helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, MAY 12, 2025
ਇਨਕਮ ਟੈਕਸ ਨੇ ਕੀਤਾ ਟੈਕਸ ਸਿਸਟਮ 'ਚ ਅਪਡੇਟ,...
ਜੰਮੂ: ਪਾਕਿ ਗੋਲੀਬਾਰੀ 'ਚ ਜ਼ਖਮੀ BSF ਜਵਾਨ ਸ਼ਹੀਦ,...
ਇਸ ਤਾਰੀਖ ਨੂੰ ਡਾਇਮੰਡ ਲੀਗ ਟੂਰਨਾਮੈਂਟ 'ਚ ਜਲਵਾ...
ਪਹਿਲਗਾਮ ਹਮਲੇ 'ਤੇ ਅਮਿਤਾਭ ਬੱਚਨ ਨੇ ਤੋੜੀ ਚੁੱਪੀ,...
ਪੰਜਾਬ
ਮਨੋਰੰਜਨ
Photos
Videos
ਮੁੰਬਈ(ਬਿਊਰੋ)- ਲਾੜੀ ਦੇ ਨੱਕ 'ਤੇ ਚਮਕਦੀ ਨਥ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੀ ਹੈ। ਵਿਆਹ ਦੇ ਦਿਨ ਨਥ ਪਹਿਣਨਾ ਨਾ ਸਿਰਫ ਭਾਰਤੀ ਰਸਮ ਹੈ ਸਗੋਂ ਫੈਸ਼ਨ ਟ੍ਰੈਂਡ ਵੀ ਹੈ। ਜੇ ਤੁਸੀਂ ਵੀ ਲਾੜੀ ਬਣਨ ਵਾਲੀ ਹੋ ਤਾਂ ਆਪਣੀ ਬ੍ਰਾਈਡਲ ਲੁੱਕ 'ਚ ਨਥ ਨੂੰ ਜ਼ਰੂਰ ਸ਼ਾਮਲ ਕਰੋ। ਉਂਝ ਤਾਂ ਬਾਜਾਰ 'ਚ ਤੁਹਾਨੂੰ ਬ੍ਰਾਈਡਲ ਜਿਊਲਰੀ ਦੇ ਨਾਲ ਇਕ ਤੋਂ ਵਧ ਕੇ ਇਕ ਖੂਬਸੂਰਤ ਨਥ ਮਿਲ ਜਾਵੇਗੀ ਅਕਸਰ ਅਸੀਂ ਜਿਊਲਰੀ ਸਟੋਰ 'ਚ ਜਾ ਕੇ ਕੰਨਫਿਊਜ ਹੋ ਜਾਂਦੇ ਹਾਂ ਕਿਸ ਸਾਨੂੰ ਕਿਹੋ ਜਿਹੀ ਨਥ ਚਾਹੀਦੀ ਹੈ। ਜੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਵੱਖ-ਵੱਖ ਨਥ ਡਿਜ਼ਾਈਨਸ ਦੱਸਣ ਜਾ ਰਹੇ ਹਾਂ.. ਜਿਨ੍ਹਾਂ ਨੂੰ ਤੁਸੀਂ ਆਪਣੀ ਬ੍ਰਾਈਡਲ ਲੁੱਕ ਦਾ ਹਿੱਸਾ ਬਣਾ ਸਕਦੀ ਹੋ ਅਤੇ ਸਟਾਈਲਿਸ਼ ਦੇ ਨਾਲ-ਨਾਲ ਟ੍ਰੈਂਡੀ ਵੀ ਦਿਸ ਸਕਦੇ ਹੋ। ਜਦੋਂ ਗੱਲ ਟ੍ਰੈਡੀਸ਼ਨਲ ਅਤੇ ਕੰਟੇਂਪਰੇਰੀ ਦੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਧਿਆਨ ਕੁੰਦਨ ਜਿਊਲਰੀ ਦਾ ਆਉਂਦਾ ਹੈ। ਵਾਈਟ ਸਟੋਨ ਵਾਲੀ ਕੁੰਦਨ ਨਥ ਕਲਾਸਿਕ ਦੇ ਨਾਲ ਟ੍ਰੈਡੀਸ਼ਨਲ ਲੁੱਕ ਵੀ ਦਿੰਦੀ ਹੈ। ਤੁਸੀਂ ਚਾਹੋ ਤਾਂ ਮਲਟੀ-ਲੇਅਰਸ ਅਤੇ ਹੈਵੀ ਨਥ ਦੀ ਬਜਾਏ ਸਿੰਪਲ ਅਕੇ ਸੋਵਰ ਨਥ ਟ੍ਰਾਈ ਕਰ ਸਕਦੇ ਹੋ। ਜੋ ਇਨ੍ਹਾਂ ਦਿਨਾਂ 'ਚ ਕਾਫੀ ਟ੍ਰੈਂਡ 'ਚ ਹੈ। ਰਾਇਲ ਬ੍ਰਾਈਡਲ ਲੁੱਕ ਚਾਹੁੰਦੀ ਹੋ ਤਾਂ ਬਲੋਡ ਵਿਡਸ ਵਾਲੀ ਨਥ ਟ੍ਰਾਈ ਕਰੋ, ਜੋ ਤੁਹਾਨੂੰ ਕਾਫੀ ਖੂਬਸੂਰਤ ਲੁੱਕ ਦੇਵੇਗੀ। ਗੋਲਡ ਜਿਊਲਰੀ ਦਾ ਟ੍ਰੈਂਡ ਐਵਰਗ੍ਰੀਨ ਹੈ ਤਾਂ ਕਿਉਂ ਨਾ ਤੁਸੀਂ ਆਪਣੀ ਬ੍ਰਾਈਡਲ ਨਥ ਵੀ ਗੋਲਡ ਚੁਣੋ, ਜੋ ਤੁਹਾਡੀ ਬ੍ਰਾਈਡਲ ਲੁੱਕ ਨੂੰ ਹੋਰ ਵੀ ਨਿਖਾਰ ਦੇਵੇਗੀ। ਫਲੋਰਲ ਪ੍ਰਿੰਟ ਹੋਵੇ ਜਾਂ ਜਿਊਲਰੀ ਡਿਜਾਈਨਸ, ਹਮੇਸ਼ਾ ਟ੍ਰੈਂਡ 'ਚ ਰਿਹਾ ਹੈ। ਜੇ ਗੱਲ ਨਥ ਦੀ ਕਰੀਏ ਤਾਂ ਤੁਸੀਂ ਫਲੋਰਲ ਫਲੇਅਰ ਨਥ ਵੀ ਟ੍ਰਾਈ ਕਰ ਸਕਦੀ ਹੋ, ਜੋ ਸਿੰਪਲ ਤਾਂ ਹੈ ਪਰ ਤੁਹਾਨੂੰ ਕਾਫੀ ਗਾਰਜਿਅਸ ਲੁੱਕ ਦੇਵੇਗੀ।
ਅੱਜ ਦੇ ਸਮੇਂ ਦੀ ਸਭ ਤੋਂ ਮਹੱਤਵਪੂਰਨ ਲੋੜ : ਸੁਰੱਖਿਅਤ ਮਾਸਕ
Stories You May Like
ਇਕ ਵਾਰ ਫਿਰ ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਹੋ ਗਈ...
ਪੰਜਾਬ ਵਿਚ ਬਲੈਕਆਊਟ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਐਲਾਨ (ਵੀਡੀਓ)
ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, ਇਨ੍ਹਾਂ...
ਪੋਪ ਲੀਓ XIV ਨੇ ਯੂਕ੍ਰੇਨ 'ਚ ਸ਼ਾਂਤੀ ਦੀ ਕੀਤੀ ਅਪੀਲ, ਮਾਂ ਦਿਵਸ ਦੀ ਦਿੱਤੀ ਵਧਾਈ
ਹੇਜ਼ ਕਬੱਡੀ ਕਲੱਬ ਲੰਡਨ ਵਿਖੇ ਕਬੱਡੀ ਟੂਰਨਾਮੈਂਟ ਦਾ ਆਯੋਜਨ, ਨਾਮੀ ਖਿਡਾਰੀ...
ਪਾਣੀਆਂ 'ਤੇ ਡਾਕੇ ਦੀ ਕੋਸ਼ਿਸ਼ ਵਿਰੁੱਧ BBMB 'ਤੇ ਫਿਰ ਤੱਤੇ ਹੋਏ CM ਮਾਨ, ਦਿੱਤਾ...
ਬੰਗਲਾਦੇਸ਼ 'ਚ ਅਵਾਮੀ ਲੀਗ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ!
ਨਾਬਾਲਗ ਕੁੜੀ ਨੂੰ ਪਿਆਰ ਦੇ ਜਾਲ 'ਚ ਫਸਾ ਕੇ ਕੀਤਾ ਗਰਭਵਤੀ, ਜਦੋਂ ਪਾਇਆ ਵਿਆਹ ਦਾ...
ਪਾਕਿਸਤਾਨ ਅਤੇ ਭਾਰਤ 'ਚ ਪੜ੍ਹ ਰਹੇ ਵਿਦਿਆਰਥੀਆਂ ਲਈ ਨੇਪਾਲ ਚਿੰਤਤ
ਭਾਰਤ-ਨੇਪਾਲ ਸੁਰੱਖਿਆ ਕਰਮਚਾਰੀਆਂ ਨੇ ਘੁਸਪੈਠ ਰੋਕਣ ਲਈ ਨਿਗਰਾਨੀ ਕੀਤੀ ਤੇਜ਼
ਯੂਕ੍ਰੇਨੀ ਰਾਸ਼ਟਰਪਤੀ ਨੇ ਰੂਸੀ ਪਹਿਲਕਦਮੀ ਦਾ ਕੀਤਾ ਸਵਾਗਤ
ਗਾਜ਼ਾ 'ਚ ਇਜ਼ਰਾਈਲੀ ਹਮਲੇ, 10 ਲੋਕਾਂ ਦੀ ਮੌਤ
ਟੂਰਨਾਮੈਂਟ ਖੇਡਣ ਜਾਂਦੇ ਸਮੇਂ ਪੰਜਾਬ 'ਚ 6 ਕਬੱਡੀ ਖਿਡਾਰੀਆਂ ਨਾਲ ਵਾਪਰਿਆ ਵੱਡਾ...
ਪਾਰਸਲ ਘੁਟਾਲੇ 'ਚ ਗੁਜਰਾਤੀ-ਭਾਰਤੀ ਨੂੰ ਸੁਣਾਈ ਗਈ ਸਜ਼ਾ
ਕੇਕੜਿਆਂ ਦੀ ਤਸਕਰੀ, ਤਿੰਨ ਚੀਨੀ ਨਾਗਰਿਕ ਗ੍ਰਿਫ਼ਤਾਰ
Trump ਨੇ ਜੰਗਬੰਦੀ ਲਈ ਭਾਰਤ ਅਤੇ ਪਾਕਿਸਤਾਨ ਲੀਡਰਸ਼ਿਪ ਦੀ ਕੀਤੀ ਪ੍ਰਸ਼ੰਸਾ
ਭਾਰਤ-ਪਾਕਿ ਵਿਚਾਲੇ ਬਣੇ ਜੰਗ ਦੇ ਹਾਲਾਤ ਦਰਮਿਆਨ ਡੇਰਾ ਬਿਆਸ ਨੇ ਸਤਿਸੰਗ ਘਰਾਂ 'ਚ...
ਅਮਰੀਕਾ 'ਚ ਖਸਰੇ ਦੇ ਮਾਮਲੇ 1,000 ਤੋਂ ਉੱਪਰ
Subscribe Now!