ਮੁੰਬਈ— ਬਾਲੀਵੁੱਡ ਦੀ ਕਿਊਟ ਗਰਲ ਆਲੀਆ ਹਾਲ ਨਿਊ ਸੈਲੀਬ੍ਰੇਸ਼ਨ ਲਈ ਆਪਣੀ ਗਰਲ ਗੈਂਗ ਨਾਲ ਵੇਕੇਸ਼ਨ 'ਤੇ ਦਿਖਾਈ ਦਿੱਤੀ ਸੀ, ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਸੀ।

ਹਾਲ ਹੀ 'ਚ ਆਲੀਆ ਆਪਣੀ ਫ੍ਰੈਂਡ ਦੀ ਵੈਡਿੰਗ ਅਟੈਂਡ ਕਰਨ ਪਹੁੰਚੀ, ਜਿੱਥੇ ਆਲੀਆ ਦਾ ਟ੍ਰੈਡੀਸ਼ਨਲ ਅੰਦਾਜ਼ ਨਜ਼ਰ ਆਇਆ। ਇਸ ਦੌਰਾਨ ਆਲੀਆ ਨੇ ਬਨਾਰਸੀ ਰੋ-ਮੈਂਗੋ ਲਹੰਗੇ ਨਾਲ ਸਿੰਪਲ ਗ੍ਰੀਨ ਵੀ -ਨੈਕ ਬਲਾਊਜ ਪਾਇਆ ਅਤੇ ਚੋਲੀ ਨਾਲ ਮੈਚਿੰਗ ਇਮਬ੍ਰੋਇਡੀ ਬਰਕ ਦੁਪੱਟਾ ਕੈਰੀ ਕੀਤਾ।

ਗਹਿਣਿਆਂ 'ਚ ਉਨ੍ਹਾਂ ਨੇ ਭਾਰੀਆਂ ਵਾਲੀਆਂ ਪਾਈਆਂ ਹੋਈਆ ਸੀ, ਜੋ ਉਨ੍ਹਾਂ ਦੀ ਡ੍ਰੈੱਸ ਨਾਲ ਕਾਫੀ ਸੂਟ ਕਰ ਰਹੀਆਂ ਸਨ। ਲੁਕ ਕੋਈ ਵੀ ਹੋਵੇ ਆਲੀਆ ਹਮੇਸ਼ਾ ਕਿਊਟ ਹੀ ਨਜ਼ਰ ਆਉਂਦੀ ਹੈ।

ਸਿਰਫ 3 ਦਿਨਾਂ 'ਚ ਚਿਹਰੇ ਦੇ ਖੁੱਲ੍ਹੇ ਮੁਸਾਮਾਂ ਨੂੰ ਬੰਦ ਕਰੋ
NEXT STORY