Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 11, 2026

    7:13:39 PM

  • delhi and punjab teams will face each other today

    PBKS vs DC : ਦਿੱਲੀ ਨੇ ਜਿੱਤੀ ਟਾਸ, ਪਹਿਲਾਂ...

  • punjab politics  punjab bjp

    ਪੰਜਾਬ ਦੀ ਸਿਆਸਤ 'ਚ ਭੂਚਾਲ, ਇਹ ਵੱਡਾ ਆਗੂ ਭਾਜਪਾ...

  • punjabi boy dies of heart attack in america

    ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ...

  • shameful incident in jalandhar woman gangraped in a moving car

    ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਸਟਾਈਲ ਅਤੇ ਕੰਫਰਟ ਦਾ ਪਰਫੈਕਟ ਕੰਬੀਨੇਸ਼ਨ ਬਣੀ ‘ਡੈਨਿਮ ਡਰੈੱਸ’

LIFE STYLE News Punjabi(ਲਾਈਫ ਸਟਾਈਲ)

ਸਟਾਈਲ ਅਤੇ ਕੰਫਰਟ ਦਾ ਪਰਫੈਕਟ ਕੰਬੀਨੇਸ਼ਨ ਬਣੀ ‘ਡੈਨਿਮ ਡਰੈੱਸ’

  • Edited By Cherry,
  • Updated: 11 May, 2026 09:54 AM
Life Style
the   denim dress   is the perfect combination of style and comfort
  • Share
    • Facebook
    • Tumblr
    • Linkedin
    • Twitter
  • Comment

ਜੰਮੂ : ਸਰਦੀ ਹੋਵੇ ਜਾਂ ਗਰਮੀ, ਡੈਨਿਮ ਡਰੈੱਸ ਹਰ ਮੌਸਮ ’ਚ ਮੁਟਿਆਰਾਂ ਦੀ ਫੇਵਰੇਟ ਰਹੀ ਹੈ। ਇਹੀ ਕਾਰਨ ਹੈ ਕਿ ਕੈਜ਼ੁਅਲ ਆਊਟਿੰਗ ਤੋਂ ਲੈ ਕੇ ਖਾਸ ਮੌਕਿਆਂ ਤੱਕ ਮੁਟਿਆਰਾਂ ਡੈਨਿਮ ਡਰੈੱਸ ’ਚ ਨਜ਼ਰ ਆਉਂਦੀਆਂ ਹਨ। ਸਟਾਈਲਿਸ਼ ਲੁੱਕ ਦੇ ਨਾਲ-ਨਾਲ ਕੰਫਰਟ ਵੀ ਦੇਣ ਕਾਰਨ ਡੈਨਿਮ ਦਾ ਕ੍ਰੇਜ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਡੈਨਿਮ ਡਰੈੱਸ ’ਚ ਮੁਟਿਆਰਾਂ ਕੋਲ ਢੇਰਾਂ ਆਪਸ਼ਨਜ਼ ਮੌਜੂਦ ਹਨ। ਬਾਜ਼ਾਰ ’ਚ ਸ਼ਾਰਟ ਡਰੈੱਸ ਤੋਂ ਲੈ ਕੇ ਮਿਡੀ ਅਤੇ ਲਾਂਗ ਡਰੈੱਸ ਤੱਕ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਸ ਤੋਂ ਇਲਾਵਾ ਡੈਨਿਮ ਜੰਪਸੂਟ, ਡਾਂਗਰੀ ਸੂਟ ਅਤੇ ਵਨ-ਪੀਸ ਡਰੈੱਸ ਵੀ ਮੁਟਿਆਰਾਂ ਨੂੰ ਖੂਬ ਪਸੰਦ ਆ ਰਹੇ ਹਨ। ਫੁੱਲ ਡੈਨਿਮ ਡਰੈੱਸ ’ਚ ਪਾਰਟੀ ਵੀਅਰ, ਸ਼ਰਟ ਡਰੈੱਸ, ਸ਼ਾਰਟ ਫਰਾਕ, ਲਾਂਗ ਫਰਾਕ ਅਤੇ ਮਿਡੀ ਡਰੈੱਸ ਦੇ ਡਿਜ਼ਾਈਨ ਟ੍ਰੈਂਡ ’ਚ ਹਨ। ਡੈਨਿਮ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਹ ਛੇਤੀ ਪੁਰਾਣਾ ਨਹੀਂ ਹੁੰਦਾ ਅਤੇ ਲੰਬੇ ਸਮੇਂ ਤੱਕ ਚੱਲਦਾ ਹੈ।

ਇਕ ਵਾਰ ਖਰੀਦੀ ਗਈ ਡੈਨਿਮ ਡਰੈੱਸ ਕਈ ਸੀਜ਼ਨ ਤੱਕ ਸਟਾਈਲਿਸ਼ ਲੁੱਕ ਦਿੰਦੀ ਹੈ, ਇਸ ਲਈ ਗਰਮੀ ਦੇ ਮੌਸਮ ’ਚ ਵੀ ਡੈਨਿਮ ਮੁਟਿਆਰਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਨੂੰ ਹਰ ਵਾਰ ਨਵੇਂ ਤਰੀਕੇ ਨਾਲ ਸਟਾਈਲ ਕਰ ਕੇ ਅਲੱਗ ਅਤੇ ਅਟਰੈਕਟਿਵ ਲੁੱਕ ਪਾਈ ਜਾ ਸਕਦੀ ਹੈ। ਕਈ ਮੁਟਿਆਰਾਂ ਡੈਨਿਮ ਨੂੰ ਹੋਰ ਫੈਬ੍ਰਿਕਸ ਦੇ ਨਾਲ ਮਿਕਸ ਐਂਡ ਮੈਚ ਕਰ ਕੇ ਵੀ ਕੈਰੀ ਕਰ ਰਹੀਆਂ ਹਨ। ਡੈਨਿਮ ਜੀਨਸ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਟਾਪ, ਸ਼ਰਟ ਅਤੇ ਕ੍ਰਾਪ ਟਾਪ ਸਟਾਈਲ ਕੀਤੇ ਜਾ ਰਹੇ ਹਨ।

ਇਸੇ ਤਰ੍ਹਾਂ ਡੈਨਿਮ ਸਕਰਟ ਦੇ ਨਾਲ ਕੰਟਰਾਸਟ ਰੰਗਾਂ ਅਤੇ ਫੈਬ੍ਰਿਕ ਵਾਲੇ ਟਾਪ ਪੇਅਰ ਕਰ ਕੇ ਯੂਨੀਕ ਲੁੱਕ ਕ੍ਰਿਏਟ ਕੀਤੀ ਜਾ ਰਹੀ ਹੈ। ਉੱਥੇ ਹੀ, ਕੁਝ ਮੁਟਿਆਰਾਂ ਫੁੱਲ ਡੈਨਿਮ ਡਰੈੱਸ ਨੂੰ ਹੀ ਪਹਿਲ ਦਿੰਦੀਆਂ ਹਨ। ਇਨ੍ਹਾਂ ’ਚ ਸਾਈਡ ਕੱਟ, ਬਟਨ, ਜ਼ਿਪ ਅਤੇ ਪੈਚ ਵਰਕ ਵਰਗੇ ਡਿਜ਼ਾਈਨ ਦੇਖਣ ਨੂੰ ਮਿਲਦੇ ਹਨ। ਕਈ ਡਰੈੱਸਾਂ ’ਤੇ ਖੂਬਸੂਰਤ ਐਂਬ੍ਰਾਇਡਰੀ ਵਰਕ ਵੀ ਕੀਤਾ ਗਿਆ ਹੈ, ਜੋ ਇਨ੍ਹਾਂ ਨੂੰ ਹੋਰ ਖਾਸ ਬਣਾਉਂਦਾ ਹੈ। ਇਨ੍ਹੀਂ ਦਿਨੀਂ ਡੈਨਿਮ ਦੀਆਂ ਲਾਂਗ ਕੁੜਤੀਆਂ ਵੀ ਬਾਜ਼ਾਰ ’ਚ ਛਾਈਆਂ ਹੋਈਆਂ ਹਨ, ਜਿਨ੍ਹਾਂ ਨੂੰ ਮੁਟਿਆਰਾਂ ਲੈਗਿੰਗਸ ਜਾਂ ਜੀਨਸ ਦੇ ਨਾਲ ਟੀਮ-ਅੱਪ ਕਰ ਕੇ ਪਹਿਨ ਰਹੀਆਂ ਹਨ। ਮੁਟਿਆਰਾਂ ਡੈਨਿਮ ਡਰੈੱਸ ਨੂੰ ਤਰ੍ਹਾਂ-ਤਰ੍ਹਾਂ ਦੀਆਂ ਅਸੈਸਰੀਜ਼ ਦੇ ਨਾਲ ਸਟਾਈਲ ਕਰ ਕੇ ਆਪਣੀ ਲੁੱਕ ਨੂੰ ਹੋਰ ਖੂਬਸੂਰਤ ਬਣਾ ਰਹੀਆਂ ਹਨ। ਬੈਲਟ ਦੇ ਨਾਲ ਡੈਨਿਮ ਡਰੈੱਸ ਹੋਰ ਜ਼ਿਆਦਾ ਗ੍ਰੇਸਫੁੱਲ ਲੱਗਦੀ ਹੈ। ਇਸ ਤੋਂ ਇਲਾਵਾ ਗਾਗਲਸ, ਸਲਿੰਗ ਬੈਗ, ਹੂਪ ਈਅਰਰਿੰਗਸ ਵਰਗੀਆਂ ਅਸੈਸਰੀਜ਼ ਨਾਲ ਲੁੱਕ ਨੂੰ ਕੰਪਲੀਟ ਕੀਤਾ ਜਾ ਰਿਹਾ ਹੈ। ਫੁੱਟਵੀਅਰ ’ਚ ਡਰੈੱਸ ਅਨੁਸਾਰ ਸਨੀਕਰਸ, ਸੈਂਡਲ, ਬੈਲੀ ਜਾਂ ਹਾਈ ਹੀਲਸ ਨੂੰ ਪੇਅਰ ਕੀਤਾ ਜਾ ਰਿਹਾ ਹੈ। ਕੁੱਲ ਮਿਲਾ ਕੇ ਡੈਨਿਮ ਡਰੈੱਸ ਕੰਫਰਟ ਅਤੇ ਸਟਾਈਲ ਦਾ ਬਿਹਤਰੀਨ ਕੰਬੀਨੇਸ਼ਨ ਹੈ, ਇਸ ਲਈ ਇਹ ਹਰ ਉਮਰ ਦੀਆਂ ਮੁਟਿਆਰਾਂ ਦੇ ਵਾਰਡਰੋਬ ਦਾ ਅਹਿਮ ਹਿੱਸਾ ਬਣ ਗਈ ਹੈ।

  • Denim Dress
  • perfect combination
  • style
  • comfort

ਹੁਣ ਸਕੂਲਾਂ 'ਚ ਮਾਪਿਆਂ ਦੀ ਹਾਜ਼ਰੀ ਹੋਵੇਗੀ ਲਾਜ਼ਮੀ: CBSE ਨੇ ਜਾਰੀ ਕੀਤਾ ਨਵਾਂ 'ਪੇਰੈਂਟਿੰਗ ਕੈਲੰਡਰ'

NEXT STORY

Stories You May Like

  • floor length gown  style  young women
    ਸਟਾਈਲ ਦੇ ਨਾਲ ਕੰਫਰਟ ਦਾ ਪਰਫੈਕਟ ਮੇਲ ਬਣੇ ਫਲੋਰ ਲੈਂਥ ਗਾਊਨ
  • young women  high bun  style
    ਮੁਟਿਆਰਾਂ ਨੂੰ ਸਟਾਈਲ ਦੇ ਨਾਲ ਕੰਫਰਟ ਦੇ ਰਿਹਾ ‘ਹਾਈ ਬਨ’
  • summer  young women  tank tops
    ਗਰਮੀਆਂ ’ਚ ਮੁਟਿਆਰਾਂ ਦਾ ਸਟਾਈਲ ਸਟੇਟਮੈਂਟ ਬਣੇ ‘ਟੈਂਕ ਟਾਪ’
  • nurse  facebook ad dress  one lakh
    ਨਰਸ ਨਾਲ ਹੋ ਗਿਆ ਕਾਂਡ ! 1 ਲੱਖ 'ਚ ਪਈ 299 ਡਰੈੱਸ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
  • summer  young women  flower print white dress
    ਗਰਮੀਆਂ ’ਚ ਮੁਟਿਆਰਾਂ ਨੂੰ ਕੂਲ ਲੁਕ ਦੇ ਰਹੇ ਫਲਾਵਰ ਪ੍ਰਿੰਟ ਵ੍ਹਾਈਟ ਡਰੈੱਸ
  •   bunty bubble   style game going on in improvement trust  records missing
    ਇੰਪਰੂਵਮੈਂਟ ਟਰੱਸਟ ’ਚ ਚੱਲ ਰਹੀ 'ਬੰਟੀ-ਬਬਲੀ' ਸਟਾਈਲ ਖੇਡ, ਰਿਕਾਰਡ ਗਾਇਬ, ਵਧੀਆਂ ਦਿੱਕਤਾਂ, ਬਿਨੈਕਾਰ ਹੋ ਰਹੇ...
  • a moving car became a ball of fire in bathinda
    ਬਠਿੰਡਾ 'ਚ ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਪੁਲ 'ਤੇ ਪਈਆਂ ਭਾਜੜਾਂ, ਦੇਖਦੇ ਹੀ ਦੇਖਦੇ...
  • a kitchen built in the wrong direction can become a cause of poverty
    ਸਾਵਧਾਨ! ਗਲਤ ਦਿਸ਼ਾ 'ਚ ਬਣੀ ਰਸੋਈ ਬਣ ਸਕਦੀ ਹੈ ਕੰਗਾਲੀ ਦਾ ਕਾਰਨ, ਘਰ 'ਚੋਂ ...
  • punjabi boy dies of heart attack in america
    ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਹੋਈ ਮੌਤ
  • controversy again arises over liquor store opened in jalandhar cantt
    ਜਲੰਧਰ ਕੈਂਟ ’ਚ ਖੋਲ੍ਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਫਿਰ ਉੱਠਿਆ ਵਿਵਾਦ
  • nakodar to mehatpur road from closed for 30 days
    ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ...
  • punjab  s weather takes a big turn
    ਪੰਜਾਬ ਦੇ ਮੌਸਮ 'ਚ ਵੱਡੀ ਕਰਵਟ ਦੇ ਸੰਕੇਤ, ਤੇਜ਼ ਤੂਫਾਨ ਤੇ ਗੜੇਮਾਰੀ ਦੀ...
  • young man committed suicide
    ਜਲੰਧਰ: ਮਾਪੇ ਗਏ ਸਨ ਕੰਮ 'ਤੇ... ਪਿੱਛੋਂ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ,...
  • shameful incident in jalandhar woman gangraped in a moving car
    ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ ਨਾਲ ਗੈਂਗਰੇਪ
  • punjab police transfers
    ਪੰਜਾਬ ਪੁਲਸ 'ਚ ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ...
  • terrible accident on jalandhar phagwara highway a moving activa caught fire
    ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ,...
Trending
Ek Nazar
nawanshahr district magistrate issues orders for complete ban on blocking roads

ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ...

india heatwave barmer hottest city weather alert

ਦੇਸ਼ 'ਚ ਭਿਆਨਕ ਗਰਮੀ ਦਾ ਕਹਿਰ! 9 ਸ਼ਹਿਰਾਂ 'ਚ ਪਾਰਾ 44 ਤੋਂ ਪਾਰ,...

fire at customs warehouse

ਪਾਕਿਸਤਾਨ: ਕਸਟਮ ਗੋਦਾਮ 'ਚ ਲੱਗੀ ਅੱਗ, 35 ਲੋਕ ਜ਼ਖਮੀ

dangerous conspiracy on punjab border

ਪੰਜਾਬ ਸਰਹੱਦ ’ਤੇ ਖ਼ਤਰਨਾਕ ਸਾਜ਼ਿਸ਼! ਨਾਬਾਲਗਾਂ ਨੂੰ ਤਸਕਰੀ ਦੇ ਜਾਲ ’ਚ ਫਸਾ...

dead lizard found in cold drink

ਸੀਲਬੰਦ Cold Drink ਦੀ ਬੋਤਲ 'ਚੋਂ ਨਿਕਲੀ ਕਿਰਲੀ! ਵੀਡੀਓ ਦੇਖ ਉੱਡ ਜਾਣਗੇ...

terrible accident on jalandhar phagwara highway a moving activa caught fire

ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ,...

pizza spit video selling shop owner arrested

Pizza ਖਾਣ ਦੇ ਸ਼ੌਕੀਨ ਦੇਣ ਧਿਆਨ, ਵੀਡੀਓ ਦੇਖ ਆਉਣਗੀਆਂ ਕਚੀਚੀਆਂ, ਕਿਤੇ ਤੁਹਾਡੇ...

amritsar airport passengers

ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5...

indians foreign citizenship

ਵਿਦੇਸ਼ੀ ਨਾਗਰਿਕਤਾ ਲੈਣ ਤੋਂ ਬਾਅਦ ਬਦਲ ਜਾਂਦੇ ਹਨ ਭਾਰਤੀਆਂ ਦੇ ਅਧਿਕਾਰ! ਨਹੀਂ ਕਰ...

china launched spacecraft

ਚੀਨ ਦੀ ਵੱਡੀ ਉਪਲਬਧੀ, ਤਿਆਨਝੋ-10 ਕਾਰਗੋ ਪੁਲਾੜ ਯਾਨ ਸਫਲਤਾਪੂਰਵਕ ਕੀਤਾ ਲਾਂਚ

dinanagar municipal council takes action after high court s stricture

ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਐਕਸ਼ਨ ’ਚ ਦੀਨਾਨਗਰ ਨਗਰ ਕੌਂਸਲ, 750 ਆਵਾਰਾ...

diljit dosanjh on banners  flags controversy at his show

'ਚੱਕ ਕੇ ਬਾਹਰ ਮਾਰਾਂਗੇ..!' ਝੰਡੇ ਦਿਖਾਉਣ ਵਾਲਿਆਂ ਨੂੰ ਸਿੱਧਾ ਹੋਇਆ...

asim munir statement

ਆਪਰੇਸ਼ਨ ਸਿੰਦੂਰ "ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ" ਸੀ: ਅਸੀਮ ਮੁਨੀਰ

major action by italian police

ਇਟਲੀ ਪੁਲਸ ਦੀ ਵੱਡੀ ਕਾਰਵਾਈ, ਭਾਰਤੀ ਵਿਅਕਤੀ ਦੀ ਲੱਖਾਂ ਰੁਪਏ ਦੀ ਨਕਦੀ ਅਤੇ...

most expensive house in america

ਅਮਰੀਕਾ ਦਾ ਸਭ ਤੋਂ ਮਹਿੰਗਾ ਘਰ, ਕੀਮਤ ਹੈ 37,78,00,00,000

sanskrit compulsory in army public schools of punjab

ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ’ਚ ਸੰਸਕ੍ਰਿਤ ਲਾਜ਼ਮੀ, ਪੰਜਾਬੀ ਨੂੰ ‘ਐਡੀਸ਼ਨਲ’...

famous youtuber receives threat

'ਦੋ ਦਿਨਾਂ 'ਚ ਦਿਓ 10 ਕਰੋੜ ਨਹੀਂ ਤਾਂ ਮਾਰ ਦਿਆਂਗੇ ਗੋਲੀ' ! ਮਸ਼ਹੂਰ...

young man caught in honey trap

ਪਹਿਲਾਂ ਦੋਧੀ ਨੂੰ ਪਿਆਰ ਦੇ ਜਾਲ 'ਚ ਫਸਾਇਆ, ਖਿੱਚੀਆਂ ਨਿਊਡ ਤਸਵੀਰਾਂ, ਜਦ ਸੱਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • yogurt is the only cure for many facial problems
      ਚਿਹਰੇ ਦੀਆਂ ਕਈ ਸਮੱਸਿਆਵਾਂ ਦਾ ਇਕਲੌਤਾ ਇਲਾਜ ਹੈ 'ਦਹੀਂ', ਜਾਣੋ ਕਿਵੇਂ ਵਰਤਣ...
    • benefits of applying camphor on the face
      ਚਮੜੀ ਦੀਆਂ ਇਨ੍ਹਾਂ 5 ਗੰਭੀਰ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਦੈ ਕਪੂਰ, ਅਪਣਾਓ...
    • how to freeze yogurt
      ਹੁਣ ਘਰ 'ਚ ਜਮਾਓ ਹਲਵਾਈ ਵਰਗਾ ਗਾੜ੍ਹਾ ਅਤੇ ਮਲਾਈਦਾਰ ਦਹੀਂ, ਬਸ ਅਪਣਾਓ ਇਹ ਸਹੀ...
    • make soft and spongy dhokla like the market at home
      ਘਰ 'ਚ ਬਣਾਓ ਬਾਜ਼ਾਰ ਵਰਗਾ ਨਰਮ ਅਤੇ ਸਪੰਜੀ ਢੋਕਲਾ
    • a different step
      ਖੁੱਲ੍ਹੇ 'ਚ ਬਾਥਰੂਮ ਕਰਨ ਵਾਲਿਆਂ ਤੋਂ ਹਮੇਸ਼ਾ ਲਈ ਛੁਟਕਾਰਾ ! ਪ੍ਰਸ਼ਾਸਨ ਨੇ...
    • love marriage  date of birth  numerology  true love
      ਕੀ ਤੁਹਾਡੀ ਹੋਵੇਗੀ ਲਵ ਮੈਰਿਜ ? Date Of Birth ਖੋਲ੍ਹੇਗੀ ਸਾਰੇ ਰਾਜ਼
    • summer  off white suit  young women
      ਗਰਮੀਆਂ ’ਚ ਆਫ-ਵ੍ਹਾਈਟ ਸੂਟ ਬਣੇ ਮੁਟਿਆਰਾਂ ਦੀ ਪਸੰਦ
    • don  t throw away coconut shells as useless
      ਬੇਕਾਰ ਸਮਝ ਕੇ ਨਾ ਸੁੱਟੋ ਨਾਰੀਅਲ ਦੇ ਛਿਲਕੇ, ਇਨ੍ਹਾਂ 7 ਤਰੀਕਿਆਂ ਨਾਲ ਘਰ ਨੂੰ...
    • kidney health bad drinks for kidney
      Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ...
    • how to do pedicure easily at home
      ਪਾਰਲਰ ਜਾਣ ਦੀ ਲੋੜ ਨਹੀਂ, ਹੁਣ ਘਰ ਬੈਠੇ ਇੰਝ ਕਰੋ ਆਸਾਨੀ ਨਾਲ Pedicure
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +