Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 13, 2026

    11:23:24 AM

  • the criminal network of a gangster sitting in jail has been exposed

    ਜੇਲ੍ਹ 'ਚ ਬੈਠੇ ਗੈਂਗਸਟਰ ਦੇ ਅਪਰਾਧੀ ਨੈੱਟਵਰਕ ਦਾ...

  • pension  punjab haryana high court

    ਪੈਨਸ਼ਨ ਨੂੰ ਲੈ ਕੇ ਹਾਈਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

  • us strikes

    ਟਰੰਪ ਦੇ ਇਸ਼ਾਰੇ 'ਤੇ ਅਮਰੀਕਾ ਨੇ ਹੁਣ ਇਕ ਹੋਰ ਦੇਸ਼...

  • voting underway in 4 municipal councils of punjab

    ਪੰਜਾਬ ਦੀਆਂ 4 ਨਗਰ ਕੌਂਸਲਾਂ 'ਚ ਹੋ ਰਹੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਮੁਟਿਆਰਾਂ ਨੂੰ ਸਟਾਈਲ ਦੇ ਨਾਲ ਕੰਫਰਟ ਦੇ ਰਿਹਾ ‘ਹਾਈ ਬਨ’

LIFE STYLE News Punjabi(ਲਾਈਫ ਸਟਾਈਲ)

ਮੁਟਿਆਰਾਂ ਨੂੰ ਸਟਾਈਲ ਦੇ ਨਾਲ ਕੰਫਰਟ ਦੇ ਰਿਹਾ ‘ਹਾਈ ਬਨ’

  • Edited By Disha,
  • Updated: 29 Apr, 2026 09:41 AM
Life Style
young women  high bun  style
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਡਰੈੱਸ, ਜਿਊਲਰੀ ਅਤੇ ਮੇਕਅਪ ਹੀ ਨਹੀਂ, ਇਕ ਚੰਗਾ ਹੇਅਰ ਸਟਾਈਲ ਵੀ ਮੁਟਿਆਰਾਂ ਦੀ ਲੁੱਕ ਨੂੰ ਪੂਰਾ ਕਰਦਾ ਹੈ। ਮੁਟਿਆਰਾਂ ਅਕਸਰ ਮੌਕੇ ਅਤੇ ਆਪਣੇ ਕੰਫਰਟ ਦੇ ਹਿਸਾਬ ਨਾਲ ਹੇਅਰ ਸਟਾਈਲ ਚੁਣਦੀਆਂ ਹਨ। ਗਰਮੀਆਂ ਦੀ ਗੱਲ ਕਰੀਏ ਤਾਂ ਇਸ ਸੀਜ਼ਨ ’ਚ ਹਾਈ ਬਨ (ਜੂੜਾ) ਸਭ ਤੋਂ ਜ਼ਿਆਦਾ ਟ੍ਰੈਂਡ ’ਚ ਹੈ। ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਕੰਮਕਾਜੀ ਔਰਤਾਂ ਤੱਕ, ਹਰ ਉਮਰ ਦੀਆਂ ਮੁਟਿਆਰਾਂ ਤੇ ਔਰਤਾਂ ਹਾਈ ਬਨ ਨੂੰ ਅਪਣਾ ਰਹੀਆਂ ਹਨ। ਭਾਵੇਂ ਇੰਡੀਅਨ ਸੂਟ ਹੋਵੇ, ਵੈਸਟਰਨ ਡਰੈੱਸ ਹੋਵੇ ਜਾਂ ਇੰਡੋ-ਵੈਸਟਰਨ ਫਿਊਜ਼ਨ, ਗਰਮੀਆਂ ’ਚ ਹਾਈ ਬਨ ਹਰ ਲੁੱਕ ਦੇ ਨਾਲ ਜੱਚਦਾ ਹੈ। ਇਹੀ ਵਜ੍ਹਾ ਹੈ ਕਿ ਮੁਟਿਆਰਾਂ ਇਸ ਨੂੰ ਸਭ ਤੋਂ ਜ਼ਿਆਦਾ ਸਟਾਈਲ ਕਰ ਰਹੀਆਂ ਹਨ। ਹਾਈ ਬਨ ਨਾ ਸਿਰਫ਼ ਰਾਇਲ ਅਤੇ ਕਲਾਸੀ ਲੁੱਕ ਦਿੰਦਾ ਹੈ, ਸਗੋਂ ਗਰਮੀ ’ਚ ਵਾਲਾਂ ਨੂੰ ਬੰਨ੍ਹ ਕੇ ਰੱਖਣ ਨਾਲ ਰਾਹਤ ਵੀ ਮਿਲਦੀ ਹੈ।

ਹਾਈ ਬਨ ਨੂੰ ਕਈ ਤਰ੍ਹਾਂ ਨਾਲ ਸਟਾਈਲ ਕੀਤਾ ਜਾਂਦਾ ਹੈ। ਕੁਝ ਮੁਟਿਆਰਾਂ ਇਸ ਨੂੰ ਸਿੰਪਲ ਤਰੀਕੇ ਨਾਲ ਰਬੜ ਬੈਂਡ ਨਾਲ ਬੰਨ੍ਹਣਾ ਪਸੰਦ ਕਰਦੀਆਂ ਹਨ ਤੇ ਕੁਝ ਹੇਅਰ ਕਲਿੱਪ ਜਾਂ ਸਕ੍ਰੰਚੀ ਦੀ ਵਰਤੋਂ ਕਰਦੀਆਂ ਹਨ। ਕਈ ਮੁਟਿਆਰਾਂ ਫਰੰਟ ’ਚ ਫੇਸ ਫ੍ਰੇਮਿੰਗ ਫਲਿਕਸ, ਬ੍ਰੇਡਸ ਜਾਂ ਟਵਿਸਟ ਕੱਢ ਕੇ ਹਾਈ ਬਨ ਬਣਾਉਂਦੀਆਂ ਹਨ, ਜੋ ਲੁੱਕ ਨੂੰ ਹੋਰ ਅਟਰੈਕਟਿਵ ਬਣਾ ਦਿੰਦਾ ਹੈ। ਚੀਰ ਕੱਢ ਕੇ ਬਣਾਇਆ ਗਿਆ ਹਾਈ ਬਨ ਟ੍ਰੈਡੀਸ਼ਨਲ ਅਤੇ ਐਲੀਗੈਂਟ ਲੱਗਦਾ ਹੈ, ਉੱਥੇ ਹੀ ਬਿਨਾਂ ਚੀਰ ਦੇ ਮੈਸੀ ਹਾਈ ਬਨ ਕੈਜ਼ੂਅਲ ਅਤੇ ਕੂਲ ਵਾਈਬ ਦਿੰਦਾ ਹੈ।

ਫਰੰਟ ਤੋਂ ਛੋਟੇ ਵਾਲਾਂ ਨੂੰ ਕਰਲ ਕਰ ਕੇ ਛੱਡਣ ’ਤੇ ਹਾਈ ਬਨ ਮੁਟਿਆਰਾਂ ਨੂੰ ਬੇਹੱਦ ਕਿਊਟ ਲੁੱਕ ਦਿੰਦਾ ਹੈ। ਕੁਝ ਮੁਟਿਆਰਾਂ ਸਾਈਡ ਤੋਂ ਲਾਂਗ ਫਲਿਕਸ ਵੀ ਕੱਢਦੀਆਂ ਹਨ, ਜੋ ਚਿਹਰੇ ਨੂੰ ਸਲਿਮ ਦਿਖਾਉਂਦਾ ਹੈ। ਇੰਡੀਅਨ ਡਰੈੱਸ ਦੇ ਨਾਲ ਮੁਟਿਆਰਾਂ ਹਾਈ ਬਨ ਨੂੰ ਗਜਰੇ, ਫਰੈੱਸ਼ ਫਲਾਵਰ, ਸਟੋਨ ਹੇਅਰ ਅਸੈਸਰੀਜ਼ ਜਾਂ ਐਮਬੈਲਿਸ਼ਡ ਪਿਨ ਨਾਲ ਸਜਾਉਂਦੀਆਂ ਹਨ। ਇਸ ਨਾਲ ਟ੍ਰੈਡੀਸ਼ਨਲ ਲੁੱਕ ਹੋਰ ਨਿਖਰ ਜਾਂਦੀ ਹੈ। ਉੱਥੇ ਹੀ, ਵੈਸਟਰਨ ਵੀਅਰ ’ਚ ਕਲਾਸੀ ਹੇਅਰ ਪਿਨ, ਮੈਟੈਲਿਕ ਕਲਿੱਪ, ਪਰਲ ਅਸੈਸਰੀਜ਼ ਜਾਂ ਮਿਨੀਮਲ ਕਲੌਅ ਕਲਿੱਪ ਦੇ ਨਾਲ ਹਾਈ ਬਨ ਕੈਰੀ ਕੀਤਾ ਜਾ ਰਿਹਾ ਹੈ।

ਹਾਈ ਬਨ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਹ ਆਸਾਨੀ ਨਾਲ ਅਤੇ ਘੱਟ ਸਮੇਂ ’ਚ ਬਣ ਜਾਂਦਾ ਹੈ। ਇਹੀ ਕਾਰਨ ਹੈ ਕਿ ਮੁਟਿਆਰਾਂ ਇਸ ਨੂੰ ਆਫਿਸ ਮੀਟਿੰਗ, ਇੰਟਰਵਿਊ ਤੋਂ ਲੈ ਕੇ ਵਿਆਹ-ਸਮਾਗਮਾਂ ਤੱਕ ਹਰ ਜਗ੍ਹਾ ਕੈਰੀ ਕਰਨਾ ਪਸੰਦ ਕਰਦੀਆਂ ਹਨ। ਇਹ ਪ੍ਰੋਫੈਸ਼ਨਲ ਲੁੱਕ ਵੀ ਦਿੰਦਾ ਹੈ ਅਤੇ ਫੈਸਟਿਵ ਵਾਈਬ ਵੀ। ਬਾਲੀਵੁੱਡ ਅਦਾਕਾਰਾਂ ਤੋਂ ਲੈ ਕੇ ਫੈਸ਼ਨ ਇੰਫਲੂਐਂਸਰ ਤੱਕ, ਸਭ ਨੂੰ ਰੈੱਡ ਕਾਰਪੈਟ ਅਤੇ ਇਵੈਂਟਸ ’ਤੇ ਹਾਈ ਬਨ ’ਚ ਦੇਖਿਆ ਜਾ ਸਕਦਾ ਹੈ। ਕੰਫਰਟ, ਐਲੀਗੈਂਸ ਅਤੇ ਵਰਸੇਟਿਲਿਟੀ ਕਾਰਨ ਹਾਈ ਬਨ ਗਰਮੀਆਂ ਦਾ ਸਭ ਤੋਂ ਫੇਵਰੇਟ ਅਤੇ ਪ੍ਰੈਕਟੀਕਲ ਹੇਅਰ ਸਟਾਈਲ ਬਣ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Young women
  • high bun
  • style
  • ਮੁਟਿਆਰਾਂ
  • ਹਾਈ ਬਨ
  • ਸਟਾਈਲ

ਘੜੀਆਂ ਦੀਆਂ ਫੋਟੋਆਂ 'ਚ ਹਮੇਸ਼ਾ 10:10 ਦਾ ਸਮਾਂ ਹੀ ਕਿਉਂ ਹੁੰਦਾ ਹੈ? ਜਾਣੋ ਇਸ ਪਿੱਛੇ ਦਾ ਹੈਰਾਨੀਜਨਕ ਰਾਜ਼

NEXT STORY

Stories You May Like

  • short frock top  comfort  young women  fashion
    ਕੰਫਰਟ ਤੇ ਸਟਾਈਲ ਦਾ ਕੰਬੀਨੇਸ਼ਨ ਬਣੇ ਸ਼ਾਰਟ ਫਰਾਕ ਟਾਪ
  • young women  crop tops  style statement
    ਮੁਟਿਆਰਾਂ ਦਾ ਸਟਾਈਲ ਸਟੇਟਮੈਂਟ ਬਣੇ ‘ਕ੍ਰਾਪ ਟਾਪ’
  • high waist wide leg jeans are the perfect combination of comfort and style
    ਹਾਈ-ਵੇਸਟ ਵਾਈਡ-ਲੈੱਗ ਜੀਨਸ ਕੰਫਰਟ ਤੇ ਸਟਾਈਲ ਦਾ ਪਰਫੈਕਟ ਕੰਬੀਨੇਸ਼ਨ
  • fitness  friendship  networking and lifestyle spending on the rise
    ਫਿਟਨੈੱਸ ਦੇ ਨਾਲ ਦੋਸਤੀ, ਨੈੱਟਵਰਕਿੰਗ ਅਤੇ ਲਾਈਫ ਸਟਾਈਲ ’ਤੇ ਵਧ ਰਿਹਾ ਖਰਚ
  • draped dress  young women  stylish look
    ਡ੍ਰੈਪ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਸਟਾਈਲਿਸ਼ ਲੁੱਕ
  • young women  perfect look  yellow suit
    ਮੁਟਿਆਰਾਂ ਨੂੰ ਪਰਫੈਕਟ ਲੁੱਕ ਦੇ ਰਹੇ ਯੈਲੋ ਸੂਟ
  • young women  designer handbags  complete look
    ਮੁਟਿਆਰਾਂ ਦਾ ਸਟਾਈਲਿਸ਼ ਸਾਥੀ ਬਣੇ ਡਿਜ਼ਾਈਨਰ ਹੈਂਡਬੈਗ
  • this company  s ipo gave 90 percent profit in 1 day  upper circuit
    ਇਸ ਕੰਪਨੀ ਦੇ IPO ਨੇ ਦਿੱਤਾ 1 ਦਿਨ 'ਚ 90 ਫ਼ੀਸਦੀ ਦਾ ਮੁਨਾਫ਼ਾ, ਅੱਪਰ ਸਰਕਟ ਛੋਹ ਰਿਹਾ ਸਟਾਕ
  • one accused arrested with 32 bore pistol
    ਐਕਟਿਵਾ ਦੀ ਡਿੱਕੀ ’ਚ ਰੱਖੀ ਹੋਈ ਸੀ 32 ਬੋਰ ਦੀ ਪਿਸਤੌਲ ਸਣੇ ਮੈਗਜ਼ੀਨ, 3 ਜ਼ਿੰਦਾ...
  • harmanbir singh gill gets the responsibility of dig of border range amritsar
    ਪੰਜਾਬ 'ਚ ਇਸ ਵੱਡੇ ਅਫ਼ਸਰ ਦਾ ਤਬਾਦਲਾ
  • rain is falling in many places in punjab
    ਪੰਜਾਬ 'ਚ ਕਈ ਥਾਈਂ ਪੈ ਰਿਹਾ ਮੀਂਹ, ਪੜ੍ਹੋ ਆਉਣ ਵਾਲੇ ਦਿਨਾਂ ਦੀ ਵੱਡੀ ਅਪਡੇਟ
  • important news for those applying for passports
    ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਦਿੱਤੀ ਗਈ ਜ਼ਰੂਰੀ ਸਲਾਹ, ਅਪਲਾਈ ਕਰਨ...
  • speeding in maqsudan
    ਮਕਸੂਦਾਂ 'ਚ ਤੇਜ਼ ਰਫ਼ਤਾਰ ਦਾ ਕਹਿਰ: ਬਲੈਨੋ ਸਵਾਰ ਨੇ ਸੜਕ ਪਾਰ ਕਰਦੇ ਨੌਜਵਾਨ...
  • new setback to the improvement trust in indirapuram scheme
    ਇੰਦਰਾਪੁਰਮ ਸਕੀਮ ’ਚ ਇੰਪਰੂਵਮੈਂਟ ਟਰੱਸਟ ਨੂੰ ਨਵਾਂ ਝਟਕਾ, 3 ਅਲਾਟੀਆਂ ਨੂੰ ਵਿਆਜ...
  • bms fashion owner threatened after firing demands rs 50 lakh again
    'ਇਹ ਤਾਂ ਸਿਰਫ ਟ੍ਰੇਲਰ...', ਗੋਲੀਬਾਰੀ ਮਗਰੋਂ BMS Fashion ਮਾਲਕ ਨੂੰ ਮਿਲੀ...
  • gunfire erupts in jalandhar s bastiat area
    ਜਲੰਧਰ ਦੇ ਬਸਤੀਆਤ ਇਲਾਕੇ 'ਚ ਤਾੜ-ਤਾੜ ਚੱਲੀਆਂ ਗੋਲੀਆਂ, 1 ਦੀ ਮੌਤ, ਦੂਜਾ ਗੰਭੀਰ...
Trending
Ek Nazar
family s safety in danger sidhu moosewala s father balkaur singh s big claim

'ਖਤਰੇ 'ਚ ਪਰਿਵਾਰ ਦੀ ਸੁਰੱਖਿਆ...'; ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ...

youtuber armaan malik will become the father of 7 children

7 ਬੱਚਿਆਂ ਦਾ ਪਿਤਾ ਬਣੇਗਾ Youtuber ਅਰਮਾਨ ਮਲਿਕ ! ਦੂਜੀ ਪਤਨੀ ਕਰ ਰਹੀ ਜੁੜਵਾ...

retirement working employee record request

ਰਿਟਾਇਰਮੈਂਟ ਤੋਂ ਬਾਅਦ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਰਿਕਾਰਡ ਤਲਬ, ਹਰਿਆਣਾ...

snowfall rain flash flood

ਹਿਮਾਚਲ 'ਚ ਅਗਲੇ ਕੁਝ ਘੰਟੇ ਖ਼ਤਰਨਾਕ! ਮੌਸਮ ਵਿਭਾਗ ਵਲੋਂ Flash Flood ਦੀ...

iran us peace deal very close pakistani pm claims

'ਈਰਾਨ-ਅਮਰੀਕਾ ਸ਼ਾਂਤੀ ਸਮਝੌਤੇ ਦੇ ਬਹੁਤ ਨੇੜੇ', ਪਾਕਿਸਤਾਨੀ PM ਨੇ ਕੀਤਾ ਦਾਅਵਾ

facebook and instagram shut down

ਬੰਦ ਹੋ ਗਏ ਫੇਸਬੁੱਕ ਤੇ ਇੰਸਟਾਗ੍ਰਾਮ ! ਕਰੋੜਾਂ ਯੂਜ਼ਰਸ ਹੋ ਰਹੇ ਪਰੇਸ਼ਾਨ

2026 lucky zodiac signs horoscope

ਭਲਕੇ ਬਣੇਗਾ ਚਮਤਕਾਰੀ 'ਦਵਿਦਵਾਦਸ਼ ਰਾਜਯੋਗ'! ਇਨ੍ਹਾਂ ਰਾਸ਼ੀਆਂ 'ਤੇ ਵ੍ਹਰੇਗਾ...

person looks like baby

ਉਮਰ 25 ਸਾਲ...ਪਰ ਦਿੱਖ ਬੇਬੀ ਵਰਗੀ! ਸ਼ਖਸ ਦੀ ਕਹਾਣੀ ਕਰ ਦੇਵੇਗੀ ਭਾਵੁਕ

the legendary player retired from international cricket

ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ! ਦੁਨੀਆ ਦੇ ਮਹਾਨ...

poverty increase

ਪਾਕਿਸਤਾਨ 'ਚ ਗਰੀਬੀ ਸੱਤ ਪ੍ਰਤੀਸ਼ਤ ਵਧੀ, ਗਰੀਬਾਂ ਦੀ ਗਿਣਤੀ ਹੋਈ 7 ਕਰੋੜ

pakistan will fill its empty treasury with donkey meat

ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਗਧਿਆਂ ਦਾ ਸਹਾਰਾ! ਇੰਝ ਹੋਵੇਗੀ ਕਮਾਈ

classroom dedicated to former cm

ਸਰਹੱਦ ਪਾਰ ਦੋਸਤੀ ਦੀ ਮਿਸਾਲ; ਪੰਜਾਬ ਦੇ ਸਾਬਕਾ CM ਹਰਚਰਨ ਸਿੰਘ ਬਰਾੜ ਦੇ ਨਾਂ...

lawrence  s entry into politics

ਲਾਰੈਂਸ ਦੀ ਸਿਆਸਤ 'ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

smriti irani  panchayat voter list  name  missing

ਸਮ੍ਰਿਤੀ ਇਰਾਨੀ ਦਾ ਨਾਂ ਪੰਚਾਇਤ ਵੋਟਰ ਸੂਚੀ ਤੋਂ ਗਾਇਬ, ਜਾਂਚ ਦੇ ਆਦੇਸ਼ ਜਾਰੀ

lord ram statue

ਬੰਗਲਾਦੇਸ਼ ਤੋਂ ਵੱਡੀ ਖ਼ਬਰ, ਭਗਵਾਨ ਰਾਮ ਦੀ ਵਿਸ਼ਾਲ ਮੂਰਤੀ ਦੀ ਉਸਾਰੀ 'ਤੇ ਲੱਗੀ...

toronto police officer

ਟੋਰਾਂਟੋ ਪੁਲਿਸ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ, ਅਮਰੀਕੀ ਕੌਂਸਲਖਾਨੇ 'ਤੇ ਹੋਈ...

famous  caught at the airport

ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ

veteran actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • big health secrets hidden in hair color
      ਵਾਲਾਂ ਦੇ ਰੰਗ 'ਚ ਲੁਕੇ ਨੇ ਸਿਹਤ ਦੇ ਵੱਡੇ ਰਾਜ਼! ਸਮੇਂ ਤੋਂ ਪਹਿਲਾਂ ਵਾਲ ਚਿੱਟੇ...
    • home  tea  taste  tea leaf  compliment
      ਕਿਉਂ ਕੁਝ ਘਰਾਂ 'ਚ ਚਾਹ ਲੱਗਦੀ ਹੈ ਜ਼ਿਆਦਾ ਸੁਆਦ? ਵਜ੍ਹਾ ਸਿਰਫ਼ ਚਾਹ ਪੱਤੀ...
    • what is the correct way to make masala lassi
      ਘਰ 'ਚ ਬਾਜ਼ਾਰ ਵਰਗੀ ਮਸਾਲਾ ਲੱਸੀ ਬਣਾਉਣ ਦਾ ਕੀ ਹੈ ਸਹੀ ਤਰੀਕਾ
    • applying a face pack of cloves on the face improves the skin
      ਚਿਹਰੇ 'ਤੇ ਚੋਲਾਂ ਦਾ ਫੇਸਪੈਕ ਲਾਉਣ ਨਾਲ ਸਕਿਨ 'ਚ ਨਿਖਾਰ,  ਚਿਹਰਾ ਬਣੇਗਾ...
    • india  become  world  s first choice for destination weddings
      'ਡੇਸਟੀਨੇਸ਼ਨ ਵੈਡਿੰਗ' ਲਈ  ਦੁਨੀਆ ਦੀ ਪਹਿਲੀ ਪਸੰਦ ਬਣਿਆ ਭਾਰਤ!
    • 9 month pregnant woman saree dangerous yoga pose
      9 ਮਹੀਨੇ ਦੀ ਗਰਭਵਤੀ ਔਰਤ ਨੇ ਸਾੜੀ 'ਚ ਦਿੱਤੇ ਖ਼ਤਰਨਾਕ ਯੋਗਾ ਪੋਜ਼, 2 ਕਰੋੜ...
    • keep these things in mind before makeup
      ਮੇਕਅੱਪ ਕਰਨ ਤੋਂ ਪਹਿਲਾਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
    • what is the method of making daliya kheer
      ਦਲੀਆ ਖੀਰ ਬਣਾਉਣ ਦਾ ਕੀ ਹੈ ਤਰੀਕਾ ਤੇ ਜਾਣੋ ਇਸ ਦੇ ਸਰੀਰ ਨੂੰ ਮਿਲਣ ਵਾਲੇ...
    • summer  bandhani print  kurti  suit  women  like
      ਗਰਮੀ ’ਚ ਬਾਂਧਨੀ ਪ੍ਰਿੰਟ ਦੀਆਂ ਕੁੜਤੀਆਂ ਤੇ ਸੂਟ ਬਣੇ ਔਰਤਾਂ ਦੀ ਪਹਿਲੀ ਪਸੰਦ
    • what is the reason behind serving bread with pasta
      ਰੇਸਟੋਰੈਂਟਾਂ 'ਚ ਪਾਸਤਾ ਦੇ ਨਾਲ ਬ੍ਰੈੱਡ ਸਰਵ ਕਰਨ ਦੇ ਪਿੱਛੇ ਕੀ ਹੈ ਕਾਰਨ?...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +