Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 24, 2026

    12:30:47 PM

  • saudi uae entry in war

    ਸਾਊਦੀ-UAE ਦੀ ਜੰਗ 'ਚ ਐਂਟਰੀ ! ਪੱਛਮੀ ਏਸ਼ੀਆ ਦੇ...

  • surrey police gave news of relief

    ਵਿਦੇਸ਼ੀ ਵਿਦਿਆਰਥੀਆਂ ਨੂੰ 'ਹਥਿਆਰ' ਬਣਾਉਣ ਵਾਲੇ...

  • delhi budget session 2026 cm rekha gupta

    Delhi Budget 2026 : CM ਰੇਖਾ ਗੁਪਤਾ ਨੇ ਪੇਸ਼...

  • harsimrat kaur badal statement

    ਹਰਸਿਮਰਤ ਬਾਦਲ ਨੇ ਘੇਰੀ 'ਆਪ' ਸਰਕਾਰ, ਕਿਹਾ-ਸਾਡੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਸਾੜ੍ਹੀ ਦੇ ਨਾਲ ਮੈਚਿੰਗ ਜਿਊਲਰੀ ਬਣੀ ਰਾਇਲ ਲੁੱਕ ਦਾ ਰਾਜ਼

LIFE STYLE News Punjabi(ਲਾਈਫ ਸਟਾਈਲ)

ਸਾੜ੍ਹੀ ਦੇ ਨਾਲ ਮੈਚਿੰਗ ਜਿਊਲਰੀ ਬਣੀ ਰਾਇਲ ਲੁੱਕ ਦਾ ਰਾਜ਼

  • Edited By Disha,
  • Updated: 24 Mar, 2026 09:28 AM
Life Style
indian wear  royal look  matching jewelry  saree
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਭਾਰਤੀ ਪਹਿਰਾਵਿਆਂ ’ਚ ਸਾੜ੍ਹੀ ਦਾ ਸਥਾਨ ਹਮੇਸ਼ਾ ਤੋਂ ਵਿਸ਼ੇਸ਼ ਰਿਹਾ ਹੈ। ਇਹ ਨਾ ਸਿਰਫ਼ ਇਕ ਰਵਾਇਤੀ ਪਹਿਰਾਵਾ ਹੈ, ਸਗੋਂ ਔਰਤਾਂ ਦੀ ਸੁੰਦਰਤਾ, ਸੱਭਿਆਚਾਰ ਅਤੇ ਸ਼ਿਸ਼ਟਾਚਾਰ ਦਾ ਪ੍ਰਤੀਕ ਵੀ ਹੈ। ਵਿਆਹ, ਤਿਉਹਾਰ, ਪਾਰਟੀ ਜਾਂ ਵਿਸ਼ੇਸ਼ ਮੌਕਿਆਂ ’ਚ ਔਰਤਾਂ ਸਾੜ੍ਹੀ ਨੂੰ ਪਹਿਲ ਦਿੰਦੀਆਂ ਹਨ ਪਰ ਸਾੜ੍ਹੀ ਨੂੰ ਸੰਪੂਰਨਤਾ ਉਦੋਂ ਹੀ ਮਿਲਦੀ ਹੈ, ਜਦੋਂ ਇਸ ਨੂੰ ਸਹੀ ਜਿਊਲਰੀ ਦੇ ਨਾਲ ਸਟਾਈਲ ਕੀਤਾ ਜਾਵੇ। ਸਾੜ੍ਹੀ ਦੇ ਨਾਲ ਮੈਚਿੰਗ ਜਿਊਲਰੀ ਔਰਤਾਂ ਨੂੰ ਰਾਇਲ ਅਤੇ ਆਕਰਸ਼ਕ ਲੁੱਕ ਦਿੰਦੀ ਹੈ।

ਜਿੱਥੇ ਕੁਝ ਮੁਟਿਆਰਾਂ ਹਲਕੀ-ਫੁਲਕੀ ਜਿਊਲਰੀ ਪਸੰਦ ਕਰਦੀਆਂ ਹਨ, ਉੱਥੇ ਹੀ ਕਈ ਹੈਵੀ ਸੈੱਟਸ ਦੇ ਨਾਲ ਗ੍ਰੈਂਡ ਲੁੱਕ ਕ੍ਰਿਏਟ ਕਰਨਾ ਚਾਹੁੰਦੀਆਂ ਹਨ। ਗੋਲਡ, ਸਿਲਵਰ ਜਾਂ ਸਟੋਨ ਵਾਲੀ ਜਿਊਲਰੀ ’ਚ ਮੈਚਿੰਗ ਦਾ ਬਦਲ ਸਭ ਤੋਂ ਜ਼ਿਆਦਾ ਲੋਕਪ੍ਰਿਯ ਹੈ। ਔਰਤਾਂ ਹੁਣ ਸਾੜ੍ਹੀ ਦੇ ਰੰਗ, ਪ੍ਰਿੰਟ ਜਾਂ ਕਢਾਈ ਅਨੁਸਾਰ ਜਿਊਲਰੀ ਚੁਣ ਰਹੀਆਂ ਹਨ। ਮੈਚਿੰਗ ਜਿਊਲਰੀ ਦੀ ਗੱਲ ਕਰੀਏ ਤਾਂ ਬਲੈਕ ਸਾੜ੍ਹੀ ਦੇ ਨਾਲ ਬਲੈਕ ਬੀਡਸ, ਓਨਿਕਸ ਜਾਂ ਸਟੋਨ ਵਾਲੀ ਜਿਊਲਰੀ ਦਾ ਸੁਮੇਲ ਬੇਹੱਦ ਖੂਬਸੂਰਤ ਲੱਗਦਾ ਹੈ। ਇਸੇ ਤਰ੍ਹਾਂ ਰੈੱਡ ਜਾਂ ਮੈਰੂਨ ਸਾੜ੍ਹੀ ਦੇ ਨਾਲ ਰੂਬੀ, ਗਾਰਨੇਟ ਜਾਂ ਰੈੱਡ ਸਟੋਨ ਵਾਲੀ ਗੋਲਡ ਜਿਊਲਰੀ ਰਾਇਲ ਦਿੱਖ ਦਿੰਦੀ ਹੈ। ਗ੍ਰੀਨ ਸਾੜ੍ਹੀ ’ਤੇ ਐਮਰਲਡ ਜਾਂ ਪੰਨਾ ਸਟੋਨ, ਜਦਕਿ ਬਲੂ ਸਾੜ੍ਹੀ ’ਤੇ ਸਫਾਇਰ ਜਾਂ ਨੀਲੇ ਸਟੋਨ ਵਾਲੀ ਜਿਊਲਰੀ ਦਾ ਰੁਝਾਨ ਜ਼ੋਰਾਂ ’ਤੇ ਹੈ। ਕਈ ਔਰਤਾਂ ਸਾੜ੍ਹੀ ਦੀ ਕਢਾਈ ਜਾਂ ਬਾਰਡਰ ਦੇ ਗੋਲਡਨ, ਵ੍ਹਾਈਟ ਜਾਂ ਹੋਰ ਰੰਗਾਂ ਨੂੰ ਧਿਆਨ ’ਚ ਰੱਖ ਕੇ ਜਿਊਲਰੀ ਚੁਣਦੀਆਂ ਹਨ।

PunjabKesari

ਕੁਝ ਫੈਸ਼ਨੇਬਲ ਔਰਤਾਂ ਡਬਲ-ਸ਼ੇਡ ਜਿਊਲਰੀ ਨੂੰ ਵੀ ਅਪਣਾਉਂਦੀਆਂ ਹਨ, ਜਿੱਥੇ ਗੋਲਡ ਬੇਸ ’ਚ ਸਾੜ੍ਹੀ ਦੇ ਹੋਰ ਰੰਗ ਦੇ ਸਟੋਨ ਲੱਗੇ ਹੁੰਦੇ ਹਨ। ਇਸ ਨਾਲ ਲੁੱਕ ’ਚ ਗਹਿਰਾਪਨ ਅਤੇ ਵੈਰਾਇਟੀ ਆਉਂਦੀ ਹੈ। ਇਸ ਤੋਂ ਇਲਾਵਾ, ਸਾੜ੍ਹੀ ਦੇ ਬਲਾਊਜ਼ ਦੇ ਰੰਗ ਨਾਲ ਮੈਚਿੰਗ ਜਿਊਲਰੀ ਚੁਣਨਾ ਵੀ ਇਕ ਸਮਾਰਟ ਤਰੀਕਾ ਹੈ। ਜਿਵੇਂ ਬਲੈਕ ਬਲਾਊਜ਼ ਦੇ ਨਾਲ ਬਲੈਕ ਜਾਂ ਸਿਲਵਰ ਜਿਊਲਰੀ, ਗ੍ਰੀਨ ਬਲਾਊਜ਼ ’ਤੇ ਗ੍ਰੀਨ ਸਟੋਨ, ਜਾਂ ਗੋਲਡਨ ਬਲਾਊਜ਼ ’ਤੇ ਗੋਲਡ ਜਿਊਲਰੀ ਦਾ ਸੁਮੇਲ ਲੁੱਕ ਨੂੰ ਹੋਰ ਵੀ ਕੰਪਲੀਟ ਕਰ ਦਿੰਦਾ ਹੈ।

ਜਿਊਲਰੀ ਤੋਂ ਇਲਾਵਾ ਹੋਰ ਅਸੈਸਰੀਜ਼ ਵੀ ਸਾੜ੍ਹੀ ਦੀ ਲੁੱਕ ਨੂੰ ਬਿਹਤਰ ਬਣਾਉਂਦੀਆਂ ਹਨ। ਕਲੱਚ ਬੈਗ, ਸਨਗਲਾਸਿਜ਼ ਜਾਂ ਗੌਗਲਸ ਦੀ ਚੋਣ ਸਾੜ੍ਹੀ ਦੇ ਰੰਗ ਜਾਂ ਥੀਮ ਨਾਲ ਮੈਚਿੰਗ ਰੱਖੀ ਜਾਂਦੀ ਹੈ। ਹੇਅਰ ਸਟਾਈਲ ’ਚ ਸਿੰਪਲ ਜੂੜੇ ਤੋਂ ਲੈ ਕੇ ਓਪਨ ਹੇਅਰ, ਬ੍ਰੇਡਿਡ ਸਟਾਈਲ ਜਾਂ ਹਾਫ-ਅੱਪ ਹਾਫ-ਡਾਊਨ ਤੱਕ ਸਾਰੇ ਆਪਸ਼ਨਜ਼ ਲੋਕਪ੍ਰਿਯ ਹਨ। ਫੁੱਟਵੀਅਰ ’ਚ ਮੈਚਿੰਗ ਜੁੱਤੀ, ਹਾਈ ਹੀਲਜ਼ ਜਾਂ ਕਢਾਈ ਵਾਲੀਆਂ ਸੈਂਡਲਸ ਦੀ ਵਰਤੋਂ ਆਮ ਹੈ, ਜੋ ਪੂਰੇ ਆਊਟਫਿੱਟ ਨੂੰ ਬੈਲੇਂਸ ਕਰਦੀ ਹੈ। ਕੁੱਲ ਮਿਲਾ ਕੇ, ਸਾੜ੍ਹੀ ਦੇ ਨਾਲ ਮੈਚਿੰਗ ਜਿਊਲਰੀ ਨਾ ਸਿਰਫ਼ ਸੁੰਦਰਤਾ ਵਧਾਉਂਦੀ ਹੈ, ਸਗੋਂ ਔਰਤਾਂ ਨੂੰ ਆਤਮ-ਵਿਸ਼ਵਾਸ ਅਤੇ ਰਾਇਲ ਫੀਲ ਵੀ ਦਿੰਦੀ ਹੈ। ਅੱਜ ਦੀਆਂ ਔਰਤਾਂ ਫੈਸ਼ਨ ਨੂੰ ਆਪਣੀ ਸ਼ੈਲੀ ਅਨੁਸਾਰ ਢਾਲ ਰਹੀਆਂ ਹਨ ਅਤੇ ਮੈਚਿੰਗ ਜਿਊਲਰੀ ਇਸੇ ਸਿਰਜਣਾਤਮਕਤਾ ਦੀ ਸਭ ਤੋਂ ਖੂਬਸੂਰਤ ਮਿਸਾਲ ਹੈ।

  • Indian wear
  • royal look
  • matching jewelry
  • saree
  • ਭਾਰਤੀ ਪਹਿਰਾਵੇ
  • ਰਾਇਲ ਲੁੱਕ
  • ਮੈਚਿੰਗ ਜਿਊਲਰੀ
  • ਸਾੜ੍ਹੀ

ਮੋਟਾਪੇ ਤੇ ਸ਼ੂਗਰ ਤੋਂ ਪਰੇਸ਼ਾਨ ਲੋਕਾਂ ਲਈ ਵੱਡੀ ਰਾਹਤ, 90% ਤੱਕ ਸਸਤੀਆਂ ਹੋਈਆਂ ਦਵਾਈਆਂ

NEXT STORY

Stories You May Like

  • young ladies  royal look  long kurti palazzo suit
    ਮੁਟਿਆਰਾਂ ਨੂੰ ਰਾਇਲ ਲੁੱਕ ਦੇ ਰਹੇ ਲੌਂਗ ਕੁੜਤੀ ਪਲਾਜ਼ੋ ਸੂਟ
  • velvet tunic  stylish look  young women
    ਵੈੱਲਵੈੱਟ ਟਿਊਨਿਕ ਬਣੇ ਮੁਟਿਆਰਾਂ ਦੀ ਸਟਾਈਲਿਸ਼ ਲੁੱਕ ਦਾ ਰਾਜ਼
  • young women  modern look  winter one piece dress
    ਮੁਟਿਆਰਾਂ ਨੂੰ ਮਾਡਰਨ ਲੁੱਕ ਦੇ ਰਹੀ ਵਿੰਟਰ ਵਨ ਪੀਸ ਡਰੈੱਸ
  • young girls  trendy look  biker jacket
    ਮੁਟਿਆਰਾਂ ਨੂੰ ਟ੍ਰੈਂਡੀ ਲੁੱਕ ਦੇ ਰਹੀ ‘ਬਾਈਕਰ ਜੈਕੇਟ’
  • young women  trendy look  oversized shirts
    ਮੁਟਿਆਰਾਂ ਨੂੰ ਟ੍ਰੈਂਡੀ ਲੁੱਕ ਦੇ ਰਹੀ ‘ਓਵਰਸਾਈਜ਼ ਸ਼ਰਟ’
  • young women  modern look  sequin work dress
    ਮੁਟਿਆਰਾਂ ਨੂੰ ਮਾਡਰਨ ਲੁੱਕ ਦੇ ਰਹੀ ਹੈ ‘ਸੀਕੁਇਨ ਵਰਕ’ ਡਰੈੱਸ
  • royal reception of star spinner kuldeep yadav in lucknow
    ਲਖਨਊ 'ਚ ਕੁਲਦੀਪ ਯਾਦਵ ਦੀ ਰਾਇਲ ਰਿਸੈਪਸ਼ਨ, CM ਯੋਗੀ ਤੇ ਅਖਿਲੇਸ਼ ਯਾਦਵ ਨੇ ਦਿੱਤਾ ਆਸ਼ੀਰਵਾਦ
  • technical flaws in aircraft facility becomes life threatening
    ‘ਜਹਾਜ਼ਾਂ ’ਚ ਤਕਨੀਕੀ ਖਾਮੀਆਂ’ ਸਹੂਲਤ ਬਣੀ ਜਾਨ ਨੂੰ ਖ਼ਤਰਾ!
  • harsimrat kaur badal statement
    ਹਰਸਿਮਰਤ ਬਾਦਲ ਨੇ ਘੇਰੀ 'ਆਪ' ਸਰਕਾਰ, ਕਿਹਾ-ਸਾਡੇ ਧਾਰਮਿਕ ਸਥਾਨਾਂ ਨੂੰ ਤਾਂ ਬਖ਼ਸ਼...
  • vande bharat express will not stop at jalandhar city railway station
    ਹੁਣ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਨਹੀਂ ਰੁਕੇਗੀ ਵੰਦੇ ਭਾਰਤ ਐਕਸਪ੍ਰੈੱਸ, ਰੇਲਵੇ...
  • sukhpal khaira demands dope test of laljit bhullar
    ਲਾਲਜੀਤ ਸਿੰਘ ਭੁੱਲਰ ਦਾ ਕਰਵਾਓ ਡੋਪ ਟੈਸਟ: ਸੁਖਪਾਲ ਸਿੰਘ ਖਹਿਰਾ
  • sukhjinder singh randhawa statement
    'ਮਾਨ ਸਰਕਾਰ ਬਣੀ ਕਿਸਾਨਾਂ ਦੀ ਦੁਸ਼ਮਣ', 2 ਭਰਾਵਾਂ ਦੇ ਖ਼ੁਦਕੁਸ਼ੀ ਮਾਮਲੇ 'ਤੇ...
  • big weather forecast for punjab
    ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ, ਇਸ ਦਿਨ ਤੋਂ ਹੋਵੇਗਾ ਵੱਡਾ ਬਦਲਾਅ! ਇਹ...
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • 50 5 km long railway line
    50.5 ਕਿਲੋਮੀਟਰ ਲੰਬੀ ਰੇਲਵੇ ਲਾਈਨ ਨੇ ਮਿਜ਼ੋਰਮ ਨੂੰ ਬਾਕੀ ਭਾਰਤ ਨਾਲ ਜੋੜ ਕੇ...
  • excessive extraction of groundwater is a serious problem in punjab
    ਪੰਜਾਬ ’ਚ ਜ਼ਮੀਨ ਹੇਠਲੇ ਪਾਣੀ ਨੂੰ ਬਹੁਤ ਜ਼ਿਆਦਾ ਕੱਢਣਾ ਗੰਭੀਰ ਸਮੱਸਿਆ
Trending
Ek Nazar
superman fame actress valerie perrine passes away

ਮਨੋਰੰਜਨ ਜਗਤ ਨੂੰ ਵੱਡਾ ਝਟਕਾ ! 'ਸੁਪਰਮੈਨ' ਫੇਮ ਅਦਾਕਾਰਾ ਨੇ ਦੁਨੀਆ ਨੂੰ ਕਿਹਾ...

musician shreyas puranik becomes father  wife gives birth to daughter

ਮਸ਼ਹੂਰ ਮਿਊਜ਼ਿਕ ਕੰਪੋਜ਼ਰ ਦੇ ਘਰ ਗੂੰਜੀਆਂ ਕਿਲਕਾਰੀਆਂ ! ਪਤਨੀ ਨੇ ਧੀ ਨੂੰ ਦਿੱਤਾ...

people no lpg gas connection supply stopped

ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ LPG, ਸਪਲਾਈ ਤੁਰੰਤ ਹੋਵੇਗੀ ਬੰਦ, ਸੈਣੀ ਸਰਕਾਰ...

singer ronnie bowman passes away at 64

ਸੜਕ ਹਾਦਸੇ 'ਚ ਮਸ਼ਹੂਰ ਗਾਇਕ ਰੌਨੀ ਦੀ ਹੋਈ ਦਰਦਨਾਕ ਮੌਤ, ਮਿਊਜ਼ਿਕ ਇੰਡਸਟਰੀ 'ਚ...

earthquake tremors felt in nepal  s bajhang  magnitude 4 1 measured

ਨੇਪਾਲ ਦੇ ਬਝਾਂਗ 'ਚ ਲੱਗੇ ਭੂਚਾਲ ਦੇ ਝਟਕੇ, 4.1 ਮਾਪੀ ਗਈ ਤੀਬਰਤਾ

canter collision

ਦਰਦਨਾਕ ਹਾਦਸਾ! ਬੇਕਾਬੂ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ, 3 ਮੌਤ, 4 ਗੰਭੀਰ ਜ਼ਖਮੀ

heavy snowfall disrupts lahaul spiti avalanche alert

Avalanche ਦਾ ਅਲਰਟ ਜਾਰੀ! ਭਾਰੀ ਬਰਫ਼ਬਾਰੀ ਕਾਰਨ ਲਾਹੌਲ-ਸਪੀਤੀ 'ਚ 104 ਸੜਕਾਂ...

cold storage collapses

ਦਰਦਨਾਕ ਹਾਦਸਾ! ਪ੍ਰਯਾਗਰਾਜ 'ਚ ਕੋਲਡ ਸਟੋਰ ਦੀ ਕੰਧ ਡਿੱਗੀ, ਮਲਬੇ ਹੇਠ ਦਬੇ ਕਈ...

floods in hawaii

ਹਵਾਈ 'ਚ ਭਿਆਨਕ ਹੜ੍ਹ, 2,000 ਤੋਂ ਵੱਧ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

fraud case registered in mohali over fake tickets for diljit dosanjh concert

ਦਿਲਜੀਤ ਦੋਸਾਂਝ ਦੇ ਫੈਨ ਧਿਆਨ ਨਾਲ ਪੜ੍ਹ ਲੈਣ ਇਹ ਖ਼ਬਰ ! ਸਿੰਗਰ ਦੇ ਨਾਂ 'ਤੇ ਹੋ...

plane crash at new york airport

ਨਿਊਯਾਰਕ ਹਵਾਈ ਅੱਡੇ 'ਤੇ ਵਾਪਰਿਆ ਹਵਾਈ ਹਾਦਸਾ, 2 ਲੋਕਾਂ ਦੀ ਮੌਤ; ਅੱਤਵਾਦੀ ਹਮਲਾ...

actor carrie anne fleming dies following cancer complications

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਹਾਲੀਵੁੱਡ ਦੀ...

nagar kirtan in italy

ਇਟਲੀ ਦੇ ਸ਼ਹਿਰ ਲੇਨੋ 'ਚ ਸਜਾਏ ਨਗਰ ਕੀਰਤਨ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆ...

companyl give rs 200 crore to employee

ਇਤਿਹਾਸਕ ਫੈਸਲਾ: ਮਹਿਲਾ ਕਰਮਚਾਰੀ ਨੂੰ WFH ਤੋਂ ਮਨ੍ਹਾ ਕਰਨ 'ਤੇ ਕੰਪਨੀ ਨੂੰ...

diamond studded watch launched

ਲਾਂਚ ਹੋਈ ਹੀਰਿਆਂ ਨਾਲ ਜੜੀ 'ਘੜੀ', ਸਿਰਫ਼ 18 ਲੋਕ ਹੀ ਬਣ ਸਕਣਗੇ ਇਸ ਦੇ ਮਾਲਕ,...

dhurandhar 2 worldwide collection

ਧੁਰੰਦਰ ਨੇ ਤੀਲ੍ਹਿਆਂ ਵਾਂਗ ਉਡਾ'ਤੇ ਸਾਰੇ ਰਿਕਾਰਡ ! ਸਿਰਫ਼ 4 ਦਿਨਾਂ 'ਚ...

divyanka tripathi radiates pregnancy glow at surprise baby shower event

ਦਿਵਯੰਕਾ ਤ੍ਰਿਪਾਠੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਚਿਹਰੇ 'ਤੇ...

shiv thakare becomes the winner of   the 50

ਸ਼ਿਵ ਠਾਕਰੇ ਬਣਿਆ 'The 50' ਦਾ ਕਿੰਗ ! ਜਿੱਤਿਆ 50 ਲੱਖ ਇਨਾਮ, ਪਰ ਨਹੀਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • use cinnamon and lemon for glowing skin
      ਦਾਲਚੀਨੀ ਅਤੇ ਨਿੰਬੂ ਦੀ ਕਰੋ ਇੰਝ ਵਰਤੋਂ, ਚਿਹਰੇ 'ਤੇ ਆਵੇਗਾ ਨਵਾਂ ਨਿਖਾਰ
    • how to make sabudana kheer
      ਨਰਾਤਿਆਂ ਦੇ ਵਰਤ 'ਚ ਸਰੀਰ ਨੂੰ ਊਰਜਾ ਨਾਲ ਭਰ ਦੇਵੇਗੀ 'ਸਾਬੂਦਾਣਾ ਖੀਰ', ਜਾਣੋ...
    • young women  floral dupatta suits  indian dresses
      ਮੁਟਿਆਰਾਂ ਨੂੰ ਭਾਅ ਰਹੇ ਫੁੱਲਕਾਰੀ ਦੁਪੱਟਾ ਸੂਟ
    • old age without life partner
      Life Partner ਤੋਂ ਬਿਨਾਂ ਬੁਢਾਪਾ ਹੋ ਰਿਹਾ ਔਖਾ ! ਇਕੱਲੇਪਣ ਕਾਰਨ ਤੇਜ਼ੀ ਨਾਲ...
    • how to raise financially literate teenagers
      ਇੱਕ ਕਲਿੱਕ ਵਾਲੀ ਆਨਲਾਈਨ ਸ਼ਾਪਿੰਗ ਦੇ ਦੌਰ 'ਚ ਬੱਚਿਆਂ ਨੂੰ 'ਸਮਾਰਟ ਇਨਵੈਸਟਰ'...
    • changing weather  bathing method  hot water  cold water
      ਗਰਮ ਜਾਂ ਠੰਡਾ ਪਾਣੀ, ਜਾਣੋ ਕੀ ਹੈ ਨਹਾਉਣ ਦਾ ਸਹੀ ਤਰੀਕਾ!
    • why do transgenders marry for one night
      ਕਿੰਨਰ ਕਿਉਂ ਕਰਦੇ ਹਨ ਇਕ ਰਾਤ ਲਈ ਵਿਆਹ? ਜਾਣੋ ਇਸ ਦੇ ਪਿੱਛੇ ਦੀ ਪੂਰੀ ਕਥਾ
    • benefits of applying camphor on the face
      ਚਿਹਰੇ ਦੇ ਕਿੱਲ-ਮੁਹਾਸੇ ਅਤੇ ਦਾਗ-ਧੱਬਿਆਂ ਤੋਂ ਪਾਓ ਹਮੇਸ਼ਾ ਲਈ ਪਾਉਣਾ ਚਾਹੁੰਦੇ...
    • neem leaves are nothing less than a blessing
      ਕਿਸੇ ਵਰਦਾਨ ਤੋਂ ਘੱਟ ਨਹੀਂ 'ਨਿੰਮ ਦੇ ਪੱਤੇ'! ਸਕਿਨ ਦੀਆਂ 5 ਗੰਭੀਰ ਸਮੱਸਿਆਵਾਂ...
    • velvet tunic  stylish look  young women
      ਵੈੱਲਵੈੱਟ ਟਿਊਨਿਕ ਬਣੇ ਮੁਟਿਆਰਾਂ ਦੀ ਸਟਾਈਲਿਸ਼ ਲੁੱਕ ਦਾ ਰਾਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +