Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 31, 2026

    10:04:06 PM

  • pbks vs gt  ipl 2026

    IPL 2026: ਗੁਜਰਾਤ ਟਾਈਟਨਸ ਨੇ ਪੰਜਾਬ ਕਿੰਗਜ਼ ਨੂੰ...

  • fuel alert

    ਭੁੱਲ ਕੇ ਵੀ ਨਾ ਪੁਆਓ ਇਹ ਪੈਟਰੋਲ! ਖ਼ਰਾਬ ਹੋ ਸਕਦੈ...

  • punjab weather update

    ਪੰਜਾਬ 'ਚ ਪੈ ਗਏ ਗੜੇ, ਸਾਰੇ ਜ਼ਿਲ੍ਹਿਆਂ ਲਈ ਜਾਰੀ...

  • ipl 2026 punjab kings win the toss

    IPL 2026: ਪੰਜਾਬ ਕਿੰਗਜ਼ ਨੇ ਜਿੱਤੀ ਟਾਸ, ਗੁਜਰਾਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਮੁਟਿਆਰਾਂ ਦਾ ਨਵਾਂ ਸਟਾਈਲ ਸਟੇਟਮੈਂਟ ਬਣੀ ‘ਸਲਿੱਪ ਡਰੈੱਸ’

LIFE STYLE News Punjabi(ਲਾਈਫ ਸਟਾਈਲ)

ਮੁਟਿਆਰਾਂ ਦਾ ਨਵਾਂ ਸਟਾਈਲ ਸਟੇਟਮੈਂਟ ਬਣੀ ‘ਸਲਿੱਪ ਡਰੈੱਸ’

  • Edited By Disha,
  • Updated: 31 Mar, 2026 09:38 AM
Life Style
young women  new style  slip dress
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਅੱਜਕੱਲ ਫੈਸ਼ਨ ਦੀ ਦੁਨੀਆ ’ਚ ਸਲਿੱਪ ਡਰੈੱਸ ਨੇ ਮੁਟਿਆਰਾਂ ਅਤੇ ਔਰਤਾਂ ਵਿਚਾਲੇ ਕਾਫੀ ਲੋਕਪ੍ਰਿਯਤਾ ਹਾਸਲ ਕਰ ਲਈ ਹੈ। ਵੈਸਟਰਨ ਡਰੈੱਸ ਦੀ ਸ਼੍ਰੇਣੀ ’ਚ ਇਹ ਸਟਾਈਲ ਹੋਰ ਡਰੈੱਸਾਂ ਦੇ ਮੁਕਾਬਲੇ ਕਾਫੀ ਵੱਖਰਾ ਹੈ। ਲੰਬੀ ਲੰਬਾਈ ਵਾਲੀ ਇਹ ਡਰੈੱਸ ਵੱਖ-ਵੱਖ ਤਰ੍ਹਾਂ ਦੇ ਕੱਟ, ਵਰਕ, ਲਾਈਨ ਅਤੇ ਡਿਜ਼ਾਈਨ ਦੇ ਨਾਲ ਉਪਲਬਧ ਹੁੰਦੀ ਹੈ, ਜੋ ਇਸ ਨੂੰ ਹੋਰ ਵੀ ਖਾਸ ਬਣਾਉਂਦੀ ਹੈ। ਸਲਿੱਪ ਡਰੈੱਸ ਆਪਣੀ ਯੂਨੀਕ ਅਪੀਲ ਕਾਰਨ ਰਵਾਇਤੀ ਡਰੈੱਸ ਤੋਂ ਵੱਖਰੀ ਪਛਾਣ ਰੱਖਦੀ ਹੈ। ਸਲਿੱਪ ਡਰੈੱਸ ਇਕ ਕਲਾਸਿਕ, ਸਾਫਟ ਅਤੇ ਵਰਸੇਟਾਈਲ ਪਹਿਰਾਵਾ ਹੈ। ਇਹ ਹਲਕਾ, ਬਾਡੀ-ਸਕਿਮਿੰਗ (ਸਰੀਰ ਦੇ ਨਾਲ ਚਿਪਕਣ ਵਾਲਾ) ਅਤੇ ਆਸਾਨੀ ਨਾਲ ਪਹਿਨਿਆ ਜਾਣ ਵਾਲਾ ਹੁੰਦਾ ਹੈ। ਸਲਿੱਪ ਡਰੈੱਸ ’ਚ ਵੰਨ-ਸੁਵੰਨਤਾ ਵੇਖਣ ਨੂੰ ਮਿਲਦੀ ਹੈ। ਕੁਝ ਡਰੈੱਸਾਂ ’ਚ ਲੰਬਾ ਕੱਟ ਦਿੱਤਾ ਗਿਆ ਹੁੰਦਾ ਹੈ, ਜਦੋਂ ਕਿ ਕੁਝ ’ਚ ਕਾਊਲ ਨੈੱਕਲਾਈਨ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਡਰੈੱਸ ਫੁੱਲ ਸਲੀਵਜ਼ ਤੋਂ ਲੈ ਕੇ ਹਾਫ ਸਲੀਵਜ਼ ਅਤੇ ਡਿਜ਼ਾਈਨਰ ਸਲੀਵਜ਼ ਤੱਕ ਉਪਲਬਧ ਹੈ।

ਕਈ ਡਰੈੱਸਾਂ ਸਲੀਵਲੈੱਸ, ਸਟ੍ਰੈਪ ਜਾਂ ਸਟ੍ਰੈਪਲੈੱਸ ਡਿਜ਼ਾਈਨ ’ਚ ਵੀ ਆਉਂਦੀਆਂ ਹਨ, ਜੋ ਇਨ੍ਹਾਂ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਂਦੀਆਂ ਹਨ। ਸਲਿੱਪ ਡਰੈੱਸ ਖਾਸ ਤੌਰ ’ਤੇ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਸਿੰਪਲ ਪਲੇਨ ਸਲਿੱਪ ਡਰੈੱਸ ਜਾਂ ਐਂਬ੍ਰਾਇਡਰੀ ਵਾਲੀ ਸਲਿੱਪ ਡਰੈੱਸ ਨੂੰ ਪਾਰਟੀ, ਈਵਨਿੰਗ ਪਾਰਟੀ, ਬਰਥਡੇ ਸੈਲੀਬ੍ਰੇਸ਼ਨ, ਗੈੱਟ-ਟੂਗੈਦਰ, ਆਫਿਸ ਪਾਰਟੀ ਅਤੇ ਆਫਿਸ ਮੀਟਿੰਗ ’ਚ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ। ਫੈਬਰਿਕ ਦੀ ਗੱਲ ਕਰੀਏ ਤਾਂ ਸੈਟਿਨ ਜਾਂ ਸਿਲਕ ਫੈਬਰਿਕ ਦੀ ਸਲਿੱਪ ਡਰੈੱਸ ਪਹਿਨਣ ਵਾਲੇ ਨੂੰ ਰਾਇਲ ਅਤੇ ਕਲਾਸੀ ਲੁੱਕ ਦਿੰਦੀ ਹੈ। ਅਜਿਹੀ ਡਰੈੱਸ ਦੇ ਨਾਲ ਹਾਈ ਹੀਲਸ ਦਾ ਕੰਬੀਨੇਸ਼ਨ ਬਹੁਤ ਵਧੀਆ ਲੱਗਦਾ ਹੈ।

