਲਗਾ ਸਕਦੇ ਹੋ।

2. ਕੋਸੇ ਤੇਲ ਨਾਲ ਕਰੋ ਮਸਾਜ
ਕੋਸੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲਾਂ ਦੀਆਂ ਜੜ੍ਹਾਂ ਮਜਬੂਤ ਰਹਿੰਦੀਆਂ ਹਨ। ਨਾਲ ਹੀ ਮਸਾਜ ਨਾਲ ਕੈਮੀਕਲ ਅਤੇ ਸ਼ੈਂਪੂ ਤੋਂ ਹੋਣ ਵਾਲੇ ਡੈਮੇਜ ਦੀ ਭਰਪਾਈ ਵੀ ਹੋ ਜਾਂਦੀ ਹੈ।

Health Tips : ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ 

PunjabKesari

3. ਹਫ਼ਤੇ 'ਚ 1-2 ਵਾਰ ਲਗਾਓ ਤੇਲ
ਇਕ ਹਫ਼ਤੇ 'ਚ ਘੱਟ ਤੋਂ ਘੱਟ 1-2 ਵਾਰ ਤੇਲ ਨਾਲ ਮਸਾਜ ਕਰੋ। ਇਸ ਨਾਲ ਸਿਰ ਦਾ ਬਲੱਡ ਸਰਕੂਲੇਸ਼ਨ ਫਲੋ ਵਧੇਗਾ ਅਤੇ ਵਾਲ ਹੈਲਦੀ ਹੋਣਗੇ। ਨਾਲ ਹੀ ਇਸ ਨਾਲ ਤੁਸੀਂ ਰਿਲੈਕਸ ਵੀ ਮਹਿਸੂਸ ਕਰੋਗੇ।

ਵਾਸਤੂ ਸ਼ਾਸਤਰ : ਇਨ੍ਹਾਂ ਗੱਲਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਤਰੱਕੀ 'ਚ ਆ ਸਕਦੀਆਂ ਨੇ ਰੁਕਾਵਟਾਂ

4. ਮਸਾਜ ਕਰਨ ਦਾ ਠੀਕ ਤਰੀਕਾ
ਵਾਲਾਂ ਦੇ ਹਿਸਾਬ ਨਾਲ ਤੇਲ ਦੀ ਚੋਣ ਕਰੋ ਅਤੇ ਹਲਕਾ ਕੋਸਾ ਕਰੋ। ਜੇਕਰ ਵਾਲਾਂ 'ਚ ਸਿੱਕਰੀ ਹੈ ਤਾਂ ਤੇਲ 'ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਲਗਾਓ। ਵਾਲਾਂ ਦੀਆਂ ਜੜ੍ਹਾਂ 'ਚ ਤੇਲ ਜ਼ਰੂਰ ਲਗਾਓ। ਜ਼ਿਆਦਾ ਜੋਰ ਨਾਲ ਮਸਾਜ ਨਾ ਕਰੋ ਕਿਉਂਕਿ ਇਸ ਨਾਲ ਵਾਲ ਟੁੱਟ ਜਾਂਦੇ ਹਨ। ਮਸਾਜ ਤੋਂ ਬਾਅਦ ਗਰਮ ਪਾਣੀ 'ਚ ਤੌਲੀਏ ਨੂੰ ਗਿੱਲਾ ਕਰਕੇ ਨਿਚੋੜ ਲਓ ਅਤੇ ਫਿਰ ਵਾਲਾਂ 'ਚ ਲਪੇਟ ਲਓ। ਅੰਧੇ ਘੰਟੇ ਵਾਲਾਂ ਨੂੰ ਸ਼ੈਂਪੂ ਅਤੇ ਕੰਡੀਸ਼ਨਿੰਗ ਕਰੋ ਅਤੇ ਧੋ ਲਓ।

5. ਤੇਲ ਦੀ ਚੋਣ
ਵਾਲਾਂ ਨੂੰ ਮਜਬੂਤ ਅਤੇ ਲੰਬਾ ਕਰਨ ਲਈ ਤੁਸੀਂ ਨਾਰੀਅਲ, ਜੈਤੂਨ ਦਾ ਤੇਲ ਜਾਂ ਅਰੰਡੀ ਦੇ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ।

 ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

PunjabKesari

ਵਾਲਾਂ 'ਚ ਤੇਲ ਲਗਾਉਣ ਦੇ ਫ਼ਾਇਦੇ

ਸਿੱਕਰੀ ਦਾ ਖਾਤਮਾ
ਜੇਕਰ ਤੁਸੀਂ ਸਿੱਕਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਵਾਲਾਂ 'ਚ ਤੇਲ ਲਗਾਓ। ਇਸ ਨਾਲ ਸਕੈਲਪ ਦਾ ਰੁੱਖਾਪਣ ਦੂਰ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

ਸਿਰਦਰਦ ਤੋਂ ਛੁਟਕਾਰਾ
ਦਫ਼ਤਰ ਦੇ ਤਣਾਅ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਸਿਰਦਰਦ ਦੇ ਨਾਲ-ਨਾਲ ਤਣਾਅ ਵੀ ਘੱਟ ਹੋਵੇਗਾ।

ਚੰਗੀ ਨੀਂਦ
ਸੌਂਣ ਤੋਂ ਅੱਧਾ ਘੰਟਾ ਪਹਿਲਾ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਤਣਾਅ ਘੱਟ ਹੋਵੇਗਾ ਅਤੇ ਵਧੀਆ ਨੀਂਦ ਆਵੇਗੀ।

ਪੜ੍ਹੋ ਇਹ ਵੀ ਖ਼ਬਰ - Health Tips : ਖਾਣ ਦੀਆਂ ਇਨ੍ਹਾਂ ਗਲਤ ਆਦਤਾਂ ਨਾਲ ਵੱਧ ਸਕਦਾ ਹੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ

PunjabKesari

  • Beauty Tips
  • Hair
  • Oils
  • Applying
  • ਵਾਲਾਂ
  • ਤੇਲ
  • ਲਗਾਉਣਾ

Health Tips : ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ...

NEXT STORY

Stories You May Like

  • drink turmeric water for a healthy liver  you will unparalleled benefits
    ਤੰਦਰੁਸਤ ਲੀਵਰ ਲਈ ਜ਼ਰੂਰ ਪੀਓ ਹਲਦੀ ਵਾਲਾ ਪਾਣੀ, ਮਿਲਣਗੇ ਹੋਰ ਵੀ ਬੇਮਿਸਾਲ ਫ਼ਾਇਦੇ
  • beauty tips home remedies before coloring your hair there will be no har
    Beauty Tips: ਵਾਲਾਂ ਨੂੰ ਕਲਰ ਕਰਨ ਤੋਂ ਪਹਿਲਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ, ਨਹੀਂ ਹੋਵੇਗਾ ਕੋਈ ਨੁਕਸਾਨ
  • items in your diet as they will brighten your eyesight
    ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ, ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਦੇ ਨਾਲ-ਨਾਲ ਮਿਲਣਗੇ ਹੋਰ ਵੀ ਫ਼ਾਇਦੇ
  • protein is very important for health strengthening the immune
    ਸਿਹਤ ਲਈ ਬੇਹੱਦ ਜ਼ਰੂਰੀ ਹੈ 'ਪ੍ਰੋਟੀਨ', ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਮਿਲਦੇ ਹਨ ਹੋਰ ਵੀ ਕਈ ਫ਼ਾਇਦੇ
  • be sure to give children a winter soup made with beets and carrots
    ਸਰਦੀਆਂ ’ਚ ਬੱਚਿਆਂ ਨੂੰ ਜ਼ਰੂਰ ਪਿਲਾਓ ਚੁਕੰਦਰ ਅਤੇ ਗਾਜਰ ਨਾਲ ਬਣਿਆ ਸੂਪ, ਜਾਣੋ ਬਣਾਉਣ ਦੀ ਵਿਧੀ
  • green peas weight strong bones benefits
    ਭਾਰ ਨੂੰ ਘੱਟ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਖਾਓ ‘ਕੱਚੇ ਮਟਰ’, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
  • beauty tips  follow these homemade recipes to make your lips pink
    Beauty Tips: ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
  • health tips  teeth  brushes  cleaning  blood  special attention
    Health Tips : ਬਰੱਸ਼ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਕਦੇ ਖ਼ਰਾਬ ਨਹੀਂ ਹੋਣਗੇ ਤੁਹਾਡੇ ਦੰਦ
  • tractor march central government
    ਧੁਲੇਤਾ ਤੋਂ ਵੱਡੀ ਗਿਣਤੀ ਵਿਚ ਪਰੇਡ ਲਈ ਰਵਾਨਾ ਹੋਏ ਟਰੈਕਟਰ
  • jalandhar tractor trolley
    ਕਿਸਾਨ ਅੰਦੋਲਨ: ਜਲੰਧਰ ਤੋਂ ਦਿੱਲੀ ਲਈ ਰਵਾਨਾ ਹੋਏ ਟਰੈਕਟਰ-ਟਰਾਲੀ ਦੇ ਕਾਫ਼ਲੇ
  • harish rawat all india congress committee general secretary
    ਦੇਸ਼ ਨੂੰ ਮਹਾਨ ਬਣਨ ਲਈ ਸਹਿਨਸ਼ੀਲਤਾ ਅਤੇ ਧਰਮ ਨਿਰਪੱਖਤਾ ਲਾਜ਼ਮੀ : ਹਰੀਸ਼ ਰਾਵਤ
  • coronavirus jalandhar positive case
    ਜਲੰਧਰ ਜ਼ਿਲ੍ਹੇ ’ਚ 30 ਨਵੇਂ ਕੋਰੋਨਾ ਦੇ ਮਾਮਲਿਆਂ ਦੀ ਹੋਈ ਪੁਸ਼ਟੀ, ਇਕ ਦੀ ਮੌਤ
  • second time in the history
    ਸਿਰਸਾ ’ਤੇ ਦੂਜੀ ਵਾਰ FIR ਡੀ. ਐੱਸ. ਜੀ. ਐੱਮ. ਸੀ. ਦੇ ਇਤਿਹਾਸ ’ਚ ਬਹੁਤ ਵੱਡਾ...
  • congress national general secretary harish rawat
    ਹਰੀਸ਼ ਰਾਵਤ ਦੇ ਮਹਾਨਗਰ ਪਹੁੰਚਣ ’ਤੇ ਗਰਮਾਈ ਕਾਂਗਰਸੀ ਰਾਜਨੀਤੀ
  • aam aadmi party farmers tractor parade motorcycle rally jalandhar
    ਜਲੰਧਰ ’ਚ ‘ਆਪ’ ਨੇ ਕਿਸਾਨ ਟਰੈਕਟਰ ਪਰੇਡ ਦੇ ਸਮਰਥਨ ’ਚ ਕੱਢੀ ਮੋਟਰਸਾਈਕਲ ਰੈਲੀ
  • jalandhar bus stand
    ਯੂ. ਪੀ. ਦੇ ਈਸਟਨ ਪੇਰੀਫੇਰਲ ਐਕਸਪ੍ਰੈੱਸ ਵੇਅ ਤੋਂ ਦਿੱਲੀ ਲਈ ਸ਼ੁਰੂ ਹੋਈ ਬੱਸ ਸਰਵਿਸ
Trending
Ek Nazar
iphone 12 available at up to rs 16 000 discount

iPhone 12 ’ਤੇ ਮਿਲ ਰਹੀ 16,000 ਰੁਪਏ ਦੀ ਛੋਟ, 26 ਜਨਵਰੀ ਤਕ ਚੁੱਕ ਸਕਦੇ ਹੋ...

drink turmeric water for a healthy liver  you will unparalleled benefits

ਤੰਦਰੁਸਤ ਲੀਵਰ ਲਈ ਜ਼ਰੂਰ ਪੀਓ ਹਲਦੀ ਵਾਲਾ ਪਾਣੀ, ਮਿਲਣਗੇ ਹੋਰ ਵੀ ਬੇਮਿਸਾਲ ਫ਼ਾਇਦੇ

farmer leader ruldu singh mansa

ਕਿਸਾਨ ਅੰਦੋਲਨ 'ਚ 'ਖੂੰਡੇ ਆਲਾ ਬਾਬਾ' ਦੇ ਨਾਂ ਨਾਲ ਮਸ਼ਹੂਰ ਜਾਣੋ ਕੌਣ ਹਨ ਰੁਲਦੂ...

beauty tips home remedies before coloring your hair there will be no har

Beauty Tips: ਵਾਲਾਂ ਨੂੰ ਕਲਰ ਕਰਨ ਤੋਂ ਪਹਿਲਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ,...

laptop buying guide

ਨਵਾਂ ਲੈਪਟਾਪ ਖ਼ਰੀਦਣ ਜਾ ਰਹੇ ਹੋ ਤਾਂ ਇਨ੍ਹਾਂ 5 ਗੱਲਾਂ ਦਾ ਜ਼ਰੂਰ ਰੱਖੋ ਧਿਆਨ

items in your diet as they will brighten your eyesight

ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ, ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਦੇ ਨਾਲ-ਨਾਲ...

protein is very important for health strengthening the immune

ਸਿਹਤ ਲਈ ਬੇਹੱਦ ਜ਼ਰੂਰੀ ਹੈ 'ਪ੍ਰੋਟੀਨ', ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਮਿਲਦੇ ਹਨ...

sunanda sharma shares unseen video with sonu sood

ਸੁਨੰਦਾ ਸ਼ਰਮਾ ਦਾ ਸੋਨੂੰ ਸੂਦ ਨਾਲ ਇਹ ਖ਼ੂਬਸੂਰਤ ਵੀਡੀਓ ਵੇਖਿਆ ਜਾ ਰਿਹੈ ਵਾਰ-ਵਾਰ

pakistan during the test ballistic missile fell baloch colony balochistan

ਪ੍ਰੀਖਣ ਦੌਰਾਨ ਪਾਕਿ ਨੇ ਆਪਣਿਆਂ ’ਤੇ ਹੀ ਦਾਗੀ ਮਿਜ਼ਾਈਲ, ਕਈ ਲੋਕ ਜ਼ਖਮੀ ਅਤੇ...

hand sanitizer sprayed into children eyes could cause blindness

‘ਬੱਚਿਆਂ ਨੂੰ ਅੰਨ੍ਹਾ ਕਰ ਸਕਦੈ ਸੈਨੇਟਾਈਜ਼ਰ’

pakistan gets 5 7 billion dollars in foreign loans know total debt

ਆਰਥਿਕ ਸੰਕਟ ਨਾਲ ਜੂਝ ਰਿਹੈ ਪਾਕਿ, ਇਮਰਾਨ ਨੇ ਫਿਰ ਲਿਆ 416 ਹਜ਼ਾਰ ਕਰੋੜ ਰੁਪਏ ਦਾ...

islamic state claimed responsibility for two suicide attacks in baghdad

ਇਸਲਾਮਿਕ ਸਟੇਟ ਨੇ ਲਈ ਬਗਦਾਦ ’ਚ ਹੋਏ ਦੋ ਆਤਮਘਾਤੀ ਹਮਲਿਆਂ ਦੀ ਜ਼ਿੰਮੇਵਾਰੀ

covid 19 sputnik v vaccine could get approval in march

ਭਾਰਤ ’ਚ ਇਸ ਮਹੀਨੇ ਰੂਸੀ ਵੈਕਸੀਨ Sputnik V ਨੂੰ ਮਿਲ ਸਕਦੀ ਹੈ ਮਨਜ਼ੂਰੀ

diljit dosanjh interview time funny memory

ਕਿਉਂ ਇੰਟਰਵਿਊ ਤੋਂ ਘਬਰਾਏ ਦਿਲਜੀਤ ਨੂੰ ਹੋਣਾ ਪਿਆ ਸੀ ਗਾਇਬ, ਖੁਦ ਕੀਤਾ ਖੁਲਾਸਾ

biden prohibits wall work on mexicos border

ਬਾਈਡੇਨ ਨੇ ਮੈਕਸੀਕੋ ਦੀ ਸਰਹੱਦ ’ਤੇ ਬਣਨ ਵਾਲੀ ਕੰਧ ਦੇ ਕੰਮ ’ਤੇ ਲਾਈ ਰੋਕ

sushant singh rajput name road in delhi

ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂ ’ਤੇ ਦਿੱਲੀ ’ਚ ਹੋਵੇਗੀ ਸੜਕ, ਮਿਲੀ ਮਨਜ਼ੂਰੀ

scott morrison  corona  third wave

ਆਸਟ੍ਰੇਲੀਆ ਨੇ ਕੋਰੋਨਾ ਦੀ ਤੀਜੀ ਲਹਿਰ ਨੂੰ ਹਰਾ ਦਿੱਤਾ ਹੈ : ਪ੍ਰਧਾਨ ਮੰਤਰੀ

australia  international travelers

ਕੋਰੋਨਾ ਆਫ਼ਤ : ਆਸਟ੍ਰੇਲੀਆ ਨੇ ਵਿਦੇਸ਼ੀ ਯਾਤਰੀਆਂ ਲਈ ਲਾਗੂ ਕੀਤੇ ਨਵੇਂ ਨਿਯਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • corona vaccine then do it according to the government s instructions
      ਲਗਵਾਉਣਾ ਚਾਹੁੰਦੇ ਹੋ ਕੋਰੋਨਾ ਵੈਕਸੀਨ ਤਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਰੋ ਇਹ...
    • punjab gets rs 125 crore foreign investment
      ਪੰਜਾਬ ਨੂੰ ਮਿਲਿਆ 125 ਕਰੋੜ ਦਾ ਵਿਦੇਸ਼ੀ ਨਿਵੇਸ਼, ਹਾਰਟਮੈਨ ਨੇ ਖਰੀਦਿਆ ਇਹ ਕਾਰੋਬਾਰ
    • farmers can get rs 10 000 in pm kisan
      ਬਜਟ 2021 : ਕਿਸਾਨਾਂ ਨੂੰ ਸਾਲ 'ਚ 6 ਹਜ਼ਾਰ ਦੀ ਥਾਂ ਮਿਲ ਸਕਦੇ ਨੇ 10,000 ਰੁ:
    • hdfc bank submits plan of action to rbi
      HDFC ਬੈਂਕ ਦੇ ਨਵੇਂ ਕ੍ਰੈਡਿਟ ਕਾਰਡ ਲਈ ਜਲਦ ਖ਼ਤਮ ਹੋ ਸਕਦਾ ਹੈ ਇੰਤਜ਼ਾਰ
    • pictures of the shimoga blast
      ਸ਼ਿਮੋਗਾ ਧਮਾਕੇ ਦੀਆਂ ਸਾਹਮਣੇ ਆਈਆਂ ਤਸਵੀਰਾਂ, ਗੱਡੀ ਦੇ ਉੱਡੇ ਪਰਖੱਚੇ, ਦਰੱਖ਼ਤ ਵੀ...
    • irctc to resume e catering services from next month
      IRCTC ਅਗਲੇ ਮਹੀਨੇ ਸ਼ੁਰੂ ਕਰੇਗੀ ਈ-ਕੈਟਰਿੰਗ ਸੇਵਾ, ਮਿਲੇਗਾ ਗਰਮ ਖਾਣਾ
    • diljit dosanjh interview time funny memory
      ਕਿਉਂ ਇੰਟਰਵਿਊ ਤੋਂ ਘਬਰਾਏ ਦਿਲਜੀਤ ਨੂੰ ਹੋਣਾ ਪਿਆ ਸੀ ਗਾਇਬ, ਖੁਦ ਕੀਤਾ ਖੁਲਾਸਾ
    • unions not in the interest of the farmers  agriculture minister
      ਬੈਠਕ ਤੋਂ ਬਾਅਦ ਬੋਲੇ ਖੇਤੀਬਾੜੀ ਮੰਤਰੀ, ਯੂਨੀਅਨਾਂ ਦੀ ਸੋਚ 'ਚ ਕਿਸਾਨ ਹਿੱਤ ਨਹੀਂ
    • northern ireland extends corona  lockdown until 5 march
      ਉੱਤਰੀ ਆਇਰਲੈਂਡ ਨੇ ਕੋਰੋਨਾ ਤਾਲਾਬੰਦੀ 'ਚ 5 ਮਾਰਚ ਤੱਕ ਕੀਤਾ ਵਾਧਾ
    • siraj is looking for a test series against australia
      ਆਸਟਰੇਲੀਆ ਵਿਰੁੱਧ ਟੈਸਟ ਲੜੀ ਦੀ ਖੋਜ ਹੈ ਸਿਰਾਜ : ਸ਼ਾਸਤਰੀ
    • covid 19 sputnik v vaccine could get approval in march
      ਭਾਰਤ ’ਚ ਇਸ ਮਹੀਨੇ ਰੂਸੀ ਵੈਕਸੀਨ Sputnik V ਨੂੰ ਮਿਲ ਸਕਦੀ ਹੈ ਮਨਜ਼ੂਰੀ
    • ਲਾਈਫ ਸਟਾਈਲ ਦੀਆਂ ਖਬਰਾਂ
    • your diet to relieve constipation  there will be more benefits
      ਕਬਜ਼ ਤੋਂ ਨਿਜ਼ਾਤ ਪਾਉਣ ਲਈ ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ, ਮਿਲਣਗੇ ਹੋਰ ਵੀ...
    • potato fenugreek is beneficial for health as well as maintaining the taste
      ਸੁਆਦ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਸਿਹਤ ਲਈ ਵੀ ਲਾਹੇਵੰਦ ਹੈ ਆਲੂ ਮੇਥੀ, ਜਾਣੋ...
    • saffron benefits eyesight headache fever face heart
      ਰੋਜ਼ਾਨਾ ਇੰਝ ਕਰੋ ‘ਕੇਸਰ’ ਦੀ ਵਰਤੋਂ, ਬੇਮਿਸਾਲ ਫ਼ਾਇਦੇ ਹੋਣ ਦੇ ਨਾਲ-ਨਾਲ ਦੂਰ...
    • beauty tips  use a wooden comb to strengthen weak hair benefits
      Beauty Tips: ਕਮਜ਼ੋਰ ਵਾਲ਼ਾਂ ਨੂੰ ਮਜ਼ਬੂਤ ਬਣਾਉਣ ਲਈ ਵਰਤੋ ਲੱਕੜੀ ਦੀ ਕੰਘੀ, ਹੋਣਗੇ...
    • health tips cow buffalo health milk beneficial
      Health Tips : ਗਾਂ ਅਤੇ ਮੱਝ ’ਚੋਂ ਜਾਣੋ ਸਿਹਤ ਲਈ ਕਿਸ ਦਾ ਦੁੱਧ ਸਭ ਤੋਂ ਵੱਧ...
    • people suffering diseases should no eat oranges benefits be harms
      ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕ ਭੁੱਲ ਕੇ ਵੀ ਨਾ ਖਾਣ ਸੰਤਰਾ, ਫ਼ਾਇਦੇ ਦੀ ਜਗ੍ਹਾ...
    • cooking tips  make and feed the guests kashmiri pulao
      Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
    • black grapes migraines diabetes wrinkles bleeding
      ਗੁਣਾਂ ਨਾਲ ਭਰਪੂਰ ‘ਕਾਲੇ ਅੰਗੂਰ’, ਖਾਣ ’ਤੇ ਮਾਈਗ੍ਰੇਨ ਸਣੇ ਇਨ੍ਹਾਂ ਬੀਮਾਰੀਆਂ...
    • bring natural glow to your face with these kitchen utensils
      ਰਸੋਈ ’ਚ ਵਰਤੀਆਂ ਜਾਣ ਵਾਲੀਆਂ ਇਨ੍ਹਾਂ ਵਸਤੂਆਂ ਨਾਲ ਲਿਆਓ ਚਿਹਰੇ ’ਤੇ ਕੁਦਰਤੀ...
    • water shortage body damage diseases
      Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +