Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 20, 2025

    8:44:52 AM

  • good news for those taking admission in b ed in punjab

    ਪੰਜਾਬ 'ਚ B.ED 'ਚ ਦਾਖ਼ਲਾ ਲੈਣ ਵਾਲਿਆਂ ਲਈ...

  • important news for those who own kutcha houses in punjab

    ਪੰਜਾਬ 'ਚ ਕੱਚੇ ਮਕਾਨਾਂ ਵਾਲਿਆਂ ਲਈ ਆਈ ਜ਼ਰੂਰੀ...

  • the land of this asian country shook with earthquake tremors

    ਭੂਚਾਲ ਦੇ ਝਟਕਿਆਂ ਨਾਲ ਕੰਬੀ ਇਸ ਏਸ਼ੀਆਈ ਦੇਸ਼ ਦੀ...

  • these roads will remain closed today

    ਅੱਜ ਇਹ ਸੜਕਾਂ ਰਹਿਣਗੀਆਂ ਬੰਦ! ਲੱਗ ਗਏ ਬੈਰੀਕੇਡ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Latest News News
  • ਅੰਮ੍ਰਿਤਸਰ
  • ਜੇ. ਈ. ਈ. ਮੇਨ : ਗੁਰੂ ਕੀ ਨਗਰੀ ਦਾ ਕਨਿਸ਼ਕ ਆਨੰਦ ਰਿਹਾ ਜ਼ਿਲੇ 'ਚੋਂ ਅੱਵਲ

LATEST News Punjabi(Latest News)

ਜੇ. ਈ. ਈ. ਮੇਨ : ਗੁਰੂ ਕੀ ਨਗਰੀ ਦਾ ਕਨਿਸ਼ਕ ਆਨੰਦ ਰਿਹਾ ਜ਼ਿਲੇ 'ਚੋਂ ਅੱਵਲ

  • Updated: 01 May, 2018 01:10 PM
ਅੰਮ੍ਰਿਤਸਰ
jee kanishka anand aaval
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਜ. ਬ., ਕੁਮਾਰ) : ਜੇ. ਈ. ਈ. ਮੇਨ 2018 ਦੇ ਪ੍ਰੀਖਿਆ ਨਤੀਜਾ ਦੇ ਐਲਾਨੇ ਜਾਣ 'ਤੇ  ਅੰਮ੍ਰਿਤਸਰ 'ਚ ਖੁਸ਼ੀ ਦਾ ਮਾਹੌਲ ਹੈ, ਕਿਉਂਕਿ ਇਥੋਂ ਦੇ 10 ਵਿਦਿਆਰਥੀਆਂ ਨੇ ਆਲ ਇੰਡੀਆ ਰੈਂਕ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਦੇਸ਼ ਦੇ ਵੱਡੇ ਇੰਜੀਨੀਅਰਿੰਗ ਕਾਲਜਾਂ ਵਿਚ ਆਪਣੇ ਦਾਖਲੇ ਨੂੰ ਯਕੀਨੀ ਬਣਾਇਆ ਹੈ। ਜ਼ਿਲਾ ਅੰਮ੍ਰਿਤਸਰ ਦੇ ਵਿਦਿਆਰਥੀ ਕਨਿਸ਼ਕ ਆਨੰਦ ਨੇ ਜੇ. ਈ. ਈ. ਮੇਨ ਵਿਚੋਂ 270 ਅੰਕ ਹਾਸਲ ਕਰ ਕੇ ਜ਼ਿਲੇ ਵਿਚੋਂ ਪਹਿਲਾ ਅਤੇ ਆਲ ਇੰਡੀਆ ਪੱਧਰ 'ਤੇ 814ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਇਕ ਨਿੱਜੀ ਇੰਸਟੀਚਿਊਟ ਦੇ 9 ਵਿਦਿਆਰਥੀਆਂ ਨੇ ਆਲ ਇੰਡੀਆ ਰੈਂਕ ਵਿਚ ਸਥਾਨ ਬਣਾ ਕੇ ਜ਼ਿਲੇ ਦੇ ਪਹਿਲੇ 10 ਵਿਦਿਆਰਥੀਆਂ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। 
ਇਹ ਵੀ ਰਹੇ ਅੱਵਲ
ਜੇ. ਈ. ਈ. ਮੇਨ ਦੀ ਪ੍ਰੀਖਿਆ ਵਿਚ ਰਿਤਿਕ ਸਰੀਨ ਨੇ 248 ਅੰਕ ਹਾਸਲ ਕਰ ਕੇ  ਆਲ ਇੰਡੀਆ ਰੈਂਕ 'ਚ 1612ਵਾਂ ਅਤੇ ਜ਼ਿਲੇ ਵਿਚੋਂ 5ਵਾਂ ਸਥਾਨ, ਹਰਸ਼ਿਤ ਗੁਪਤਾ ਨੇ 242 ਅੰਕ ਹਾਸਲ ਕਰ ਕੇ ਆਲ ਇੰਡੀਆ ਵਿਚ 1909ਵਾਂ ਰੈਂਕ ਅਤੇ ਜ਼ਿਲੇ ਵਿਚੋਂ ਛੇਵਾਂ ਸਥਾਨ, ਸਿੱਧਾਰਥ ਜਗੋਤਾ ਨੇ 233 ਅੰਕ ਹਾਸਲ ਕਰ ਕੇ ਆਲ ਇੰਡੀਆ ਵਿਚੋਂ 2470ਵਾਂ ਰੈਂਕ ਅਤੇ ਜ਼ਿਲੇ ਵਿਚੋਂ 7ਵਾਂ ਸਥਾਨ, ਰਾਤਵਿਕ ਮਹਾਜਨ ਨੇ 220 ਅੰਕ ਹਾਸਲ ਕਰ ਕੇ ਆਲ ਇੰਡੀਆ ਵਿਚੋਂ 3477ਵਾਂ ਰੈਂਕ ਅਤੇ ਜ਼ਿਲੇ ਵਿਚੋਂ 8ਵਾਂ ਸਥਾਨ, ਅਕਾਸ਼ ਮਹਿਤਾ  ਨੇ 215 ਅੰਕ ਹਾਸਲ ਕਰ ਕੇ ਆਲ ਇੰਡੀਆ ਵਿਚੋਂ 3947ਵਾਂ ਰੈਂਕ ਅਤੇ ਜ਼ਿਲੇ ਵਿਚੋਂ 9ਵਾਂ ਸਥਾਨ, ਰਿਧਮ ਮਹਾਜਨ ਨੇ 211 ਅੰਕ ਹਾਸਲ ਕਰ ਕੇ ਆਲ ਇੰਡੀਆ ਵਿਚੋਂ 4447ਵਾਂ ਅਤੇ ਜ਼ਿਲੇ ਵਿਚੋਂ 10ਵਾਂ ਸਥਾਨ ਹਾਸਲ ਕੀਤਾ ਹੈ।  

PunjabKesari
ਮਕੈਨੀਕਲ ਵਿਚ ਇੰਜੀਨੀਅਰਿੰਗ ਕਰ ਕੇ ਕਰਾਂਗਾ ਦੇਸ਼ ਦੀ ਸੇਵਾ : ਕਨਿਸ਼ਕ ਆਨੰਦ
ਰਾਣੀ ਦਾ ਬਾਗ ਸਥਿਤ ਵਿਜ਼ਡਮ ਕਲਾਸਿਜ਼ ਦੇ ਕਨਿਸ਼ਕ ਆਨੰਦ ਨੇ ਆਲ ਇੰਡੀਆ 814ਵਾਂ ਰੈਂਕ ਲੈ ਕੇ ਜ਼ਿਲੇ 'ਚ ਅੱਵਲ ਰਿਹਾ ਹੈ। ਡੀ. ਏ. ਵੀ. ਇੰਟਰਨੈਸ਼ਨਲ ਦੇ ਵਿਦਿਆਰਥੀ ਕਨਿਸ਼ਕ ਆਨੰਦ ਦੇ ਪਿਤਾ ਰਜਨੀਸ਼ ਆਨੰਦ ਇਕ ਵਪਾਰੀ ਹਨ ਅਤੇ ਮਾਂ ਰਚਨਾ ਆਨੰਦ ਗ੍ਰਹਿਣੀ ਹੈ। ਕਨਿਸ਼ਕ ਦਾ ਸੁਪਨਾ ਹੈ ਕਿ ਉਹ ਦੇਸ਼ ਦੀ ਸਭ ਤੋਂ ਉੱਤਮ ਆਈ. ਆਈ. ਟੀ.  ਵਿਚ ਦਾਖਲਾ ਲੈਣਾ ਚਾਹੁੰਦਾ ਹੈ ਅਤੇ ਉਨ੍ਹਾਂ ਦੀ ਮਨਪੰਸਦ ਆਈ. ਆਈ. ਟੀ. ਦਿੱਲੀ ਹੈ। ਉਹ ਕੰਪਿਊਟਰ ਸਾਇੰਸ ਜਾਂ ਮੈਕੇਨੀਕਲ ਵਿਚ ਇੰਜੀਨੀਅਰਿੰਗ ਕਰ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਦੇ ਨਾਲ ਪ੍ਰੀਖਿਆ ਦੀ ਤਿਆਰੀ ਕਰਨੀ ਚਾਹੀਦੀ ਹੈ। ਵਿਸ਼ੇ 'ਤੇ ਪੂਰੀ ਪਕੜ ਬਣਾਉਣ ਲਈ ਉਸ ਦਾ ਕਈ ਵਾਰ ਅਭਿਆਸ ਕਰਨਾ ਜ਼ਰੂਰੀ ਹੈ। ਵਿਦਿਆਰਥੀ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਹੈ, ਸਫਲਤਾ ਜ਼ਰੂਰ ਮਿਲਦੀ ਹੈ। ਵਿਜ਼ਡਮ ਕਲਾਸਿਜ਼  ਦੇ ਪ੍ਰੋ. ਜਤਿੰਦਰ ਸਿੰਘ  ਨੇ ਦੱਸਿਆ ਕਿ ਉਨ੍ਹਾਂ ਦੀ ਅਕੈਡਮੀ  ਦੇ ਕੁਲ 148 ਬੱਚੇ ਅਪੀਅਰ ਹੋਏ ਸਨ, ਜਿਨ੍ਹਾਂ ਵਿਚੋਂ 72 ਬੱਚਿਆਂ ਨੇ ਜੇ.ਈ.ਈ. ਐਡਵਾਂਸ ਦੀ ਪ੍ਰੀਖਿਆ ਨੂੰ ਕਲੀਅਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਜ਼ਡਮ ਕਲਾਸਿਜ਼ ਦੇ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੇ ਥਕੇਵੇਂ ਤੋਂ ਚੰਗਾ ਰੈਂਕ ਪ੍ਰਾਪਤ ਕਰਨ ਵਿਚ ਵਿਦਿਆਰਥੀ ਸਫਲ ਹੋ ਸਕੇ ਹਨ। ਉਨ੍ਹਾਂ ਨੇ ਦੱਸਿਆ ਕਿ ਅਮਨਜੋਤ ਸਿੰਘ ਨੇ ਏ.ਆਈ.ਆਰ. ਵਿਚ 5979ਵਾਂ ਰੈਂਕ, ਸਾਰੰਸ਼ ਗੁਪਤਾ ਨੇ 7746ਵਾਂ,  ਅਰਸ਼ਦੀਪ ਸਿੰਘ 11260ਵਾਂ, ਹਰਲੀਨ ਸਿੰਘ ਨੇ 16194ਵਾਂ, ਤਨਿਸ਼ਾ ਗਰਗ ਨੇ 23205ਵਾਂ, ਮਨਪ੍ਰੀਤ ਸਿੰਘ 31582ਵਾਂ, ਸਨੇਹਦੀਪ ਕੌਰ ਨੇ 31861ਵਾਂ, ਯਥਾਰਥ ਸ਼ਰਮਾ  ਨੇ 32642ਵਾਂ, ਅੰਸ਼ੁਲ ਨੇ 45932ਵਾਂ, ਵੰਸ਼ ਜੋਸ਼ੀ  ਨੇ 64000ਵਾਂ, ਅਨੀਸ਼ ਭਾਟੀਆ ਨੇ 65000ਵਾਂ, ਗੁਰਨੂਰ ਸਿੰਘ ਨੇ 66000ਵਾਂ, ਰੋਹਿਤ ਅਰੋੜਾ ਨੇ 70000ਵਾਂ, ਦੀਕਸ਼ਿਤਾ ਮਹਾਜਨ ਨੇ 79308ਵਾਂ, ਰਿਧਮ ਗੁਪਤਾ ਨੇ 84947ਵਾਂ, ਹਰਕੁੰਵਰ ਸਿੰਘ  88000ਵਾਂ, ਹਿਮਾਂਸ਼ੀ ਮਿੱਤਲ ਨੇ 90210ਵਾਂ, ਸਕਸ਼ਮ ਸ਼ਰਮਾ 93433ਵਾਂ, ਸਿਮਰਜੀਤ ਸਿੰਘ ਨੇ 96788ਵਾਂ ਰੈਂਕ ਪ੍ਰਾਪਤ ਕੀਤਾ ਹੈ।
ਕੰਪਿਊਟਰ ਸਾਇੰਸ 'ਚ ਕਰਾਂਗਾ ਇੰਜੀਨਰਿੰਗ
265 ਅੰਕ ਹਾਸਲ ਕਰ ਕੇ ਜ਼ਿਲੇ ਵਿਚੋਂ ਦੂਜਾ ਅਤੇ ਆਲ ਇੰਡੀਆ ਰੈਂਕ ਵਿਚ 949ਵਾਂ ਸਥਾਨ ਬਣਾਉਣ ਵਾਲੇ ਵਿਦਿਆਰਥੀ ਪੀਊਸ਼ ਗੁਪਤਾ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਮੁੱਖ ਆਈ. ਆਈ. ਟੀ. ਸੰਸਥਾਨ ਵਿਚ ਦਾਖਲਾ ਲੈ ਕੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਰਨਾ ਚਾਹੁੰਦੇ ਹਨ। ਉਸ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਐਡਵੋਕੇਟ ਵਿਵੇਕ ਗੁਪਤਾ ਅਤੇ ਮਾਂ ਦੇ ਨਾਲ-ਨਾਲ ਆਪਣੇ ਅਧਿਆਪਕਾਂ ਅਤੇ ਆਪਣੀ ਇੰਸਟੀਚਿਊਟ ਨੂੰ ਦਿੱਤਾ। 

  • ਜੇਈਈ
  • ਕਨਿਸ਼ਕ ਆਨੰਦ
  • ਅੱਵਲ
  • JEE
  • Kanishka Anand
  • Aaval

ਪਾਕਿ ਸੈਨੇਟ 'ਚ ਸਰਕਾਰ ਦਾ ਬਜਟ ਖਾਰਜ, ਵਿਰੋਧੀ ਧਿਰ ਨੇ ਦੱਸਿਆ 'ਵਿਨਾਸ਼ਕਾਰੀ'

NEXT STORY

Stories You May Like

  • guru nagari ranks 30th in swachh survekshan 2024 25
    ਸਵੱਛ ਸਰਵੇਖਣ 2024-25 ’ਚ ਗੁਰੂ ਨਗਰੀ 30ਵੇਂ ਸਥਾਨ ’ਤੇ
  • je  bribe  fine
    ਰਿਸ਼ਵਤਖੋਰ ਜੇ. ਈ. ਨੂੰ 4 ਸਾਲ ਕੈਦ ਤੇ ਇਕ ਲੱਖ ਜੁਰਮਾਨਾ
  • guru nagar became waterlogged due to heavy rain
    ਤੇਜ਼ ਬਾਰਿਸ਼ ਨਾਲ ਗੁਰੂ ਨਗਰੀ ਹੋਈ ਜਲਥਲ, ਲੋਕਾਂ ਨੂੰ ਗਰਮੀ ਤੋਂ ਮਿਲੀ ਭਾਰੀ ਰਾਹਤ
  • bad news for those travelling in autos  e rickshaws and cabs
    ਆਟੋ, ਈ-ਰਿਕਸ਼ਾ ਤੇ ਕੈਬ 'ਚ ਸਫ਼ਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਨਵੀਂ NOTIFICATION ਜਾਰੀ
  • sgpc receives 5 threatening emails
    SGPC ਨੂੰ ਮਿਲੀਆਂ ਧਮਕੀ ਭਰੀਆਂ 5 ਈ-ਮੇਲ, CM ਮਾਨ ਤੇ ਗੁਰਜੀਤ ਔਜਲਾ ਦਾ ਵੀ ਜ਼ਿਕਰ
  • blue card holders must get e  k  y  c  done in all circumstances
    ਨੀਲੇ ਕਾਰਡ ਧਾਰਕ ਹਰ ਹਾਲਤ ’ਚ ਈ. ਕੇ. ਵਾਈ. ਸੀ. ਕਰਵਾਉਣ
  • ed will confiscate changur baba property
    ਛਾਂਗੁਰ ਦੀਆਂ 100 ਕਰੋੜ ਦੀਆਂ ਜਾਇਦਾਦਾਂ ਈ. ਡੀ. ਕਰੇਗੀ ਕੁਰਕ, ਨੋਟਿਸ ਚਸਪਾਏ
  • guru purnima celebrated in italy
    ਇਟਲੀ 'ਚ ਮਨਾਇਆ ਗਿਆ ਗੁਰੂ ਪੂਰਨਿਮਾ ਦਾ ਪਵਿੱਤਰ ਤਿਉਹਾਰ
  • power cut jalandhar long cut
    ਜਲੰਧਰ ਦੇ ਇਨ੍ਹਾਂ ਇਲਾਕਿਆਂ ’ਚ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ ਕੱਟ
  • cm bhagwant mann s big statement on threats being received by sri darbar sahib
    ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ
  • incident happened to a young man on his way home from work
    ਕਹਿਰ ਓ ਰੱਬਾ! ਕੰਮ ਤੋਂ ਘਰ ਜਾਂਦੇ ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤ ਨਾਲ ਵਾਪਰਿਆ...
  • heavy rains to occur in punjab from july 20 to 22
    ਪੰਜਾਬ 'ਚ 20 ਤੋਂ 22 ਜੁਲਾਈ ਤੱਕ ਪਵੇਗਾ ਤੇਜ਼ ਮੀਂਹ, 13 ਜ਼ਿਲ੍ਹਿਆਂ ਲਈ...
  • holiday declared in punjab on thursday
    ਪੰਜਾਬ 'ਚ ਆ ਗਈ ਇਕ ਹੋਰ ਸਰਕਾਰੀ ਛੁੱਟੀ, ਸਕੂਲ ਤੇ ਦਫ਼ਤਰ ਰਹਿਣਗੇ ਬੰਦ
  • construction of sports hub in full swing at burlton park
    ਬਰਲਟਨ ਪਾਰਕ ’ਚ ਸਪੋਰਟਸ ਹੱਬ ਦਾ ਨਿਰਮਾਣ ਜ਼ੋਰਾਂ ’ਤੇ, ਬਣ ਰਹੇ ਮਲਟੀਪਰਪਜ਼ ਹਾਲ...
  • deficiencies found during inspection of   punjab road cleaning mission
    'ਪੰਜਾਬ ਸੜਕ ਸਫ਼ਾਈ ਮਿਸ਼ਨ' ਦੇ ਨਿਰੀਖਣ ਦੌਰਾਨ ਮਿਲੀਆਂ ਖ਼ਮੀਆਂ, ਵਿਭਾਗਾਂ ਨੂੰ...
  • big incident in jalandhar robbed sbi bank atm
    ਜਲੰਧਰ 'ਚ ਵੱਡੀ ਵਾਰਦਾਤ! ਲੁੱਟ ਲਿਆ SBI ਦਾ ATM
Trending
Ek Nazar
vehicle rams into crowd in us

ਅਮਰੀਕਾ: ਬੇਕਾਬੂ ਵਾਹਨ ਨੇ ਭੀੜ ਨੂੰ ਦਰੜਿਆ, 20 ਤੋਂ ਵੱਧ ਜ਼ਖਮੀ

air traffic routes closed in pakistan

ਪਾਕਿਸਤਾਨ 'ਚ ਚੋਣਵੇਂ ਹਵਾਈ ਆਵਾਜਾਈ ਰੂਟ ਬੰਦ

cm bhagwant mann s big statement on threats being received by sri darbar sahib

ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ

russia launched more than 300 drone attacks on ukraine

ਰੂਸ ਨੇ ਯੂਕ੍ਰੇਨ 'ਤੇ 300 ਤੋਂ ਵੱਧ ਡਰੋਨਾਂ ਨਾਲ ਕੀਤਾ ਹਮਲਾ, ਇੱਕ ਵਿਅਕਤੀ ਦੀ...

sheinbaum  us border wall

ਟਰੰਪ ਨੂੰ ਚੁਣੌਤੀ, ਸ਼ੀਨਬੌਮ ਨੇ ਨਵੀਂ ਅਮਰੀਕੀ ਸਰਹੱਦੀ ਕੰਧ ਨਿਰਮਾਣ ਦਾ ਕੀਤਾ...

big incident in jalandhar robbed sbi bank atm

ਜਲੰਧਰ 'ਚ ਵੱਡੀ ਵਾਰਦਾਤ! ਲੁੱਟ ਲਿਆ SBI ਦਾ ATM

indian community canadian economy

ਕੈਨੇੇਡੀਅਨ ਅਰਥਵਿਵਸਥਾ 'ਚ ਯੋਗਦਾਨ ਲਈ ਭਾਰਤੀ ਭਾਈਚਾਰੇ ਦੀ ਸ਼ਲਾਘਾ

holiday declared in punjab on thursday

ਪੰਜਾਬ 'ਚ ਆ ਗਈ ਇਕ ਹੋਰ ਸਰਕਾਰੀ ਛੁੱਟੀ, ਸਕੂਲ ਤੇ ਦਫ਼ਤਰ ਰਹਿਣਗੇ ਬੰਦ

bjp is starting to turn back towards hindu vote bank in punjab

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ...

schools closed in adampur electricity supply also stopped

ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ...

big weather forecast in punjab

ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ! 22 ਤਾਰੀਖ਼ ਤੱਕ ਲਗਾਤਾਰ ਭਾਰੀ ਮੀਂਹ,...

the leave of these employees of punjab has been cancelled

ਪੰਜਾਬ ਦੇ ਇਨ੍ਹਾਂ ਮੁੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਹੁਣ Holiday ਵਾਲੇ ਦਿਨ ਵੀ...

2 arrested for running a prostitution business

ਦੇਹ ਵਪਾਰ ਦਾ ਧੰਦਾ ਚਲਾਉਣ ਵਾਲਿਆਂ 'ਤੇ ਪੁਲਸ ਦੀ ਵੱਡੀ ਕਾਰਵਾਈ, 2 ਜਣੇ...

china issues safety warning to its students

ਚੀਨ ਨੇ ਆਪਣੇ ਵਿਦਿਆਰਥੀਆਂ ਲਈ ਸੁਰੱਖਿਆ ਚੇਤਾਵਨੀ ਕੀਤੀ ਜਾਰੀ

trump decides to give relief to coal  chemical industries

Trump ਨੇ ਕੋਲਾ, ਲੋਹਾ ਧਾਤ, ਰਸਾਇਣਕ ਉਦਯੋਗਾਂ ਨੂੰ ਰਾਹਤ ਦੇਣ ਦਾ ਕੀਤਾ ਫੈਸਲਾ

north korea bans foreign tourists

ਉੱਤਰੀ ਕੋਰੀਆ ਨੇ ਨਵੇਂ ਰਿਜ਼ੋਰਟ 'ਚ ਵਿਦੇਸ਼ੀ ਸੈਲਾਨੀਆਂ ਦੇ ਦਾਖਲੇ 'ਤੇ ਲਾਈ...

security forces arrest is suspects

ਸੁਰੱਖਿਆ ਬਲਾਂ ਨੇ ਹਿਰਾਸਤ 'ਚ ਲਏ 153 ਆਈ.ਐਸ ਸ਼ੱਕੀ

afghan citizens taliban

ਹਜ਼ਾਰਾਂ ਅਫਗਾਨ ਨਾਗਰਿਕਾਂ ਨੂੰ ਰਾਹਤ, ਤਾਲਿਬਾਨ ਨਹੀਂ ਚਲਾਏਗਾ ਮੁਕੱਦਮਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • new zealand australia work visas
      New zeland ਅਤੇ Australia 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਮਿਲੇਗਾ ਵਰਕ ਵੀਜ਼ਾ
    • shubman gill lords test
      ਲਾਰਡਜ਼ ਦੀ ਹਾਰ ਤੋਂ ਬਾਅਦ ਰੋਣ ਲੱਗੇ ਸ਼ੁਭਮਨ ਗਿੱਲ? ਸਾਹਮਣੇ ਆਇਆ ਵੀਡੀਓ
    • recruitment in hindustan aeronautics limited
      ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ 'ਚ ਨਿਕਲੀ ਭਰਤੀ, ITI ਪਾਸ ਨੌਜਵਾਨਾਂ ਲਈ...
    • 6 6 6 6 6 5 sixes in an over strike rate of 390
      6,6,6,6,6,... : ਇਕ ਓਵਰ 'ਚ 5 ਛੱਕੇ, 390 ਦਾ ਸਟ੍ਰਾਈਕ ਰੇਟ, ਧਾਕੜ ਬੱਲੇਬਾਜ਼...
    • this rule will shake up t20 cricket
      ਪਹਿਲੀ ਗੇਂਦ 'ਤੇ ਡਿੱਗਾ ਵਿਕਟ ਤਾਂ ਦੂਜਾ ਬੱਲੇਬਾਜ਼ ਫ੍ਰੀ 'ਚ ਆਊਟ, T20 ਕ੍ਰਿਕਟ...
    • drink curry leaves water
      ਸਿਹਤ ਲਈ ਬੇਹੱਦ ਗੁਣਕਾਰੀ ਹਨ ਇਹ ਪੱਤੇ, ਪਾਣੀ 'ਚ ਉਬਾਲ ਕੇ ਪੀਣ ਨਾਲ ਹੋਣਗੇ...
    • women cervical cancer
      ਹਰ ਸਾਲ 80,000 ਔਰਤਾਂ ਦੀ ਮੌਤ ਦਾ ਕਾਰਨ ਬਣ ਰਿਹੈ ਸਰਵਾਈਕਲ ਕੈਂਸਰ
    • congress mlas suspended
      ਵੱਡੀ ਖ਼ਬਰ ; ਵਿਧਾਨ ਸਭਾ 'ਚੋਂ ਕਾਂਗਰਸ ਦੇ 30 ਵਿਧਾਇਕ ਮੁਅੱਤਲ
    • cm mann gift
      ਲੋਕਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ CM ਮਾਨ!
    • five amarnath pilgrims injured as truck collides with cab in udhampur
      ਅਮਰਨਾਥ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ, ਟਰੱਕ 'ਚ ਵੱਜੀ ਗੱਡੀ
    • bollywood actor discharged hospital
      ਝੂਠੀ ਨਿਕਲੀ ਅਦਾਕਾਰ ਨੂੰ 'ਹਾਰਟ ਅਟੈਕ' ਦੀ ਖ਼ਬਰ, ਜਾਣੋ ਕੀ ਹੈ ਪੂਰੀ ਸੱਚਾਈ
    • Latest News ਦੀਆਂ ਖਬਰਾਂ
    • children should not be able to beg   good initiative by punjab government
      ‘ਬੱਚੇ ਭੀਖ ਨਾ ਮੰਗ ਸਕਣ’ ਪੰਜਾਬ ਸਰਕਾਰ ਦੀ ਚੰਗੀ ਪਹਿਲਕਦਮੀ!
    • after covid 19 this disease is now rampant in china
      COVID-19 ਤੋਂ ਬਾਅਦ ਚੀਨ 'ਚ ਹੁਣ ਇਸ ਬਿਮਾਰੀ ਦਾ ਕਹਿਰ, ਹਸਪਤਾਲਾਂ 'ਚ ਲੱਗੀ...
    • power cut jalandhar long cut
      ਜਲੰਧਰ ਦੇ ਇਨ੍ਹਾਂ ਇਲਾਕਿਆਂ ’ਚ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ ਕੱਟ
    • these players will not play match against pakistan
      WLC 2025: ਪਾਕਿਸਤਾਨ ਖਿਲਾਫ ਮੈਚ ਨਹੀਂ ਖੇਡਣਗੇ ਇਹ ਖਿਡਾਰੀ, ਆਪਣੇ ਨਾਮ ਲਏ ਵਾਪਸ
    • school close till 12th august
      12 ਅਗਸਤ ਤਕ ਬੰਦ ਰਹਿਣਗੇ ਸਕੂਲ! ਹੁਕਮ ਜਾਰੀ
    • electricity bill of 1 45 crores
      ਘਰ 'ਚ ਡੇਢ ਸਾਲ ਤੋਂ ਨਹੀਂ ਬਿਜਲੀ ਤੇ ਬਿੱਲ ਆਇਆ 1.45 ਕਰੋੜ
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (20 ਜੁਲਾਈ 2025)
    • us president trump  s granddaughter is richer than him
      ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ਜ਼ਿਆਦਾ ਅਮੀਰ ਹੈ ਉਨ੍ਹਾਂ ਦੀ ਪੋਤੀ, ਜਾਣੋ ਕਿੰਨੀ...
    • new batch of 6 000 pilgrims leave for amarnath yatra from jammu
      ਜੰਮੂ ਤੋਂ 6,000 ਤੀਰਥ ਯਾਤਰੀਆਂ ਦਾ ਨਵਾਂ ਜਥਾ ਅਮਰਨਾਥ ਯਾਤਰਾ ਲਈ ਰਵਾਨਾ
    • body of punjabi businessman found in fresno canal
      ਫਰਿਜ਼ਨੋ ਦੀ ਕੈਨਾਲ 'ਚੋਂ ਮਿਲੀ ਪੰਜਾਬੀ ਕਾਰੋਬਾਰੀ ਦੀ ਲਾਸ਼, 22 ਜੂਨ ਤੋਂ ਸਨ ਲਾਪਤਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +