ਅੰਮ੍ਰਿਤਸਰ-ਔਰਤਾਂ ਦੀ ਸਟਾਈਲਿੰਗ ਵਿਚ ਉਨ੍ਹਾਂ ਦੇ ਆਊਟਫਿਟ ਤੋਂ ਲੈ ਕੇ ਉਨ੍ਹਾਂ ਦੀ ਅਸੈਸਰੀਜ਼ ਉਨ੍ਹਾਂ ਦੇ ਫੁਟਵੀਅਰ ਆਦਿ ਸਾਰੇ ਆਪਣੀ-ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅੱਜ ਦੀਆਂ ਔਰਤਾਂ ਜੋ ਇੰਟਰਪ੍ਰੀਨਿਓਰ ਹੈ ਆਪਣੀ ਬੀਜੀ ਲਾਈਫ ਦੇ ਚੱਲਦਿਆਂ ਸਟਾਈਲ ਦੇ ਨਾਲ-ਨਾਲ ਕੰਫਰਟ ਨੂੰ ਵੀ ਪੂਰੀ ਤਰ੍ਹਾਂ ਨਾਲ ਤਵੱਜੋਂ ਦਿੰਦੀਆਂ ਹਨ, ਜਿੱਥੇ ਉਨ੍ਹਾਂ ਨੂੰ ਸਟਾਈਲਿਸ਼ ਅਤੇ ਖੂਬਸੂਰਤ ਦਿੱਖਣਾ ਹੈ।
ਉੱਥੇ ਉਹ ਇਸ ਗੱਲ ਦਾ ਪੂਰਾ ਤਰ੍ਹਾਂ ਨਾਲ ਧਿਆਨ ਰੱਖਦੀਆਂ ਹਨ ਕਿ ਉਹ ਜੋ ਕੁਝ ਵੀ ਪਹਿਨ ਰਹੀਆਂ ਹਨ, ਉਹ ਕੈਰੀ ਕਰਨ ਵਿਚ ਕੰਫਰਟੇਬਲ ਹੋਵੇ। ਪ੍ਰੋਫੈਸ਼ਨਲ ਲੁਕ ਲਈ ਜਿੱਥੇ ਔਰਤਾਂ ਬੈਲੀਜ਼ ਪਹਿਨਣਾ ਪਸੰਦ ਕਰਦੀਆਂ ਹਨ, ਉਸ ਵਿਚ ਵੀ ਔਰਤਾਂ ਇਸ ਤਰ੍ਹਾਂ ਦੀ ਸਟਾਈਲਸ ਨੂੰ ਲੱਭਦੀਆਂ ਹਨ, ਜੋ ਉਨ੍ਹਾਂ ਦੇ ਸਟਾਈਲ ਦੇ ਨਾਲ-ਨਾਲ ਕੰਫਰਟ ਵੀ ਦੇਵੇ, ਜਿੱਥੇ ਪਇੰਟੇਡ ਬੈਲੇਂਸ ਦੇਖਣ ਵਿਚ ਖੂਬਸੂਰਤ ਲੱਗਦੇ ਹਨ ਪਰ ਜਦੋਂ ਕੰਫਰਟ ਦੀ ਗੱਲ ਆ ਜਾਵੇ ਤਾਂ ਇਸ ਦੀ ਪਵਾਇੰਟੇਡ ਸ਼ੇਪ ਹਰ ਕਿਸੇ ਦੇ ਪੈਰ ਅਨੁਸਾਰ ਕੰਫਰਟ ਨਹੀਂ ਦਿੰਦੀ ਹੈ, ਇਸ ਲਈ ਬੇਲਿਜ਼ ਵਿਚ ਕੁਝ ਨਹੀਂ ਇੰਨੋਵੇਸ਼ਨਸ ਵੀ ਕੀਤੀ ਜਾ ਰਹੀ ਹੈ, ਜੋ ਦੇਖਣ ਵਿਚ ਵੀ ਖੂਬਸੂਰਤ ਲੱਗੇ ਅਤੇ ਪਹਿਨਣ ਵਿਚ ਕੰਫਰਟੇਬਲ ਵੀ ਹੋਵੇ, ਇਸ ਦੇ ਚੱਲਦਿਆਂ ਅੱਜ-ਕੱਲ ਔਰਤਾਂ ਵਿਚ ਸਕਵਾਇਰ ਕਟ ਬੇਲਿਜ ਬਹੁਤ ਪ੍ਰਚਲਿਤ ਹੋ ਰਹੀ ਹੈ।
ਡਿਮਾਂਡ ਦੀ ਵਜ੍ਹਾ ਨਾਲ ਵੱਖ-ਵੱਖ ਤਰ੍ਹਾਂ ਦੇ ਡਿਜ਼ਾਇਨਸ ਵੀ ਅਵੇਲੇਬਲ ਹੁੰਦੇ ਹਨ ਅਤੇ ਕਿੱਤੇ ਨਾ ਕਿੱਤੇ ਇਸ ਵਜ੍ਹਾ ਨਾਲ ਅੱਜ-ਕੱਲ ਸਕਵਾਇਰ ਕੱਟ ਬੇਲਿਜ਼ ਔਰਤਾਂ ਵਿਚ ਪਾਪੁਲਰ ਹੁੰਦੀ ਹੋਈ ਵੀ ਦਿਖਾਈ ਦੇ ਰਹੀ ਸੀ। ਅੰਮ੍ਰਿਤਸਰ ਦੀਆਂ ਔਰਤਾਂ ਵੀ ਇਸ ਟਰੈਂਡ ਨੂੰ ਫੋਲੋ ਕਰ ਰਹੇ ਹਨ, ਜੋ ਉਨ੍ਹਾਂ ਸਟਾਈਲ ਦੇ ਨਾਲ ਕੰਫਰਟ ਵੀ ਦੇ ਰਿਹਾ ਹੈ। ਇਸ ਦੇ ਚੱਲਦਿਆਂ ਅੰਮ੍ਰਿਤਸਰ ਦੀਆਂ ਔਰਤਾਂ ਅੱਜ-ਕੱਲ ਸਕਵਾਇਰ ਕਟ ਬੇਲੀਜ਼ ਪਹਿਨੇ ਵੱਖ-ਵੱਖ ਆਯੋਜਨਾਂ ਵਿਚ ਪਹੁੰਚ ਰਹੀ ਹੈ। ਜਗ ਬਾਣੀ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੀ ਖੂਬਸੂਰਤ ਸਕਵਾਇਰ ਕੱਟ ਬੇਲੀਜ਼ ਪਹਿਨੇ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆ ਹਨ।
ਝੜਦੇ ਵਾਲਾਂ ਤੋਂ ਹੋ ਪਰੇਸ਼ਾਨ ਤਾਂ ਨਾ ਖਰੀਦੋ ਮਹਿੰਗੇ ਪ੍ਰੋਡਕਟ ! ਇਹ ਘਰੇਲੂ ਚੀਜ਼ਾਂ ਹੀ ਕਰ ਦੇਣਗੀਆਂ ਕਮਾਲ
NEXT STORY