ਮੁੰਬਈ — ਬਾਲੀਵੁੱਡ ਦੀ ਅਦਾਕਾਰਾ ਜੈਕਲੀਨ ਫਰਨਾਂਡੀਜ਼ ਆਪਣੇ ਕਿਉਂਟ ਅਤੇ ਸੁੰਦਰ ਅੰਦਾਜ਼ ਲਈ ਮੰਨੀ ਜਾਂਦੀ ਹੈ। ਜੈਕਲੀਨ ਦੇ ਫੈਸ਼ਨ ਨੂੰ ਬਹੁਤ ਲੜਕੀਆਂ ਕਾਪੀ ਕਰਦੀਆਂ ਹਨ। ਜੈਕਲੀਨ ਹਰ ਪੋਸ਼ਾਕ 'ਚ ਬਹੁਤ ਸਟਾਈਲਿਸ਼ ਲੱਗਦੀ ਹੈ।
ਥੋੜੇ ਦਿਨ ਪਹਿਲਾਂ ਹੀ ਜੈਕਲੀਨ 'ਕੌਫੀ ਵਿਦ ਕਰਣ ਸੀਜ਼ਨ-5' ਦੇ ਐਪੀਸੋਡ 'ਚ ਨਜ਼ਰ ਆਈ। ਸ਼ੋਅ 'ਚ ਜੈਕਲੀਨ ਲਾਲ ਰੰਗ ਦੀ ਪੋਸ਼ਾਕ 'ਚ ਨਜ਼ਰ ਆਈ ਉਸਨੂੰ ਦੇਖਦੇ ਹੀ ਸਾਰਿਆਂ ਦੀ ਨਜ਼ਰ ਉਸ 'ਤੇ ਹੀ ਰੁੱਕ ਗਈ। ਉਝ ਤਾਂ ਜੈਕਲੀਨ ਹਰ ਆਉਟਫਿਟ 'ਚ ਸੁੰਦਰ ਲੱਗਦੀ ਹੈ ਪਰ ਇਸ ਲਾਲ ਪੋਸ਼ਾਕ 'ਚ ਉਹ ਬਹੁਤ ਹੀ ਸਟਾਈਲਿਸ਼ ਲੱਗ ਰਹੀ ਸੀ। ਜੈਕਲੀਨ ਦੇ ਪ੍ਰਬਲ ਗੁਰੂੰਗ ਦੁਆਰਾ ਡਿਜ਼ਾਇਨ ਕੀਤੀ ਲਾਲ ਜਮਪਸੂਟ ਪਹਿਨੀਆਂ ਹੋਇਆ ਸੀ। ਪੋਸ਼ਾਕ ਦੇ ਨਾਲ ਉਸ ਨੇ ਲਾਲ ਰੰਗ ਦੀ ਜੁੱਤੀ ਪਹਿਨੀ ਹੋਈ ਸੀ।
ਵਾਲਾਂ ਦੇ ਸਟਾਇਲ ਅਤੇ ਮੇਕਅਪ ਦੀ ਗੱਲ ਕਰੀਏ ਤਾਂ ਜੈਕਲੀਨ ਨੇ ਪੋਸ਼ਾਕ ਦੇ ਨਾਲ ਸਧਾਰਨ ਪੋਨੀ ਟੇਲ ਅਤੇ ਹਲਕਾ ਮੇਕਅਪ ਕੀਤਾ ਸੀ ਜਿਸ ਨਾਲ ਕੀ ਉਸਦੀ ਆਉਟਫਿਟ ਸਟਾਈਲਿਸ਼ ਲੱਗ ਦਿਖਾਈ ਦੇ ਰਹੀ ਸੀ। ਪੋਸ਼ਾਕ ਦੇ ਨਾਲ ਉਸਨੇ ਕੋਈ ਗਹਿਣੇ ਨਹੀ ਪਹਿਨੇ ਸਨ। ਜੈਕਲੀਨ ਹੌਟ ਦਿਖਾਈ ਦੇ ਰਹੀ ਸੀ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜੈਕਲੀਨ ਨੂੰ ਕ੍ਰਿਸਮਸ 'ਤੇ ਲਾਲ ਪੋਸ਼ਾਕ 'ਚ ਦੇਖਿਆ ਗਿਆ ਸੀ ਜਿੱਥੇ ਉਹ ਬਹੁਤ ਸੁੰਦਰ 'ਤੇ ਸਟਾਈਲਿਸ਼ ਲੱਗ ਰਹੀ ਸੀ। ਜੇਕਰ ਤੁਹਾਨੂੰ ਜੈਕਲੀਨ ਦਾ ਇਹ ਲੁਕ ਪਸੰਦ ਆਇਆ ਹੈ ਤਾਂ ਜ਼ਰੂਰ ਕਾਪੀ ਕਰੋ।
ਇਸ ਮੰਦਰ 'ਚ ਭੁੱਲ ਕੇ ਵੀ ਨਹੀਂ ਜਾਂਦੇ ਪ੍ਰੇਮੀ ਜੋੜੇ
NEXT STORY