PunjabKesari

ਉੱਥੇ ਹੀ, ਪ੍ਰਿੰਟਿਡ ਸਲਿੱਪ ਡਰੈੱਸ ਦੇ ਨਾਲ ਮੁਟਿਆਰਾਂ ਕੋਲ੍ਹਾਪੁਰੀ ਜੁੱਤੀਆਂ, ਫਲੈਟ ਸੈਂਡਲ ਜਾਂ ਕੈਜ਼ੁਅਲ ਸ਼ੂਜ਼ ਪਹਿਨਣਾ ਪਸੰਦ ਕਰਦੀਆਂ ਹਨ। ਹੇਅਰ ਸਟਾਈਲ ਦੇ ਮਾਮਲੇ ’ਚ ਵੀ ਸਲਿੱਪ ਡਰੈੱਸ ਦੇ ਨਾਲ ਕਈ ਆਪਸ਼ਨਜ਼ ਉਪਲਬਧ ਹਨ। ਮੁਟਿਆਰਾਂ ਓਪਨ ਹੇਅਰ, ਵੱਖ-ਵੱਖ ਤਰ੍ਹਾਂ ਦੇ ਜੂੜੇ, ਮੈਸੀ ਫਲਿਕਸ, ਫਰੰਟ ਫਲਿਕਸ, ਹਾਫ-ਅੱਪ ਹਾਫ-ਡਾਊਨ ਨੂੰ ਕਾਫੀ ਪਸੰਦ ਕਰ ਰਹੀਆਂ ਹਨ। ਇਹ ਹੇਅਰ ਸਟਾਈਲ ਡਰੈੱਸ ਦੇ ਨਾਲ ਮੈਚ ਕਰ ਕੇ ਪੂਰੇ ਆਊਟਫਿੱਟ ਨੂੰ ਹੋਰ ਆਕਰਸ਼ਕ ਬਣਾ ਦਿੰਦੇ ਹਨ। ਮੇਕਅੱਪ ਨੂੰ ਹਲਕਾ ਜਾਂ ਗਲੈਮਰਸ ਰੱਖ ਕੇ ਵੀ ਲੁੱਕ ਨੂੰ ਪਰਫੈਕਟ ਬਣਾਇਆ ਜਾ ਸਕਦਾ ਹੈ। ਸਲਿੱਪ ਡਰੈੱਸ ਕੰਫਰਟੇਬਲ ਹੋਣ ਦੇ ਨਾਲ-ਨਾਲ ਟ੍ਰੈਂਡੀ ਵੀ ਹੈ, ਇਸ ਲਈ ਅੱਜਕੱਲ੍ਹ ਹਰ ਫੈਸ਼ਨੇਬਲ ਮੁਟਿਆਰ ਦੀ ਅਲਮਾਰੀ ’ਚ ਸਲਿੱਪ ਡਰੈੱਸ ਨੇ ਆਪਣੀ ਜਗ੍ਹਾ ਬਣਾ ਲਈ ਹੈ।

ਇਸ ਡਰੈੱਸ ਨੂੰ ਅਸੈਸਰੀਜ਼ ਦੇ ਨਾਲ ਸਟਾਈਲ ਕਰਨਾ ਵੀ ਆਸਾਨ ਹੈ। ਛੋਟੇ-ਛੋਟੇ ਨੈੱਕਲੇਸ, ਸਟੱਡ ਈਅਰਰਿੰਗਸ, ਬ੍ਰੈਸਲੇਟ ਜਾਂ ਕਲੱਚ ਬੈਗ ਦੇ ਨਾਲ ਇਸ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਸਲਿੱਪ ਡਰੈੱਸ ਨਾ ਸਿਰਫ ਸਟਾਈਲਿਸ਼ ਹੈ, ਸਗੋਂ ਆਤਮਵਿਸ਼ਵਾਸ ਵੀ ਵਧਾਉਂਦੀ ਹੈ। ਜੋ ਔਰਤਾਂ ਇਸ ਨੂੰ ਪਹਿਨਦੀਆਂ ਹਨ, ਉਹ ਖੁਦ ਨੂੰ ਜ਼ਿਆਦਾ ਖੂਬਸੂਰਤ ਅਤੇ ਆਧੁਨਿਕ ਮਹਿਸੂਸ ਕਰਦੀਆਂ ਹਨ। ਅੱਜ ਦੇ ਤੇਜ਼ ਬਦਲਦੇ ਫੈਸ਼ਨ ਟ੍ਰੈਂਡਸ ’ਚ ਸਲਿੱਪ ਡਰੈੱਸ ਨੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਇਹ ਡਰੈੱਸ ਉਨ੍ਹਾਂ ਸਾਰੀਆਂ ਮੁਟਿਆਰਾਂ ਅਤੇ ਔਰਤਾਂ ਲਈ ਬੈਸਟ ਚੁਆਇਸ ਹੈ ਜੋ ਸਿੰਪਲ ਪਰ ਸਟਾਈਲਿਸ਼ ਲੁੱਕ ਚਾਹੁੰਦੀਆਂ ਹਨ।

  • Young women
  • new style
  • slip dress
  • ਮੁਟਿਆਰਾਂ
  • ਨਵਾਂ ਸਟਾਈਲ
  • ਸਲਿੱਪ ਡਰੈੱਸ

ਮੁਟਿਆਰਾਂ ਦੀ ਮਾਡਰਨ ਪਸੰਦ ਬਣੇ ‘ਫਰੰਟ ਟਾਈ ਅੱਪ ਟਾਪ’

NEXT STORY

Stories You May Like

  • young women  trendy style statement  distressed jeans
    ਮੁਟਿਆਰਾਂ ਦਾ ਟ੍ਰੈਂਡੀ ਸਟਾਈਲ ਸਟੇਟਮੈਂਟ ਬਣੀ ਡਿਸਟ੍ਰੈੱਸਡ ਜੀਨਸ
  • stylish look  new trend  v neck dress
    ਸਟਾਈਲਿਸ਼ ਲੁੱਕ ਦਾ ਨਵਾਂ ਟ੍ਰੈਂਡ ਬਣੀ ਵੀ-ਨੈੱਕ ਡਰੈੱਸ
  • young women  modern look  sequin work dress
    ਮੁਟਿਆਰਾਂ ਨੂੰ ਮਾਡਰਨ ਲੁੱਕ ਦੇ ਰਹੀ ਹੈ ‘ਸੀਕੁਇਨ ਵਰਕ’ ਡਰੈੱਸ
  • young women  floral dupatta suits  indian dresses
    ਮੁਟਿਆਰਾਂ ਨੂੰ ਭਾਅ ਰਹੇ ਫੁੱਲਕਾਰੀ ਦੁਪੱਟਾ ਸੂਟ
  • velvet tunic  stylish look  young women
    ਵੈੱਲਵੈੱਟ ਟਿਊਨਿਕ ਬਣੇ ਮੁਟਿਆਰਾਂ ਦੀ ਸਟਾਈਲਿਸ਼ ਲੁੱਕ ਦਾ ਰਾਜ਼
  • eyelet embroidery top  young girls  stylish choice
    ‘ਆਈਲੇਟ ਐਂਬ੍ਰਾਇਡਰੀ ਟਾਪ’ ਬਣੇ ਮੁਟਿਆਰਾਂ ਦੀ ਸਟਾਈਲਿਸ਼ ਪਸੰਦ
  • young girls  front tie up top  modern choice
    ਮੁਟਿਆਰਾਂ ਦੀ ਮਾਡਰਨ ਪਸੰਦ ਬਣੇ ‘ਫਰੰਟ ਟਾਈ ਅੱਪ ਟਾਪ’
  • young women  trendy look  oversized shirts
    ਮੁਟਿਆਰਾਂ ਨੂੰ ਟ੍ਰੈਂਡੀ ਲੁੱਕ ਦੇ ਰਹੀ ‘ਓਵਰਸਾਈਜ਼ ਸ਼ਰਟ’
  • punjab weather update
    ਪੰਜਾਬ 'ਚ ਪੈ ਗਏ ਗੜੇ, ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋਇਆ ALERT! ਜਾਣੋ ਤਾਜ਼ਾ...
  • power cut in punjab
    ਪੰਜਾਬ 'ਚ 9 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ ਬੱਤੀ
  • court decision life imprisonment
    ਜਲੰਧਰ 'ਚ ਪੁੱਤ ਦਾ ਕਤਲ ਕਰਨ ਵਾਲੀ ਮਾਂ ਨੂੰ ਉਮਰਕੈਦ, ਦਾਦੀ ਨਾਲ ਸੌਣ ਕਰਕੇ ਕੀਤਾ...
  • big alert regarding punjab weather on april 3
    3 ਅਪ੍ਰੈਲ ਨੂੰ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਲਰਟ, ਪੜ੍ਹੋ ਵਿਭਾਗ ਦੀ Latest...
  • char labor code punbus prtc union
    ਚਾਰ ਲੇਬਰ ਕੋਡ ਦੇ ਵਿਰੋਧ ’ਚ ਵੱਡਾ ਐਲਾਨ, 1 ਤੋਂ 3 ਅਪ੍ਰੈਲ ਤੱਕ ਪੰਜਾਬ ਭਰ ਵਿਚ...
  • milk has become expensive
    ਮਹਿੰਗਾ ਹੋ ਗਿਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ Rate
  • jalandhar municipal house budget of rs 569 crore passed
    ਜਲੰਧਰ ਨਿਗਮ ਹਾਊਸ 'ਚ ਹੰਗਾਮਾ, ਢਾਈ ਮਿੰਟ 'ਚ 569 ਕਰੋੜ ਦਾ ਬਜਟ ਪਾਸ
  • death of punjabi truck driver in italy
    ਇਟਲੀ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ , ਭਾਈਚਾਰੇ 'ਚ ਸੋਗ ਦੀ ਲਹਿਰ
Trending
Ek Nazar
boat accident in indonesia

ਇੰਡੋਨੇਸ਼ੀਆ 'ਚ ਕਿਸ਼ਤੀ ਹਾਦਸਾ ; ਬਚਾਏ ਗਏ 21 ਲੋਕ

ipl 2026 first time in ipl father vs son team

IPL 'ਚ ਪਹਿਲੀ ਵਾਰ ਪਿਓ-ਪੁੱਤਰ ਦੀਆਂ ਟੀਮਾਂ ਹੋਣਗੀਆਂ ਆਮੋ-ਸਾਹਮਣੇ! ਇਸ ਦਿਨ...

florida airport to be named trump

ਨਾਮ ਬਦਲਣ ਦੀ ਤਿਆਰੀ; ਹੁਣ 'ਟਰੰਪ' ਦੇ ਨਾਂ ਨਾਲ ਜਾਣਿਆ ਜਾਵੇਗਾ ਫਲੋਰੀਡਾ ਦਾ...

trump  mental stress

Trump ਦੇ ਸ਼ਾਸਨਕਾਲ 'ਚ ਅਮਰੀਕੀਆਂ 'ਚ ਵਧ ਰਿਹੈ ਮਾਨਸਿਕ ਤਣਾਅ

car driver dies in road accident

ਕਹਿਰ ਓ ਰੱਬਾ:ਸੜਕ ਹਾਦਸੇ ’ਚ ਕਾਰ ਚਾਲਕ ਨੌਜਵਾਨ ਦੀ ਮੌਤ, ਔਰਤ ਸਮੇਤ 3 ਗੰਭੀਰ...

drone attack on kuwaiti tanker in uae

UAE 'ਚ ਕੁਵੈਤੀ ਟੈਂਕਰ 'ਤੇ ਡਰੋਨ ਹਮਲਾ, ਲੱਗੀ ਅੱਗ

expensive highway travel toll rates increase 5

ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ, ਇਸ ਸੂਬੇ ਦੀ ਸਰਕਾਰ ਵਲੋਂ ਟੋਲ...

power cut in punjab

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਬਿਜਲੀ ਦਾ ਕੱਟ! ਬੁੱਧਵਾਰ ਵੀ ਬੰਦ...

bcci changes drs referral rule

BCCI ਨੇ DRS ਨਿਯਮਾਂ 'ਚ ਕੀਤਾ ਵੱਡਾ ਬਦਲਾਅ! ਹੁਣ ਨਹੀਂ ਚੱਲੇਗੀ ਟੀਮਾਂ ਦੀ ਚਲਾਕੀ

delhi  lieutenant governor  taranjit singh sandhu  landfill site

'ਕੂੜੇ ਦਾ ਪਹਾੜ' ਹਟਾਉਣ ਦੇ ਮੁੱਦੇ 'ਤੇ LG ਸੰਧੂ ਬੋਲੇ, 'ਅਜੇ ਵੀ ਬਹੁਤ ਕੁਝ...

uae intercept 16 ballistic missiles 42 uavs amid iran attacks

UAE ਵੱਲੋਂ 16 ਬੈਲਿਸਟਿਕ ਮਿਜ਼ਾਈਲਾਂ ਤੇ 42 ਡਰੋਨ ਢੇਰ, ਈਰਾਨ ਨੇ ਦਿੱਤੀ ਖਾੜੀ...

people killed in south sudan

ਅਣਪਛਾਤੇ ਬੰਦੂਕਧਾਰੀਆਂ ਨੇ 70 ਤੋਂ ਵੱਧ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ, ਦੱਖਣੀ...

imd rain alert in 17 states snowfall

17 ਸੂਬਿਆਂ ਲਈ IMD ਦਾ ਅਲਰਟ! ਤੇਜ਼ ਮੀਂਹ ਦੇ ਨਾਲ ਕਈ ਇਲਾਕਿਆਂ 'ਚ ਗੜ੍ਹੇਮਾਰੀ ਦੀ...

heavy rains in khyber pakhtunkhwa

ਭਾਰੀ ਬਾਰਿਸ਼ ਨੇ ਲਈ 17 ਲੋਕਾਂ ਦੀ ਜਾਨ; ਖੈਬਰ ਪਖਤੂਨਖਵਾ 'ਚ ਹਾਹਾਕਾਰ

actor prakash raj s mother suvarnalatha passes away at 86

ਅਦਾਕਾਰ ਪ੍ਰਕਾਸ਼ ਰਾਜ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

china resumes flights to north korea

6 ਸਾਲ ਬਾਅਦ ਮੁੜ ਬਹਾਲ ਹੋਈਆਂ ਉਡਾਣਾਂ, ਚੀਨ ਅਤੇ ਉੱਤਰੀ ਕੋਰੀਆ ਦਾ ਅਹਿਮ ਕਦਮ

young man thanking god wife divorce

ਪਤਨੀ ਤੋਂ ਖਹਿੜਾ ਛੁੱਟਣ 'ਤੇ ਪਤੀ ਨੇ ਲਿਆ ਸੁੱਖ ਦਾ ਸਾਹ! 9 KM ਗੋਡਿਆਂ ਭਾਰ...

famous actor becomes father for the second time  wife gives birth to son

ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਅਦਾਕਾਰ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • reserve stock is there in the tanks under the pumps
      ਜਾਣੋ ਪੰਪਾਂ ਦੇ ਹੇਠਾਂ ਬਣੇ ਟੈਂਕਾਂ 'ਚ ਕਿੰਨੇ ਦਿਨਾਂ ਦਾ ਹੁੰਦਾ ਹੈ ਰਿਜ਼ਰਵ ਸਟਾਕ
    • how to make semolina pizza
      ਬਿਨਾਂ ਮੈਦੇ ਤੇ ਬਿਨਾਂ ਓਵਨ ਦੇ ਬਣਾਓ ਬਾਜ਼ਾਰ ਵਰਗਾ ਪੀਜ਼ਾ! ਜਾਣੋ ਤਰੀਕਾ
    • glycerin is the nectar for the face
      ਕੈਮੀਕਲ ਵਾਲੀਆਂ ਕਰੀਮਾਂ ਨੂੰ ਕਹੋ ਅਲਵਿਦਾ! ਚਿਹਰੇ ਲਈ 'ਅੰਮ੍ਰਿਤ' ਹੈ ਗਲਿਸਰਿਨ,...
    • young women  trendy style statement  distressed jeans
      ਮੁਟਿਆਰਾਂ ਦਾ ਟ੍ਰੈਂਡੀ ਸਟਾਈਲ ਸਟੇਟਮੈਂਟ ਬਣੀ ਡਿਸਟ੍ਰੈੱਸਡ ਜੀਨਸ
    • know the right way to color your hair
      ਵਾਲਾਂ ਨੂੰ ਕਲਰ ਕਰਨ ਦਾ ਸੋਚ ਰਹੇ ਹੋ? ਤਾਂ ਪਹਿਲਾਂ ਜਾਣ ਲਓ ਇਹ 'ਸਹੀ ਤਰੀਕਾ',...
    • benefits of applying charcoal to the face
      ਸੁੰਦਰ ਅਤੇ ਚਮਕਦਾਰ ਚਮੜੀ ਲਈ ਵਰਦਾਨ ਹੈ 'ਐਕਟੀਵੇਟਿਡ ਚਾਰਕੋਲ', ਜਾਣੋ ਇਸ ਦੇ...
    • lizards in the kitchen adopt these 5 natural methods
      ਰਸੋਈ 'ਚ ਕਿਰਲੀਆਂ ਦਾ ਕਹਿਰ? ਅਪਣਾਓ ਇਹ 5 ਕੁਦਰਤੀ ਤਰੀਕੇ, ਮਿੰਟਾਂ 'ਚ ਹੋ...
    • kanjak puja  fast food burgers  maggi ice cream cold drinks
      ਮਾਡਰਨ ਹੋਇਆ ਕੰਜਕ ਪੂਜਨ, ਫਾਸਟ ਫੂਡ ਦਾ ਪ੍ਰਸਾਦ, ਬਦਲਦਾ ਟ੍ਰੈਂਡ ਵੇਖ ਲੋਕ ਹੈਰਾਨ...
    • what is the correct way to wash hair
      ਕੀ ਤੁਸੀਂ ਵੀ ਗਲਤ ਤਰੀਕੇ ਨਾਲ ਧੋਂਦੇ ਹੋ ਵਾਲ? ਜਾਣੋ ਵਾਲਾਂ ਨੂੰ ਰੇਸ਼ਮੀ ਅਤੇ...
    • is bleaching the face beneficial or harmful
      ਚਿਹਰੇ 'ਤੇ ਬਲੀਚ ਕਰਨਾ ਫਾਇਦੇਮੰਦ ਜਾਂ ਨੁਕਸਾਨਦੇਹ? ਜਾਣੋ ਨਿਖਾਰ ਪਾਉਣ ਦਾ ਸਹੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +