ਜਲੰਧਰ— ਐਲੋਵੀਰਾ ਮੋਟਾਪਾ ਘੱਟ ਕਰਨ 'ਚ ਮਦਦ ਕਰਦਾ ਹੈ। 10 ਗ੍ਰਾਮ ਐਲੋਵੀਰਾ ਦੇ ਰਸ 'ਚ ਮੇਥੀ ਦੇ ਤਾਜ਼ੇ ਪੱਤਿਆ ਨੂੰ ਪੀਸ ਲਓ। ਇਸ ਨੂੰ ਪ੍ਰਤੀਦਿਨ ਇਸਤੇਮਾਲ ਕਰੋ। ਅਜਿਹਾ ਲਗਾਤਾਰ ਕੁੱਝ ਦਿਨ ਪੀਣ ਨਾਲ ਭਾਰ ਘੱਟ ਹੋਣ ਲੱਗੇਗਾ। ਐਲੋਵੀਰਾ ਦੇ ਉਪਯੋਗ ਨਾਲ ਕਈ ਬੀਮਾਰੀਆਂ ਵੀ ਠੀਕ ਹੁੰਦੀਆਂ ਹਨ। ਐਲੋਵੀਰਾ 'ਚੋ ਨਿਕਲਣ ਵਾਲਾ ਗੁੱਦਾ ਹੀ ਅਸਲ ਦਵਾਈ ਹੈ।
ਐਲੋਵੀਰਾ 'ਚ ਮਿਨਰਲਸ, ਵਿਟਾਮਿਨ ਅਤੇ ਫੈਟੀ ਐਸਿਜ ਵਰਗੇ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਦਾ ਇਸਤੇਮਾਲ ਬਹੁਤ ਸਾਰੇ ਘਰੇਲੂ ਇਲਾਜਾਂ ਲਈ ਕੀਤਾ ਜਾਂਦਾ ਹੈ। ਇਸ ਨਾਲ ਗੈਸ ਦੀ ਪਰੇਸ਼ਾਨੀ, ਪੱਥਰੀ, ਸਾਹ ਦੀ ਪਰੇਸ਼ਾਨੀ ਅਤੇ ਖਾਂਸੀ ਵਰਗੀਆਂ ਸਮੱਸਿਆਵਾਂ 'ਚ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਐਲੋਵੀਰਾ ਦੀਆਂ ਪੱਤੀਆਂ 'ਚ ਪਾਏ ਜਾਣ ਵਾਲੇ ਜੈੱਲ 'ਚ 99% ਪਾਣੀ ਹੁੰਦਾ ਹੈ।
ਕੋਕਰਚ ਕਰ ਰਹੇ ਹਨ ਪਰੇਸ਼ਾਨ ਤਾਂ ਵਰਤੋ ਇਹ ਤਰੀਕੇ
NEXT STORY