Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 19, 2026

    9:37:19 AM

  • tensions between america and iran have increased again

    ਅਮਰੀਕਾ-ਈਰਾਨ ਵਿਚਾਲੇ ਫਿਰ ਵਧਿਆ ਤਣਾਅ: Hormuz 'ਚ...

  • journalists 5000 rupees allowance every month

    ਪੱਤਰਕਾਰਾਂ ਨੂੰ ਹਰ ਮਹੀਨੇ ਮਿਲੇਗਾ 5000 ਰੁਪਏ...

  • highway road accidents supreme court rules changed

    ਹਾਈਵੇਅ 'ਤੇ ਸਫ਼ਰ ਕਰਨ ਤੋਂ ਪਹਿਲਾਂ ਸਾਵਧਾਨ!...

  • pm modi apologizes for the rejection of the women s reservation bill

    PM ਮੋਦੀ Live : ਮਹਿਲਾ ਰਾਖਵਾਂਕਰਨ ਬਿੱਲ ਰੱਦ ਹੋਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਨਵੀਂ ਦਿੱਲੀ
  • ਗੁੱਸੇ ਹੋਈ ਪਤਨੀ ਨੂੰ ਮਨਾਉਣ ਲਈ ਵਰਤੋਂ ਇਹ ਤਰੀਕੇ

LIFE-STYLE News Punjabi(ਲਾਈਫ ਸਟਾਈਲ)

ਗੁੱਸੇ ਹੋਈ ਪਤਨੀ ਨੂੰ ਮਨਾਉਣ ਲਈ ਵਰਤੋਂ ਇਹ ਤਰੀਕੇ

  • Updated: 05 Apr, 2017 01:11 PM
ਨਵੀਂ ਦਿੱਲੀ
these methods use to convince the angry wife
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਪਤੀ-ਪਤਨੀ 'ਚ ਪਿਆਰ ਦੇ ਨਾਲ-ਨਾਲ ਦੋਹਾਂ ਦਾ ਇਕ-ਦੂਜੇ ਨਾਲ ਗੁੱਸਾ ਕਰਨਾ ਵੀ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਜਿੱਥੇ ਪਤੀ ਦੇ ਕਿਸੇ ਗੱਲ 'ਤੇ ਗੁੱਸਾ ਕਰਨ 'ਤੇ ਉਸ ਨੂੰ ਮਨਾਉਣਾ ਸੌਖਾ ਨਹੀਂ, ਉੱਥੇ ਪਤਨੀ ਦੇ ਵੀ ਗੁੱਸਾ ਕਰਨ 'ਤੇ ਉਸ ਨੂੰ ਮਨਾਉਣਾ ਸੌਖਾ ਨਹੀਂ ਸਗੋਂ ਜ਼ਿਆਦਾ ਮੁਸ਼ਕਲ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦਸਾਂਗੇ, ਜਿੰਨ੍ਹਾਂ ਨਾਲ ਤੁਸੀਂ ਆਪਣੀ ਪਤਨੀ ਨੂੰ ਆਸਾਨੀ ਨਾਲ ਮਨਾ ਲਓਗੇ। ਉਹ ਤੁਹਾਡੀ ਗਲਤੀ ਭੁੱਲ ਕੇ ਦੁਬਾਰਾ ਪਹਿਲਾਂ ਵਾਂਗ ਹੀ ਪਿਆਰ ਕਰੇਗੀ।

1. ਅਕਸਰ ਸੱਸ-ਨੂੰਹ ਦੀ ਆਪਸ 'ਚ ਨਹੀਂ ਬਣਦੀ। ਇਸ ਲਈ ਪਤਨੀ ਆਪਣਾ ਸਾਰਾ ਗੁੱਸਾ ਪਤੀ 'ਤੇ ਹੀ ਕੱਢਦੀ ਹੈ। ਇਸ ਸਥਿਤੀ 'ਚ ਪਤੀ ਨੂੰ ਚਾਹੀਦਾ ਹੈ ਕਿ ਉਹ ਪਤਨੀ ਦੀ ਗੱਲ ਸ਼ਾਂਤੀ ਨਾਲ ਸੁਣੇ। ਬਾਅਦ 'ਚ ਪਿਆਰ ਨਾਲ ਉਸ ਨੂੰ ਸਮਝਾਏ ਕਿ ਮਾਂ ਨੇ ਆਪਣਾ ਸਮਝ ਕੇ ਹੀ ਉਸ ਨੂੰ ਕੁਝ ਕਿਹਾ ਹੈ। ਇਸ 'ਚ ਬੁਰਾ ਮੰਨਣ ਵਾਲੀ ਕੋਈ ਗੱਲ ਹੀ ਨਹੀ ਸੀ। ਇਸ ਤਰ੍ਹਾਂ ਕਹਿਣ ਨਾਲ ਉਹ ਜਲਦੀ ਮੰਨ ਜਾਵੇਗੀ।
2. ਪਤਨੀ ਦੇ ਗੁੱਸਾ ਕਰਨ 'ਤੇ ਜ਼ਲਦੀ ਹੀ ਉਸ ਨੂੰ ਗਲੇ ਲਗਾ ਲਓ ਅਤੇ ਇਕ ਕਿਸ ਦੇ ਦਿਓ। ਇਸ ਤਰ੍ਹਾਂ ਉਹ ਸਭ ਕੁਝ ਭੁੱਲ ਜਾਵੇਗੀ ਅਤੇ ਜਲਦੀ ਹੀ ਨਾਰਮਲ ਹੋ ਜਾਵੇਗੀ।
3. ਪਤਨੀ ਦਾ ਗੁੱਸਾ ਜਲਦੀ ਠੰਡਾ ਕਰਨ ਲਈ ਉਸ ਨੂੰ ਸ਼ਾਪਿੰਗ 'ਤੇ ਲੈ ਜਾਓ।
4. ਪਤਨੀ ਨੂੰ ਜ਼ਿਆਦਾ ਗੁੱਸਾ ਉਸ ਵੇਲੇ ਆਉਂਦਾ ਹੈ ਜਦੋਂ ਤੁਸੀਂ ਉਸ ਦੀਆਂ ਹਰਕਤਾਂ ਅਤੇ ਗੱਲਾਂ ਨੂੰ ਡਰਾਮਾ ਕਹਿੰਦੇ ਹੋ। ਇਸ ਲਈ ਜਦੋਂ ਉਹ ਕੋਈ ਗੱਲ ਤੁਹਾਨੂੰ ਦੱਸਦੀ ਹੈ ਤਾਂ ਕੋਈ ਜ਼ਿਆਦਾ ਪ੍ਰਤੀਕਿਰਿਆ ਨਾ ਕਰਦੇ ਹੋਏ ਸਿਰਫ ਧਿਆਨ ਨਾਲ ਉਸ ਦੀਆਂ ਗੱਲਾਂ ਨੂੰ ਸੁਨਣਾ ਚਾਹੀਦਾ ਹੈ।
5. ਜੇ ਪਤਨੀ ਜ਼ਿਆਦਾ ਗੁੱਸੇ 'ਚ ਹੈ ਤਾਂ ਉਸ ਨੂੰ ਡਿਨਰ ਲਈ ਕਿਤੇ ਬਾਹਰ ਲੈ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਇੱਕਠੇ ਸਮ੍ਹਾਂ ਬਿਤਾਉਣ ਨਾਲ ਉਸ ਦਾ ਗੁੱਸਾ ਸ਼ਾਂਤ ਹੋ ਜਾਵੇਗਾ।

  • ਮਜ਼ਬੂਤ
  • ਗਲਤੀ
  • ਹਰਕਤਾਂ
  • Strong
  • error
  • movements

ਗਰਮੀਆਂ 'ਚ ਨਹੀਂ ਆਉਂਦੀ ਰਾਤ ਨੂੰ ਨੀਂਦ ਤਾਂ ਖਾਓ ਇਹ ਭੋਜਨ

NEXT STORY

Stories You May Like

  • 6 easy ways to reuse expired lipstick
    ਖ਼ਤਮ ਹੋਈ ਲਿਪਸਟਿਕ ਨੂੰ ਦੁਬਾਰਾ ਵਰਤਣ ਦੇ 6 ਆਸਾਨ ਤਰੀਕੇ
  • snakes  crocodiles use bsf
    ਘੁਸਪੈਠ ਅਤੇ ਅਪਰਾਧਾਂ ਨੂੰ ਰੋਕਣ ਲਈ ਸੱਪ-ਮਗਰਮੱਛਾਂ ਦੀ ਵਰਤੋਂ ਕਰੇਗੀ BSF!
  •   war   for cylinders in ludhiana
    ਲੁਧਿਆਣਾ 'ਚ ਸਿਲੰਡਰਾਂ ਲਈ 'ਜੰਗ': ਗੁੱਸੇ 'ਚ ਆਏ ਲੋਕਾਂ ਨੇ ਡਲਿਵਰੀਮੈਨ ਨੂੰ ਘੇਰ ਕੇ ਕੁੱਟਿਆ, ਆਟੋ ਦੀ ਕੀਤੀ...
  • fir case
    ਪਤੀ ਨੂੰ ਬਾਥਰੂਮ ’ਚ ਬੰਦ ਕਰਕੇ ਸੋਨਾ ਤੇ ਜ਼ਰੂਰੀ ਦਸਤਾਵੇਜ਼ ਲੈ ਫ਼ਰਾਰ ਹੋਈ ਪਤਨੀ
  • old age  huge funds will be available for treatment  scheme
    ਬੁਢਾਪੇ ਦੀ ਵੱਡੀ ਚਿੰਤਾ ਹੋਈ ਖ਼ਤਮ! ਹੁਣ ਇਲਾਜ ਲਈ ਮਿਲੇਗਾ ਮੋਟਾ ਫੰਡ, ਜਾਣੋ ਕੀ ਹੈ ਸਕੀਮ
  • accident case
    ਬਲੈਰੋ ਗੱਡੀ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਮਾਰੀ ਟੱਕਰ, ਪਤਨੀ ਦੀ ਮੌਤ
  • orders regarding ai tools
    'ਫ਼ੈਸਲੇ ਲਿਖਣ ਲਈ AI Tools ਦੀ ਵਰਤੋਂ ਨਾ ਕਰਨ ਜੱਜ', ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜਾਰੀ ਹੋਈ ਚਿੱਠੀ
  • pakistan afghanistan ceasefire
    ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਹੋਈ ਗੱਲਬਾਤ ! ਪਾਕਿ ਨੇ ਜੰਗ ਖ਼ਤਮ ਕਰਨ ਲਈ ਰੱਖੀਆਂ ਇਹ ਸ਼ਰਤਾਂ
  • after strict action by chief vigilance officer
    ਚੀਫ਼ ਵਿਜੀਲੈਂਸ ਅਫਸਰ ਦੀ ਸਖ਼ਤੀ ਮਗਰੋਂ ਐਕਸ਼ਨ ’ਚ ਨਿਗਮ, JP ਨਗਰ ’ਚ ਬਿਨਾਂ...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • big weather forecast for punjab till april 22 yellow alert some districts
    ਪੰਜਾਬ ਦੇ ਮੌਸਮ ਦੀ 22 ਅਪ੍ਰੈਲ ਤੱਕ ਵੱਡੀ ਅਪਡੇਟ ਜਾਰੀ! ਜਾਣੋ ਕਦੋ ਪਵੇਗਾ ਮੀਂਹ,...
  • big relief for train travelers
    ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ! ਹਫ਼ਤੇ ’ਚ 5 ਦਿਨ ਚੱਲੇਗੀ ਇਹ ਟਰੇਨ
  • corruption continues in illegal constructions in the municipal corporation
    ਗੈਰ-ਕਾਨੂੰਨੀ ਉਸਾਰੀਆਂ ਦੀ ਆੜ 'ਚ ਚੱਲ ਰਿਹਾ ਭ੍ਰਿਸ਼ਟਾਚਾਰ
  • big administrative reshuffle in jalandhar 137 police employees asi transferred
    ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਤਬਾਦਲੇ
  • dispute over a charger at shama chicken corner in jalandhar
    ਜਲੰਧਰ ਵਿਖੇ ਚਿਕਨ ਕਾਰਨਰ 'ਤੇ ਮੋਬਾਇਲ ਚਾਰਜਰ ਨੂੰ ਲੈ ਕੇ ਭਿੜੀਆਂ ਦੋ ਧਿਰਾਂ
  • a huge fire broke out in a junk warehouse in jalandhar
    ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ...
Trending
Ek Nazar
ipl 2026 cricket

IPL ਵਿਚਾਲੇ ਧਾਕੜ ਖਿਡਾਰੀ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਪੁੱਤ ਨੂੰ...

suv prices increased

ਵੱਡਾ ਝਟਕਾ! 4 ਮਹੀਨਿਆਂ 'ਚ ਦੂਜੀ ਵਾਰ ਮਹਿੰਗੀ ਹੋਈ ਧਾਕੜ SUV

the team s coach changed

ਚਲਦੀ ਲੀਗ ਵਿਚਾਲੇ ਬਦਲ ਗਿਆ ਕੋਚ, ਬੰਗਲਾਦੇਸ਼ ਦੌਰੇ ਲਈ ਹੋਇਆ ਟੀਮ ਦਾ ਐਲਾਨ

sick woman

5 ਮਹੀਨਿਆਂ ਤੋਂ ਆਪਣੇ ਹੀ ਘਰ 'ਚ ਨਰਕ ਭਰੀ ਜ਼ਿੰਦਗੀ ਜੀਅ ਰਹੀ ਔਰਤ, ਮਾਮਲਾ ਜਾਣ...

green jersey unlucky for rcb

RCB ਲਈ ਫਿਰ ਮਨਹੂਸ ਸਾਬਤ ਹੋਈ 'ਹਰੀ ਜਰਸੀ'! ਦੇਖੋ ਹਾਰ-ਜਿੱਤ ਦਾ ਰਿਕਾਰਡ

p tet paper will be held on april 26

ਪੰਜਾਬ: ਬਦਲ ਗਈ ਪ੍ਰੀਖਿਆ ਦੀ ਤਾਰੀਖ਼, ਇਸ ਦਿਨ ਹੋਵੇਗਾ ਪੀ-ਟੈੱਟ ਪੇਪਰ

punjabi boy dies under suspicious circumstances in lebanon

ਪੰਜਾਬੀ ਨੌਜਵਾਨ ਦੀ ਲਿਬਨਾਨ 'ਚ ਸ਼ੱਕੀ ਹਾਲਾਤ 'ਚ ਮੌਤ, 3 ਮਹੀਨੇ ਪਹਿਲਾਂ ਗਿਆ ਸੀ...

new ban imposed in gurdaspur

ਗੁਰਦਾਸਪੁਰ 'ਚ ਲੱਗੀ ਨਵੀਂ ਪਾਬੰਦੀ, 10 ਜੂਨ ਤੱਕ ਹੁਕਮ ਜਾਰੀ

third meeting in antalya

ਪਾਕਿਸਤਾਨ, ਸਾਊਦੀ ਅਰਬ, ਤੁਰਕੀ ਅਤੇ ਮਿਸਰ ਦੇ ਵਿਦੇਸ਼ ਮੰਤਰੀਆਂ ਨੇ ਅੰਤਾਲਿਆ 'ਚ...

firing in front of gurdwara sahib in italy

ਇਟਲੀ 'ਚ ਵੱਡੀ ਵਾਰਦਾਤ! ਗੁਰਦੁਆਰਾ ਸਾਹਿਬ ਮੁਹਰੇ ਅੰਨ੍ਹੇਵਾਹ ਫਾਇਰਿੰਗ, 2 ਸਿੱਖ...

punjabi singer kaka ji becomes groom

ਪੰਜਾਬੀ ਗਾਇਕ ਕਾਕਾ ਬਣਿਆ ਲਾੜਾ !

electricity price hike

ਮਹਿੰਗੀ ਹੋ ਗਈ ਬਿਜਲੀ, ਗਰਮੀਆਂ 'ਚ ਵੱਟ ਕੱਢੇਗਾ ਬਿੱਲ, ਕਰਨਾਟਕ ਦੇ ਲੋਕਾਂ ਨੂੰ...

aashiqui star rahul roy s look has changed

ਬਦਲ ਗਿਆ 'ਆਸ਼ਿਕੀ' ਸਟਾਰ ਰਾਹੁਲ ਰਾਏ ਦਾ ਹੁਲੀਆ, ਪਛਾਣਨਾ ਹੋਇਆ ਮੁਸ਼ਕਲ (ਵੀਡੀਓ)

heatwave weather

ਅਗਲੇ ਕੁਝ ਘੰਟੇ ਅਹਿਮ ! ਗਰਮੀ ਢਾਏਗੀ ਕਹਿਰ, ਹੀਟਵੇਅ ਨੂੰ ਲੈ ਕੇ ਜਾਰੀ ਹੋਇਆ ਅਲਰਟ

father son money dispute

ਦਿੱਲੀ 'ਚ ਡਬਲ ਮਰਡਰ! ਪੈਸਿਆਂ ਦੇ ਲੈਣ-ਦੇਣ ਪਿੱਛੇ ਗੁਆਂਢੀ ਨੇ ਵੱਢ ਸੁੱਟੇ...

famous actor loses battle to cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਮਲਿਆਲਮ ਇੰਡਸਟਰੀ 'ਚ ਪਸਰਿਆ ਮਾਤਮ

summer school holidays

3 ਜ਼ਿਲ੍ਹਿਆਂ ਦੇ ਸਕੂਲ 21 ਅਪ੍ਰੈਲ ਤੱਕ ਬੰਦ, ਗਰਮੀ ਨੂੰ ਲੈ ਕੇ ਓਡੀਸ਼ਾ ਸਰਕਾਰ ਦਾ...

samsung smartphone

6000 ਰੁਪਏ ਸਸਤਾ ਹੋਇਆ Samsung ਦਾ ਧਾਕੜ ਫੋਨ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • where is raja bhoj and where is gangu teli
      ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ! ਜਾਣੋ ਕੀ ਹੈ ਮਸ਼ਹੂਰ ਕਹਾਵਤ ਪਿੱਛੇ...
    • the stones of this river in india can even beat diamonds
      ਹੀਰਿਆਂ ਨੂੰ ਵੀ ਮਾਤ ਪਾਉਂਦੇ ਭਾਰਤ ਦੀ ਇਸ ਨਦੀ ਦੇ 'ਪੱਥਰ' ! ਦੇਸ਼ਾਂ-ਵਿਦੇਸ਼ਾਂ ਤੋਂ...
    • a ship carrying 2200 passengers sank without warning
      ਦੇਖਦੇ ਹੀ ਦੇਖਦੇ ਡੁੱਬ ਗਿਆ 2200 ਯਾਤਰੀਆਂ ਵਾਲਾ ਸਮੁੰਦਰੀ ਜਹਾਜ਼, ਅੱਜ ਵੀ...
    • what is the correct way to make lassi
      ਘਰ 'ਚ ਬਾਜ਼ਾਰ ਵਰਗੀ ਲੱਸੀ ਬਣਾਉਣ ਦਾ ਕੀ ਹੈ ਸਹੀ ਤਰੀਕਾ
    • young girls  flower printed jumpsuit  summer
      ਮੁਟਿਆਰਾਂ ਦੀ ਪਸੰਦ ਬਣੇ ਫਲਾਵਰ ਪ੍ਰਿੰਟਿਡ ਜੰਪਸੂਟ
    • the easiest way to make manchurian
      ਬਾਜ਼ਾਰ ਵਰਗਾ ਸੁਆਦ ਹੁਣ ਘਰ 'ਚ! ਜਾਣੋ 'ਵੈੱਜ ਮਨਚੂਰੀਅਨ' ਬਣਾਉਣ ਦਾ ਸਭ ਤੋਂ...
    • make mango pickle easily at home
      ਘਰ 'ਚ ਆਸਾਨ ਤਰੀਕੇ ਨਾਲ ਬਣਾਓ ਅੰਬ ਦਾ ਆਚਾਰ, ਜਾਣੋ ਸਮੱਗਰੀ
    • the correct way to wash hair
      Hair wash ਕਰਦੇ ਸਮੇਂ ਕੀਤੀਆਂ ਗਈਆਂ ਇਹ ਗਲਤੀਆਂ ਬਣ ਸਕਦੀਆਂ ਨੇ ਵਾਲ ਝੜਨ ਦਾ...
    • be careful if you are using aloe vera gel
      Aloe vera gel ਦੀ ਕਰ ਰਹੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ! ਇਨ੍ਹਾਂ ਲੋਕਾਂ ਲਈ...
    • indoor plant enthusiasts beware
      ਘਰਾਂ ਦੇ ਅੰਦਰ ਪੌਦੇ ਲਗਾਉਣ ਦੇ ਸ਼ੌਕੀਨ ਸਾਵਧਾਨ! ਜਾਣੋ ਕਿਉਂ ਕੁਝ ਹੀ ਮਹੀਨਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +