ਮੁੰਬਈ— ਆਪਣੇ ਸਾਥੀ ਦੇ ਨਾਲ ਕੁਝ ਸਮਾਂ ਵਤਾਉਂਣ ਦੇ ਲਈ ਲੋਕ ਘਰ ਤੋਂ ਕਿਤੇ ਦੂਰ ਘੁੰਮਦੇ ਹਨ। ਘੁੰਮਣ ਦੇ ਲਈ ਅਜਿਹੀਆਂ ਥਾਵਾਂ ਖੋਜ ਦੇ ਹਨ ਜਿੱਥੇ ਜਾ ਕੇ ਉਹ ਆਪਣੇ ਸਾਥੀ ਦੇ ਹੋਰ ਵੀ ਕਰੀਬ ਆ ਸਕਣ। ਜੇਕਰ ਤੁਸੀਂ ਵੀ ਆਪਣੀ ਗਰਲਫਰੈਂਡ ਦੇ ਨਾਲ ਕੁਝ ਸਮਾਂ ਵਿਤਾਉਂਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਥਾਵਾਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿੱਥੇ ਜਾ ਕੇ ਤੁਸੀਂ ਆਪਣੇ ਸਾਥੀ ਨਾਲ ਖੂਬ ਮਸਤੀ ਕਰ ਸਕਦੇ ਹੋ ।
1. ਅੰਡਮਾਨ ਅਤੇ ਨਿਕੋਬਾਰ
ਪ੍ਰੇਮੀ ਜੋੜਿਆ ਦੇ ਲਈ ਇਹ ਜਗ੍ਹਾ ਬੈਸਟ ਹੈ। ਜਿੱਥੇ ਜਾ ਕੇ ਤੁਸੀਂ ਆਪਣੇ ਸਾਥੀ ਦੇ ਨਾਲ ਜਿੰਦਗੀ ਦੇ ਸਾਰੇ ਮਜ੍ਹੇ ਲੈ ਸਕਦੇ ਹੋ।
2. ਉਦੇਪੁਰ
ਜਨਵਰੀ ਅਤੇ ਫਰਵਰੀ ਦੇ ਮਹੀਨੇ 'ਚ ਉਦੇਪੁਰ ਦੀ ਸੈਰ ਕਰਨ ਦਾ ਅਲੱਗ ਹੀ ਮਜ੍ਹਾ ਹੈ। ਆਪਣੇ ਸਾਥੀ ਦੇ ਨਾਲ ਇਸ ਜਗ੍ਹਾ 'ਤੇ ਜਾ ਬਹੁਤ ਵਧੀਆ ਮਹਿਸੂਸ ਕਰੋਗੇ।
3.ਪਾਂਡੁਚੇਰੀ
ਇੱਥੇ ਜਾ ਕੇ ਤੁਹਾਨੂੰ ਵਿਦੇਸ਼ ਵਰਗੀ ਫਿਲਿੰਗ ਆਵੇਗੀ। ਇੱਥੇ ਜਾ ਕੇ ਵਾਪਿਸ ਆਉਂਣ ਦਾ ਮਨ ਨਹੀਂ ਕਰੇਗਾ।
4. ਪੁਰੀ
ਵੈਸੇ ਤਾਂ ਪੁਰੀ ਇੱਕ ਧਾਰਮਿਕ ਸਥਾਨ ਹੈ ਪਰ ਇੱਥੇ ਕਈ ਸਮੁੰਦਰੀ ਤਟ ਹਨ। ਇਨ੍ਹਾਂ ਤੱਟਾਂ 'ਤੇ ਘੁੰਮਕੇ ਤੁਸੀਂ ਜਿੰਦਗੀ ਦੇ ਸਭ ਤੋਂ ਕੀਮਤੀ ਪਲਾਂ ਨੂੰ ਮਾਣ ਸਕਦੇ ਹੋ।
5.ਧਰਮਸ਼ਾਲਾ
ਹਿਮਾਚਲ ਜਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਧਰਮਸ਼ਾਲਾ ਇੱਕ ਆਜਿਹੀ ਜਗ੍ਹਾਂ ਹੈ ਜਿੱਥੇ ਪ੍ਰੇਮੀ ਜੋੜਿਆ ਨੂੰ ਜ਼ਰੂਰ ਜਾਣਾ ਚਾਹੀਦਾ ਹੈ।
6. ਜੋਧਪੁਰ
ਜੋਧਪੁਰ ਜਾ ਕੇ ਵੀ ਤੁਸੀਂ ਆਪਣੇ ਸਾਥੀ ਦੇ ਨਾਲ ਸਭ ਤੋਂ ਚੰਗਾ ਸਮਾਂ ਬਿਤਾ ਸਕਦੇ ਹੋ। ਇੱਥੇ ਰਹਿਣਾ ਅਤੇ ਜਾਣਾ ਬਹੁਤ ਸਸਤਾ ਹੈ।
ਅਦਰਕ ਦੀ ਵਰਤੋਂ ਕਰਨ ਨਾਲ ਮਿਲਦੇ ਹਨ ਇਹ ਲਾਭ
NEXT STORY