ਬਟਾਲਾ/ਘੁਮਾਣ (ਗੋਰਾਇਆ) : ਐਕਸਾਈਜ਼ ਵਿਭਾਗ ਨੇ 100 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਰਜਿੰਦਰਾ ਵਾਈਨ ਦੇ ਐੱਮ. ਡੀ. ਸੌਰਵ ਤੁਲੀ ਅਤੇ ਸਰਕਲ ਇੰਚਾਰਜ ਕਾਹਨੂੰਵਾਨ ਸੋਨੂੰ ਅਠਵਾਲ ਨੇ ਦੱਸਿਆ ਕਿ ਐਕਸਾਈਜ਼ ਟੀਮ ਨੇ ਸਰਕਲ ਕਾਹਨੂੰਵਾਨ ਦੇ ਦੇ ਪਿੰਡ ਸਠਿਆਲੀ ਪੁਲ ਤੋਂ ਕਾਲਾ ਬਾਲਾ ਨੂੰ ਜਾਂਦੀ ਨਹਿਰ ਕੰਢੇ ਝਾੜੀਆਂ ਚੋਂ ਪਾਲੀਥੀਨ ਦੇ ਪੈਕਟ ਅਤੇ 1 ਪਲਾਸਟਿਕ ਕੈਨੀ ਚੋਂ 100 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਹੋਈ, ਜਿਸ ਨੂੰ ਬਾਅਦ ਨਸ਼ਟ ਕਰ ਦਿੱਤਾ।
ਇਹ ਵੀ ਪੜ੍ਹੋ- ਫੋਕਲ ਪੁਆਂਇਟਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਣਾਈ ਵਿਸ਼ੇਸ਼ ਯੋਜਨਾ, 1150 ਕਰੋੜ ਨਾਲ ਬਦਲੇਗੀ ਨੁਹਾਰ
ਇਸ ਮੌਕੇ ਈ. ਟੀ. ਓ. ਇੰਦਰਬੀਰ ਸਿੰਘ ਰੰਧਾਵਾ, ਐਕਸਾਈਜ਼ ਇੰਸ. ਸੁਰਿੰਦਰਪਾਲ ਕਾਹਲੋਂ, ਏ. ਐੱਸ. ਆਈ. ਜਸਪਿੰਦਰ ਬਾਜਵਾ, ਏ. ਐੱਸ. ਆਈ. ਬਲਵਿੰਦਰ ਸਿੰਘ, ਹਵਲਦਾਰ ਨਰਿੰਦਰ, ਹਵਲਦਾਰ ਗਗਨ, ਹਵਲਦਾਰ ਪ੍ਰੇਮ ਕੁਮਾਰ, ਸਿਪਾਹੀ ਯੂਨਸ ਮਸੀਹ, ਮੰਨਾ, ਸਿੰਮਾ, ਸਤੀਸ਼, ਪੱਪੂ, ਹੈਪੀ, ਭੋਲਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਉੱਜੜਿਆ ਪਰਿਵਾਰ, ਪਤਨੀ ਨੇ ਲਾਈਵ ਹੋ ਕੇ ਗਲ ਲਾਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SGPC ਵਫ਼ਦ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਅਗਵਾਈ ’ਚ ਰਾਜੋਆਣਾ ਨਾਲ ਮੁਲਾਕਾਤ ਦਾ ਮੰਗਿਆ ਸਮਾਂ
NEXT STORY