helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAY 09, 2025
ਜੰਗ ਦੇ ਮਾਹੌਲ 'ਚ ਅਸਮਾਨ ’ਚ ਜਹਾਜ਼ ਤੋਂ ਨਿਕਲੇ...
ਭਾਰਤ-ਪਾਕਿ ਦੇ ਤਣਾਅ ਦਰਮਿਆਨ ਰਾਧਾ ਸੁਆਮੀ ਸਤਿਸੰਗ...
ਗੁਜਰਾਤ ਦੇ ਹਜ਼ੀਰਾ ਪੋਰਟ 'ਤੇ ਨਹੀਂ ਹੋਇਆ ਕੋਈ...
ਸਿੰਧੂ ਜਲ ਸੰਧੀ ਮਾਮਲੇ 'ਚ ਵਿਸ਼ਵ ਬੈਂਕ ਨੇ ਪਾਕਿਸਤਾਨ...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) - ਲਾੜੀ ਦੇ ਨੱਕ 'ਤੇ ਚਮਕਦੀ ਨਥ ਉਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੀ ਹੈ। ਵਿਆਹ ਦੇ ਦਿਨ ਨਥ ਪਾਉਣਾ ਨਾ ਸਿਰਫ ਭਾਰਤੀ ਰਸਮ ਹੈ ਸਗੋਂ ਫੈਸ਼ਨ ਟ੍ਰੈਂਡ ਵੀ ਹੈ। ਜੇ ਤੁਸੀਂ ਵੀ ਲਾੜੀ ਬਣਨ ਵਾਲੀ ਹੋ ਤਾਂ ਆਪਣੀ ਬ੍ਰਾਈਡਲ ਲੁੱਕ 'ਚ ਨਥ ਨੂੰ ਜ਼ਰੂਰ ਸ਼ਾਮਲ ਕਰੋ। ਉਂਝ ਤਾਂ ਬਾਜਾਰ 'ਚ ਤੁਹਾਨੂੰ ਬ੍ਰਾਈਡਲ ਜਿਊਲਰੀ ਨਾਲ ਇਕ ਤੋਂ ਵਧ ਕੇ ਇਕ ਖ਼ੂਬਸੂਰਤ ਨਥ ਮਿਲ ਜਾਵੇਗੀ ਅਕਸਰ ਅਸੀਂ ਜਿਊਲਰੀ ਸਟੋਰ 'ਚ ਜਾ ਕੇ ਕੰਨਫਿਊਜ ਹੋ ਜਾਂਦੇ ਹਾਂ ਕਿਸ ਸਾਨੂੰ ਕਿਹੋ ਜਿਹੀ ਨਥ ਚਾਹੀਦੀ ਹੈ। ਜੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਵੱਖ-ਵੱਖ ਨਥ ਡਿਜ਼ਾਈਨਸ ਦੱਸਣ ਜਾ ਰਹੇ ਹਾਂ.. ਜਿਨ੍ਹਾਂ ਨੂੰ ਤੁਸੀਂ ਆਪਣੀ ਬ੍ਰਾਈਡਲ ਲੁੱਕ ਦਾ ਹਿੱਸਾ ਬਣਾ ਸਕਦੀ ਹੋ ਅਤੇ ਸਟਾਈਲਿਸ਼ ਦੇ ਨਾਲ-ਨਾਲ ਟ੍ਰੈਂਡੀ ਵੀ ਦਿਸ ਸਕਦੇ ਹੋ। ਜਦੋਂ ਗੱਲ ਟ੍ਰੈਡੀਸ਼ਨਲ ਅਤੇ ਕੰਟੇਂਪਰੇਰੀ ਦੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਧਿਆਨ ਕੁੰਦਨ ਜਿਊਲਰੀ ਦਾ ਆਉਂਦਾ ਹੈ। ਵਾਈਟ ਸਟੋਨ ਵਾਲੀ ਕੁੰਦਨ ਨਥ ਕਲਾਸਿਕ ਦੇ ਨਾਲ ਟ੍ਰੈਡੀਸ਼ਨਲ ਲੁੱਕ ਵੀ ਦਿੰਦੀ ਹੈ। ਤੁਸੀਂ ਚਾਹੋ ਤਾਂ ਮਲਟੀ-ਲੇਅਰਸ ਅਤੇ ਹੈਵੀ ਨਥ ਦੀ ਬਜਾਏ ਸਿੰਪਲ ਅਤੇ ਸੋਵਰ ਨਥ ਟ੍ਰਾਈ ਕਰ ਸਕਦੇ ਹੋ। ਜੋ ਇਨ੍ਹਾਂ ਦਿਨਾਂ 'ਚ ਕਾਫੀ ਟ੍ਰੈਂਡ 'ਚ ਹੈ। ਰਾਇਲ ਬ੍ਰਾਈਡਲ ਲੁੱਕ ਚਾਹੁੰਦੀ ਹੋ ਤਾਂ ਬਲੋਡ ਵਿਡਸ ਵਾਲੀ ਨਥ ਟ੍ਰਾਈ ਕਰੋ, ਜੋ ਤੁਹਾਨੂੰ ਕਾਫੀ ਖ਼ੂਬਸੂਰਤ ਲੁੱਕ ਦੇਵੇਗੀ। ਗੋਲਡ ਜਿਊਲਰੀ ਦਾ ਟ੍ਰੈਂਡ ਐਵਰਗ੍ਰੀਨ ਹੈ ਤਾਂ ਕਿਉਂ ਨਾ ਤੁਸੀਂ ਆਪਣੀ ਬ੍ਰਾਈਡਲ ਨਥ ਵੀ ਗੋਲਡ ਚੁਣੋ, ਜੋ ਤੁਹਾਡੀ ਬ੍ਰਾਈਡਲ ਲੁੱਕ ਨੂੰ ਹੋਰ ਵੀ ਨਿਖਾਰ ਦੇਵੇਗੀ। ਫਲੋਰਲ ਪ੍ਰਿੰਟ ਹੋਵੇ ਜਾਂ ਜਿਊਲਰੀ ਡਿਜਾਈਨਸ, ਹਮੇਸ਼ਾ ਟ੍ਰੈਂਡ 'ਚ ਰਿਹਾ ਹੈ। ਜੇ ਗੱਲ ਨਥ ਦੀ ਕਰੀਏ ਤਾਂ ਤੁਸੀਂ ਫਲੋਰਲ ਫਲੇਅਰ ਨਥ ਵੀ ਟ੍ਰਾਈ ਕਰ ਸਕਦੀ ਹੋ, ਜੋ ਸਿੰਪਲ ਤਾਂ ਹੈ ਪਰ ਤੁਹਾਨੂੰ ਕਾਫੀ ਗਾਰਜਿਅਸ ਲੁੱਕ ਦੇਵੇਗੀ।
ਚਿਹਰੇ ਦੀ ਚਮਕ ਵਾਪਸ ਲਿਆਏਗਾ ਘਰ 'ਚ ਬਣਿਆ ਇਹ ਫੇਸ ਪੈਕ
Stories You May Like
ਭਾਰਤ-ਪਾਕਿ ਦੇ ਤਣਾਅ ਦਰਮਿਆਨ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਕੀਤਾ ਵੱਡਾ ਐਲਾਨ
ਪੰਜਾਬ 'ਚ ਸਿਹਤ ਵਿਭਾਗ ਵੱਲੋਂ ਮੈਡੀਕਲ ਅਫਸਰਾਂ ਨੂੰ ਸਖ਼ਤ ਹਦਾਇਤਾਂ ਜਾਰੀ, 24...
ਭਾਰਤ ਨਾਲ ਜਾਰੀ ਤਣਾਅ ਵਿਚਕਾਰ ਇਮਰਾਨ ਖਾਨ ਦੀ ਰਿਹਾਈ ਦੀ ਉੱਠੀ ਮੰਗ
ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ, ਸਹਿਮੇ ਲੋਕ
ਗ੍ਰੀਨ ਕਾਰਡ ਲਈ ਵਿਆਹ ਦਾ ਝੂਠਾ ਦਾਅਵਾ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਕੈਦ ਦੀ ਸਜ਼ਾ
ਗੁਜਰਾਤੀ-ਭਾਰਤੀ ਨੂੰ ਮੈਡੀਕਲ ਧੋਖਾਧੜੀ ਮਾਮਲੇ 'ਚ ਸੁਣਾਈ ਗਈ ਸਜ਼ਾ
ਜਲੰਧਰ ਵਿਖੇ ਸੀ. ਟੀ. ਕਾਲਜ ਨਾਲ ਜੁੜੀ ਵਾਇਰਲ ਵੀਡੀਓ ਬਾਰੇ DC ਤੋਂ ਸੁਣੋ ਕੀ ਹੈ...
ਮਾਰਕ ਕਾਰਨੀ ਦੀ ਅਗਵਾਈ 'ਚ ਨਵੀਂ ਸਰਕਾਰ ਦਾ ਗਠਨ 12 ਮਈ ਨੂੰ
ਟਰਾਂਸਜੈਂਡਰ ਸੈਨਿਕਾਂ 'ਤੇ Trump ਦੀ ਵੱਡੀ ਕਾਰਵਾਈ
ਜੰਗ ਦੇ ਹਾਲਾਤ ਦਰਮਿਆਨ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀ ਪਾਬੰਦੀ, ਰਾਤ 10 ਤੋਂ...
ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਅੱਜ ਵੱਜਣਗੇ ਖ਼ਤਰੇ ਦੇ ਘੁੱਗੂ, ਰਹੇਗਾ ਬਲੈਕਆਊਟ
ਡੇਰਾ ਬਿਆਸ 'ਚ ਹੋਣ ਵਾਲਾ ਦੂਜਾ ਭੰਡਾਰਾ ਰੱਦ, ਸੰਗਤ ਨੂੰ ਕੀਤੀ ਗਈ ਖ਼ਾਸ ਅਪੀਲ
ਤਣਾਅ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ ਤੋਂ ਵੱਡੀ ਖ਼ਬਰ, ਹੁਣ ਰੋਜ਼ ਹੋਵੇਗਾ...
ਤਣਾਅ ਦੀ ਸਥਿਤੀ 'ਚ ਸਰਹੱਦੀ ਪਿੰਡਾਂ ਦੇ ਲੋਕ ਹੋਏ ਤਕੜੇ, ਕਿਹਾ- ਜ਼ਰੂਰਤ ਪਈ ਤਾਂ...
ਵੱਡੀ ਖ਼ਬਰ: ਜੰਗ ਦੀ ਸਥਿਤੀ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈ ਵੱਡੀ...
ਸ਼੍ਰੀਲੰਕਾ ਦੀ ਸੱਤਾਧਾਰੀ ਪਾਰਟੀ ਨੇ ਜਿੱਤੀਆਂ ਚੋਣਾਂ
ਟਰੰਪ ਦਾ ਦਬਦਬਾ, ਯੂਕ੍ਰੇਨ ਦੀ ਸੰਸਦ 'ਚ ਖਣਿਜ ਸਮਝੌਤੇ ਨੂੰ ਮਨਜ਼ੂਰੀ
ਭਾਰਤ ਦੇ ਡਰੋਨ ਹਮਲੇ 'ਚ ਚਾਰ ਪਾਕਿ ਫੌਜੀ ਜ਼ਖਮੀ
Subscribe Now!