Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 23, 2026

    1:13:13 PM

  • bjp s big announcement regarding randhawa suicide case

    ਰੰਧਾਵਾ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਭਾਜਪਾ ਦਾ...

  • weight loss become up to 90 cheaper 15 companies launched medicines

    ਮੋਟਾਪੇ ਤੇ ਸ਼ੂਗਰ ਤੋਂ ਪਰੇਸ਼ਾਨ ਲੋਕਾਂ ਲਈ ਵੱਡੀ...

  • majithia again attacks mann government

    'ਭੁੱਲਰ ਦਾ ਅਸਤੀਫਾ ਅਜੇ ਤੱਕ ਗਵਰਨਰ ਤੱਕ ਨਹੀਂ...

  • taking money from people by putting a fake naka  pap personnel arrested

    ਜਲੰਧਰ 'ਚ PAP ਦਾ ਕਰਮਚਾਰੀ ਗ੍ਰਿਫ਼ਤਾਰ, ਕਾਰਨਾਮਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Magazine News
  • ਜਲੰਧਰ
  • ਸੜੇ ਹੋਏ ਭਾਂਡਿਆਂ ਨੂੰ ਇਸ ਤਰ੍ਹਾਂ ਨਾਲ ਬਣਾਓ ਚਮਕਦਾਰ

MAGAZINE News Punjabi(ਮੈਗਜ਼ੀਨ)

ਸੜੇ ਹੋਏ ਭਾਂਡਿਆਂ ਨੂੰ ਇਸ ਤਰ੍ਹਾਂ ਨਾਲ ਬਣਾਓ ਚਮਕਦਾਰ

  • Updated: 14 Jan, 2017 10:02 AM
ਜਲੰਧਰ
create rotten container so bright
  • Share
    • Facebook
    • Tumblr
    • Linkedin
    • Twitter
  • Comment

ਜਲੰਧਰ—ਚਮਕਦੇ ਭਾਂਡੇ, ਰਸੋਈ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਦਿੰਦੇ ਹਨ। ਜੇਕਰ ਰੋਸਈ 'ਚ ਸੜੇ ਹੋਏ ਭਾਂਡੇ ਪਏ ਹੋਣ ਤਾਂ ਇਹ ਪੂਰੀ ਰਸੋਈ ਦੀ ਖੂਬਸੂਰਤੀ ਨੂੰ ਖਰਾਬ ਕਰ ਦਿੰਦੇ ਹਨ। ਅਜਿਹੇ ਬਰਤਨ ਆਸਾਨੀ ਨਾਲ ਸਾਫ ਨਹੀਂ ਹੁੰਦੇ ਸੜੇ ਭਾਂਡਿਆਂ ਨੂੰ ਸਾਫ ਕਰਨ ਲਈ ਮਹਿੰਗੇ ਸਾਬਣ ਦਾ ਵੀ ਇਸਤੇਮਾਲ ਕਰਦੇ ਹਨ । ਪਰ ਸੜੇ ਹੋਏ ਦਾਗ ਫਿਰ ਵੀ ਨਹੀਂ ਜਾਂਦੇ ਇਨ੍ਹਾਂ ਦਾਗਾਂ ਨੂੰ ਸਾਫ ਕਰਨ ਲਈ ਬਜ਼ਾਰੋ ਕੁਝ ਵੀ ਲਿਆਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇਨ੍ਹਾਂ ਭਾਂਡਿਆਂ ਨੂੰ ਘਰ 'ਚ ਪਈਆਂ ਚੀਜ਼ਾਂ ਨਾਲ ਵੀ ਸਾਫ ਕਰ ਸਕਦੇ ਹੋ।
1. ਬੇਕਿੰਗ ਸੋਡਾ
ਸੜੇ ਹੋਏ ਭਾਂਡਿਆਂ 'ਚ ਇੱਕ ਚਮਚ ਬੇਕਿੰਗ ਸੋਡਾ, 2 ਚਮਚ ਨਿੰਬੂ ਦਾ ਰਸ , 2 ਕੱਪ ਗਰਮ ਪਾਣੀ ਪਾਓ । ਫਿਰ ਇਸ ਭਾਂਡੇ ਨੂੰ ਲੋਹੇ ਦੀਆਂ ਤਾਰਾਂ (ਸਟੀਲ ਵੂਲ ) ਨਾਲ ਰਗੜੋ। ਇਸ ਨਾਲ ਭਾਂਡੇ ਚੰਗੀ ਤਰ੍ਹਾਂ ਨਾਲ ਸਾਫ ਹੋ ਜਾਣਗੇ।
2. ਟਮਾਟਰ
ਸੜੇ ਹੋਏ ਭਾਂਡਿਆਂ ਦੇ ਦਾਗਾਂ ਨੂੰ ਹਟਾਉਂਣ ਦੇ ਲਈ ਟਮਾਟਰ ਦਾ ਰਸ ਕਾਫੀ ਮਦਦਗਾਰ ਹੈ। ਭਾਂਡੇ 'ਚ ਟਮਾਟਰ ਦਾ ਰਸ ਅਤੇ ਪਾਣੀ ਮਿਲਾਓ। ਹੁਣ ਇਸ ਨੂੰ ਗਰਮ ਕਰ ਲਉ। ਪਾਣੀ ਗਰਮ ਹੋਣ ਦੇ ਬਾਅਦ ਇਸ ਨੂੰ ਰਗੜ ਕੇ ਸਾਫ ਕਰ ਲਉ।
3. ਨਮਕ
ਸੜੇ ਹੋ ਭਾਂਡਿਆਂ 'ਚ ਨਮਕ ਅਤੇ ਪਾਣੀ ਪਾ ਕੇ ਉਬਾਲ ਲਉ। ਪਾਣੀ ਉਬਲ ਜਾਣ ਤੇ ਫਿਰ ਇਸ ਉੱਤੇ ਬਰੱਸ਼ ਨਾਲ ਰਗੜ ਕੇ ਸਾਫ ਕਰ ਲਓ।
4. ਪਿਆਜ਼
ਪਿਆਜ਼ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਉਨ੍ਹਾਂ ਨੂੰ ਸੜੇ ਹੋਏ ਭਾਂਡੇ 'ਚ ਪਾਣੀ ਦੇ ਨਾਲ ਪਾ ਕੇ ਗਰਮ ਕਰੋ। ਅਤੇ ਕੁਝ ਹੀ ਦੇਰ ਬਾਅਦ ਭਾਂਡੇ ਸੜੇ ਹੋਏ ਨਿਸ਼ਾਨ Àੁੱਪਰ ਵੱਲ ਤੈਰਨ ਲੱਗਦੇ ਹਨ।
5. ਨਿੰਬੂ
ਨਿੰਬੂ ਨੂੰ ਭਾਂਡੇ ਉੱਤੇ ਰਗੜੋ ਫਿਰ ਉਸ ਉੱਪਰ ਗਰਮ ਪਾਣੀ ਪਾਓ। ਹੁਣ ਬਰੱਸ਼ ਦੀ ਮਦਦ ਨਾਲ ਸੜੇ ਹੋਏ ਦਾਗਾਂ ਦੇ ਨਿਸ਼ਾਨ ਸਾਫ ਕਰੋ।

  • ਚਮਕਦੇ
  • ਭਾਂਡੇ
  • Bright
  • utensils

ਖਤਰਨਾਕ ਬਰਿਜ, ਜਿੱਥੇ ਇਕ ਗਲਤੀ ਨਾਲ ਜਾ ਸਕਦੀ ਹੈ ਜਾਨ

NEXT STORY

Stories You May Like

  • how to make lassi
    ਭੁੱਲ ਜਾਓਗੇ ਬਾਜ਼ਾਰ ਦੀ ਲੱਸੀ! ਘਰ ਵਿੱਚ ਇਸ ਸੀਕਰੇਟ ਤਰੀਕੇ ਨਾਲ ਬਣਾਓ ਗਾੜ੍ਹੀ ਮਲਾਈਦਾਰ ਲੱਸੀ
  • cylinder problem  cook food in stove
    ਸਿਲੰਡਰ ਦੀ ਸਮੱਸਿਆ ਹੈ, ਤਾਂ ਚੁੱਲ੍ਹੇ 'ਤੇ ਬਣਾਓ ਖਾਣਾ..., ਭਾਜਪਾ ਵਿਧਾਇਕ ਨੇ ਜਨਤਾ ਨੂੰ ਦਿੱਤੀ ਸਲਾਹ
  • many electronic devices burnt
    ਗੁਰੂ ਨਗਰੀ ਵਿਖੇ ਭਾਰੀ ਬਾਰਿਸ਼ ਤੇ ਕਈ ਜਗ੍ਹਾਂ ਅਸਮਾਨੀ ਬਿਜਲੀ ਪੈਣ ਨਾਲ ਸੜੇ ਕਈ ਇਲੈਕਟ੍ਰੋਨਿਕ ਸਾਧਨ
  • petrol diesel  box deposit  advisory  ministry of petroleum natural gas
    ਡੱਬਿਆਂ ਜਾਂ ਖੁੱਲ੍ਹੇ ਭਾਂਡਿਆਂ 'ਚ ਪੈਟਰੋਲ-ਡੀਜ਼ਲ ਜਮ੍ਹਾਂ ਕਰਨਾ ਪਵੇਗਾ ਭਾਰੀ! ਜਾਰੀ ਹੋਈ ਸਖ਼ਤ ਐਡਵਾਇਜ਼ਰੀ
  • gond katira will stop old age
    ਬੁਢਾਪੇ ਨੂੰ ਰੋਕ ਦੇਵੇਗਾ 'ਗੋਂਦ ਕਤੀਰਾ'; ਸਕਿਨ ਨੂੰ ਟਾਈਟ ਅਤੇ ਚਮਕਦਾਰ ਬਣਾਉਣ ਦਾ ਸਭ ਤੋਂ ਸਸਤਾ ਦੇਸੀ ਨੁਸਖ਼ਾ
  • 1 lakh will become 1 5 lakh
    ਪੈਸੇ ਨਾਲ ਬਣਾਓ ਪੈਸਾ! 1 ਲੱਖ ਦਾ ਬਣ ਜਾਵੇਗਾ ਡੇਢ ਲੱਖ, ਜਾਣੋ PNB ਦੀ ਪੂਰੀ ਸਕੀਮ
  • natural glow remedy
    ਸਵੇਰੇ ਖਾਲੀ ਪੇਟ ਖਾਓ ਇਹ 3 ਚੀਜ਼ਾਂ ਅਤੇ ਬਿਨਾਂ ਮੇਕਅਪ ਦੇ ਪਾਓ ਚਮਕਦਾਰ ਚਿਹਰਾ
  • delhi gurudwara  langar seva  dsgmc  hardeep puri  gas supply
    ਗੁਰੂਘਰਾਂ 'ਚ ਲੰਗਰ ਸੇਵਾ ਨੂੰ ਲੈ ਕੇ DSGMC ਚਿੰਤਤ, ਹਰਦੀਪ ਪੁਰੀ ਨੂੰ ਲਿਖੀ ਚਿੱਠੀ- "ਗੈਸ ਸਪਲਾਈ ਯਕੀਨੀ ਬਣਾਓ"
  • taking money from people by putting a fake naka  pap personnel arrested
    ਜਲੰਧਰ 'ਚ PAP ਦਾ ਕਰਮਚਾਰੀ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
  • partap bajwa statement
    ਮਾਨ ਸਰਕਾਰ 'ਚ ਇਨਸਾਫ਼ ਦਾ ਹੋ ਰਿਹਾ ਘਾਣ, ਦੋਸ਼ੀਆਂ ਨੂੰ ਬਚਾਉਣ ਦੀ ਖੇਡੀ ਜਾ ਰਹੀ...
  • deadbody of one month old baby recovered near canal
    ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਨਹਿਰ ਕੰਢਿਓਂ ਮਿਲੀ ਇਕ ਮਹੀਨੇ ਦੇ ਬੱਚੇ ਦੀ ਲਾਸ਼,...
  • pargat singh slams aap
    'ਆਪ' ਸਰਕਾਰ ਨੇ ਬੰਦ ਕੀਤਾ ਸ਼ਹੀਦ ਭਗਤ ਸਿੰਘ ਐਵਾਰਡ, ਯੂਥ ਨੀਤੀ 'ਚੋਂ ਵੀ ਗਾਇਬ...
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • important news for liquor vendors
    ਸ਼ਰਾਬ ਠੇਕੇਦਾਰਾਂ ਲਈ ਅਹਿਮ ਖ਼ਬਰ! ਲਾਇਸੈਂਸ ਫ਼ੀਸ 'ਚ 'ਚ ਕਟੌਤੀ, ਨਵੇਂ ਹੁਕਮ...
  • journalists from punjab and himachal pradesh reach mizoram on media tour
    ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰ ਮੀਡੀਆ ਟੂਰ ਦੇ ਤਹਿਤ ਮਿਜ਼ੋਰਮ ਪਹੁੰਚੇ
  • nri installs statue of liberty in jalandhar
    ਜਲੰਧਰ ਦੇ NRI ਨੇ ਕਰ 'ਤਾ ਕਮਾਲ! 4 ਮੰਜ਼ਿਲਾ ਕੋਠੀ 'ਤੇ ਖੜ੍ਹਾ ਕਰਵਾ ਦਿੱਤਾ...
Trending
Ek Nazar
divyanka tripathi radiates pregnancy glow at surprise baby shower event

ਦਿਵਯੰਕਾ ਤ੍ਰਿਪਾਠੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਚਿਹਰੇ 'ਤੇ...

shiv thakare becomes the winner of   the 50

ਸ਼ਿਵ ਠਾਕਰੇ ਬਣਿਆ 'The 50' ਦਾ ਕਿੰਗ ! ਜਿੱਤਿਆ 50 ਲੱਖ ਇਨਾਮ, ਪਰ ਨਹੀਂ...

attacks between russia and ukraine

ਰੂਸ ਅਤੇ ਯੂਕਰੇਨ ਵਿਚਾਲੇ ਹਮਲੇ ਜਾਰੀ, ਮਾਰੇ ਗਏ ਚਾਰ ਲੋਕ

palestinian cars vandalized and set fire in west bank

ਵੈਸਟ ਬੈਂਕ 'ਚ ਫਲਸਤੀਨੀ ਕਾਰਾਂ ਦੀ ਭੰਨਤੋੜ ਅਤੇ ਅੱਗਜ਼ਨੀ

43 shops to ashes in afghanistan

ਅਫਗਾਨਿਸਤਾਨ : ਸਥਾਨਕ ਬਾਜ਼ਾਰ 'ਚ ਲੱਗੀ ਅੱਗ, 43 ਦੁਕਾਨਾਂ ਸੜ ਕੇ ਸੁਆਹ

parineeti chopra reveals she has a crush on her co actor

ਪਰਿਣੀਤੀ ਚੋਪੜਾ ਨੂੰ ਆਪਣੇ 'ਕੋ-ਸਟਾਰ' ਨਾਲ ਹੋਇਆ ਪਿਆਰ, ਤਸਵੀਰ ਸਾਂਝੀ ਕਰਕੇ...

nuclear powered british submarine arrives in arabian sea

ਆਰ-ਪਾਰ ਦੀ ਲੜਾਈ ਦੇ ਰੌਅ 'ਚ ਬ੍ਰਿਟੇਨ ! ਫੌਜੀ ਅੱਡੇ 'ਤੇ ਹਮਲੇ ਮਗਰੋਂ ਇਰਾਨ...

comedy king seen   pressing   clothes on the roadside

ਸੜਕ ਕਿਨਾਰੇ ਕੱਪੜੇ 'ਪ੍ਰੈੱਸ' ਕਰਦਾ ਨਜ਼ਰ ਆਇਆ ਕਾਮੇਡੀ ਕਿੰਗ ! ਵੀਡੀਓ ਹੋਈ...

this actress got intimate with her future father in law

ਆਪਣੇ ਹੋਣ ਵਾਲੇ ਸਹੁਰੇ ਨਾਲ ਹੀ ਇੰਟੀਮੇਟ ਹੋ ਗਈ ਸੀ ਇਹ ਅਦਾਕਾਰਾ ! ਫਿਰ...

bank holiday

Bank Holiday: ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ! ਦੋਖੇ RBI ਦੀ ਛੁੱਟੀਆਂ...

indian cuisine playgrounds kamaljit kaur

ਖੇਡ ਗਰਾਊਂਡਾਂ 'ਚ ਭਾਰਤੀ ਪਕਵਾਨ ਮੁੱਹਈਆ ਕਰਵਾਉਣ ਦੀ ਨਿਵੇਕਲੀ ਪਿਰਤ ਪਾ ਰਹੀ...

parents left their daughter under the seat in the theater

ਥੀਏਟਰ 'ਚ ਸੀਟ ਹੇਠਾਂ ਧੀ ਨੂੰ ਛੱਡ ਗਏ ਸਨ ਮਾਪੇ ! ਚੂਹੇ ਨੋਚਦੇ ਰਹੇ ਸਰੀਰ, ਫਿਰ...

nicholas brendon passes away

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰ ਨਿਕੋਲਸ ਦਾ ਦਿਹਾਂਤ

anaya bangar thanks father sanjay bangar

ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਮੁੰਡੇ ਤੋਂ ਕੁੜੀ ਬਣੀ ਅਨਾਇਆ ! ਭਾਵੁਕ ਪੋਸਟ ਲਿਖ...

is jeffrey epstein alive

ਕੀ ਜ਼ਿੰਦਾ ਹੈ Jeffrey Epstein? ਫਲੋਰਿਡਾ ਦੀ ਵਾਇਰਲ Video ਕਾਰਨ ਸੋਸ਼ਲ ਮੀਡੀਆ...

heart attack blood groups are at higher risk

ਸਾਵਧਾਨ! ਬਲੱਡ ਗਰੁੱਪ ਵਧਾ ਸਕਦਾ ਹੈ ਹਾਰਟ ਅਟੈਕ ਦਾ ਖ਼ਤਰਾ, ਜਾਣੋ ਕਿਹੜਾ ਗਰੁੱਪ...

heavy rain warning issued

ਭਾਰੀ ਮੀਂਹ ਦੀ ਜਾਰੀ ਹੋ ਗਈ ਚਿਤਾਵਨੀ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਨੂੰ...

marriage opportunities are forming in 3 zodiac signs

Marriage Zodiac Signs: ਇਨ੍ਹਾਂ 3 ਰਾਸ਼ੀਆਂ ਵਾਲਿਆਂ ਲਈ ਬਣ ਰਿਹਾ ਵਿਆਹ ਦਾ ਯੋਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮੈਗਜ਼ੀਨ ਦੀਆਂ ਖਬਰਾਂ
    • date of birth life partner
      Date Of Birth ਤੋਂ ਜਾਣੋ ਕਿਹੋ ਜਿਹਾ ਹੋਵੇਗਾ ਤੁਹਾਡਾ ‘ਜੀਵਨ ਸਾਥੀ’, ਕਿੰਨਾ...
    • bathroom toilet seat mobile phone use
      ਬਾਥਰੂਮ 'ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!
    • if you are troubled by debt take this remedy
      ਕੀ ਤੁਸੀਂ ਵੀ ਹੋ ਕਰਜ਼ੇ ਤੋਂ ਪਰੇਸ਼ਾਨ, ਤਾਂ ਅੱਜ ਹੀ ਕਰੋ ਇਹ ਉਪਾਅ
    • if you want to make henna darker then try this easy method
      ਮਹਿੰਦੀ ਦਾ ਰੰਗ ਕਰਨਾ ਹੈ ਗੂੜ੍ਹਾ ਤਾਂ Try ਕਰੋ ਇਹ ਆਸਾਨ ਤਰੀਕੇ
    • karva chauth special  do this before fasting karva chauth
      Karva Chauth Special : ਕਰਵਾ ਚੌਥ ਦਾ ਵਰਤ ਰਖਣ ਤੋਂ ਪਹਿਲਾ ਕਰੋ ਇਹ ਕੰਮ
    • these things will change your fortune
      ਵਾਸਤੂ ਸ਼ਾਸਤਰ : ਇਹ ਉਪਾਅ ਬਦਲ ਦੇਣਗੇ ਤੁਹਾਡੀ ‘ਕਿਸਮਤ’, ਘਰ ਆਵੇਗਾ ਧਨ ਤੇ...
    • why eating apples is important for our health find out what the benefits are
      ਸੇਬ ਖਾਣਾ ਸਾਡੀ ਸਿਹਤ ਲਈ ਕਿਉਂ ਹੈ ਜ਼ਰੂਰੀ? ਜਾਣੋ ਕੀ ਹਨ ਫਾਇਦੇ !
    • ignore morning vomiting can become a major illness
      ਸਵੇਰ ਦੀ ਉਲਟੀ ਨੂੰ ਨਾ ਕਰੋ ਨਜ਼ਰਅੰਦਾਜ਼, ਬਣ ਸਕਦੀ ਹੈ ਵੱਡੀ ਬੀਮਾਰੀ!
    • why is beetroot important for health
      ਸਾਡੀ ਸਿਹਤ ਲਈ ਕਿਉਂ ਜ਼ਰੂਰੀ ਹੈ ਚੁਕੰਦਰ ?
    • these reasons reduce your eyesight
      ਇਨ੍ਹਾਂ ਕਾਰਨਾਂ ਕਰਕੇ ਘੱਟ ਸਕਦੀ ਹੈ ਤੁਹਾਡੀ ‘ਅੱਖਾਂ ਦੀ ਰੋਸ਼ਨੀ’, ਇੰਝ ਕਰੋ ਆਪਣਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +